police
-
ਅੌਰਤ ਦੇ ਖਾਤੇ 'ਚੋਂ ਕੱਢੇ 2.55 ਲੱਖ ਰੁਪਏ, ਕੇਸ ਦਰਜਪੰਜਾਬ ਪੁਲਿਸ ਮੁਲਾਜ਼ਮ ਦੀ ਵਿਧਵਾ ਦੇ ਬੈਂਕ ਖਾਤੇ 'ਚੋਂ ਕਿਸੇ ਅਣਪਛਾਤੇ ਵੱਲੋਂ ਪੈਸੇ ਕੱਢੇ ਜਾਣ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਸਿਟੀ-1 ਖੰਨਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਧੋਖਾਦੇਹੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਜਸਪ੍ਰਰੀਤ ਕੌਰ ਨਿਵਾਸੀ ਬਦੀਨਪੁਰ ਥਾਣਾ ਮੰਡੀ ਗੋਬਿੰਦਗੜ੍ਹ ਨੇ ਦੱਸਿਆ ਕਿ ਉਸ ਦਾ ਪਤੀ ਪੰਜਾਬ ਪੁਲਿਸ 'ਚ ਨੌਕਰੀ ਕਰਦਾ ਸੀ।Punjab13 days ago
-
ਮਿ੍ਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਲਾਇਆ ਥਾਣੇ ਮੂਹਰੇ ਧਰਨਾਸ਼ਹਿਰ ਨਾਲ ਲੱਗਦੇ ਮਾਡਲ ਟਾਊਨ 'ਚ ਸਥਿਤ 'ਏਕ ਪਰਿਆਸ ਨਸ਼ਾ ਛੁਡਾਊ ਸੈਂਟਰ' 'ਚ ਬੀਤੇ ਵੀਰਵਾਰ ਨੂੰ ਇਕ ਨੌਜਵਾਨ ਵੱਲੋਂ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਸੀ। ਇਸ ਮਾਮਲੇ 'ਚ ਪੁਲਿਸ ਵੱਲੋਂ ਸੈਂਟਰ ਸੰਚਾਲਕ ਸਮੇਤ ਤਿੰਨ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਪਰ ਅਜੇ ਤਕ ਕੋਈ ਗਿ੍ਫਤਾਰੀ ਨਾ ਹੋਣ 'ਤੇ ਭੜਕੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਤੇ ਮੁਹੱਲਾ ਵਾਸੀਆਂ ਨੇ ਲੋਕ ਇਨਸਾਫ ਪਾਰਟੀ ਦੇ ਆਗੂ ਬੋਨੀ ਬੇਦੀ ਦੀ ਅਗਵਾਈ 'ਚ ਸੋਮਵਾਰ ਦੁਪਹਿਰ ਸਮੇਂ ਥਾਣਾ ਸਦਰ ਅੱਗੇ ਧਰਨਾ ਲਗਾ ਦਿੱਤਾ।Punjab13 days ago
-
ਪੁਲਿਸ ਅਧਿਕਾਰੀਆਂ ਦੇ ਹੋਏ ਤਬਾਦਲੇਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਵੱਲੋਂ ਕਈ ਥਾਣਾ ਮੁਖੀਆਂ ਤੇ ਹੋਰ ਅਧਿਕਾਰੀਆਂ ਦੇ ਪ੍ਰਬੰਧਕੀ ਆਧਾਰ 'ਤੇ ਤਬਾਦਲੇ 'ਤੇ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ।Punjab14 days ago
-
ਸਮੁੱਚੇ ਇਰਾਕ ਨੇ ਦਿਖਾਈ ਪ੍ਰਦਰਸ਼ਨਾਂ 'ਚ ਮਾਰੇ ਗਏ ਲੋਕਾਂ ਪ੍ਰਤੀ ਇਕਜੁਟਤਾਦੇਸ਼ ਵਿਚ ਹੁਣ ਤਕ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਦੀ ਕਾਰਵਾਈ ਵਿਚ 420 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਿੰਸਾ ਦੀਆਂ ਘਟਨਾਵਾਂ ਨਾ ਰੁਕਣ ਕਾਰਨ ਪ੍ਰਧਾਨ ਮੰਤਰੀ ਅਬਦੇਲ ਮਹਦੀ ਨੇ ਬੀਤੇ ਸ਼ੁੱਕਰਵਾਰ ਨੂੰ ਸੰਸਦ ਨੂੰ ਅਸਤੀਫ਼ਾ ਸੌਂਪਣ ਦਾ ਐਲਾਨ ਕਰ ਦਿੱਤਾ ਸੀ।World14 days ago
-
ਮਾਨਸਾ ਪੁਲਿਸ ਖ਼ਿਲਾਫ਼ ਰੋਸ ਪ੍ਰਦਰਸ਼ਨ ਅੱਜਮਹਿੰਦਰਪਾਲ ਸਿੰਘ ਦਾਨਗੜ ਕੌਮੀ ਪ੍ਰਧਾਨ ਇਨਸਾਫ਼ ਦੀ ਆਵਾਜ਼ ਪੰਜਾਬ ਦੀ ਭੁੱਖ ਹੜਤਾਲ ਜ਼ਿਲ੍ਹਾ ਕਚਿਹਰੀਆਂ ਮਾਨਸਾ ਵਿਚ ਐਤਵਾਰ ਨੂੰ ਸੱਤਵੇਂ ਦਿਨ ਵੀ ਜਾਰੀ ਰਹੀ। ਸੂਬਾ ਆਗੂ ਬਲਵੰਤ ਸਿੰਘ ਭਾਈ ਰੂਪਾ ਤੇ ਜਸਵੀਰ ਸਿੰਘ ਬਡਿਆਲ ਨੇ ਕਿਹਾ ਕਿ ਅਫ਼ਸੋਸ ਹੈ ਕਿ ਮਾਨਸਾ ਜ਼ਿਲ੍ਹੇ ਦੀ ਪੁਲਿਸ ਜਿਸ ਨੇ ਗ਼ਰੀਬ ਲੋਕਾਂ ਨੂੰ ਇਨਸਾਫ਼ ਦੇਣਾ ਹੁੰਦਾ ਹੈ, ਪਰ ਉਹ ਆਪਣਾ ਨੈਤਿਕ ਫਰਜ਼ ਨਾ ਸਮਝਦੇ ਹੋਏ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਪੰਜਾਬ ਦੇ 25 ਲੱਖ ਗ਼ਰੀਬ ਨਿਵੇਸ਼ਕਾਂ ਦਾ ਤਕਰੀਬਨ 10 ਹਜ਼ਾਰ ਕਰੋੜ ਰੁਪਇਆ ਪਰਲ ਕੰਪਨੀ ਵਿਚ ਲੱਗਾ ਹੋਇਆ ਹੈ, ਲੋਕਾਂ ਨੂੰ ਉਨ੍ਹਾਂ ਦਾ ਪੈਸਾ ਵਾਪਸ ਦਿਵਾਉਣ ਲਈ ਇਹ ਭੁੱਖ ਹੜਤਾਲ ਮੋਰਚਾ ਲੱਗਿਆ ਹੈ।Punjab14 days ago
-
ਧੋਖਾਧੜੀ : ਪੰਜਾਬ ਸਰਕਾਰ ਦੀ ਸਕੀਮ ਨੂੰ ਦੱਸਦਿਆਂ ਦੋ ਭਰਾਵਾਂ ਨੇ ਇੰਝ ਮਾਰੀ ਠੱਗੀਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਪਿੰਡ ਰੱਤੋਕੇ ਖੇਤੀਬਾੜੀ ਸਭਾ ਦੇ ਮੈਂਬਰ ਰਹਿੰਦੇ ਹੋਏ ਦੋ ਭਰਾਵਾਂ ਵੱਲੋਂ ਦੋ ਲੱਖ 94 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਕਥਿਤ ਦੋਸ਼ 'ਚ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਸਹਿਕਾਰੀ ਸਭਾਵਾ ਤਰਨਤਾਰਨ ਦੇ ਡਿਪਟੀ ਡਾਇਰੈਕਟਰ ਦੀ ਸ਼ਿਕਾਇਤ ਦੇ ਅਧਾਰ 'ਤੇ ਕੀਤੀ ਹੈ।Punjab14 days ago
-
230 ਨਸ਼ੀਲੇ ਟੀਕੇ ਸਮੇਤ ਗਿ੍ਫ਼ਤਾਰਥਾਣਾ ਸਦਰ ਬਲਾਚੌਰ ਦੇ ਨਵ ਨਿਯੁਕਤ ਮੁੱਖ ਥਾਣਾ ਅਫ਼ਸਰ ਸਵਿੰਦਰ ਪਾਲ ਸਿੰਘ ਦੀਆਂ ਹਦਾਇਤਾਂ 'ਤੇ ਇਲਾਕੇ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਠੱਲ੍ਹ ਪਾਉਣ ਲਈ ਏਐੱਸਆਈ ਜਰਨੈਲ ਸਿੰਘ ਜਦੋਂ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਭਾਲ 'ਚ ਬਾਹੱਦ ਰਕਬਾ ਡਰੇਨ ਪੁਲ਼ੀ ਪਿੰਡ ਚਣਕੋਆ ਪੁੱਜੇ।Punjab15 days ago
-
ਜਬਰ ਜਨਾਹ ਦਾ ਦੋਸ਼ ਲਾਉਣ ਵਾਲੀ ਪੀੜਤਾ ਲਾਪਤਾਹੁਸ਼ਿਆਰਪੁਰ ਸ਼ਹਿਰ ਦੇ ਇਕ ਮੁੱਹਲੇ ਦੀ ਰਹਿਣ ਵਾਲੀ ਨਾਬਾਲਿਗ ਲੜਕੀ ਨੂੰ ਵਿਆਹ ਦਾ ਲਾਰਾ ਲਾ ਕੇ ਇਕ ਨੌਜਵਾਨ 'ਤੇ ਜਬਰ ਜਨਾਹ ਦੇ ਦੋਸ਼ ਲਾਉਣ ਵਾਲੀ ਪੀੜਤ ਲੜਕੀ ਲਾਪਤਾ ਹੋ ਗਈ ਹੈ। ਪੀੜਤ ਲੜਕੀ ਦੇ ਮਾਪਿਆਂ ਨੇ ਸ਼ਨਿੱਚਰਵਾਰ ਪ੍ਰੈੱਸ ਕਲੱਬ ਹੁਸ਼ਿਆਰਪੁਰ ਵਿਖੇ ਥਾਣਾ ਮਾਡਲ ਟਾਊਨ ਦੀ ਪੁਲਿਸ 'ਤੇ ਿਢੱਲੀ ਕਾਰਵਾਈ ਕਰਨ 'ਤੇ ਥਾਣਾ ਮੁਖੀ ਖ਼ਿਲਾਫ਼ ਮੁਲਜ਼ਮਾਂ ਨਾਲ ਮਿਲੀਭੁਗਤ ਕਰ ਕੇ ਕੇਸ ਦਰਜ ਕਰਨ ਦੇ 24 ਦਿਨ ਬਾਅਦ ਵੀ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਨਾ ਕਰਨ ਦੇ ਇਲਜ਼ਾਮ ਲਾਏ ਗਏ ਹਨ। ਪੁਲਿਸ ਦੀ ਿਢੱਲਮੱਠ ਦੇ ਸਿੱਟੇ ਵੱਜੋਂ ਜਬਰ ਜਨਾਹ ਦੇ ਦੋਸ਼ ਲਾਉਣ ਵਾਲੀ ਲੜਕੀ ਤਿੰਨ ਦਿਨ ਪਹਿਲਾਂ ਲਾਪਤਾ ਹੋ ਗਈ, ਜਿਸ ਕਾਰਨ ਅਤਿ ਸੰਵੇਦਨਸ਼ੀਲ ਇਸ ਮਾਮਲੇ 'ਚ ਪੁਲਿਸ ਦੀ ਕਾਰਵਾਈ ਸਵਾਲਾਂ ਦੇ ਘੇਰੇ 'ਚ ਆ ਗਈ ਹੈ।Punjab15 days ago
-
ਅੰਗਰੇਜ਼ੀ ਚੋਂ ਕਮਜ਼ੋਰ ਬੀਏ ਦੀ ਵਿਦਿਆਰਥਣ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ, ਪੜ੍ਹਾਈ ਨੂੰ ਲੈ ਕੇ ਕੁਝ ਦਿਨਾਂ ਤੋਂ ਸੀ ਪਰੇਸ਼ਾਨਅੰਗਰੇਜ਼ੀ ਚੋਂ ਕਮਜ਼ੋਰ ਬੀਏ ਦੀ ਵਿਦਿਆਰਥਣ ਪੜ੍ਹਾਈ ਨੂੰ ਲੈ ਕੇ ਇਸ ਕਦਰ ਪਰੇਸ਼ਾਨ ਹੋ ਗਈ ਕਿ ਉਸ ਨੇ ਆਪਣੇ ਘਰ ਵਿੱਚ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ।Punjab15 days ago
-
ਪਤਨੀ ਵੱਲੋਂ ਖ਼ੁਦਕੁਸ਼ੀ ਮਾਮਲੇ 'ਚ ਪਤੀ ਤੇ ਸੱਸ ਖ਼ਿਲਾਫ਼ ਪਰਚਾਜੇਐੱਸ ਕਲੇਰ, ਜ਼ੀਰਕਪੁਰ ਸੈਣੀ ਵਿਹਾਰ ਫੇਜ਼-3 ਬਲਟਾਣਾ ਵਾਸੀ ਬਿਟੋਲਾ ਪਤਨੀ ਅਵਦੇਸ਼, ਜੋ ਕਿ ਮਕਾਨ ਨੰਬਰ 17-18, ਪੀਰ ਬਾਬ ਜੇਐੱਸ ਕਲੇਰ, ਜ਼ੀਰਕਪੁਰ ਸੈਣੀ ਵਿਹਾਰ ਫੇਜ਼-3 ਬਲਟਾਣਾ ਵਾਸੀ ਬਿਟੋਲਾ ਪਤਨੀ ਅਵਦੇਸ਼, ਜੋ ਕਿ ਮਕਾਨ ਨੰਬਰ 17-18, ਪੀਰ ਬਾਬ ਜੇਐੱਸ ਕਲੇਰ, ਜ਼ੀਰਕਪੁਰ ਸੈਣੀ ਵਿਹਾਰ ਫੇਜ਼-3 ਬਲਟਾਣਾ ਵਾਸੀ ਬਿਟੋਲਾ ਪਤਨੀ ਅਵਦੇਸ਼, ਜੋ ਕਿ ਮਕਾਨ ਨੰਬਰ 17-18, ਪੀਰ ਬਾਬ ਜੇਐੱਸ ਕਲੇਰ, ਜ਼ੀਰਕਪੁਰ ਸੈਣੀ ਵਿਹਾਰ ਫੇਜ਼-3 ਬਲਟਾਣਾ ਵਾਸੀ ਬਿਟੋਲਾ ਪਤਨੀ ਅਵਦੇਸ਼, ਜੋ ਕਿ ਮਕਾਨ ਨੰਬਰ 17-18, ਪੀਰ ਬਾਬ ਜੇਐੱਸ ਕਲੇਰ, ਜ਼ੀਰਕਪੁਰ ਸੈਣੀ ਵਿਹਾਰ ਫੇਜ਼-3 ਬਲਟਾਣਾ ਵਾਸੀ ਬਿਟੋਲਾ ਪਤਨੀ ਅਵਦੇਸ਼, ਜੋ ਕਿ ਮਕਾਨ ਨੰਬਰ 17-18, ਪੀਰ ਬਾਬ ਜੇਐੱਸ ਕਲੇਰ, ਜ਼ੀਰਕਪੁਰ ਸੈਣੀ ਵਿਹਾਰ ਫੇਜ਼-3 ਬਲਟਾਣਾ ਵਾਸੀ ਬਿਟੋਲਾ ਪਤਨੀ ਅਵਦੇਸ਼, ਜੋ ਕਿ ਮਕਾਨ ਨੰਬਰ 17-18, ਪੀਰ ਬਾਬ ਜੇਐੱਸ ਕਲੇਰ, ਜ਼ੀਰਕਪੁਰ ਸੈਣੀ ਵਿਹਾਰ ਫੇਜ਼-3 ਬਲਟਾਣਾ ਵਾਸੀ ਬਿਟੋਲਾ ਪਤਨੀ ਅਵਦੇਸ਼, ਜੋ ਕਿ ਮਕਾਨ ਨੰਬਰ 17-18, ਪੀਰ ਬਾਬPunjab15 days ago
-
ਪਟਿਆਲਾ ਪੁਲਿਸ ਦੇ ਇੰਸਪੈਕਟਰ ਤੇ ਵਿਧਾਇਕ ਦੇ ਕਰੀਬੀ ਖ਼ਿਲਾਫ਼ ਪਰਚਾ ਦਰਜ, ਅਗ਼ਵਾ ਕਰਨ ਤੇ ਰਿਸ਼ਵਤ ਲੈਣ ਦਾ ਦੋਸ਼ਰਾਜਵਿੰਦਰ ਪਾਲ ਦੀ ਦਰਖਾਸਤ ਦੀ ਪੜਤਾਲ ਤੋਂ ਬਾਅਦ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦੇ ਨਿਰਦੇਸ਼ਾਂ 'ਤੇ ਥਾਣਾ ਸਿਵਲ ਲਾਈਨ ਪੁਲਿਸ ਨੇ ਇੰਸਪੈਕਟਰ ਵਿਜੇ ਕੁਮਾਰ, ਜੋਨੀ ਮਿੱਤਲ ਤੇ ਅਣਪਛਾਤੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ। ਐੱਸਐੱਸਪੀ ਸਿੱਧੂ ਨੇ ਕਿਹਾ ਕਿ ਫਿਲਹਾਲ ਇਸ ਮਾਮਲੇ ਵਿਚ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ ਪਰ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।Punjab16 days ago
-
40 ਨਸ਼ੀਲੇ ਟੀਕਿਆਂ ਸਣੇ ਦੋ ਕਾਬੂਪੁਲਿਸ ਥਾਣਾ ਕਾਠਗੜ੍ਹ ਵਿਖੇ ਦੋ ਨਸ਼ਾ ਤਸਕਰ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਏਐੱਸਆਈ ਪਵਨਜੀਤ ਸਮੇਤ ਪੁਲਿਸ ਪਾਰਟੀ ਆਂਸਰੋਂ ਵਿਖੇ ਨਾਕੇ 'ਤੇ ਮੌਜੂਦ ਸਨ।Punjab16 days ago
-
ਖੇਤ ਚੋਂ ਮਿੱਟੀ ਪੁੱਟਣ ਵਾਲੇ ਕਿਸਾਨ ਖ਼ਿਲਾਫ਼ ਮਾਮਲਾ ਦਰਜਮਾਈਨਿੰਗ ਵਿਭਾਗ ਵੱਲੋਂ ਆਪਣੇ ਖੇਤ 'ਚੋਂ ਮਿੱਟੀ ਪੁੱਟਣ ਵਾਲੇ ਇਕ ਕਿਸਾਨ 'ਤੇ ਪਰਚਾ ਦਰਜ ਕਰਵਾਇਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏਐੱਸਆਈ ਸੋਹਣ ਸਿੰਘ ਚੌਂਕੀ ਇੰਚਾਰਜ ਭਰਤਗੜ੍ਹ ਨੇ ਦੱਸਿਆ ਕਿ ਪੁਲਿਸ ਨੂੰ ਨਿਸ਼ਾਤ ਕੁਮਾਰ ਜੂਨੀਅਰ ਇੰਜੀਨੀਅਨ-ਕਮ-ਮਾਈਨਿੰਗ ਇੰਸਪੈਕਟਰ ਰੂਪਨਗਰ ਨੇ ਲਿਖਤੀ ਦਰਖਾਸਤ ਦੇ ਕੇ ਦੱਸਿਆ ਕਿ ਮਾਈਨਿੰਗ ਟੀਮ ਵੱਲੋਂ ਮੌਕੇ 'ਤੇ ਜਾ ਕੇ ਦੇਖਿਆPunjab16 days ago
-
ਪੁਲਿਸ ਦਾ ਮਖੌਲ ਉਡਾ ਕੇ ਭੱਜੇ ਮੁੰਡਿਆਂ ਦਾ ਘਰ ਲੱਭ ਕੇ ਕੀਤਾ ਚਲਾਨਉਂਝ ਤਾਂ ਚੰਡੀਗੜ੍ਹ ਜਾ ਕੇ ਸਾਰੇ ਟ੍ਰੈਫਿਕ ਪੁਲਿਸ ਦੇ ਡਰ ਨਾਲ ਸਿੱਧੇ ਹੋ ਜਾਂਦੇ ਹਨ ਤੇ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੇ ਚਲਾਨ ਵੀ ਕੱਟੇ ਜਾਂਦੇ ਹਨ ਪਰ ਇਸ ਚੰਡੀਗੜ ਪੁਲਿਸ ਨੇ ਨਾਕਾ ਤੋੜ ਕੇ ਦੌੜੇ ਨੌਜਵਾਨ ਦਾ ਘਰ ਲੱਭ ਕੇ ਚਾਲਾਨ ਕੱਟਿਆ ਹੈ। ਚੰਡੀਗੜ੍ਹ ਪੁਲਿਸ ਨੇ ਸੜਕ ਕੰਢੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੂੰ ਇਸ਼ਾਰਾ ਕਰ ਕੇ ਫ਼ਰਾਰ ਹੋਏ ਬਾਈਕ ਸਵਾਰਾਂ ਦਾ ਘਰ ਲੱਭਿਆ ਤੇ ਚਲਾਨ ਕੱਟਿਆ ਹੈ ਚੰਡੀਗੜ੍ਹ ਦੇ ਐੱਸਐੱਸਪੀ ਟ੍ਰੈਿਫ਼ਕ ਨੇ ਆਪਣੇ ਟਵਿੱਟਰ 'ਤੇ ਇਕ ਪੋਸਟ ਸ਼ੇਅਰ ਕੀਤੀ ਹੈPunjab16 days ago
-
All India Police Science Congress 2019 : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ਪੁਲਿਸ ਚਾਹੇ ਤਾਂ ਕੁਝ ਵੀ ਅਸੰਭਵ ਨਹੀਂ47ਵੀਂ ਅਖਿਲ ਭਾਰਤੀ ਪੁਲਿਸ ਸਾਇੰਸ ਕਾਂਗਰਸ-2019 ਦੇ ਸਮਾਪਨ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੁਲਿਸ ਚਾਹੇ ਤਾਂ ਕੁਝ ਵੀ ਅਸੰਭਵ ਨਹੀਂ ਹੈ। ਅਸੀਂ ਮੋਡਸ ਆਪਰੈਂਡੀ ਬਿਊਰੋ ਬਣਾਉਣ 'ਤੇ ਵਿਚਾਰ ਕਰ ਰਹੇ ਹਾਂ। ਨਾਰਕੋਟਿਕਸ ਬਿਊਰੋ ਦੇ ਰੂਪ 'ਚ ਅਸੀਂ ਬਦਲਾਅ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਡਾਇਰੈਕਟਰ ਪ੍ਰਾਸਿਕਿਊਸ਼ਨ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜਦੋਂ ਤਕ ਪ੍ਰੋਸੀਕਿਊਸ਼ਨ ਇਸ ਦੀ ਚਿੰਤਾ ਨਹੀਂ ਕਰੇਗਾ ਮੁਲਜ਼ਮਾਂ ਨੂੰ ਸਜ਼ਾ ਨਹੀਂ ਮਿਲੇਗੀ। ਹਰ ਸੂਬੇ 'ਚ ਡਾਇਰੈਕਟਰ ਪ੍ਰਾਸੀਕਿਊਸ਼ਨ ਨੂੰ ਮਜ਼ਬੂਤ ਕਰਨਾ ਚਾਹੀਦਾ।National16 days ago
-
ਕੁਝ ਹੀ ਘੰਟਿਆਂ 'ਚ ਅੌਰਤ ਚੋਰ ਗਿਰੋਹ ਕਾਬੂਅਰਸ਼ਦੀਪ ਸੋਨੀ, ਸਾਦਿਕ : ਸਾਦਿਕ ਪੁਲਿਸ ਨੇ ਅੌਰਤ ਚੋਰ ਗਿpolice sucess ਰੋਹ ਨੂੰ ਕੁਝ ਹੀ ਘੰਟਿਆਂ 'ਚ ਕਾਬੂ ਕਰਕੇ ਆਪਣੀ ਕਾਬਲੀਅਤ ਦਾ ਸਬੂPunjab16 days ago
-
ਸੈਰ ਕਰਨ ਵਾਲਿਆਂ ਦੀ ਸੁਰੱਖਿਆ ਦੀ ਜਾਂਚ ਕਰਨ ਲਈ ਪੁਲਿਸ ਕਮਿਸ਼ਨਰ ਨੇ ਤੜਕੇ ਕੀਤਾ ਪਾਰਕਾਂ ਦਾ ਦੌਰਾਪਾਰਕਾਂ 'ਚ ਤੜਕੇ ਸੈਰ ਕਰਨ ਵਾਲੇ ਸ਼ਹਿਰੀਆਂ ਦੀ ਸੁਰੱਖਿਆ ਦੀ ਜਾਂਚ ਕਰਨ ਲਈ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਸ਼ੁੱਕਰਵਾਰ ਤੜਕੇ ਲੁਧਿਆਣਾ ਦੀਆਂ ਮੁੱਖ ਪਾਰਕਾਂ ਵਿੱਚ ਗਏ।Punjab16 days ago
-
ਤੇਜ਼ਾਬ ਪਾਉਣ ਦੇ ਮਾਮਲੇ 'ਚ ਪੁਲਿਸ ਨੇ ਨਹੀਂ ਕੀਤੀ ਕਾਰਵਾਈਜੇਐੱਨਐੱਨ, ਜਲੰਧਰ : ਭਾਰਗੋ ਕੈਂਪ 'ਚ ਸਹੁਰਿਆਂ ਤੋਂ ਤੰਗ ਆ ਕੇ ਖੁਦ 'ਤੇ ਤੇਜ਼ਾਬ ਪਾਉਣ ਵਾਲੇ ਵਿਅਕਤੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਕਮਲਾ ਹੋ ਗਿਆ ਹੈ।Punjab17 days ago
-
ਜਾਇਦਾਦ ਦੇ ਝਗੜੇ ਕਾਰਨ ਹੋਇਆ ਮਾਮਲਾ ਦਰਜਪੁਲਿਸ ਥਾਣਾ ਮੁਕੰਦਪੁਰ ਵਿਖੇ ਜਾਇਦਾਦ ਨੂੰ ਲੈਕੇ ਹੋਏ ਗਾਲੀ ਗਲੋਚ ਕਾਰਨ ਕੁਝ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੁਦੱਈ ਕਰਤਾਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਹਕੀਮਪੁਰ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਉਸ ਦਾ ਭਰਾ ਗੁਦਾਵਰ ਸਿੰਘ ਪਿਛਲੇ 30 ਸਾਲਾਂ ਤੋਂ ਵਿਦੇਸ਼ ਕੈਨੇਡਾ ਰਹਿ ਰਿਹਾ ਹੈ। ਉਸ ਦਾ ਮਕਾਨ ਉਸ ਦੇ ਭਰਾ ਨਾਲ ਸਾਂਝਾ ਹੈ ਤੇ ਬਾਕੀ ਜਾਇਦਾਦ ਵੀ ਇਕੱਠੀ ਹੈ।Punjab17 days ago
-
ਪਰਸ ਖੋਹਣ ਵਾਲੇ ਝਪਟਮਾਰ ਆਏ ਪੁਲਿਸ ਅੜਿੱਕੇਪਿਛਲੇ ਦਿਨੀਂ ਬੁਰਜ ਟਹਿਲ ਦਾਸ ਦੇ ਨੇੜੇ ਸਰਕਾਰੀ ਮਿਡਲ ਸਕੂਲ ਪੰਦਰਾਵਲ ਤੋਂ ਛੁੱਟੀ ਕਰਕੇ ਵਾਪਸ ਆਪਣੇ ਘਰ ਜਾ ਰਹੀਆਂ ਦੋ ਐਕਟਿਵਾ ਸਵਾਰ ਅਧਿਆਪਕਾਵਾਂ ਤੋਂ ਪਰਸ ਖੋਹ ਕੇ ਫਰਾਰ ਹੋਣ ਵਾਲੇ ਲੁਟੇਰੇ ਨੂੰ ਪੁਲਿਸ ਥਾਣਾ ਅੌੜ ਵੱਲੋਂ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।Punjab17 days ago