planning
-
Monkeypox Rename Plan: WHO ਨੇ ਮੰਗੇ ਲੋਕਾਂ ਤੋਂ Monkeypox ਦਾ ਨਾਂ ਬਦਲਣ ਲਈ ਸੁਝਾਅ, ਜਾਣੋ ਕੀ ਹੈ ਇਸ ਦੇ ਪਿੱਛੇ ਦਾ ਕਾਰਨmonkeypox ਦੀ ਬਿਮਾਰੀ ਪੂਰੀ ਦੁਨੀਆ ਵਿੱਚ ਆਪਣੇ ਪੈਰ ਪਸਾਰ ਰਹੀ ਹੈ। ਇਸ ਦੌਰਾਨ ਇਸ ਬਿਮਾਰੀ ਦਾ ਨਾਂ ਬਦਲਣ ਦੀ ਚਰਚਾ ਸ਼ੁਰੂ ਹੋ ਗਈ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਦਾ ਕਹਿਣਾ ਹੈ ਕਿ ਉਹ ਮੰਕੀਰਪੌਕਸ ਦਾ ਨਾਮ ਬਦਲਣ ਲਈ ਇੱਕ ਖੁੱਲਾ ਮੰਚ ਆਯੋਜਿਤ ਕਰ ਰਿਹਾ ਹੈ।World11 hours ago
-
ਬੱਚੇ ਦੇ ਜਨਮ ਦੇ ਨਾਲ ਹੀ ਸ਼ੁਰੂ ਕਰੋ Financial Planning, ਜੀਵਨ ਬੀਮਾ ਦੇ ਇਹ ਉਤਪਾਦ ਹੋਣਗੇ ਮਦਦਗਾਰਕਿਸੇ ਵੀ ਜੋੜੇ ਲਈ ਮਾਤਾ-ਪਿਤਾ ਬਣਨ ਦਾ ਅਹਿਸਾਸ ਬਹੁਤ ਹੀ ਸ਼ਾਨਦਾਰ ਤੇ ਸੁਹਾਵਣਾ ਹੁੰਦਾ ਹੈ ਤੇ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਕ ਬੱਚੇ ਦਾ ਜਨਮ ਮਾਤਾ-ਪਿਤਾ ਦੇ ਜੀਵਨ ਵਿੱਚ ਸਭ ਤੋਂ ਖੁਸ਼ਹਾਲ ਪਲਾਂ ਵਿੱਚੋਂ ਇਕ ਹੁੰਦਾ ਹੈ, ਕਿਉਂਕਿ ਉਹ ਮਾਤਾ-ਪਿਤਾ ਤੇ ਜ਼ਿੰਮੇਵਾਰੀਆਂ ਦੇ ਸੰਸਾਰ ਵਿੱਚ ਮੁੜ ਪ੍ਰਵੇਸ਼ ਕਰਦੇ ਹਨ। ਉਹ ਜੀਵਨ ਦੇ ਇਸ ਨਵੇਂ ਪੜਾਅ ਦੀ ਸ਼ੁਰੂਆਤ ਵਿੱਚ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਅਤੇ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕਰਦੇ ਹਨ।Business1 day ago
-
Jio ਦੇ 3 ਸ਼ਾਨਦਾਰ ਆਫਰ ਲਾਂਚ, 75GB ਮੁਫਤ ਇੰਟਰਨੈੱਟ ਡਾਟਾ, ਅਨਲਿਮਟਿਡ ਕਾਲਿੰਗ ਸਮੇਤ ਮਿਲਣਗੇ ਇਹ ਫਾਇਦੇਸੁਤੰਤਰਤਾ ਦਿਵਸ 2022 ਦੇ ਮੌਕੇ 'ਤੇ, ਰਿਲਾਇੰਸ ਜੀਓ ਦੁਆਰਾ ਤਿੰਨ ਸ਼ਾਨਦਾਰ ਆਫਰ ਪੇਸ਼ ਕੀਤੇ ਗਏ ਹਨ। ਇਸ ਆਫਰ ਦਾ ਲਾਭ ਉਠਾ ਕੇ, Jio ਗਾਹਕ 3000 ਰੁਪਏ ਤਕ ਦਾ ਫਾਇਦਾ ਲੈ ਸਕਦੇ ਹਨ। Jio ਗਾਹਕਾਂ ਨੂੰ ਇਸ ਪਲਾਨ ਵਿੱਚ 90 ਦਿਨਾਂ ਦੀ ਵੈਧਤਾ ਮਿਲੇਗੀTechnology2 days ago
-
Spice Jet Flight Issue : ਜਹਾਜ਼ 'ਚ ਟਪਕਦਾ ਰਿਹਾ ਪਾਣੀ, ਸਪਾਈਸ ਜੈੱਟ ਦੇ ਯਾਤਰੀ ਨੇ ਕਿਹਾ - ਲੈਂਡਿੰਗ ਸਮੇਂ ਲੱਗਾ ਜਿਵੇਂ ਕਿਸੇ ਨੇ ਜ਼ਮੀਨ 'ਤੇ ਸੁੱਟਿਆ ਹੋਵੇਸਪਾਈਸ ਜੈੱਟ ਕੰਪਨੀ ਦੇ ਜਹਾਜ਼ਾਂ ਵਿੱਚ ਤਕਨੀਕੀ ਖਾਮੀਆਂ ਅਤੇ ਕਮੀਆਂ ਸਾਹਮਣੇ ਆ ਰਹੀਆਂ ਹਨ। ਬੁੱਧਵਾਰ ਨੂੰ ਸਪਾਈਸ ਜੈੱਟ ਦੀ ਮੁੰਬਈ-ਜਬਲਪੁਰ ਫਲਾਈਟ 'ਚ ਵੀ ਖਾਮੀਆਂ ਸਾਹਮਣੇ ਆਈਆਂ ਹਨ। ਸਪਾਈਸ ਜੈੱਟ ਦੇ ਜਹਾਜ਼ 'ਚ ਸਫਰ ਕਰਨਾNational3 days ago
-
ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਵਿਸ਼ੇਸ਼ ਅਗਾਊਂ ਯੋਜਨਾ ਬਣਾਉਣ-ਅਨਮੋਲ ਗਗਨ ਮਾਨ10ਐਨਐਸਆਰ 32ਪੀ ਨਵਾਂਸ਼ਹਿਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ। ਪ੍ਰਦੀਪ ਭਨੋਟ, ਨਵਾਂਸ਼ਹਿਰ ਯਾਤਰਾ ਤੇ ਸਭਿਆਚਾਰ ਮਾਮਲੇ, ਕਿਰਤ, ਨਿਵੇਸ਼ ਤੇ ਸ਼ਿਕਾਇਤ ਨਿਵਾਰਣ ਮੰਤਰੀ ਅਨਮੋਲ ਗਗਨ ਮਾਨ ਨੇ ਜ਼ਿਲ੍ਹੇ ਦੇ ਸਰਵਪੱਖੀ ਵਿਕਾਸ ਲਈ ਯੋਜਨਾ ਉਲੀਕ ਕੇ ਉਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਟੀਚਾ ਮਿੱਥ ਕੇ, ਉਸ ਨੂੰ ਪੂਰਾ ਕਰਨ 'ਤੇ ਜ਼ੋਰ ਦਿੱਤਾ। ਉਨਾਂ੍ਹ ਨੇ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਵਿਸ਼ੇਸ਼ ਤੌਰ 'ਤੇ ਅਗਾਊਂ ਯੋਜਨਾ ਬਣਾਉਣ ਲਈ ਆਖਿਆ। ਉਨਾਂ੍ਹ ਅਧਿਕਾਰੀਆਂ ਨੂੰ ਚੁਣੇ ਨੁਮਾਇੰਦਿਆਂ ਨੂੰ ਪੂਰਾ ਮਾਣ ਸਨਮਾਨ ਦੇਣ ਲਈ ਵੀ ਕਿਹਾ। ਉਨਾਂ੍ਹ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਅਤੇ ਪਾਰਟੀ ਦੀ ਸਰਕਾਰ ਕਦੇ ਵੀ ਗਲਤ ਜਾਂ ਭਿ੍ਸ਼ਟ ਅਫ਼ਸਰ ਦੀ ਪੁਸ਼ਤ ਪਨਾਹੀ ਨਹੀਂ ਕਰੇਗੀ। ਉਨਾਂ੍ਹ ਅਧਿਕਾਰੀਆਂ ਨੂੰ ਇਮਾਨਦਾਰੀ ਨਾਲ ਲੋਕ ਭਲਾਈ ਲਈ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਦਫ਼ਤਰਾਂ 'ਚ ਆਏ ਲੋਕਾਂ ਨੂੰ ਕੇਵਲ ਹੱਲ ਨਾਲ ਹੀ ਨਾ ਰਾਹਤ ਦੇਣ ਤੱਕ ਸੀਮਤ ਹੋਇਆ ਜਾਵੇ। ਇਸ ਮੌਕੇ ਵਿਧਾਇਕ ਸੰਤੋੋਸ਼ ਕੁਮਾਰੀ ਕਟਾਰੀਆ, ਡੀਸੀ ਨਵਜੋਤ ਪਾਲ ਸਿੰਘ ਰੰਧਾਵਾ, ਐੱਸਐੱਸਪੀ ਭਾਗੀਰਥ ਸਿੰਘ ਮੀਣਾ, ਏਡੀਸੀ ਰਾਜੀਵ ਵਰਮਾ, ਐੱਸਡੀਐੱਮਜ਼ ਡਾ. ਬਲਜਿੰਦਰ ਸਿੰਘ ਿਢੱਲੋਂ ਤੇ ਸੂਬਾ ਸਿੰਘ ਬਲਾਚੌਰ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂPunjab4 days ago
-
ਕੇਂਦਰੀ ਹਕੂਮਤ ਦੇ ਮਨਸੂਬੇ ਸਫ਼ਲ ਨਹੀਂ ਹੋਣ ਦੇਵਾਂਗੇ : ਦਰਸ਼ਨ ਸਿੰਘਮੋਦੀ ਹਕੂਮਤ ਵੱਲੋਂ ਬਿਜਲੀ ਸੋਧ ਬਿਲ-2021 ਇਸ ਪਾਰਲੀਮੈਂਟ ਸ਼ੈਸ਼ਨ 'ਚ ਲੈਕੇ ਆਉਣ ਖਿਲਾਫ਼ ਬਿਜਲੀ ਕਾਮਿਆਂ ਨੇ ਮੋਦੀ ਹਕੂਮਤ ਦੇ ਪੁਤਲੇ ਤੇ ਬਿਜਲੀ ਬਿੱਲ-2021 ਦੀਆਂ ਕਾਪੀਆਂ ਸਾੜੀਆਂ ਗਈਆਂ। ਬਿਜਲੀ ਸੋਧ ਬਿਲ-2021 ਦੀਆਂ ਕਾਪੀਆਂ ਤੇ ਪੁਤਲੇ ਸਾੜਨ ਮੌਕੇ ਇਕੱਤਰ ਹੋਏ ਮੁਲਾਜ਼ਮਾਂ ਨੂੰPunjab5 days ago
-
ਆਯੁਸ਼ਮਾਨ ਭਾਰਤ ਯੋਜਨਾ 'ਚ ਪ੍ਰਾਈਵੇਟ ਹਸਪਤਾਲਾਂ ਦੀ ਧੋਖਾਧੜੀ, ਪੰਜਾਬ ਸਰਕਾਰ ਨੇ ਰੋਕੀ 250 ਕਰੋੜ ਦੀ ਅਦਾਇਗੀਇਸ ਯੋਜਨਾ ਦੇ ਤਹਿਤ, ਯੋਗ ਲਾਭਪਾਤਰੀਆਂ ਨੂੰ 5 ਲੱਖ ਰੁਪਏ ਦਾ ਕੈਸ਼ਲੈੱਸ ਸਿਹਤ ਬੀਮਾ ਕਵਰ ਪ੍ਰਦਾਨ ਕੀਤਾ ਜਾਂਦਾ ਹੈ। ਵੱਡੀ ਗਿਣਤੀ ਵਿਚ ਅਜਿਹੇ ਦਾਅਵਿਆਂ ਦਾ ਪਤਾ ਲੱਗਾ ਹੈ, ਜਿਨ੍ਹਾਂ ਵਿਚ ਦਾਅਵੇ ਝੂਠੇ ਹਨ।Punjab7 days ago
-
BSNL ਨੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਲਾਂਚ ਕੀਤਾ 75 GB ਡਾਟਾ ਪ੍ਰਤੀ ਮਹੀਨਾ ਪਲਾਨ, ਜਾਣੋ ਇਸ ਬਾਰੇBSNL (ਭਾਰਤ ਸੰਚਾਰ ਨਿਗਮ ਲਿਮਿਟੇਡ) ਨੇ ਗਾਹਕਾਂ ਲਈ ਇੱਕ ਨਵਾਂ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਦਾ ਨਾਮ PV_2022 ਹੈ ਅਤੇ ਇਸਦੀ ਕੀਮਤ ਵੀ 2022 ਰੁਪਏ ਹੈ। ਇਹ ਇੱਕ ਲੰਬੀ ਵੈਧਤਾ ਵਾਲਾ ਪਲਾਨ ਹੈ, ਜਿਸ ਨਾਲ ਗਾਹਕਾਂ ਨੂੰ ਸਿੰਗਲ ਰੀਚਾਰਜ ਨਾਲ ਲੰਬੇ ਸਮੇਂ ਤੱਕ ਡਾਟਾ ਅਤੇ ਕਾਲਾਂ ਮਿਲਣਗੀਆਂ।Technology9 days ago
-
China Taiwan Conflicts : ਤਾਈਵਾਨ ਨੂੰ ਕਾਬੂ ਕਰਨ ਲਈ ਚੀਨ ਕੀ ਨਹੀਂ ਕਰ ਰਿਹਾ, ਜਾਣੋ ਡਰੈਗਨ ਦੀਆਂ ਚਾਲਾਂਚੀਨ ਨੇ ਤਾਇਵਾਨ ਦੇ ਆਲੇ-ਦੁਆਲੇ ਆਪਣੇ ਜੰਗੀ ਬੇੜੇ ਤਾਇਨਾਤ ਕਰ ਦਿੱਤੇ ਹਨ। ਇਨ੍ਹਾਂ ਵਿੱਚ ਮਿਜ਼ਾਈਲ ਵਿਨਾਸ਼ਕਾਰੀ ਅਤੇ ਹੋਰ ਮਾਰੂ ਜਹਾਜ਼ ਸ਼ਾਮਲ ਹਨ। ਇਸ ਤੋਂ ਇਲਾਵਾ ਚੀਨ ਅੱਜ ਤੋਂ ਤਾਈਵਾਨ ਦੇ ਆਲੇ-ਦੁਆਲੇ ਲਾਈਵ ਫਾਇਰ ਡਰਿੱਲ ਵੀ ਕਰ ਰਿਹਾ ਹੈ...World10 days ago
-
Nancy visit Taiwan! ਜਾਣੋ - ਨੈਨਸੀ ਦੇ ਤਾਇਵਾਨ ਦੌਰੇ ਦੇ ਮੱਦੇਨਜ਼ਰ ਚੀਨ ਤੋਂ ਸਭ ਤੋਂ ਵੱਧ ਖ਼ਤਰਾ ਕਿੱਥੇ ਹੈ ਤੇ ਕਿੱਥੇ ਹਨ ਤਾਇਪੇ ਦੇ ਮਿਲਟਰੀ ਬੇਸਅਮਰੀਕਾ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਚੀਨ ਨੇ ਕਈ ਥਾਵਾਂ 'ਤੇ ਆਪਣੀਆਂ ਮਿਜ਼ਾਈਲਾਂ ਤਾਇਨਾਤ ਕੀਤੀਆਂ ਹਨ ਪਰ ਨੈਨਸੀ ਦੇ ਦੌਰੇ ਦੇ ਮੱਦੇਨਜ਼ਰ ਅਮਰੀਕੀ ਉਪਗ੍ਰਹਿ ਦੀ ਪੂਰੀ ਨਜ਼ਰ ਇਸ ਖੇਤਰ 'ਤੇ ਟਿਕੀ ਹੋਈ ਹੈ....World12 days ago
-
4 ਵੱਡੇ ਸ਼ਹਿਰਾਂ ਨੂੰ ਦਰਿਆਵਾਂ ਤੇ ਨਹਿਰਾਂ ਦਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਵਿਆਪਕ ਯੋਜਨਾਬੰਦੀ-ਨਿੱਝਰਆਪਣੀ ਪਲੇਠੀ ਫੇਰੀ ਦੌਰਾਨ ਚੱਲ ਰਹੇ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦਰਿਆਈ/ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾਉਣ ਲਈ ਇੱਕ ਵਿਆਪਕ ਯੋਜਨਾਬੰਧੀ ਕੀਤੀ ਹੈPunjab12 days ago
-
ਰੋਟਰੀ ਕਲੱਬ ਨੇ ਕੀਤੇ ਜਾਣ ਵਾਲੇ ਕਾਰਜਾਂ ਦੀ ਯੋਜਨਾਬੰਦੀ ਲਈ ਕੀਤੀ ਚਰਚਾਪੱਤਰ ਪੇ੍ਰਰਕ, ਫ਼ਰੀਦਕੋਟ : ਰੋਟਰੀ ਕਲੱਬ ਦੇ ਪ੍ਰਧਾਨ ਆਰਸ਼ ਸੱਚਰ ਅਤੇ ਸਕੱਤਰ ਅਰਵਿੰਦਰ ਛਾਬੜਾ ਦੀ ਸਾਂਝੀ ਅਗਵਾਈ ਹੇਠ ਰੋਟਰੀ ਪੱਤਰ ਪੇ੍ਰਰਕ, ਫ਼ਰੀਦਕੋਟ : ਰੋਟਰੀ ਕਲੱਬ ਦੇ ਪ੍ਰਧਾਨ ਆਰਸ਼ ਸੱਚਰ ਅਤੇ ਸਕੱਤਰ ਅਰਵਿੰਦਰ ਛਾਬੜਾ ਦੀ ਸਾਂਝੀ ਅਗਵਾਈ ਹੇਠ ਰੋਟਰੀPunjab14 days ago
-
ਅਗਨੀਪਥ ਯੋਜਨਾ ਦੇਸ਼ ਦੀ ਸੁਰੱਖਿਆ ਨੂੰ ਖ਼ਤਰੇ 'ਚ ਪਾਵੇਗੀਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੀ ਅਹਿਮ ਬੈਠਕ ਧਰਮਿੰਦਰ ਸਿੰਘ ਸਿੰਬਲੀ ਜਰਨਲ ਸਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੀ ਅਹਿਮ ਬੈਠਕ ਧਰਮਿੰਦਰ ਸਿੰਘ ਸਿੰਬਲੀ ਜਰਨਲ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਪ੍ਰਧਾਨਗੀ ਹੇਠ ਮੁਕੇਰੀਆਂ ਵਿਖੇ ਕਰਵਾਈPunjab15 days ago
-
ਆਜ਼ਾਦੀ ਦਿਹਾੜੇ ਮੌਕੇ ਹਰ ਘਰ 'ਤੇ ਲਹਿਰਾਇਆ ਜਾਵੇਗਾ ਤਿਰੰਗਾ : ਏਡੀਸੀਸਰਕਾਰ ਵੱਲੋਂ 75ਵਾਂ ਆਜ਼ਾਦੀ ਦਾ ਅੰਮਿ੍ਤ ਮਹਾਉਤਸਵ ਪੂਰੇ ਉਤਸ਼ਾਹ ਤੇ ਜੋਸ਼ੋ-ਖਰੋਸ਼ ਨਾਲ ਮਨਾਉਣ ਲਈ ਹਰ ਘਰ ਤਿਰੰਗਾ ਲਹਿਰਾਉਣ ਦਾ ਪੋ੍ਗਰਾਮ ਨਿਸ਼ਚਿਤ ਕੀਤਾ ਗਿਆ ਹੈ। ਇਨਾਂ੍ਹ ਗੱਲਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਉਪਕਾਰ ਸਿੰਘ ਨੇ ਸਥਾਨਕ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਟੀ.ਬੈਨਿਥ ਵੀ ਮੌਜੂਦ ਸਨ। ਉਨਾਂ੍ਹ ਕਿਹਾ ਕਿ ਇਸ ਮੁਹਿੰਮ ਨੂੰ ਸਫ਼ਲਤਾ ਪੂPunjab16 days ago
-
ਦੇਸ਼ 'ਚ 5G ਦੀ ਤਿਆਰੀ, BSNL ਅਗਲੇ ਸਾਲ ਕਰੇਗੀ 4G, ਸਰਕਾਰ ਨੇ ਦਿੱਤੇ 26,316 ਕਰੋੜ ਰੁਪਏਦੇਸ਼ ਵਿੱਚ ਪਾਸੇ 5G ਨੈੱਟਵਰਕ ਲਾਂਚ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਲਈ 5ਜੀ ਸਪੈਕਟਰਮ ਦੀ ਅਲਾਟਮੈਂਟ ਦੀ ਪ੍ਰਕਿਰਿਆ ਚੱਲ ਰਹੀ ਹੈ। ਹਾਲਾਂਕਿ ਸਰਕਾਰੀ ਟੈਲੀਕਾਮ ਕੰਪਨੀ BSNL ਅਗਲੇ ਸਾਲ ਤਕ ਦੇਸ਼ 'ਚ 4ਜੀ ਸੇਵਾ ਸ਼ੁਰੂ ਕਰਨ ਦੀ ਯੋਜਨਾ 'ਤੇ ਕੰਮTechnology17 days ago
-
ਇਹ ਹਨ Airtel ਦੇ ਰੋਜ਼ਾਨਾ 2 GB ਡਾਟਾ ਪਲਾਨ, ਜਿਨ੍ਹਾਂ ਦੀ ਕੀਮਤ 500 ਰੁਪਏ ਤੋਂ ਹੈ ਘੱਟ, Disney Hotstar ਤੇ Amazon Prime ਸਬਸਕ੍ਰਿਪਸ਼ਨ ਮਿਲੇਗਾ ਮੁਫਤਮੌਜੂਦਾ ਸਮੇਂ 'ਚ ਡਾਟਾ ਦੀ ਖਪਤ ਤੇਜ਼ੀ ਨਾਲ ਵਧ ਰਹੀ ਹੈ। ਵ੍ਹਟਸਐਪ, ਰੀਲਜ਼ ਅਤੇ ਯੂਟਿਊਬ ਦੀ ਵਰਤੋਂ ਕਾਰਨ ਰੋਜ਼ਾਨਾ 2 ਜੀਬੀ ਤਕ ਦਾ ਡਾਟਾ ਆਸਾਨੀ ਨਾਲ ਖਤਮ ਹੋ ਜਾਂਦਾ ਹੈ। ਜੇਕਰ ਤੁਸੀਂ ਏਅਰਟੈੱਲ ਯੂਜ਼ਰ ਹੋ, ਤਾਂ ਅਸੀਂ ਤੁਹਾਡੇ ਲਈ ਰੋਜ਼ਾਨਾ 2 ਜੀਬੀ ਡੇਟਾ ਵਾਲੇTechnology18 days ago
-
Mobile Recharge Plans- ਇਹ ਹਨ 2 ਜੀਬੀ ਡੇਟਾ ਪ੍ਰਤੀ ਦਿਨ ਵਾਲੇ ਪਲਾਨ, 84 ਦਿਨਾਂ ਦੀ ਵੈਲੀਡਿਟੀ ਦੇ ਨਾਲਹਰ ਰੋਜ਼ ਮੋਬਾਈਲ ਕੰਪਨੀਆਂ ਦੇ ਬਦਲਦੇ ਰਿਚਾਰਜ ਪਲਾਨ ਤੋਂ ਗਾਹਕ ਪਰੇਸ਼ਾਨ ਹੋ ਜਾਂਦੇ ਹਨ। ਯੋਜਨਾ ਵਿੱਚ ਤਬਦੀਲੀ ਦੇ ਕਾਰਨ, ਉਹਨਾਂ ਨੂੰ ਫਿਰ ਆਪਣੀ ਜੇਬ ਦੇ ਅਨੁਸਾਰ ਟੈਰਿਫ ਯੋਜਨਾਵਾਂ ਦੀ ਖੋਜ ਕਰਨੀ ਪੈਂਦੀ ਹੈ ਅਤੇ ਆਪਣੇ ਲਈ ਸਭ ਤੋਂ ਵਧੀਆ ਯੋਜਨਾ ਦੀ ਚੋਣ ਕਰਨੀ ਪੈਂਦੀ ਹੈ।Technology18 days ago
-
Priyanka Chopra Beauty Secret : ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਵਾਂਗ ਫਿੱਟ ਰਹਿਣ ਅਤੇ ਸੁੰਦਰ ਦਿਖਣ ਲਈ ਫਾਲੋ ਕਰੋ ਇਹ ਡਾਈਟ ਪਲਾਨਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਆਪਣੀ ਖੂਬਸੂਰਤੀ ਅਤੇ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ। ਲੋਕ ਪਿਆਰ ਨਾਲ ਪ੍ਰਿਅੰਕਾ ਨੂੰ ਦੇਸੀ ਗਰਲ ਵੀ ਕਹਿੰਦੇ ਹਨ। ਦੇਸੀ ਗਰਲ ਫਿਟਨੈੱਸ 'ਤੇ ਖਾਸ ਧਿਆਨ ਦਿੰਦੀ ਹੈ। ਇਸ ਦੇ ਲਈ ਉਹ ਸੰਤੁਲਿਤEntertainment 24 days ago
-
ਨੌਜ਼ਵਾਨਾਂ ਦੀ ਹੁਨਰ ਸਿਖਲਾਈ ਲਈ ਕੀਤੀ ਯੋਜਨਾਬੰਦੀਸਟਾਫ ਰਿਪੋਰਟਰ, ਫਾਜ਼ਿਲਕਾ : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜ਼ਿਲ੍ਹPunjab25 days ago
-
ਘਰ-ਘਰ ਆਟਾ ਪਹੁੰਚਾਉਣ ਦੀ ਯੋਜਨਾ ਨੂੰ ਡੀਪੂ ਹੋਲਡਰ ਹਾਈ ਕੋਰਟ 'ਚ ਚਣੌਤੀ ਦੇਣਗੇ- ਪ੍ਰਧਾਨ ਭਾਗੋਕਾਵਾਡੀਪੂ ਹੋਲਡਰ ਯੂਨੀਅਨ ਬਲਾਕ ਧਾਰੀਵਾਲ ਦੀ ਅਹਿਮ ਮੀਟਿੰਗ ਪ੍ਰਧਾਨ ਦਿਲਬਾਗ ਸਿੰਘ ਸੋਹਲ ਦੀ ਪ੍ਰਧਾਨ ਹੇਠ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ ਵਿਖੇ ਹੋਈ ਜਿਸ ਵਿੱਚ ਵਿਸ਼ੇੇਸ ਤੌਰ ਤੇ ਪਹੁੰਚੇ ਜਿਲ੍ਹਾ ਪ੍ਰਧਾਨ ਮੋਹਨ ਲਾਲ ਭਾਗੋਕਾਂਵਾ ਨੇ ਹਾਜਰਿਨ ਨੂੰ ਸੰਬੋਧਨ ਕਰਦਿਆ ਪੰਜਾਬ ਸਰਕਾਰ ਵੱਲੋਂ ਘਰ-ਘਰ ਆਟਾ ਪਾਹੁੰਚਾਉਣ ਦੀ ਯੋਜਨਾ ਦਾ ਸਖਤ ਵਿਰੋਧ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਰੀਬ 18 ਹਜ਼ਾਰ ਡੀਪੂ ਹੋਲਡਰਾਂ ਨੂੰ ਬੇਰੋਜਗਾਰ ਕਰ ਰਹੀ ਹੈ ਜਦਕਿ ਕਿਸੇ ਵੀ ਖਪਤਕਾਰ ਨੇ ਘਰ-ਘਰ ਆਟਾPunjab28 days ago