ਰਾਜਾ ਵੜਿੰਗ ਤੇ ਆਉਣ ਤੋਂ ਪਹਿਲਾਂ ਹੀ ਸਮਾਗਮ 'ਚ ਪਿਆ ਰੌਲ਼ਾ, ਸੋਫਿਆਂ ਤੋਂ ਉਠਾਏ ਜਾਣ 'ਤੇ ਗੁੱਸੇ 'ਚ ਬਾਹਰ ਨਿਕਲੀਆਂ ਮਹਿਲਾ ਵਰਕਰ
ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਬਰਨਾਲਾ ਵਿਖੇ ਪਹਿਲੀ ਆਮਦ ਤੇ ਰੱਖੇ ਸਮਾਗਮ ਦੌਰਾਨ ਰਾਜਾ ਵੜਿੰਗ ਦੇ ਆਉਣ ਤੋਂ ਪਹਿਲਾਂ ਹੀ ਰੌਲ਼ਾ ਪੈ ਗਿਆ।
Punjab3 months ago