phagwara police
-
ਕਪੂਰਥਲਾ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਦੇ ਜ਼ੋਰ 'ਤੇ ਨੌਜਵਾਨਾਂ ਨੇ ਫਗਵਾੜਾ 'ਚ ਕੀਤੀ ਗੱਡੀਆਂ ਦੀ ਭੰਨਤੋੜਮੁਹੱਲਾ ਵਾਸੀਆਂ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਐੱਸਐੱਚਓ ਸਿਟੀ ਅਮਨਦੀਪ ਨਾਹਰ ਵਲੋਂ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।Punjab1 month ago
-
ਯੋਗੇਸ਼ ਮਰਡਰ ਕੇਸ ਦੌਰਾਨ ਹੋਈ ਸੀ ਉਸ ਦੀ ਪਤਨੀ ਦੀ ਕੁੱਟਮਾਰ, ਫਗਵਾੜਾ ਪੁਲਿਸ ਨੇ 6 ਖਿਲਾਫ਼ ਮਾਮਲਾ ਦਰਜਆਪਣੇ ਦਾਦਾ ਵਿਸ਼ਨੁ ਸ਼ੁਕਲਾ ਦੀਆਂ ਅਸਥੀਆਂ ਦਾ ਵਿਸਰਜਨ ਕਰਨ ਹਰਦੁਆਰ ਗਿਆ ਯੋਗੇਸ਼ ਸ਼ੁਕਲਾ ਘਰ ਵਾਪਿਸ ਨਹੀਂ ਪਰਤਿਆ। ਜਦੋਂ ਪਰਿਵਾਰਕ ਮੈਂਬਰਾਂ ਨੇ ਭਾਲ ਕੀਤੀ ਤਾਂ ਉਨ੍ਹਾਂ ਨੂੰ ਜੀਆਰਪੀ ਸਹਾਰਨਪੁਰ ਤੋਂ ਫੋਨ ਆਇਆ ਕਿ ਯੁਗੇਸ਼ ਸ਼ੁਕਲਾ ਦੀ ਮ੍ਰਿਤਕ ਦੇਹ ਪਈ ਮਿਲੀ ਹੈ...Punjab2 months ago
-
ਪੰਜ ਕਿਲੋ ਅਫੀਮ ਸਣੇ ਚਾਰ ਕਾਬੂ, ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜਹਰਪ੍ਰੀਤ ਉਰਫ਼ ਸੰਨੀ ਪਾਸੋਂ ਦੋ ਕਿਲੋ ਅਫੀਮ , ਬਲਵੰਤ ਰਾਏ ਉਰਫ ਕਾਕੂ ਤੋਂ ਇੱਕ ਕਿੱਲੋ ਅਫੀਮ, ਧਰਮਵੀਰ ਪਾਸੋਂ ਇੱਕ ਕਿੱਲੋ ਅਫੀਮ , ਸੱਤਪਾਲ ਸੰਧੂ ਪਾਸੋਂ ਇਕ ਕਿਲੋ ਅਫੀਮ ਬਰਾਮਦ ਹੋਈ। ਚਾਰੇ ਦੋਸ਼ੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈPunjab2 months ago
-
ਫਗਵਾੜਾ ਦੀ ਛੱਜ ਕਾਲੋਨੀ ਵਿਖੇ ਨਸ਼ੇ ਦਾ ਧੰਦਾ ਕਰਨ ਵਾਲੇ ਪਤੀ-ਪਤਨੀ ਗ੍ਰਿਫ਼ਤਾਰਪਤੀ-ਪਤਨੀ ਪਾਸੋਂ 8 ਸ਼ੀਸ਼ੀਆਂ ਨਸ਼ੀਲੀ ਦਵਾਈ, 2 ਗਰਾਮ ਹੈਰੋਇਨ, 2 ਕਿਲੋ ਗਾਂਜਾ ਤੇ 5900 ਸੌ ਰੁਪਏ ਬਰਾਮਦ ਕਰਕੇ ਥਾਣਾ ਸਿਟੀ ਫਗਵਾੜਾ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਗ੍ਰਿਫਤਾਰ ਔਰਤ ਰਜਨੀ ਨੇ ਖ਼ਿਲਾਫ਼ ਪਹਿਲਾਂ ਵੀ ਢਾਈ ਕਿੱਲੋ ਗਾਂਜੇ ਦਾ ਮੁਕੱਦਮਾ ਜ਼ਿਲ੍ਹਾ ਸੰਗਰੂਰ ਵਿਖੇ ਦਰਜ ਰਜਿਸਟਰ ਹੈ...Punjab4 months ago
-
ਫਗਵਾੜਾ ਪੁਲਿਸ ਦੀ ਵੱਡੀ ਸਫ਼ਲਤਾ, ਡਕੈਤੀ ਦੀ ਸਾਜ਼ਿਸ਼ ਘੜਦੇ 10 ਵਿਅਕਤੀ ਤੇਜ਼ਧਾਰ ਹਥਿਆਰਾਂ ਸਮੇਤ ਕਾਬੂਪੁਲਿਸ ਨੇ ਦੱਸਿਆ ਕਿ ਸਾਰੇ ਹੀ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਰਿਮਾਂਡ ਹਾਸਿਲ ਕਰ ਕੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਜੋ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਉਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।Punjab6 months ago
-
ਫਗਵਾੜਾ ਪੁਲਿਸ ਨੇ ਸੁਲਝਾਇਆ ਬੈਂਕ ਦੀ ਲੁੱਟ ਦਾ ਮਾਮਲਾਫਗਵਾੜਾ ਦੀ ਧਿਆਨ ਸਿੰਘ ਕਲੋਨੀ ਚ ਕੁਝ ਦਿਨ ਪਹਿਲਾਂ ਮੋਟਰਸਾਈਕਲ ਸਵਾਰ 2 ਨਕਾਬਪੋਸ਼ ਲੁਟੇਰਿਆਂ ਵਲੋਂ ਸੈੱਟਨ ਕ੍ਰੈਡਿਟ ਕੇਅਰ ਪ੍ਰਰਾਈਵੇਟ ਲਿਮਟਿਡ ਬੈਂਕ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਐੱਸ ਐੱਸ ਪੀ ਕਪੂਰਥਲਾ ਦਯਾਮਾ ਹਰੀਸ਼ ਓਮ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ ਤੇ, ਐਸ ਪੀ ਡੀ ਜਗਜੀਤ ਸਿੰਘ ਸਰੋਆ ਦੀ ਕਮਾਂਡ ਹੇਠ ਅਤੇ ਐਸ ਪੀ ਫਗਵਾੜਾ ਹਰਿੰਦਰ ਸਿੰਘ ਅਤੇ ਡੀ ਐਸ ਪੀ ਫਗਵਾੜਾ ਅਸ਼ਰੂ ਸ਼ਰਮਾ ਦੀ ਨਿਗਰਾਨੀ ਹੇਠ ਫਗਵਾੜਾ ਪੁਲਿਸ ਵਲੋਂ ਲੁਟੇਰਿਆਂ ਨੂੰ ਕਾਬੂ ਕਰਨ ਲਈ ਵੱਖ ਵੱਖ ਟੀਮਾਂ ਗਠਨ ਕੀਤੀਆਂ ਗਈਆਂ। ਜਿਸ ਤੋਂ ਬਾਅਦ ਸਿਕੰਦਰ ਸਿੰਘ ਇੰਚਾਰਜ ਸੀ ਆਈ ਏ ਸਟਾਫ ਅਤੇ ਹਰਜੀਤ ਸਿੰਘ ਐਸ ਐਚ ਓ ਥਾਣਾ ਸਤਨਾਮਪੁਰਾ ਨੂੰ ਉਸ ਵੇਲੇ ਵਡੀ ਸਫਲਤਾ ਮਿਲੀPunjab7 months ago
-
ਫਗਵਾੜਾ ਪੁਲਿਸ ਨੇ ਸੁਲਝਾਇਆ ਬੈਂਕ ਦੀ ਲੁੱਟ ਦਾ ਮਾਮਲਾ, ਬੈਂਕ ਕਰਮਚਾਰੀ ਹੀ ਨਿਕਲਿਆ ਮਾਸਟਰ ਮਾਈਂਡਫਗਵਾੜਾ ਦੀ ਧਿਆਨ ਸਿੰਘ ਕਾਲੋਨੀ ਚ ਕੁਝ ਦਿਨ ਪਹਿਲਾਂ ਮੋਟਰਸਾਈਕਲ ਸਵਾਰ 2 ਨਕਾਬਪੋਸ਼ ਲੁਟੇਰਿਆਂ ਵਲੋਂ ਸੈੱਟਨ ਕ੍ਰੈਡਿਟ ਕੇਅਰ ਪ੍ਰਾਈਵੇਟ ਲਿਮਿਟਿਡ ਬੈੰਕ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀPunjab7 months ago
-
45 ਲੱਖ ਦੀ ਲੁੱਟ ਤੇ ਅਗਵਾ ਕਾਂਡ ਦਾ ਪਰਦਾਫਾਸ਼ਫਗਵਾੜਾ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਫਗਵਾੜਾ 'ਚ ਮਨੀ ਚੇਂਜਰ ਦੇ ਕਰਮਚ ਫਗਵਾੜਾ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਫਗਵਾੜਾ 'ਚ ਮਨੀ ਚੇਂਜਰ ਦੇ ਕਰਮਚPunjab7 months ago
-
ਫਗਵਾੜਾ ਪੁਲਿਸ ਨੇ 45 ਲੱਖ ਰੁਪਏ ਦੀ ਲੁੱਟ ਤੇ ਅਗਵਾ ਕਾਂਡ ਦਾ ਕੀਤਾ ਪਰਦਾਫਾਸ਼ਫਗਵਾੜਾ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਫਗਵਾੜਾ ਵਿਚ ਮਨੀ ਚੇਂਜਰ ਦੇ ਕਰਮਚਾਰੀ ਤੋਂ 45 ਲੱਖ ਰੁਪਏ ਦੀ ਸਨਸਨੀਖੇਜ਼ ਲੁੱਟ ਦੀ ਗੁੱਥੀ ਨੂੰ ਸੁਲਝਾਉਂਦਿਆਂ ਮਾਸਟਰ ਮਾਈਂਡ ਨੂੰ ਗ੍ਰਿਫਤਾਰ ਕਰਕੇ ਲੁੱਟੀ ਗਈ 22 ਲੱਖ ਰੁਪਏ ਦੀ ਰਕਮ ਅਤੇ ਦੋ ਕਾਰਾਂ ਬਰਾਮਦ ਕੀਤੀਆਂ ਹਨ।Punjab7 months ago
-
ਪੁਲਿਸ ਨੇ 24 ਘੰਟਿਆਂ 'ਚ ਲੁੱਟ ਦਾ ਮਾਮਲਾ ਸੁਲਝਾਇਆ24 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਇਕ ਸਨੈਚਿੰਗ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਫਗਵਾੜਾ ਪੁਲਿਸ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਇਕ ਸਨੈਚਿੰਗ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਫਗਵਾੜਾ ਪੁਲਿਸPunjab8 months ago
-
ਧੋਖਾਧੜੀ ਮਾਮਲੇ 'ਚ ਦੋ ਜਣਿਆਂ ਖ਼ਿਲਾਫ਼ ਮਾਮਲਾ ਦਰਜਥਾਣਾ ਸਿਟੀ ਫਗਵਾੜਾ ਦੀ ਪੁਲਿਸ ਨੇ ਧੋਖਾਧੜੀ ਦੇ ਮਾਮਲੇ 'ਚ ਦੋ ਜਣਿਆਂ 'ਤੇ ਮਾਮਲਾ ਦਰਜ ਕੀਤਾ ਹੈ ਥਾਣਾ ਸਿਟੀ ਫਗਵਾੜਾ ਦੀ ਪੁਲਿਸ ਨੇ ਧੋਖਾਧੜੀ ਦੇ ਮਾਮਲੇ 'ਚ ਦੋ ਜਣਿਆਂ 'ਤੇ ਮਾਮਲਾ ਦਰਜ ਕੀਤਾ ਹੈPunjab8 months ago
-
ਲੁੱਟਾਂ ਤੇ ਚੋਰੀਆਂ ਕਰਨ ਵਾਲੇ ਗਿਰੋਹ ਦਾ ਸਰਗਨਾ ਹਥਿਆਰਾਂ ਸਣੇ ਗਿ੍ਫ਼ਤਾਰਫਗਵਾੜਾ ਦੇ ਸੀਆਈਏ ਸਟਾਫ ਨੇ ਮੰਗਲਵਾਰ ਨੂੰ ਚੋਰੀਆਂ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਫਗਵਾੜਾ ਦੇ ਸੀਆਈਏ ਸਟਾਫ ਨੇ ਮੰਗਲਵਾਰ ਨੂੰ ਚੋਰੀਆਂ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣPunjab9 months ago
-
ਫਗਵਾੜਾ ਪੁਲਿਸ ਨੇ ਕੀਤਾ ਫਲੈਗ ਮਾਰਚਤਿਉਹਾਰਾਂ ਦੇ ਸੀਜਨ 'ਚ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਡੀਐੱਸਪੀ ਤਿਉਹਾਰਾਂ ਦੇ ਸੀਜਨ 'ਚ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਡੀਐੱਸਪੀPunjab9 months ago
-
ਡਰੱਗ ਮਨੀ ਤੇ ਨਸ਼ੀਲੇ ਪਦਾਰਥਾਂ ਸਣੇ ਇਕ ਕਾਬੂਫਗਵਾੜਾ ਪੁਲਿਸ ਨੇ ਛਾਪੇਮਾਰੀ ਦੌਰਾਨ ਇਕ ਨੌਜਵਾਨ ਨੂੰ ਭਾਰੀ ਮਾਤਰਾ 'ਚ ਹੈਰੋਇਨ, ਡਰੱਗ ਮਨ ਫਗਵਾੜਾ ਪੁਲਿਸ ਨੇ ਛਾਪੇਮਾਰੀ ਦੌਰਾਨ ਇਕ ਨੌਜਵਾਨ ਨੂੰ ਭਾਰੀ ਮਾਤਰਾ 'ਚ ਹੈਰੋਇਨ, ਡਰੱਗ ਮਨPunjab9 months ago
-
ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕੀਤਾ ਕਤਲ, ਪੁਲਿਸ ਖੰਗਾਲ ਰਹੀ ਸੀਸੀਟੀਵੀ ਫੁਟੇਜਮ੍ਰਿਤਕ ਦੀ ਪਤਨੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਪਰਿਵਾਰਕ ਝਗੜੇ ਦੇ ਚਲਦਿਆਂ ਉਹ ਪਿਛਲੇ ਢਾਈ ਸਾਲ ਤੋਂ ਬੱਚਿਆਂ ਸਮੇਤ ਬਾਬਾ ਗਧੀਆ ਫਗਵਾੜਾ ਵਿਖੇ ਰਹਿ ਰਹੀ ਸੀ। ਮ੍ਰਿਤਕ ਦੇ ਭਰਾ ਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ ਕਿ ਬਲਜੀਤ ਸਿੰਘ ਦਾ..Punjab10 months ago
-
ਨਸ਼ਾ ਤੇ ਹਥਿਆਰਾਂ ਦੀ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼, ਦੋ ਕਾਬੂਕਪੂਰਥਲਾ ਜ਼ਿਲ੍ਹੇ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਤੇ ਅਸਲਾ ਤਸਕਰਾਂ ਖਿਲਾਫ ਆਪਣੀ ਮੁਹਿੰਮ ਨੂੰ ਜਾਰੀ ਕਪੂਰਥਲਾ ਜ਼ਿਲ੍ਹੇ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਤੇ ਅਸਲਾ ਤਸਕਰਾਂ ਖਿਲਾਫ ਆਪਣੀ ਮੁਹਿੰਮ ਨੂੰ ਜਾਰੀPunjab11 months ago
-
ਲੁੱਟ-ਖੋਹ ਕਰਨ ਵਾਲੇ 2 ਮੁਲਜ਼ਮ ਗਿ੍ਫਤਾਰਪੰਜਾਬੀ ਜਾਗਰਣ ਟੀਮ, ਫਗਵਾੜਾ ਫਗਵਾੜਾ ਪੁਲਿਸ ਨੇ ਜਲੰਧਰ ਸਪੋਰਟਸ ਕਾਲਜ ਦੇ ਇਕ ਵਿਦਿਆਰਥੀ ਅਤੇ ਉਸਦੇ ਸਾਥੀ ਸਣੇ ਦੋ ਵਿPunjab1 year ago
-
ਕੱਪੜੇ ਦੇ ਸ਼ੋਅਰੂਮ 'ਚ ਚੋਰੀ ਕਰਨ ਵਾਲੇ ਗਿ੍ਫ਼ਤਾਰਯਤਿਨ ਸ਼ਰਮਾ, ਫਗਵਾੜਾ : ਬੀਤੇ ਦਿਨੀ ਸਥਾਨਕ ਬੰਗਾ ਰੋਡ 'ਤੇ ਸਥਿਤ ਇਕ ਕੱਪੜੇ ਦੇ ਸ਼ੋਅ ਰੂਮ 'ਚ ਚੋਰੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਦਾ ਖੁਲਾਸਾ ਕੀਤਾ ਹੈ। ਐੱਸਐੱਚਓ ਵਿਜੈ ਕੁੰਵਰ ਪਾਲ ਸਿੰਘ ਨੇ ਦੱਸਿਆ ਕਿ ਕੱਪੜੇ ਦੇ ਸ਼ੋਅ ਰੂਮ ਵਿਚ ਚੋਰੀ ਦੇ ਮਾਮਲੇ ਵਿਚ ਰੌਸ਼ਨ ਉਪਾਧਿਆਏ ਮੂਲ ਵਾਸੀ ਬਿਹਾਰ ਹਾਲ ਵਾਸੀ ਮੁਹੱਲਾ ਗੋਬਿੰਦਪੁਰਾ ਅਤੇ ਸੋਨੂੰ ਪੁੱਤਰ ਮੇਸ਼ੀ ਵਾਸੀ ਪਿੰਡ ਨੰਗਲ ਖੇੜਾ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਕਤ ਚੋਰਾਂ ਦੇ ਕਬਜ਼ੇ ਵਿਚੋਂ ਪੁਲਿਸ ਨੇ ਇਕ ਲੈਪਟਾਪ, ਇਕ ਮੋਬਾਈਲ ਫੋਨ, ਜੀਓ ਡੋਂਗਲ, ਗੈਸ ਕਟਰ, ਇਕ ਮੋਟਰਸਾਈਕਲ ਬਿਨਾਂ ਨੰਬਰ ਬਰਾਮਦ ਕੀਤਾ ਹੈ।Punjab3 years ago
-
ਵਾਲੀਆ ਟ੍ਰੇਂਡ ਸ਼ੋਅਰੂਮ 'ਚ ਚੋਰਾਂ ਨੇ ਫੇਰਿਆ ਹੂੰਝਾਫਗਵਾੜਾ ਸ਼ਹਿਰ ਵਿੱਚ ਬੁੱਧਵਾਰ ਬੀਤੀ ਦੇਰ ਰਾਤ ਨੂੰ ਚੋਰਾਂ ਨੇ ਥਾਨਾ ਸਤਨਾਮਪੁਰਾ ਤੋਂ ਕੁੱਝ ਹੀ ਦੂਰੀ 'ਤੇ ਇੱਕ ਕੱਪੜੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਾਰੀ ਦੁਕਾਨ ਸਾਫ ਕਰ ਦਿੱਤੀ ਹੈ।Punjab3 years ago
-
ਫਗਵਾੜਾ 'ਚ ਖ਼ਰਾਬ ਹੋਈ ਦਿੱਲੀ-ਲਾਹੌਰ ਸਦਾ-ਏ-ਸਰਹੱਦ ਬੱਸ, ਪੁਲਿਸ ਦੇ ਹੱਥ-ਪੈਰ ਫੁੱਲੇਜਾਣਕਾਰੀ ਅਨੁਸਾਰ ਬੱਸ ਦਾ ਫਿਊਜ਼ ਖ਼ਰਾਬ ਹੋ ਗਿਆ ਸੀ। ਬੱਸ 11:26 ਵਜੇ ਤੋਂ ਲੈ ਕੇ 11:42 ਤਕ ਫਗਵਾੜਾ ਵਿਚ ਰੁਕੀ ਰਹੀ। ਕੁਝ ਦੇਰ ਬਾਅਦ ਬੱਸ ਨੂੰ ਠੀਕ ਕਰਵਾ ਕੇ ਅੱਗੇ ਰਵਾਨਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪੁਲਿਸ ਨੂੰ ਰਾਹਤ ਮਿਲੀ।Punjab3 years ago