police refused
-
ਮਹਿਬੂਬਾ ਨੇ ਕਿਹਾ, ਮੈਨੂੰ ਨਜ਼ਰਬੰਦ ਕੀਤਾ, ਪੁਲਿਸ ਨੇ ਕੀਤੀ ਨਾਂਹਅੱਤਵਾਦੀ ਫੰਡਿੰਗ ਮਾਮਲੇ ਵਿਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਗਿ੍ਫ਼ਤਾਰ ਕੀਤੇ ਗਏ ਪੀਡੀਪੀ ਨੇਤਾ ਦੇ ਘਰ ਪੁਲਵਾਮਾ ਜਾਣ ਦੀ ਇਜਾਜ਼ਤ ਨਾ ਮਿਲਣ ਤੋਂ ਨਿਰਾਸ਼ ਪਾਰਟੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਫਿਰ ਤੋਂ ਘਰ ਵਿਚ ਨਜ਼ਰਬੰਦ ਕਰ ਦਿੱਤਾ ਹੈ...National3 months ago
-
INDvsWI: ਮੁੰਬਈ 'ਚ ਪਹਿਲਾਂ ਟੀ20 ਮੈਚ ਹੋਣ 'ਤੇ ਸੰਸਪੈਂਸ, ਪੁਲਿਸ ਨੇ ਸੁਰੱਖਿਆ ਦੇਣ ਤੋਂ ਕੀਤਾ ਇਨਕਾਰਭਾਰਤ ਤੇ ਵੈਸਟਇੰਡੀਜ਼ ਵਿਚਕਾਰ ਅਗਲੇ ਮਹੀਨੇ ਹੋਣ ਵਾਲੇ ਤਿੰਨ ਮੈਂਚਾਂ ਦੀ ਟੀ 20 ਸੀਰੀਜ਼ ਦਾ ਪਹਿਲਾਂ ਮੈਚ 6 ਦਸੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਣਾ ਹੈ। ਹੁਣ ਇਸ ਮੈਚ ਦੇ ਖੇਡੇ ਜਾਣ 'ਤੇ ਸੰਸਪੈਂਸ ਪੈਦਾ ਹੋ ਗਿਆ ਹੈ।Cricket1 year ago