pm kisan yojana
-
PM Kisan Yojna : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਸਕੀਮ 'ਚ ਬਦਲਾਅ ਦੀ ਤਿਆਰੀ, ਖਾਤੇ 'ਚ ਆ ਸਕਦੇ ਹਨ 18-18 ਹਜ਼ਾਰ ਰੁਪਏਪੀਐੱਮ ਕਿਸਾਨ ਯੋਜਨਾ ਦੇ ਲਾਭਪਾਤਰਾਂ ਲਈ ਚੰਗੀ ਖ਼ਬਰ ਹੈ। ਜੇ ਸਭ ਕੁਝ ਠੀਕ ਰਿਹਾ ਤਾਂ ਜਲਦ ਹੀ ਕਿਸਾਨਾਂ ਨੂੰ ਮਿਲਣ ਵਾਲੀ ਕਿਸ਼ਤ ਦੀ ਰਾਸ਼ੀ ਵੱਧ ਸਕਦੀ ਹੈ। ਸਰਕਾਰ ਇਸ ਦਿਸ਼ਾ 'ਚ ਤਿਆਰੀ ਕਰ ਰਹੀ ਹੈ। ਅਜਿਹੇ 'ਚ ਕਿਸਾਨਾਂ ਲਈ ਬਹੁਤ ਵੱਡੀ ਸੌਗਾਤ ਸਾਬਿਤ ਹੋ ਸਕਦੀ ਹੈ।National10 days ago
-
PM Kisan Yojana: 6,000 ਤੋਂ ਵੱਧ ਕੇ 10,000 ਰੁਪਏ ਹੋ ਸਕਦੀ ਹੈ Kisan Samman Nidhi, ਬਜਟ 2021 ’ਚ ਐਲਾਨ ਸੰਭਵਦੇਸ਼ ’ਚ ਜਾਰੀ ਕਿਸਾਨ ਅੰਦੋਲਨ ਦੌਰਾਨ ਪਹਿਲੀ ਫਰਵਰੀ ਨੂੰ ਵਿੱਤੀ ਸਾਲ 2021-22 ਦਾ ਆਮ ਬਜਟ ਪੇਸ਼ ਕੀਤਾ ਜਾਵੇਗਾ। ਖ਼ਬਰ ਹੈ ਕਿ ਇਸ ਬਜਟ ’ਚ ਨਾਖ਼ੁਸ਼ ਕਿਸਾਨਾਂ ਲਈ ਸਰਕਾਰ ਵੱਡਾ ਐਲਾਨ ਕਰ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਪੀਐੱਮ ਕਿਸਾਨ ਯੋਜਨਾ ਤਹਿਤ ਦਿੱਤੀ ਜਾਣ ਵਾਲੀ ਕਿਸਾਨ ਸਨਮਾਨ ਨਿਧੀ ਦੀ ਰਾਸ਼ੀ ਨੂੰ ਵਧਾ ਕੇ 6000 ਰੁਪਏ ਤੋਂ 10,000 ਰੁਪਏ ਕੀਤਾ ਜਾ ਸਕਦਾ ਹੈ।National23 days ago
-
PM-KISAN Scheme : ਇਨ੍ਹਾਂ ਕਿਸਾਨ ਪਰਿਵਾਰਾਂ ਨੂੰ ਨਹੀਂ ਮਿਲੇਗਾ ਇਸ ਯੋਜਨਾ ਦਾ ਲਾਭ, ਜਾਣੋ ਇਸ ਦੀ ਵਜ੍ਹਾਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM-KISAN) ਕਿਸਾਨਾਂ ਵਿਚਾਕਰ ਕਾਫੀ ਮਸ਼ਹੂਰ ਸਕੀਮ ਹੈ। ਇਸ ਯੋਜਨਾ ਦੀ ਸ਼ੁਰੂਆਤ 2019 'ਚ ਹੋਈ ਸੀ। ਇਸ ਸਕੀਮ ਦਾ ਟੀਚਾ ਹਰ ਜੋਤ ਵਾਲੇ ਕਿਸਾਨਾਂ ਨੂੰ ਵਾਧੂ ਆਮਦਨ ਮੁਹੱਈਆ ਕਰਵਾਉਣਾ ਹੈ।Business1 month ago
-
PM Kisan Yojana : ਹਰ ਸਾਲ 6000 ਰੁਪਏ ਪ੍ਰਾਪਤ ਕਰਨ ਲਈ ਤਤਕਾਲ ਕਰਵਾਓ ਰਜਿਸਟ੍ਰੇਸ਼ਨ, ਜਾਣੋ ਕੀ ਹੈ ਪ੍ਰੋਸੈੱਸਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ ਯੋਜਨਾ ਦੇ ਯੋਗ ਲਾਭਪਾਤਰੀਆਂ ਨੂੰ ਸੱਤਵੀਂ ਕਿਸ਼ਤ ਮਿਲ ਗਈ ਹੈ...National1 month ago
-
PM Kisan Yojana: ਹੁਣ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਆਉਣ ਲੱਗੇਗੀ 7ਵੀਂ ਕਿਸ਼ਤ, ਇੰਝ ਚੈੱਕ ਕਰੋ ਲਿਸਟ 'ਚ ਆਪਣਾ ਨਾਂਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ (Pradhan Mantri Kisan Samman Nidhi scheme) ਦੀ 7ਵੀਂ ਕਿਸ਼ਤ ਇਕ ਦਸੰਬਰ ਤੋਂ ਕਿਸਾਨਾਂ ਦੇ ਖਾਤਿਆਂ 'ਚ ਪੈਣੀ ਸ਼ੁਰੂ ਹੋ ਜਾਵੇਗੀ।Business2 months ago
-
PM Mudra Yojana, PM Swanidhi Yojana ਜ਼ਰੀਏ ਕਰਜ਼ ਲੈਣ 'ਤੇ ਸਰਕਾਰ ਦੇ ਰਹੀ ਕਈ ਫ਼ਾਇਦੇਕੋਰੋਨਾ ਸੰਕਟ ਦੌਰਾਨ ਵੱਡੀ ਗਿਣਤੀ 'ਚ ਲੋਕ ਬਰੁਜ਼ਗਾਰ ਹੋਏ ਹਨ। ਇਸ ਨੂੰ ਦੇਖਦਿਆਂ ਸਰਕਾਰ ਇਕ ਵਾਰ ਫਿਰ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਪ੍ਰੇਰਿਤ ਕਰ ਰਹੀ ਹੈ। ਲਾਕਡਾਊਨ ਦੀ ਵਜ੍ਹਾ ਨਾਲ ਆਰਥਿਕ ਤੌਰ 'ਤੇ ਬੇਹੱਦ ਕਮਜ਼ੋਰ ਤਬਕੇ ਦੀ ਮਦਦ ਲਈ ਸਰਕਾਰ ਨੇ ਪੀਐੱਮ ਸਵਨਿਧੀ ਯੋਜਨਾ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ।Business3 months ago
-
PM Kisan Yojana:ਅਗਲੇ ਮਹੀਨੇ ਖ਼ਾਤੇ 'ਚ ਜਮ੍ਹਾ ਹੋਣਗੇ 2000 ਰੁਪਏ, ਇੰਜ ਚੈੱਕ ਕਰੋ ਸੂਚੀ 'ਚ ਆਪਣਾ ਨਾਂਕੋਰੋਨਾ ਸੰਕਟ ਕਾਲ 'ਚ ਸਮੇਂ-ਸਮੇਂ 'ਤੇ ਕੇਂਦਰ ਸਰਕਾਰ ਨੇ ਮਦਦ ਪਹੁੰਚਾਉਦ ਦੇ ਉਦੇਸ਼ ਨਾਲ ਜ਼ਰੂਰਤਮੰਦ ਲੋਕਾਂ ਦੇ ਬੈਂਕ ਖ਼ਾਤਿਆਂ 'ਚ ਰਾਸ਼ੀ ਪਹੁੰਚਾਈ ਹੈ।Business3 months ago
-
PM Kisan Yojana: 46 ਲੱਖ ਕਿਸਾਨਾਂ ਨੂੰ ਭਾਰੀ ਪਈ ਗਲਤੀ, ਨਹੀਂ ਮਿਲੇ ਪੈਸੇਕਿਸਾਨਾਂ ਲਈ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਯੋਜਨਾ ਪੀਐੱਮ ਕਿਸਾਨ ਸਨਮਾਨ ਨਿਧੀ ਸਕੀਮ ਦੇ 20 ਮਹੀਨੇ ਪੂਰੇ ਹੋ ਚੁੱਕੇ ਹਨ।National5 months ago
-
PM Kisan : ਅਕਾਊਂਟ 'ਚ ਨਹੀਂ ਆਈ ਹੈ ਯੋਜਨਾ ਦੀ 6ਵੀਂ ਕਿਸ਼ਤ ਤਾਂ ਇਸ ਨੰਬਰ 'ਤੇ ਕਰੋ ਫੋਨ, ਮਿਲੇਗੀ ਮਦਦਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕੇਂਦਰ ਸਰਕਾਰ ਹਰ ਸਾਲ ਲਾਭ ਪਾਤਰੀ ਕਿਸਾਨਾਂ ਦੇ ਖਾਤੇ 'ਚ 6,000 ਰੁਪਏ ਦੀ ਰਕਮ ਭੇਜਦੀ ਹੈ।Business6 months ago
-
PMModi ਇਸ ਦਿਨ 8.5 ਕਰੋੜ ਕਿਸਾਨਾਂ ਨੂੰ PM Kisan ਯੋਜਨਾ ਤਹਿਤ ਜਾਰੀ ਕਰਨਗੇ 17,000 ਕਰੋੜ ਦੀ ਛੇਵੀਂ ਕਿਸ਼ਤਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਐਗਰੀਕਲਚਰ ਇਨਫਰਾਸਟਕਰਚ ਫੰਡ ਤਹਿਤ ਇਕ ਲੱਖ ਕਰੋੜ ਰੁਪਏ ਫੰਡਿੰਗ ਸੁਵਿਧਾ ਨੂੰ ਲਾਂਚ ਕਰਨਗੇ। ਸਰਕਾਰ ਨੇ ਜੁਲਾਈ 'ਚ ਕਿਸਾਨੀ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਲਈ ਰਿਆਇਤੀ ਰਿਣ ਦਾ ਵਿਸਤਾਰ ਕਰਨ ਲਈ ਇਕ ਲੱਖ ਕਰੋੜ ਦੇ ਫੰਡ ਨਾਲ ਕਿਸਾਨੀ-ਇਨਫਰਾ ਫੰਡ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਸੀ।National6 months ago
-
PM ਆਵਾਸ ਯੋਜਨਾ, ਅਟੱਲ ਪੈਂਨਸ਼ਨ ਯੋਜਨਾ ਦੀ ਪੂਰੀ ਜਾਣਕਾਰੀ ਚਾਹੀਦੀ, Umang App ਤੋਂ ਮਿਲ ਸਕੇਗੀ ਮਦਦਕੇਂਦਰ ਸਰਕਾਰ ਵੱਲੋਂ #UMANG ਨੂੰ ਲਾਂਚ ਕੀਤਾ ਗਿਆ ਹੈ। ਇਸ ਐਪ ਦੀ ਮਦਦ ਨਾਲ ਪੀਐੱਮ ਆਵਾਸ ਯੋਜਨਾ ਤੇ ਅਟਲ ਪੈਂਨਸ਼ਨ ਯੋਜਨਾ ਸਣੇ ਹੋਰ ਸਰਕਾਰੀ ਯੋਜਨਾਵਾਂ ਨਾਲ ਜੁੜੀ ਜਾਣਕਾਰੀ ਆਸਾਨੀ ਨਾਲ ਹਾਸਲ ਕੀਤੀ ਜਾ ਸਕਦੀ ਹੈ।Business7 months ago
-
PM Kisan Yojana : 21 ਦਿਨ ਬਾਅਦ ਆਵੇਗੀ 2000 ਰੁਪਏ ਦੀ ਛੇਵੀਂ ਕਿਸ਼ਤ, ਪਰੇਸ਼ਾਨੀ ਹੋਵੇ ਤਾਂ ਇਨ੍ਹਾਂ Phone Numbers 'ਤੇ ਮਿਲੇਗ ਮਦਦਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PMKSNY) ਦੀ ਅਗਲੀ ਕਿਸ਼ਤ 21 ਦਿਨ ਬਾਅਦ ਯਾਨੀ 1 ਅਗਸਤ ਤੋਂ ਆਉਣੀ ਸ਼ੁਰੂ ਹੋ ਜਾਵੇਗੀ।Agriculture7 months ago
-
PM Kisan Yojana ਦੇ ਨਿਯਮ ਹੋਏ ਆਸਾਨ, ਯੋਜਨਾ ਦੇ ਲਾਭਾਂ ਤੋਂ ਵਾਂਝੇ ਰਹਿ ਕਿਸਾਨਾਂ ਨੂੰ ਮਿਲੇਗਾ ਫਾਇਦਾਕੋਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Scheme) ਤਹਿਤ ਜ਼ਿਆਦਾ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਯੋਗਤਾ ਨਿਯਮਾਂ ਨੂੰ ਆਸਾਨ ਕਰ ਦਿੱਤਾ ਗਿਆ ਹੈ।Agriculture7 months ago
-
PM Kisan Yojana ਦੇ ਲਾਭਪਾਤਰੀ Mobile App ਤੋਂ ਪਤਾ ਕਰ ਸਕਦੇ ਹਨ ਕਿਸ਼ਤ ਦਾ ਸਟੇਟਸ, ਜਾਣੋ ਕੀ ਹਨ ਫਾਇਦੇਦੇਸ਼ 'ਚ ਆਰਥਿਕ ਤੌਰ 'ਤੇ ਕਮਜ਼ੋਰ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਸੰਚਾਲਿਤ ਕੀਤਾ ਜਾ ਰਿਹਾ ਹੈ। ਇਸ ਯੋਜਨਾ ਦੇ ਲਾਭਪਾਤਰੀਆਂ ਨੂੰ ਸਰਕਾਰ ਵੱਲੋਂ ਸਾਲਾਨਾ 6,000 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ। ਇਹ ਰਾਸ਼ੀ 2000 ਰੁਪਏ ਦੀਆਂ ਤਿੰਨ ਕਿਸ਼ਤਾਂ 'ਚ ਬੈਂਕ ਖਾਤੇ 'ਚ ਆਨਲਾਈਨ ਜਮ੍ਹਾ ਕੀਤੀ ਜਾਂਦੀ ਹੈ। ਇਸ ਸਾਲ ਦੀ ਅਗਲੀ ਕਿਸ਼ਤ ਦੀ ਰਾਸ਼ੀ ਜੁਲਾਈ ਅਗਸਤ ਦੇ ਦਰਮਿਆਨ ਸਰਕਾਰ ਵੱਲੋਂ ਜਾਰੀ ਹੋਣ ਦੀ ਸੰਭਾਵਨਾ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਯੋਜਨਾ ਦਾ ਲਾਭ ਕਰੋੜਾਂ ਕਿਸਾਨਾਂ ਤਕ ਪਹੁੰਚਾਇਆ ਜਾ ਰਿਹਾ ਹੈ। ਇਸ ਯੋਜਨਾ ਰਾਹੀਂ ਕਿਸਾਨ ਵੈੱਬਸਾਈਟNational8 months ago
-
PM KISAN Yojana: ਜਿਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੀ ਕੇਂਦਰ ਦੀ ਆਰਥਿਕ ਸਹਾਇਤਾ, ਉਹ ਇਨ੍ਹਾਂ ਨੰਬਰਾਂ 'ਤੇ ਕਰੋ ਫੋਨਕਿਸਾਨਾਂ ਤੇ ਮਜ਼ਦੂਰਾਂ ਲਈ ਕੇਂਦਰ ਸਰਕਾਰ ਨੇ ਆਪਣਾ ਖਜਾਨਾ ਖੋਲ੍ਹ ਦਿੱਤਾ ਹੈ। ਹਾਲ ਹੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ। ਹਾਲਾਂਕਿ ਇਸ ਤੋਂ ਪਹਿਲਾਂ ਵੀ ਸਰਕਾਰ ਦੀਆਂ ਵੱਖ ਯੋਜਨਾਵਾਂ ਤਹਿਤ ਕਿਸਾਨਾਂ ਦੀ ਮਦਦ ਕੀਤੀ ਜਾ ਚੁੱਕੀ ਹੈ।Agriculture9 months ago
-
ਕਿਸਾਨਾਂ ਲਈ ਚੰਗੀ ਖ਼ਬਰ, PM-Kisan ਯੋਜਨਾ ਦੇ ਲਾਭਪਾਤਰੀਆਂ ਦੇ ਖਾਤੇ 'ਚ ਸਰਕਾਰ ਨੇ ਭੇਜੀ ਪਹਿਲੀ ਕਿਸ਼ਤਚਾਲੂ ਵਿੱਤੀ ਵਰ੍ਹੇ ਦੀ ਸ਼ੁਰੂਆਤ 'ਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM-Kisan) ਯੋਜਨਾ ਦੀ ਪਹਿਲੀ ਕਿਸ਼ਤ ਕਿਸਾਨਾਂ ਦੇ ਖਾਤਿਆਂ 'ਚ ਭੇਜ ਦਿੱਤੀ ਗਈ ਹੈ।National10 months ago