person
-
ਨਸ਼ੀਲੇ ਪਦਾਰਥਾਂ ਸਮੇਤ ਪੰਜ ਖ਼ਿਲਾਫ਼ ਪਰਚਾ ਦਰਜਠਿੰਡਾ ਪੁਲਿਸ ਨੇ 1500 ਨਸ਼ੀਲੀਆਂ ਗੋਲੀਆਂ, 100 ਗ੍ਰਾਮ ਗਾਂਜਾ, 300 ਲੀਟਰ ਲਾਹਣ ਅਤੇ 20 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਇਕ ਅੌਰਤ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਇਸ ਕਾਰਵਾਈ ਦੌਰਾਨ ਚਾਰ ਵਿਅਕਤੀਆਂ ਨੂੰ ਮੌਕੇ 'ਤੇ ਹੀ ਗਿ੍ਫ਼ਤਾਰ ਕਰ ਲਿਆ ਗਿਆ, ਜਦਕਿ ਇਕ ਵਿਅਕਤੀ ਦੀ ਭਾਲ ਜਾਰੀ ਹੈ।Punjab7 hours ago
-
ਨਸ਼ੀਲੇ ਪਦਾਰਥਾਂ ਸਮੇਤ 3 ਫੜੇ ਭਗੌੜਾ ਕਾਬੂPunjab1 day ago
-
ਬਜਟ 'ਚ ਨਿੱਜੀ ਖਰਚ ਕਰਨ ਦੇ ਕਈ ਉਪਰਾਲਿਆਂ ਦਾ ਐਲਾਨ ਸੰਭਵ, ਡਿਮਾਂਡ-ਰੁਜ਼ਗਾਰ ਤੇ ਜੀਐੱਸਟੀ ਕੁਲੈਕਸ਼ਨ ਤੇ ਹੋ ਸਕਦੈ ਫੈਸਲਾBusiness news ਮੰਗ, ਰੋਜ਼ਗਾਰ ਤੇ ਜੀਐੱਸਟੀ ਕੁਲੈਕਸ਼ਨ 'ਚ ਵਾਧੇ ਲਈ ਸਰਕਾਰ ਬਜਟ 'ਚ ਲੋਕਾਂ ਦੇ ਹੱਥ 'ਚ ਜ਼ਿਆਦਾ ਦੇਣ ਦੀ ਵਿਵਸਥਾ ਲਿਆ ਰਹੀ ਹੈ। ਇਸ ਦਿਸ਼ਾ ’ਚ ਵਿੱਤ ਮੰਤਰਾਲੇ ਕਈ ਇਸ ਤਰ੍ਹਾਂ ਦੇ ਵਿੱਤੀ ਉਪਾਆਵਾਂ ਨੂੰ ਬਜਟ ’ਚ ਸ਼ਮਾਲ ਕਰਨ ’ਤੇ ਵਿਚਾਰ ਕਰ ਰਿਹਾ ਹੈ।Business1 day ago
-
ਪਹਿਲਾਂ ਵਿਚਾਰ ਰੱਖਣ ਨਾਲ ਅਯੋਗ ਨਹੀਂ ਹੋ ਜਾਂਦਾ ਵਿਅਕਤੀ : ਸੁਪਰੀਮ ਕੋਰਟਸੁੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਕ ਅਹਿਮ ਟਿੱਪਣੀ 'ਚ ਕਿਹਾ ਕਿ ਕਿਸੇ ਮਾਮਲੇ 'ਚ ਪਹਿਲਾਂ ਪ੍ਰਗਟਾਈ ਗਈ ਰਾਇ ਨਾਲ ਕੋਈ ਵਿਅਕਤੀ ਉਸ ਮੁੱਦੇ 'ਤੇ ਬਣਨ ਵਾਲੀ ਕਮੇਟੀ 'ਚ ਮੈਂਬਰ ਨਿਯੁਕਤ ਹੋਣ ਦੇ ਅਯੋਗ ਨਹੀਂ ਹੋ ਜਾਂਦਾ...National1 day ago
-
Live-in Relationship : ਵਿਆਹੇ ਵਰੇ ਦਾ ਦੂਜੇ ਨਾਲ ਸਬੰਧ ਅਪਰਾਧ : ਹਾਈ ਕੋਰਟਇਲਾਹਾਬਾਦ ਹਾਈ ਕੋਰਟ ਨੇ ਲਿਵ-ਇਨ-ਰਿਲੇਸ਼ਨਸ਼ਿਪ ਨੂੰ ਲੈ ਕੇ ਮਹੱਤਵਪੂਰਨ ਫ਼ੈਸਲਾ ਸੁਣਾਇਆ ਹੈ। ਕੋਰਟ ਨੇ ਕਿਹਾ ਕਿ ਵਿਆਹੀ ਵਰੀ ਔਰਤ ਦੂਜੇ ਮਰਦ ਨਾਲ ਪਤਨੀ ਦੀ ਤਰ੍ਹਾਂ ਰਹਿੰਦੀ ਹੈ ਤਾਂ ਇਸ ਨੂੰ ਲਿਵ-ਇਨ-ਰਿਲੇਸ਼ਨਸ਼ਿਪ ਨਹੀਂ ਮੰਨਿਆ ਜਾ ਸਕਦਾ...National2 days ago
-
ਸੜਕ 'ਤੇ ਦੋ ਵਿਅਕਤੀ ਮਿ੍ਤਕ ਹਾਲਤ 'ਚ ਮਿਲੇਪਿੰਡ ਫ਼ਕਰਸਰ ਤੋਂ ਥਰਾਜਵਾਲਾ ਨੂੰ ਜਾਂਦੀ ਸੜਕ 'ਤੇ ਮੋਟਰਸਾਈਕਲ ਸਵਾਰ 2 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਪਿੰਡ ਮੁਰਾਦਵਾਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਸੰਦੀਪ ਸਿੰਘ ਅਤੇ ਬਿੱਟੂ ਸਿੰਘ ਜੋ ਕਿ ਨਹਿਰਾਂ 'ਤੇ ਕੰਮ ਕਰਦੇ ਸਨ, ਬੀਤੀ ਰਾਤ ਆਪਣੇ ਕੰਮ ਤੋਂ ਪਿੰਡ ਥਰਾਜਵਾਲਾ ਵਿਖੇ ਜਾ ਰਹੇ ਸਨ, ਜਿੱਥੇ ਉਹ ਆਪਣੇ ਹੋਰਨਾਂ ਸਾਥੀਆਂ ਨਾਲ ਇਕ ਧਰਮਸ਼ਾਲਾ ਵਿਖੇ ਰਹਿੰਦੇ ਸਨ।Punjab2 days ago
-
ਸਿਰਫ਼ ਭਲਵਾਨੀ ਗੇੜਾ ਦੇ ਕੇ ਮੁੜ ਜਾਂਦੀ ਹੈ ਅਸਟੇਟ ਵਿਭਾਗ ਦੀ ਗੱਡੀਨਗਰ ਨਿਗਮ ਦੇ ਅਸਟੇਟ ਵਿਭਾਗ ਦੀ ਗੱਡੀ ਜਦੋਂ ਵੀ ਇਲਾਕੇ 'ਚ ਗੇੜਾ ਮਾਰਦੀ ਹੈ ਤਾਂ ਰੇਹੜੀ ਤੇ ਫੜ੍ਹੀ ਵਾਲਿਆਂ 'ਚ ਹਫੜਾ-ਦਫੜੀ ਮਚ ਜਾਂਦੀ ਹੈ। ਗੱਡੀ 'ਚ ਸਵਾਰ ਮੁਲਾਜ਼ਮ ਇਸ ਕਾਰਵਾਈ ਦੌਰਾਨ ਕੁਝ ਸਾਮਾਨ ਵੀ ਜ਼ਬਤ ਕਰ ਲੈਂਦੇ ਹਨ ਪਰ ਕੁਝ ਕੁ ਦੁਕਾਨਦਾਰਾਂ ਦੇ ਨਾਜਾਇਜ਼ ਕਬਜ਼ੇ ਫਿਰ ਵੀ ਬਰਕਰਾਰ ਰਹਿੰਦੇ ਹਨ। ਮੰਗਲਵਾਰ ਨੂੰ ਜਦੋਂ ਨਗਰ ਨਿਗਮ ਦੇ ਅਸਟੇਟ ਵਿਭਾਗ ਦੀ ਗੱਡੀ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਛੇਹਰਟਾ ਪੁੱਜੀ ਤਾਂ ਰੇਹੜੀ ਤੇ ਫੜ੍ਹੀ ਵਾਲਿਆਂ 'ਚ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਕੁਝ ਰੇਹੜੀ ਤੇ ਫੜ੍ਹੀ ਵਾਲਿਆਂ ਦਾ ਕੁਝ ਸਾਮਾਨ ਵੀ ਕਬਜ਼ੇ 'ਚ ਲਿਆ। ਆਮ ਤੌਰ 'ਤੇ ਵੇਖਣ 'ਚ ਆ ਰਿਹਾ ਹੈ ਕਿ ਨਿਗਮ ਦੇ ਮੁਲਾਜ਼ਮ ਸਿਰਫ਼ ਰੇਹੜੀ ਤੇ ਫੜ੍ਹੀ ਵਾਲਿਆਂ ਦਾ ਸਾਮਾਨ ਹੀ ਕਬਜ਼ੇ 'ਚ ਲੈਂਦੇ ਹਨ ਜਿਨ੍ਹਾਂ ਦੀ ਕੋਈ ਪਹੁੰਚ ਨਹੀਂ, ਜਦੋਂਕਿ ਇਸ ਮਾਮਲੇ 'ਚ ਪਹੁੰਚ ਵਾਲੇ ਤੇ ਵੱਡੇ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਵਿਰੁੱਧ ਨਿਗਮ ਦੇ ਮੁਲਾਜ਼ਮ ਕੋਈ ਕਾਰਵਾਈ ਨਹੀਂ ਕਰਦੇ।Punjab2 days ago
-
WhatsApp ਤੋਂ ਤੌਬਾ, 4 ਦਿਨ 'ਚ 23 ਲੱਖ ਲੋਕਾਂ ਨੇ ਡਾਊਨਲੋਡ ਕੀਤਾ SignalWhatsApp ਦੀ ਨਵੀਂ ਪਾਲਸੀ ਦਾ ਦੇਸ਼ਭਰ 'ਚ ਵਿਰੋਧ ਜਾਰੀ ਹੈ। ਨਵੀਂ ਪਾਲਸੀ ਤੋਂ ਨਾਰਾਜ਼ ਹੋ ਕੇ ਹਾਲੇ ਤਕ ਕਈ ਲੋਕ ਆਪਣੇ ਫੋਨ 'ਚੋਂ WhatsApp ਨੂੰ ਅਨਇੰਸਟਾਲ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਵ੍ਹਟਸਅੱਪ ਦੀ ਨਵੀਂ ਪਾਲਸੀ ਤਹਿਤ ਯੂਜ਼ਰਜ਼ ਦੀ ਨਿੱਜੀ ਜਾਣਕਾਰੀ ਵੀ ਲਈ ਜਾ ਸਕਦੀ ਹੈ ਜਿਸ ਦਾ ਦੇਸ਼ਭਰ 'ਚ ਵਿਰੋਧ ਹੋ ਰਿਹਾ ਹੈ।Technology2 days ago
-
ਕੇਂਦਰ ਸਰਕਾਰ ਨੇ WhatsApp ਦੇ ਸੀਈਓ ਨੂੰ ਲਿਖੀ ਚਿੱਠੀ, Privacy Policy ਵਾਪਸ ਲੈਣ ਨੂੰ ਕਿਹਾWhatsApp ਦੇ ਨਵੇਂ ਪਾਲਿਸੀ ਅਪਡੇਟ ਤੋਂ ਪ੍ਰਾਈਵੇਸੀ 'ਤੇ ਖ਼ਤਰੇ ਨੂੰ ਦੇਖਦੇ ਹੋਏ ਸਰਕਾਰ ਮੈਸੇਜਿੰਗ ਪਲੇਟਫਾਰਮ ਦੀ ਗੋਪਨੀਅਤਾ ਨੀਤੀ 'ਚ ਤਜਵੀਜ਼ਸ਼ੁਦਾ ਬਦਲਾਅ ਵਾਪਸ ਲੈਣ ਦੀ ਗੱਲ ਕਹੀ ਹੈ। ਕੈਥਚਾਰਟ ਨੂੰ ਗੋਪਨੀਅਤਾ, ਡਾਟਾ ਟਰਾਂਸਫਰ ਤੇ ਸਾਂਝੀਆਂ ਨੀਤੀਆਂ ਬਾਰੇ ਸਰਕਾਰ ਦੇ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਗਿਆ ਹੈ।National2 days ago
-
ਦੋ ਸੜਕ ਹਾਦਸਿਆਂ 'ਚ ਚਾਰ ਜ਼ਖ਼ਮੀਬਠਿੰਡਾ ਸ਼ਹਿਰ 'ਚ ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ ਚਾਰ ਜਣੇ ਜ਼ਖਮੀ ਹੋ ਗਏ ਹਨ। ਬਠਿੰਡਾ- ਮਾਨਸਾ ਰੋਡ 'ਤੇ ਸਥਾਨਕ ਆਈਟੀਆਈ ਚੌਕ ਨਜ਼ਦੀਕ ਦੋ ਮੋਟਰਸਾਈਕਲ ਸਵਾਰ ਸੰਤੁਲਨ ਵਿਗੜ ਜਾਣ ਨਾਲ ਹੇਠਾਂ ਡਿੱਗ ਪਏ ਅਤੇ ਜ਼ਖਮੀ ਹੋ ਗਏ।Punjab2 days ago
-
ਕੁੱਟਮਾਰ ਨੂੰ ਲੈ ਕੇ ਦੋ ਵਿਅਕਤੀ ਨਾਮਜ਼ਦਖੇਤ ਵਿਚ ਖੜ੍ਹੀ ਕਣਕ ਖਰਾਬ ਕਰਨ ਨੂੰ ਲੈ ਕੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਤੇ ਸਦਰ ਪੁਲਿਸ ਤੋਂ ਇਲਾਵਾ ਇਕ ਵਿਅਕਤੀ ਤੇ ਲੋਹੇ ਦੀ ਰਾਡ ਨਾਲ ਹਮਲਾ ਕਰਨ ਅਤੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਨੂੰ ਲੈ ਕੇ ਸਦਰ ਬੁਢਲਾਡਾ ਤੇ ਮਾਨਸਾ ਪੁਲਿਸ ਵੱਖ ਵੱਖPunjab2 days ago
-
ਸੰਗਰੂਰ 'ਚ ਕੋਰੋਨਾ ਪੀੜਤ 2 ਨਵੇਂ ਮਰੀਜ਼ ਮਿਲੇਜ਼ਿਲ੍ਹਾ ਸੰਗਰੂਰ ਵਿੱਚ ਕੋਰੋਨਾ ਵਾਇਰਸ ਦੇ 2 ਨਵੇਂ ਮਰੀਜ਼ ਸਾਹਮਣੇ ਆਏ ਹਨ। ਜਿਸ ਨਾਲ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ 4419 ਅਤੇ ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 202 ਹੋ ਗਈ ਹੈ।Punjab3 days ago
-
ਪਤਨੀ ਦੇ ਗੈਰ ਮਰਦ ਨਾਲ ਸਬੰਧਾਂ ਤੋਂ ਦੁਖੀ ਹੋ ਕੇ ਪਤੀ ਨੇ ਕੀਤੀ ਖ਼ੁਦਕੁਸ਼ੀਸ਼ਹਿਰ ਦੇ 80 ਫੁੱਟੀ ਰੋਡ ਸਥਿੱਤ ਕਾਲਾ ਸਿੰਘ ਸਿੱਧੂ ਕਾਲੋਨੀ ਵਾਸੀ 40 ਸਾਲਾ ਇਕ ਵਿਅਕਤੀ ਨੇ ਸ਼ਨਿੱਚਰਵਾਰ ਦੇਰ ਸ਼ਾਮ ਘਰ ਵਿਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।Punjab3 days ago
-
ਨੂੰਹ ਤੇ ਕੁੜਮਾਂ ਤੋਂ ਤੰਗ ਆ ਕੇ ਬਜ਼ੁਰਗ ਨੇ ਨਿਗਲੀ ਸਲਫਾਸ, ਮੌਤਨੂੰਹ ਤੇ ਕੁੜਮਾਂ ਤੋਂ ਪਰੇਸ਼ਾਨ ਹੋ ਕੇ ਬਜ਼ੁਰਗ ਵੱਲੋਂ ਸਲਫਾਸ ਦੀਆਂ ਗੋਲ਼ੀਆਂ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।Punjab4 days ago
-
ਸਰਕਾਰ ਖ਼ਿਲਾਫ਼ ਬੇ-ਰੁਜ਼ਗਾਰ ਅਧਿਆਪਕਾਂ ਨੇ ਰੋਸ ਮਾਰਚ ਕੱਿਢਆਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇ-ਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ 4 ਜਨਵਰੀ ਤੋਂ ਪੱਕੇ ਧਰਨੇ 'ਤੇ ਬੈਠੇ ਸੰਗਰੂਰ ਡੀ.ਸੀ. ਦਫ਼ਤਰ ਅੱਗੇ ਬੈਠੇ ਬੇ-ਰੁਜ਼ਗਾਰ ਅਧਿਆਪਕਾਂ ਦਾ ਪੱਕਾ ਧਰਨਾ 15ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ। ਬੇ-ਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ ਆਪਣੇ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਅਗਵਾਈ ਹੇਠ ਸੂਬਾ ਕਮੇਟੀ ਦੀ ਮੀਟਿੰਗ ਕੀਤੀ ਗਈ।Punjab4 days ago
-
ਦਾਜ ਦੇ ਮਾਮਲੇ 'ਚ ਦੋ ਖ਼ਿਲਾਫ਼ ਕੇਸ ਦਰਜਮਹਿਲਾ ਥਾਣਾ ਪੁਲਿਸ ਨੇ ਦਾਜ ਦੀ ਮੰਗ ਕਰਨ ਦੇ ਦੋਸ਼ ਹੇਠ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਭੋਲਾ ਸਿੰਘ ਨੇ ਦੱਸਿਆ ਕਿ ਮਹਿਲਾ ਜਸਪ੍ਰਰੀਤ ਕੌਰ ਵਾਸੀ ਕਮਾਲੂ ਸਵੈਚ ਅਨੁਸਾਰ ਕਥਿਤ ਦੋਸ਼ੀ ਗੁਰਪ੍ਰਰੀਤ ਸਿੰਘ ਪੁੱਤਰ ਬਲਵੀਰ ਸਿੰਘ ਤੇ ਅਮਨਦੀਪPunjab4 days ago
-
ਸਿਨੇਮਾ ਦੀ ਸ਼ਖ਼ਸੀਅਤ ਨੂੰ ਹਰ ਸਾਲ ਮਿਲੇਗਾ 'ਪਰਸਨੈਲਟੀ ਆਫ ਦ ਯੀਅਰ ਐਵਾਰਡ' : ਜਾਵੜੇਕਰਕੋਵਿਡ ਦੀਆਂ ਚੁਣੌਤੀਆਂ ਵਿਚਾਲੇ ਵੀ ਜ਼ਿੰਦਗੀ ਦੇ ਉਤਸਵ ਦਾ ਸਿਲਸਿਲਾ ਜਾਰੀ ਰੱਖਣ ਦੀ ਪ੍ਰਤੀਬੱਧਤਾ ਦਾ ਇਜ਼ਹਾਰ ਕਰਦੇ ਹੋਏ 51ਵੇਂ ਭਾਰਤੀ ਕੌਮਾਂਤਰੀ ਫਿਲਮ ਸਮਾਗਮ ਦੀ ਰੰਗਾਰੰਗ ਸ਼ੁਰੂਆਤ ਹੋ ਗਈ...National5 days ago
-
ਸੜਕ ਹਾਦਸੇ 'ਚ ਇਕ ਦੀ ਮੌਤਜ਼ਿਲ੍ਹੇ ਦੇ ਨੇੜਲੇ ਪਿੰਡ ਗੁਰਮਾ ਵਿਖੇ ਵਾਪਰੇ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਠੁੱਲੀਵਾਲ ਦੇ ਐਸਆਈ ਗੁਰਤੇਜ ਸਿੰਘ ਨੇ ਦੱਸਿਆ ਕਿ ਬੇਅੰਤ ਸਿੰਘ ਵਾਸੀ ਕੱਕੜਵਾਲ ਜੋ ਕਿ ਆਪਣੇ ਭਤੀਜੇ ਬਲਬੀਰ ਸਿੰਘ ਦੇ ਨਾਲ ਰਾਏਸਰ ਵਿਖੇ ਜਾ ਰਿਹਾ ਸੀPunjab5 days ago
-
ਮੋਟਰਸਾਇਕਲ ਨੂੰ ਵਾਹਨ ਨੇ ਮਾਰੀ ਟੱਕਰ, ਨੌਜਵਾਨ ਦੀ ਮੌਤਸ਼ਹਿਰ ਮਾਨਸਾ ਤੋਂ ਮੋਟਰਸਾਈਕਲ ਤੇ ਆਪਣੇ ਪਿੰਡ ਵਾਪਸ ਜਾ ਰਹੇ ਇਕ ਨੌਜਵਾਨ ਨੂੰ ਅਣਪਛਾਤੇ ਵਾਹਨ ਚਾਲਕ ਵੱਲੋਂ ਟੱਕਰ ਮਾਰ ਦੇਣ ਤੇ ਉਸ ਦੀ ਮੌਤ ਹੋ ਗਈ ਹੈ। ਸਦਰ ਮਾਨਸਾ ਪੁਲਿਸ ਨੇ ਅਣਪਛਾਤੇ ਵਿਅਕਤੀ ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਤਲਵੰਡੀ ਅਕਲੀਆ ਵਾਸੀ ਸਤਨਾਮ ਸਿੰਘPunjab5 days ago
-
ਹੈਰੋਇਨ ਸਮੇਤ ਇਕ ਗਿ੍ਫ਼ਤਾਰਥਾਣਾ ਕੈਂਟ ਬਠਿੰਡਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ 9 ਗ੍ਰਾਮ ਹੈਰੋਇਨ ਸਮੇਤ ਗਿ੍ਫਤਾਰ ਕੀਤਾ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਥਾਣਾ ਕੈਂਟ ਪੁਲਿਸ ਦੇ ਸਬ ਇੰਸਪੈਕਟਰ ਮਦਨ ਗੋਪਾਲ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਬਠਿੰਡਾ-ਬੀਬੀPunjab5 days ago