pnb
-
PNB ਗਾਹਕ ਧਿਆਨ ਦੇਣ, 1 ਫਰਵਰੀ ਤੋਂ ਇਨ੍ਹਾਂ ATM ਤੋਂ ਨਹੀਂ ਕਢਵਾ ਸਕਣਗੇ ਪੈਸਾPNB ਨੇ ਦੇਸ਼ ਭਰ ਵਿਚ ਵਧਦੇ ATM ਫਰਾਡ ਨੂੰ ਰੋਕਣ ਲਈ ਇਕ ਵੱਡਾ ਕਦਮ ਉਠਾਇਆ ਹੈ। ਜੇਕਰ ਤੁਹਾਡਾ ਵੀ ਖਾਤਾ ਪੀਐੱਨਬੀ 'ਚ ਤਾਂ ਇਹ ਤੁਹਾਡੇ ਲਈ ਜ਼ਰੂਰੀ ਖ਼ਬਰ ਹੈ। 1 ਫਰਵਰੀ 2021 ਤੋਂ, PNB ਗਾਹਕ ਗ਼ੈਰ-EMV ਏਟੀਐੱਮ ਮਸ਼ੀਨਾਂ ਤੋਂ ਪੈਸੇ ਨਹੀਂ ਕਢਵਾਂ ਸਕਣਗੇ।Business6 days ago
-
PNB SO Result 2021 : ਸਪੈਸ਼ਲਿਸਟ ਆਫਿਸਰ ਭਰਤੀ ਪ੍ਰੀਖਿਆ ਦੇ ਨਤੀਜੇ ਜਾਰੀ, pnbindia.in 'ਤੇ ਕਰੋ ਚੈੱਕPNB ਨੇ ਸਪੈਸ਼ਲਿਸਟ ਆਫਿਸਰ ਭਰਤੀ ਪ੍ਰੀਖਿਆ 2020 ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਨਤੀਜਾ ਪੀਐੱਨਬੀ ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਹੈ। ਜਿਨ੍ਹਾਂ ਉਮੀਦਵਾਰਾਂ ਨੇ ਲਿਖਤੀ ਪ੍ਰੀਖਿਆ 'ਚ ਹਿੱਸਾ ਲਿਆ ਸੀ, ਉਹ pnbindia.in 'ਤੇ ਵਿਜ਼ਿਟ ਕਰ ਕੇ ਇੰਟਰਵਿਊ ਲਈ ਸ਼ਾਰਟਲਿਸਟਿਡ ਕੈਂਡੀਡੇਟਸ ਦੀ ਸੂਚੀ ਚੈੱਕ ਕਰ ਸਕਦੇ ਹਨ।Education12 days ago
-
ਜਾਣੋ Car Loan ’ਤੇ ਵੱਖ-ਵੱਖ ਬੈਂਕਾਂ ਦੁਆਰਾ ਲਈ ਜਾ ਰਹੀ ਵਿਆਜ ਦਰ, ਪੋ੍ਰਸੈਸਿੰਗ ਫੀਸ ਤੇ EMI ਦੀ ਜਾਣਕਾਰੀਨਵਾਂ ਸਾਲ ਆਉਣ ਵਾਲਾ ਹੈ। ਇਸ ਮੌਕੇ ’ਤੇ ਤੁਸੀਂ ਆਪਣੇ ਲਈ, ਆਪਣੇ ਪਰਿਵਾਰ ਲਈ ਤੇ ਆਪਣੇ ਘਰ ਲਈ ਬਹੁਤ ਕੁਝ ਖਰੀਦਣ ਦੀ ਪਲਾਨਿੰਗ ਕਰ ਰਹੇ ਹੋਵੋਗੇ। ਨਵੇਂ ਸਾਲ ਦੇ ਮੌਕੇ ’ਤੇ ਹਰ ਕੋਈ ਚਾਹੰੁਦਾ ਹੈ ਕਿ ਉਸ ਦੇ ਘਰ ਕਿਸੇ ਖਾਸ ਸਮੇਂ ਦਾ ਆਗਾਜ਼ ਹੋਵੇ ਜੋ ਪੂਰੇ ਪਰਿਵਾਰ ’ਚ ਖ਼ੁਸ਼ੀਆਂ ਭਰ ਦੇਵੇ।Business1 month ago
-
Nirav Modi ਦੇ ਭਰਾ ’ਤੇ ਅਮਰੀਕਾ ’ਚ ਧੋਖਾਧੜੀ ਦਾ ਕੇਸ, 19 ਕਰੋੜ ਦੇ ਹੀਰੇ ਲੈਣ ਦਾ ਦੋਸ਼ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਮਾਮਲੇ ’ਚ ਦੋਸ਼ੀ ਭਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ (Nirav Modi) ਦਾ ਭਰਾ Nehal Modi ਧੋਖਾਧੜੀ ਦੇ ਦੋਸ਼ ’ਚ ਫਸ ਗਿਆ ਹੈ।...World1 month ago
-
Coronavirus Update : PNB Bank ਦੇ ਤਿੰਨ ਮੁਲਾਜ਼ਮ ਕੋਰੋਨਾ ਪਾਜ਼ੇਟਿਵ, ਬੈਂਕ ਬੰਦ, ਦਿੱਤੀ ਇਹ ਸਲਾਹਥੋੜਾ ਸਮਾਂ ਪਹਿਲਾਂ ਹੀ ਓਬੀਸੀ ਤੋਂ ਪੰਜਾਬ ਨੈਸ਼ਨਲ ਬੈਂਕ 'ਚ ਜਜਬ ਹੋਈ ਸਥਾਨਕ ਬੈਂਕ ਦੇ ਤਿੰਨ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਆਉਣ ਨਾਲ ਸ਼ਹਿਰ ਅੰਦਰ ਕੋਰੋਨਾ ਦੇ ਮੁੜ ਦਸਤਕ ਦੇਣ ਦੀ ਖ਼ਬਰ ਹੈ।Punjab1 month ago
-
ਬੈਂਕ ਖਾਤਾਧਾਰਕਾਂ ਲਈ ਕੰਮ ਦੀ ਖ਼ਬਰ, ਅੱਜ ਤੋਂ ਬਦਲ ਜਾਵੇਗਾ ATM ਰਾਹੀਂ ਟ੍ਰਾਂਜ਼ੈਕਸ਼ਨ ਦਾ ਤਰੀਕਾਜੇਕਰ ਤੁਸੀਂ PNB ਦੇ ਖਾਤਾ ਧਾਰਕ ਹੋ ਤਾਂ ਤੁਹਾਡੇ ਲਈ ਇਹ ਜ਼ਰੂਰੀ ਖ਼ਬਰ ਹੈ। ਭਾਰਤੀ ਸਟੇਟ ਬੈਂਕ ਤੋਂ ਬਾਅਦ ਦੇਸ਼ ਦੇ ਦੂਸਰੇ ਸਭ ਤੋਂ ਵੱਡੇ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ ਨੇ ਵੀ ਏਟੀਐੱਮ ਰਾਹੀਂ ਟ੍ਰਾਂਜ਼ੈਕਸ਼ਨ ਨੂੰ ਹੋਰ ਸੁਰੱਖਿਅਤ ਬਣਾਉਣ ਦੀ ਦਿਸ਼ਾ ਵਿਚ ਕਦਮ ਉਠਾਏ ਹਨ।Business1 month ago
-
PNB SO Recruitment 2020 : ਅਪਲਾਈ ਕਰਨ ਦਾ ਆਖਰੀ ਦਿਨ ਅੱਜ,ਪੰਜਾਬ ਨੈਸ਼ਨਲ ਬੈਂਕ 'ਚ 535 ਸਪੈਸ਼ਲਿਸਟ ਅਫ਼ਸਰ ਅਸਾਮੀਆਂ ਲਈ ਇਸ ਲਿੰਕ 'ਤੇ ਕਰੋ ਕਲਿੱਕPNB SO Recruitment 2020 ਸਰਕਾਰੀ ਬੈਂਕਾਂ 'ਚ ਸਪੈਸ਼ਲਿਸਟ ਆਫਿਸਰ ਅਹੁਦਿਆਂ 'ਤੇ ਭਰਤੀ ਦੀ ਤਿਆਰੀ 'ਚ ਜੁਟੇ ਉਮੀਦਵਾਰਾਂ ਲਈ ਖੁਸ਼ਖ਼ਬਰੀ। ਪੰਜਾਬ ਨੈਸ਼ਨਲ ਬੈਂਕ ਨੇ ਵੱਖ-ਵੱਖ ਵਿਭਾਗਾਂ ਐੱਮਐੱਸਡੀਐੱਸ-2 ਤੇ ਐੱਮਐੱਮਜੀਐੱਸ-3 ਗ੍ਰੇਡ ਸਕੇਲ 'ਤੇ ਮੈਨੇਜਰ ਤੇ ਸੀਨੀਅਰ ਮੈਨੇਜਰ ਦੇ ਅਹੁਦਿਆਂ 'ਤੇ ਸਪੈਸ਼ਲਿਸਟ ਦੇ ਤੌਰ 'ਤੇ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ।Education3 months ago
-
ਹੁਸ਼ਿਆਰਪੁਰ 'ਚ ਲੁਟੇਰਿਆਂ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਕੰਧ ਪਾੜ ਕੇ ਬੈਂਕ ਦੇ 5 ਲੌਕਰਾਂ ਦਾ ਸਾਮਾਨ ਲੈ ਕੇ ਹੋਏ ਫੁਰਰਹਲਕਾ ਉੜਮੁੜ ਦੇ ਬਲਾਕ ਟਾਂਡਾ ਅਧੀਨ ਪੈਂਦੇ ਕਸਬਾ ਖੁੱਡਾ ਦੇ ਅੱਡੇ 'ਤੇ ਐਤਵਾਰ ਦੇਰ ਰਾਤ ਚਾਰ ਲੁਟੇਰੇ ਪੰਜਾਬ ਨੈਸ਼ਨਲ ਬੈਂਕ ਦੀ ਇਮਾਰਤ ਨੂੰ ਸੰਨ੍ਹ ਲਾ ਕੇ ਅੰਦਰ ਵੜ ਗਏ ਤੇ ਪੰਜ ਲੌਕਰਾਂ ਨੂੰ ਕਟਰ ਨਾਲ ਕੱਟ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ।Punjab3 months ago
-
PNB ਗਾਹਕਾਂ ਲਈ ਖ਼ੁਸ਼ਖ਼ਬਰੀ, ਇਕ ਬੈਂਕ ਅਕਾਊਂਟ 'ਤੇ ਲੈ ਸਕਦੇ ਹੋ 3 ਡੈਬਿਟ ਕਾਰਡਸਾਰੇ ਬੈਂਕ ਆਪਣੇ ਗਾਹਕਾਂ ਨੂੰ ਇਕ ਬੈਂਕ ਅਕਾਊਂਟ 'ਤੇ ਇਕ ਹੀ ATM ਡੈਬਿਟ ਕਾਰਡ ਉਪਲਬੱਧ ਕਰਵਾਉਂਦੇ ਹਨ। ਪੰਜਾਬ ਨੈਸ਼ਨਲ ਬੈਂਕ ਹੁਣ ਇਸ ਵਿਵਸਥਾ 'ਚ ਵੱਡਾ ਬਦਲਾਅ ਲਿਆਉਣ ਜਾ ਰਿਹਾ ਹੈ। ਹੁਣ ਪੰਜਾਬ ਨੈਸ਼ਨਲ ਬੈਂਕ ਦੇ ਗਾਹਕ ਇਕ ਬੈਂਕ ਅਕਾਊਂਟ 'ਤੇ 3 ਡੈਬਿਟ ਕਾਰਡ ਲੈ ਸਕਦੇ ਹਨ।Business3 months ago
-
ਨੀਰਵ ਮੋਦੀ ਕੇਸ 'ਚ ਪੀਐੱਨਬੀ ਦੇ ਸਾਬਕਾ ਅਧਿਕਾਰੀ ਖ਼ਿਲਾਫ਼ ਚਾਰਜਸ਼ੀਟ ਦਾਖ਼ਲਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਨੀਰਵ ਮੋਦੀ ਮਾਮਲੇ 'ਚ ਪੰਜਾਬ ਨੈਸ਼ਨਲ ਬੈਂਕ ਦੇ ਸਾਬਕਾ ਉਪ-ਪ੍ਰਬੰਧਕ ਗੋਕੁਲ ਨਾਥ ਸ਼ੈੱਟੀ ਤੇ ਉਸ ਦੀ ਪਤਨੀ ਖ਼ਿਲਾਫ਼ ਆਮਦਨ ਤੋਂ ਵੱਧ 2.63 ਕਰੋੜ ਰੁਪਏ ਦੀ ਜਾਇਦਾਦ ਜਮ੍ਹਾਂ ਕਰਵਾਉਣ ਦੇ ਮਾਮਲੇ 'ਚ ਚਾਰਜਸ਼ੀਟ ਦਾਖ਼ਲ ਕੀਤੀ ਹੈ।National3 months ago
-
EMI 'ਛੋਟ ਯਾਨੀ Moratorium ਅੱਗੇ ਵਧੇਗਾ ਜਾਂ ਨਹੀਂ, ਫ਼ੈਸਲਾ ਇਸੇ ਮਹੀਨੇ ਸੰਭਵ, ਜਾਣੋ ਬੈਂਕਾਂ ਦੀ ਰਾਇਕੇਂਦਰ ਸਰਕਾਰ ਨੇ ਕੋਰੋਨਾ ਮਹਾਮਾਰੀ ਤੇ ਲਾਕਡਾਊਨ ਦੇ ਅਸਰ ਨਾਲ ਬੈਂਕ ਕਰਜ਼ਦਾਰਾਂ ਨੂੰ ਰਾਹਤ ਦੇਣ ਲਈ EMI 'ਚ ਛੋਟ ਯਾਨੀ Moratorium ਦਾ ਐਲਾਨ ਕੀਤਾ ਸੀ। ਜਿਵੇਂ-ਜਿਵੇਂ ਅਗਸਤ ਦਾ ਮਹੀਨਾ ਸ਼ੁਰੂ ਹੋ ਰਿਹਾ ਹੈ, ਇਹ ਸਵਾਲ ਉੱਠ ਰਿਹਾ ਹੈ ਕਿ Moratorium ਦੀ ਮਿਆਦ ਅੱਗੇ ਵਧੇਗੀ ਜਾਂ ਨਹੀਂ।Business5 months ago
-
ਹਿੱਸੇਦਾਰੀ ਵਿਕਰੀ 'ਤੇ ਵਿਚਾਰ ਕਰ ਰਹੇ ਹਨ SBI, PNB ਤੇ BOB ਜਿਹੇ ਵੱਡੇ ਬੈਂਕ, ਪੂੰਜੀ ਆਧਾਰ ਜਟਾਉਣ ਦੀ ਹੈ ਯੋਜਨਾਪੰਜ ਵੱਡੇ ਸਰਕਾਰੀ ਬੈਂਕ ਚਾਲੂ ਵਿੱਤੀ ਸਾਲ ਦੀ ਦੂਸਰੀ ਛਿਮਾਹੀ ਯਾਨੀ ਸਤੰਬਰ, 2020-ਮਾਰਚ, 2021 ਦੌਰਾਨ ਸੰਸਥਾਗਤ ਨਿਵੇਸ਼ਕਾਂ ਨੂੰ ਸ਼ੇਅਰ ਵੇਚਣ ਬਾਰੇ ਵਿਚਾਰ ਕਰ ਰਹੇ ਹਨ।Business5 months ago
-
ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੂੰ ਬ੍ਰਿਟੇਨ ਦੀ ਅਦਾਲਤ ਤੋਂ ਰਾਹਤ ਨਹੀਂ, 27 ਅਗਸਤ ਤਕ ਵੱਧੀ ਹਿਰਾਸਤਬ੍ਰਿਟੇਨ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਭਗੌੜਾ ਹੀਰਾ ਵਪਾਰੀ ਨੀਰਵ ਮੋਦੀ ਦੀ ਹਿਰਾਸਤ ਵਿਚ 27 ਅਗਸਤ ਤੱਕ ਵਾਧਾ ਕੀਤਾ...World5 months ago
-
ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੂੰ ਬ੍ਰਿਟੇਨ ਦੀ ਅਦਾਲਤ ਤੋਂ ਰਾਹਤ ਨਹੀਂ, 27 ਅਗਸਤ ਤਕ ਵਧੀ ਹਿਰਾਸਤਬ੍ਰਿਟੇਨ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਭਗੌਡ਼ੇ ਹੀਰਾ ਵਪਾਰੀ ਨੀਰਵ ਮੋਦੀ ਦੀ ਹਿਰਾਸਤ ਨੂੰ 27 ਅਗਸਤ ਤਕ ਲਈ ਵਧਾ ਦਿੱਤਾ। ਸੁਣਵਾਈ ਦੌਰਾਨ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਅਤੇ ਮਨੀ ਲਾਂਡ੍ਰਿੰਗ ਮਾਮਲੇ ਦਾ ਦੋਸ਼ੀ ਨੀਰਵ ਮੋਦੀ ਵੀਡੀਓ ਲਿੰਕਿੰਗ ਜ਼ਰੀਏ ਲੰਦਨ ਵਿਚ ਵੈਸਟਮਨਿਸਟਰ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਹੋਇਆ।National5 months ago
-
ਪੀਐੱਨਬੀ 'ਚ ਵੀ ਖੱਲ੍ਹੇਗਾ ਸ਼੍ਰੀਰਾਮ ਜਨਮਭੂਮੀ ਤੀਰਥ ਟਰੱਸਟ ਦਾ ਖਾਤਾਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਹੁਣ ਪੰਜਾਬ ਨੈਸ਼ਨਲ ਬੈਂਕ 'ਚ ਵੀ ਖਾਤਾ ਖੱਲ੍ਹਵਾਏਗਾ। ਇਸ ਖਾਤੇ 'ਚ ਸਿਰਫ ਵਿਦੇਸ਼ੀ ਭਗਤ ਹੀ ਦਾਨ ਹੀ ਰਕਮ ਜਮ੍ਹਾਂ ਕਰਵਾ ਸਕਣਗੇ।National6 months ago
-
ਮੋਹਾਲੀ 'ਚ ਫਿਰ ATM ਲੁੱਟ, ਗੈਸ ਕਟਰ ਨਾਲ ਮਸ਼ੀਨ ਨੂੰ ਕੱਟ ਕੇ ਲੁਟੇਰਿਆਂ ਨੇ ਉਡਾਏ ਨੌ ਲੱਖਬੀਤੀ ਰਾਤ ਨਗਰ ਕੌਂਸਲ ਖਰੜ ਹਦੂਦ ਅੰਦਰ ਪੈਂਦੇ ਪਿੰਡ ਘੜੂੰਆਂ 'ਚ ਰਿਹਾਇਸ਼ੀ ਖੇਤਰ 'ਚ ਲੱਗੇ ਇੱਕ ਏਟੀਐੱਮ 'ਚ ਚੋਰਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਘੜੂੰਆਂ ਕੈਲਾਸ਼ ਬਹਾਦਰ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਗੈਸ ਕਟਰ ਨਾਲ ਏਟੀਐੱਮ ਦਾ ਸ਼ਟਰ ਕੱਟਿਆPunjab6 months ago
-
PNB Loot Case: ਪੀਐੱਨਬੀ ਲੁੱਟਕਾਂਡ 'ਚ ਤਿੰਨ ਦੋਸ਼ੀ ਗ੍ਰਿਫ਼ਤਾਰ, ਨਕਦੀ ਤੇ ਵਾਰਦਾਤ 'ਚ ਕਾਰ ਬਰਾਮਦਫੇਜ਼ 3ਏ 'ਚ ਪੰਜਾਬ ਨੈਸ਼ਨਲ ਬੈਂਕ 'ਚ ਲੁੱਟ ਦੇ ਮਾਮਲੇ 'ਚ ਤਿੰਨ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਐਤਵਾਰ ਨੂੰ ਐੱਸਐੱਸਪੀ ਮੋਹਾਲੀ ਕੁਲਦੀਪ ਸਿੰਘ ਚਹਿਲ ਨੇ ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਕਿਹਾ ਕਿ ਗ੍ਰਿਫ਼ਤਾਰ ਦੋਸ਼ੀਆਂ ਦੇ ਕਬਜ਼ੇ ਤੋਂ ਤਿੰਨ ਲੱਖ ਨਗਦੀ, ਹਥਿਆਰ ਤੇ ਲੁੱਟ ਦੌਰਾਨ ਇਸਤੇਮਾਲ ਕੀਤੀ ਗਈ ਸਕੋਡਾ ਕਾਰ ਬਰਾਮਦ ਕੀਤੀ ਗਈ ਹੈ।Punjab6 months ago
-
PNB ਦੇ ਸਾਹਮਣੇ ਆਇਆ ਘੁਟਾਲਾ, DHEL ਖਾਤੇ 'ਚ 3,690 ਕਰੋੜ ਦੀ ਧੋਖਾਧੜੀ, ਮਾਮਲਾ ਦਰਜਜਨਤਕ ਖੇਤਰ 'ਚ ਦੇਸ਼ ਦਾ ਦੂਜਾ ਸਭ ਤੋਂ ਵੱਡਾ ਬੈਂਕ ਪੰਜਾਬ ਨੈਸ਼ਲਨ ਬੈਂਕ (PNB) ਲਗਾਤਾਰ ਘੁਟਾਲੇ ਦਾ ਸਾਹਮਣਾ ਕਰ ਰਿਹਾ ਹੈ। ਹੁਣ ਬੈਂਕ 'ਚ ਲਗਪਗ 3,690 ਕਰੋੜ ਦਾ ਇਕ ਨਵਾਂ ਘੁਟਾਲਾ ਸਾਹਮਣੇ ਆਇਆ ਹੈ। ਬੈਂਕ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਦੀਵਾਨ ਹਾਊਸਿੰਗ ਫਾਈਨੈਂਸ ਲਿਮੀਟਿਡ (DHEL) ਦੇ ਐੱਨਪੀਏ ਖਾਤੇ 'ਚ 3,688,58 ਕਰੋੜ ਰੁਪਏ ਦੀ ਧੋਖਾਧੜੀ ਦੇ ਬਾਰੇ 'ਚ RBI ਨੂੰ ਜਾਣਕਾਰੀ ਦਿੱਤੀ ਹੈ।Business6 months ago
-
PNB ਨੇ ਕਰੋੜਾਂ ਗਾਹਕਾਂ ਨੂੰ ਜਾਰੀ ਕੀਤਾ ਅਲਰਟ, ਇਹ e-Mail ਖ਼ਾਲੀ ਕਰ ਸਕਦੀ ਹੈ ਬੈਂਕ ਅਕਾਊਂਟਦੇਸ਼ ਦੀ ਦੂਜੀ ਸਭ ਤੋਂ ਵੱਡੀ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਕਰੋੜਾਂ ਗਾਹਕਾਂ ਲਈ ਅਲਰਟ ਜਾਰੀ ਕੀਤਾ ਹੈ। ਬੈਂਕ ਨੇ ਆਪਣੇ ਗਾਹਕਾਂ ਨੂੰ ਜਲਦੀ ਇਕ ਸਾਈਬਰ ਅਟੈਕ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। PNB ਨੇ ਕਿਹਾ ਹੈ ਕਿ ਜੇਕਰ ਕਸਟਮਰ ਨੇ ਸਾਵਧਾਨੀ ਨਾ ਵਰਤੀ ਤਾਂ ਬੈਂਕ ਖਾਤੇ ਤੋਂ ਹੈਕਰਜ਼ ਪੈਸੇ ਗਾਇਬ ਕਰ ਸਕਦੇ ਹਨ। ਇਸ ਨੂੰ ਲੈ ਕੇ ਪੀਐੱਨਬੀ ਨੇ ਬਕਾਇਦਾ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਤੋਂ ਇਲਾਵਾ ਵਿਅਕਤੀਗਤ ਸੰਦੇਸ਼ ਦੇ ਰਾਹੀਂ ਕਈ ਸ਼ਹਿਰਾਂ ਦੇ ਆਪਣੇ ਗਾਹਕਾਂ ਨੂੰ ਅਲਰਟ ਜਾਰੀ ਕਰਦੇ ਹੋਏ ਫਰਜ਼ੀ ਈ-ਮੇਲ (Fake e-mail) ਤੋਂ ਬਚਣ ਦੀ ਸਲਾਹ ਦਿੱਤੀ ਹੈ।Business7 months ago
-
Fitch Ratings ਨੇ ਨੌ ਬੈਂਕਾਂ ਦਾ ਆਊਟਲੁੱਕ ਘਟਾਇਆ, ਰੇਟਿੰਗ 'ਚ ਨਹੀਂ ਕੀਤਾ ਬਦਲਾਅਮੋਹਰੀ ਰੇਟਿੰਗ ਏਜੰਸੀ ਫਿਚ ਰੇਟਿੰਗਸ ਨੇ ਦੇਸ਼ ਦੇ ਸਭ ਤੋਂ ਵੱਡੇ ਕਰਜਦਾਤਾ ਭਾਰਤੀ ਸਟੇਟ ਬੈਂਕ ਸਮੇਤ ਨੌ ਬੈਂਕਾਂ ਦਾ ਆਊਟਲੁੱਕ ਘਟਾ ਦਿੱਤਾ ਹੈ। ਇਨ੍ਹਾਂ 'ਚ ਐੱਸਬੀਆਈ ਤੋਂ ਇਲਾਵਾ ਬੈਂਕ ਆਫ ਬੜੌਦਾ (ਬੀਓਬੀ), ਬੀਓਬੀ (ਨਿਊਜ਼ੀਲੈਂਡ), ਬੈਂਕ ਆਫ ਇੰਡੀਆ, ਕੇਨਰਾ ਬੈਂਕ, ਪੰਜਾਬ ਨੈਸ਼ਨਲ ਬੈਂਕ, (ਪੀਐੱਨਬੀ), ਆਈਲੀਆਈਸੀਆਈ ਬੈਂਕ, ਐਕਸਸ ਬੈਂਕ ਅਤੇ ਐਕਿਜ਼ਮ ਬੈਂਕ ਸ਼ਾਮਿਲ ਹੈ।Business7 months ago