ਨਵੀਂ ਪੈਟਰੋਲ ਤੇ ਡੀਜ਼ਲ ਗੱਡੀ ਖਰੀਦਣਾ ਹੋ ਸਕਦਾ ਹੈ ਮਹਿੰਗਾ, ਜਾਣੋ ਕਿੰਨੀ ਦੇਣੀ ਪਵੇਗੀ ਪੈਨਲਟੀ
new petrol and diesel vehicles will be costly ਇਲੈਕਟ੍ਰਿਕ ਵਾਹਨ ਗਾਹਕਾਂ ਨੂੰ 50 ਹਜ਼ਾਰ ਰੁਪਏ ਤਕ ਇੰਸੈਟਿਵ ਇਕ ਮੀਡੀਆ ਰਿਪੋਰਟ 'ਚ ਕੁਝ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਪ੍ਰਮੁੱਖ ਸਕੱਤਰਾਂ ਨਾਲ ਬੈਠਕ ਦੇ ਬਾਅਦ ਨੀਤੀ ਆਯੋਗ ਨੇ ਇਕ ਨੋਟ ਤਿਆਰ ਕੀਤਾ ਹੈ। ਇਸ ਵਿਚ ਇਲੈਕਟ੍ਰਿਕ ਟੂ ਵ੍ਹੀਲਰ, ਥ੍ਰੀ ਵ੍ਹੀਲਰ ਅਤੇ ਕਾਰ ਖਰੀਦਮ ਵਾਲਿਆਂ ਨੂੰ 25 ਤੋਂ 50 ਹਜ਼ਾਰ ਰੁਪਏ ਤਕ ਦਾ ਇੰਸੈਟਿਵ ਦੇਣ ਦੀ ਤਜਵੀਜ਼ ਹੈ। ਇਹ ਇੰਸੈਟਿਵ ਈ ਵ੍ਹੀਕਲਸ ਖਰੀਦਣ ਦੇ ਪਹਿਲੇ ਸਾਲ ਮਿਲੇਗਾ।
Technology2 years ago