permanent
-
ਦਿੱਲੀ ਤੋਂ ਕੱਟੜਾ ਐਕਸਪ੍ਰਰੈਸ ਹਾਈਵੇ ਤੇ ਅੰਮਿ੍ਤਸਰ ਤੋਂ ਊਨਾ ਰੋਡ ਨੂੰ ਲੈ ਕੇ 8 ਅਗਸਤ ਨੂੰ ਪੱਕੇ ਤੌਰ 'ਤੇ ਧਰਨੇਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਜ਼ੋਨ ਦਮਦਮਾ ਸਾਹਿਬ ਵਲੋਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਮੀਟਿੰਗ ਜ਼ੋਨ ਪ੍ਰਧਾਨ ਹਰਦੀਪ ਸਿੰਘ ਫੌਜੀ ਦੀ ਅਗਵਾਈ 'ਚ ਕੀਤੀPunjab2 days ago
-
ਪੰਜਾਬ 'ਚ ਭਰਤੀ ਨਿਯਮਾਂ ’ਤੇ ਖਰੇ ਉਤਰਨ ਵਾਲੇ ਮੁਲਾਜ਼ਮ ਹੀ ਹੋਣਗੇ ਪੱਕੇ, ਕੈਬਨਿਟ ਸਬ-ਕਮੇਟੀ ਨੇ ਲਿਆ ਅਹਿਮ ਫ਼ੈਸਲਾਕਈ ਵਿਭਾਗਾਂ ’ਚ ਤਾਂ ਬਾਰ੍ਹਵੀਂ ਪਾਸ ਨੌਜਵਾਨ ਹੀ ਭਰਤੀ ਕੀਤੇ ਹੋਏ ਹਨ। ਦੱਸਿਆ ਜਾਂਦਾ ਹੈ ਕਿ ਕੈਬਨਿਟ ਸਬ ਕਮੇਟੀ 28 ਜੁਲਾਈ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ’ਚ ਜਾਂ ਫਿਰ ਅਗਲੇ ਹਫ਼ਤੇ ਮੁੱਖ ਮੰਤਰੀ ਨੂੰ ਆਪਣੀ ਰਿਪੋਰਟ ਸੌਂਪ ਸਕਦੀ ਹੈ। ਪਰ ਇਹ ਪੱਕਾ ਹੈ ਕਿ ਭਰਤੀ ਲਈ ਤੈਅ ਮਾਪਦੰਡ ਪੂਰੇ ਕਰਨ ਵਾਲੇ ਕੱਚੇ ਮੁਲਾਜ਼ਮਾਂ ਨੂੰ ਹੀ ਪੱਕਾ ਕੀਤਾ ਜਾਵੇਗਾ।Punjab12 days ago
-
ਉਸਾਰੀ ਅਧੀਨ ਰਾਸ਼ਟਰੀ ਮਾਰਗ 'ਤੇ ਪੱਕੇ ਧਰਨੇ ਦੌਰਾਨ ਸਥਿਤੀ ਤਣਾਅਪੂਰਨਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਉਸਾਰੀ ਅਧੀਨ ਰਾਸ਼ਟਰੀ ਮਾਰਗ 'ਤੇ ਪਿੰਡ ਮਾਛੀਕੇ ਵਿਖੇ ਸ਼ਨਿਚਰਵਾਰ ਨੂੰ ਵੀ ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਉਸਾਰੀ ਅਧੀਨ ਰਾਸ਼ਟਰੀ ਮਾਰਗ 'ਤੇ ਪਿੰਡ ਮਾਛੀਕੇ ਵਿਖੇ ਸ਼ਨਿਚਰਵਾਰ ਨੂੰ ਵੀPunjab23 days ago
-
ਸ਼ੈਲਰ ਖ਼ਿਲਾਫ਼ ਪੱਕੇ ਮੋਰਚੇ 'ਚ ਕੀਤੀ ਨਾਅਰੇਬਾਜ਼ੀ, ਪੰਚਾਇਤ ਵੱਲੋਂ ਹਮਾਇਤ ਦਾ ਐਲਾਨਹਰਦੀਪ ਧੰਮੀ ਨੰਗਲ, ਨਿਹਾਲ ਸਿੰਘ ਵਾਲਾ : ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਤਖਤੂਪੁਰਾ ਸਾਹਿਬ ਵਿਖੇ ਆਬਾਦੀ ਹਰਦੀਪ ਧੰਮੀ ਨੰਗਲ, ਨਿਹਾਲ ਸਿੰਘ ਵਾਲਾ : ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਤਖਤੂਪੁਰਾ ਸਾਹਿਬ ਵਿਖੇ ਆਬਾਦੀPunjab24 days ago
-
ਮੰਗਾਂ ਨਾ ਮੰਨਣ 'ਤੇ 19 ਤੋਂ ਪੱਕਾ ਧਰਨਾ ਲਾਉਣ ਦਾ ਐਲਾਨਪੰਜਾਬ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਲਾਲੜੂ ਇਕਾਈ ਦੀ ਅਹਿਮ ਮੀਟਿੰਗ ਲਾਲੜੂ ਨਗਰ ਕੌਂਸਲ ਦੇ ਦਫ਼ਤਰ ਮੂਹਰੇ ਹੋਈ, ਜਿਸ 'ਚ ਸਰਵ ਸਾਥੀ ਸੁਖਦੇਵ ਸਿੰਘ ਸੈਣੀ ਵਿਸ਼ੇਸ ਤੌਰ 'ਤੇ ਸ਼ਾਮਿਲ ਹੋਏ।Punjab26 days ago
-
ਭਾਕਿਯੂ ਉਗਰਾਹਾਂ ਵੱਲੋਂ ਘਲੋਟੀ ਦਾ ਜਥਾ ਮੋਰਚੇ ਲਈ ਰਵਾਨਾਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿੰਡ ਘਲੋਟੀ ਤੋਂ ਜਥਾ ਰਵਨਦੀਪ ਸਿੰਘ ਘਲੋਟੀ ਤੇ ਹਰਜੀਤ ਸਿੰਘ ਘਲੋਟੀ ਦੀ ਅਗਵਾਈ ਹੇਠ ਪਿੰਡ ਕੋਟ ਆਗਾ ਵਿਖੇ ਚੱਲ ਰਹੇ ਪੱਕੇ ਮੋਰਚੇ 'ਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਰਵਾਨਾ ਹੋਣ ਸਮੇਂ ਬਲਾਕ ਪ੍ਰਧਾਨ ਪਰਮਵੀਰ ਸਿੰਘ ਘਲੋਟੀ ਨੇ ਕਿਹਾ ਭਾਰਤ ਮਾਲਾ ਪੋ੍ਜੈਕਟ ਅਧੀਨ ਜੰਮੂ-ਕਟੜਾ ਹਾਈਵੇ ਲਈ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਰੀ ਐਕੁਆਇਰ ਕੀਤੀ ਜਾ ਰਹੀਆਂ ਸਨ। ਬੀਤੇ ਦਿਨਾਂ ਦੌਰਾਨ ਖੇਤਾਂ ਦੇ ਪੁੱਤਾਂ ਦੀਆਂ ਜ਼ਮੀਨਾਂ 'ਤੇ ਧੱਕੇ ਨਾਲ ਕਬਜ਼ੇ ਕੀਤੇ ਜਾ ਰਹੇ ਸਨ, ਜਿਸ ਦਾ ਜਥੇਬੰਦੀ ਵੱਲੋਂ ਡਟਵਾਂ ਵਿਰੋਧ ਕੀਤਾ ਗਿਆ ਤੇ ਲੋਕ ਸ਼ਕਤੀ ਨੇ ਇਕੱਠੇ ਹੋ ਕੇ ਵਾਪਸ ਕਿਸਾਨਾਂ ਨੂੰ ਜ਼ਮੀਨਾਂ ਦਾ ਕਬਜ਼ਾ ਦਿਵਾਇਆ। ਉਸੇ ਦਿਨ ਤੋਂ ਕਿਸਾਨ ਜਥੇਬੰਦੀ ਵੱਲੋਂ ਜ਼ਮੀਨਾਂ ਦੀ ਰਾਖੀ ਲਈ ਪੱਕਾ ਮੋਰਚਾ ਲਾਇਆ ਹੋਇਆ ਹੈ, ਜਿੰਨਾਂ ਚਿਰ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਦਾ ਯੋਗ ਮੁਆਵਜ਼ਾ ਤੇ ਹੋਰ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ, ਉਦੋਂ ਤਕ ਇਹ ਮੋਰਚਾ ਚਾਲੂ ਰਹੇਗਾ। ਇਸ ਮੌਕੇ ਪਿੰਡ ਘਲੋਟੀ ਤੋਂ ਦਵਿੰਦਰ ਸਿੰਘ, ਮਾ. ਭੁਪਿੰਦਰ ਸਿੰਘ, ਸ਼ਿੰਗਾਰਾ ਸਿੰਘ, ਬਲਵੀਰ ਸਿੰਘ, ਰੂਪ ਸਿੰਘ, ਜ਼ੋਰਾ ਸਿੰਘ, ਮਨਜੀਤ ਸਿੰਘ, ਚਰਨ ਸਿੰਘ, ਸ਼ੇਰ ਸਿੰਘ, ਮੱਘਰ ਸਿੰਘ, ਜਸਵੀਰ ਸਿੰਘ, ਮਿੱਤ ਸਿੰਘ, ਝਰਮਲ ਸਿੰਘ, ਕੁਲਵਿੰਦਰ ਸਿੰਘ ਕਿੰਦਾ ਆਦਿ ਕਿਸਾਨ ਰਵਾਨਾ ਹੋਏ।Punjab1 month ago
-
PAN Card 'ਤੇ ਕਿਉਂ ਲਿਖੇ ਹੁੰਦੇ ਹਨ ਇਹ 10 ਨੰਬਰ, ਲੁਕਿਆ ਹੁੰਦੈ ਇਹ ਰਾਜ਼, ਜਾਣੋ ਕੀ ਹੈ ਕਾਰਨਪੈਨ ਕਾਰਡ ਦੀ ਵਰਤੋਂ ਵਿੱਤੀ ਲੈਣ-ਦੇਣ ਵਿੱਚ ਪ੍ਰਮੁੱਖਤਾ ਨਾਲ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਹ ਆਈਡੀ ਕਾਰਡ ਦਾ ਵੀ ਕੰਮ ਕਰਦਾ ਹੈ। ਬੈਂਕਾਂ ਵਿੱਚ ਲੈਣ-ਦੇਣ ਲਈ ਵੀ ਪੈਨ ਜ਼ਰੂਰੀ ਹੈ। ਤੁਹਾਡਾ ਸਥਾਈ ਖਾਤਾ ਨੰਬਰ ਪੈਨ ਕਾਰਡ ਵਿੱਚ ਦਰਜ ਕੀਤਾ ਗਿਆ ਹੈ। ਇਹ ਨੰਬਰ ਤੁਹਾਡੇ ਵਿੱਤੀ ਲੈਣ-ਦੇਣ ਨਾਲ ਵੀ ਜੁੜਿਆ ਹੋਇਆ ਹੈBusiness1 month ago
-
ਅੰਬੇਡਕਰ ਚੌਕ ਦੀ ਹਾਲਤ ਸੁਧਾਰੀਨ ਦੀ ਮੰਗਸੁਖਦੀਪ ਸਿੰਘ ਗਿੱਲ, ਸ੍ਰੀ ਮੁਕਤਸਰ ਸਾਹਿਬ ਸ਼ਹਿਰ ਅੰਦਰ ਬਣੇ ਹੋਏ ਪਾਰਕਾਂ 'ਚੋਂ ਜ਼ਿਆਦਾਤਰ ਦੀ ਹਾਲਤ ਬੇਹੱਦ ਖਸਤਾ ਹੈ। ਇਹPunjab1 month ago
-
ਜੇ ਪੈਨ ਤੇ ਆਧਾਰ ਨਹੀਂ ਹੈ ਲਿੰਕ ਤਾਂ ਹੁਣ ਦੇਣਾ ਪਵੇਗਾ ਦੁੱਗਣਾ ਜੁਰਮਾਨਾ, ਜਾਣੋ ਕੀ ਹੈ ਕਾਰਨਪੈਨ ਅਤੇ ਆਧਾਰ ਨੂੰ ਲਿੰਕ ਕਰਨ ਦੀ ਸਮਾਂ ਸੀਮਾ ਕਈ ਵਾਰ ਵਧਾ ਦਿੱਤੀ ਗਈ ਹੈ, ਪਰ ਅਜੇ ਵੀ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਪੈਨ ਅਤੇ ਆਧਾਰ ਨੂੰ ਅਜੇ ਵੀ ਲਿੰਕ ਨਹੀਂ ਕੀਤਾ ਗਿਆ ਹੈ। ਜੇਕਰ ਤੁਸੀਂ ਵੀ ਪੈਨ ਅਤੇ ਆਧਾਰ ਨੂੰ ਲਿੰਕ ਨਹੀਂ ਕੀਤਾ ਹੈ ਤਾਂ ਆਉਣBusiness1 month ago
-
ਪੰਜਾਬ 'ਚ ਪੱਕੇ ਹੋਣਗੇ ਠੇਕੇ 'ਤੇ ਕੰਮ ਕਰਦੇ ਮੁਲਾਜ਼ਮ! ਮੁੱਖ ਮੰਤਰੀ ਨੇ ਤਿੰਨ ਮੈਂਬਰੀ ਕੈਬਨਿਟ ਕਮੇਟੀ ਦਾ ਕੀਤਾ ਗਠਨਠੇਕੇ ਦੇ ਆਧਾਰ ’ਤੇ ਸੇਵਾਵਾਂ ਨਿਭਾਅ ਰਹੇ ਸਾਰੇ ਯੋਗ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤਿੰਨ ਮੈਂਬਰੀ ਕੈਬਨਿਟ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ ਜੋ ਇਸ ਸਬੰਧ ਵਿਚ ਨਵੇਂ ਬਿੱਲ ਨੂੰ ਪਾਸ ਕਰਨ ਲਈ ਸਾਰੀਆਂ ਕਾਨੂੰਨੀ ਅੜਚਣਾਂ ਦੂਰ ਕਰੇਗੀ। ਇਹ ਕਮੇਟੀ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਗੁਰਮੀਤ ਸਿੰਘ ਮੀਤ ਹੇਅਰ ਅਤੇ ਹਰਜੋਤ ਸਿੰਘ ਬੈਂਸ 'ਤੇ ਆਧਾਰਿਤ ਹੈ।Punjab1 month ago
-
ਕੱਚੇ ਮੁਲਾਜ਼ਮ ਪੱਕੇ ਨਾ ਕਰਨ ਦੇ ਰੋਸ ਵਜੋਂ ਸਾੜੀਆਂ ਬਜਟ ਦੀਆਂ ਕਾਪੀਆਂਪੰਜਾਬ-ਯੂਟੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਦੇ ਸੱਦੇ 'ਤੇ ਮੁਲਾਜ਼ਮਾਂ ਨੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਏ ਪਲੇਠੇ ਬਜਟ ਨੂੰ ਰੱਦ ਕਰਦਿਆਂ ਅੱਜ ਇਸ ਬਜਟ ਦੀਆਂ ਕਾਪੀਆਂ ਸਾੜੀਆਂ।Punjab1 month ago
-
ਕੱਚੇ ਅਧਿਆਪਕਾਂ ਨੂੰ ਗਿ੍ਫ਼ਤਾਰ ਕਰਵਾਉਣ ਦੀ ਡੀਟੀਐੱਫ ਵੱਲੋਂ ਨਿਖੇਧੀਪੰਜਾਬ ਦੇ ਸਰਕਾਰੀ ਸਕੂਲਾਂ 'ਚ ਡੇਢ ਦਹਾਕੇ ਤੋਂ ਸੇਵਾਵਾਂ ਦੇ ਰਹੇ ਈਜੀਐੱਸ, ਏਆਈਈ, ਐੱਸਟੀਆਰ ਅਤੇ ਸਿੱਖਿਆ ਪੋ੍ਵਾਈਡਰ ਅਧਿਆਪਕਾਂ ਦੀਆਂ ਨੌਕਰੀਆਂ ਪੱਕੀਆਂ ਕਰਨ ਦੀ ਥਾਂ 15 ਦਿਨਾਂPunjab1 month ago
-
ਸਬ-ਡਵੀਜ਼ਨ ਪੱਧਰ ਦੇ ਅਧਿਕਾਰੀਆਂ ਨੂੰ ਪੱਕੇ ਦਫ਼ਤਰ ਨਹੀਂ ਹੋਏ ਨਸੀਬਅਕਾਲੀ ਭਾਜਪਾ ਸਰਕਾਰ ਦੌਰਾਨ ਹੋਂਦ ਵਿਚ ਆਈ ਸਬ ਡਵੀਜ਼ਨ ਕਲਾਨੌਰ ਦੇ ਸਬ ਡਿਵੀਜ਼ਨ ਪੱਧਰ 'ਤੇ ਉੱਚ ਅਧਿਕਾਰੀਆਂ ਨੂੰ ਅਜੇ ਤਕ ਪੱਕੇ ਦਫਤਰ ਨਸੀਬ ਨਹੀਂ ਹੋ ਸਕੇ ਜਿਸ ਕਾਰਨ ਮਾਣਯੋਗ ਐੱਸਡੀਐੱਮ ਤੇ ਡੀਐੱਸਪੀ ਉੱਚ ਅਧਿਕਾਰੀਆਂ ਨੂੰ ਆਰਜ਼ੀ ਥਾਵਾਂ 'ਤੇ ਬੈਠ ਕੇ ਡਿਊਟੀ ਕਰ ਰਹੇ ਹਨ।Punjab1 month ago
-
ਸੈਨਾਵਾਂ 'ਚ ਪਹਿਲਾਂ ਵਾਂਗ ਪੱਕੀ ਤੇ ਰੈਗੂਲਰ ਭਰਤੀ ਕਰਨ ਦੀ ਮੰਗ : ਿਢੱਲਵਾਂਪੱਤਰ ਪੇ੍ਰਰਕ, ਕੋਟਕਪੂਰਾ : ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜ਼ਿਲ੍ਹੇ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਦਰਸ਼ਨ ਸਿੰਘ ਿਢੱ ਪੱਤਰ ਪੇ੍ਰਰਕ, ਕੋਟਕਪੂਰਾ : ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜ਼ਿਲ੍ਹੇ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਦਰਸ਼ਨ ਸਿੰਘ ਿਢੱ ਪੱਤਰ ਪੇ੍ਰਰਕ, ਕੋਟਕਪੂਰਾ : ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜ਼ਿਲ੍ਹੇ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਦਰਸ਼ਨ ਸਿੰਘ ਿਢੱ ਪੱਤਰ ਪੇ੍ਰਰਕ, ਕੋਟਕਪੂਰਾ : ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜ਼ਿਲ੍ਹੇ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਦਰਸ਼ਨ ਸਿੰਘ ਿਢੱPunjab1 month ago
-
16 ਜੂਨ ਤੋਂ ਹਮੇਸ਼ਾ ਲਈ ਬੰਦ ਹੋ ਜਾਵੇਗੀ Google ਦੀ ਮੈਸੇਜਿੰਗ ਸਰਵਿਸ, ਯੂਜ਼ਰਜ਼ ਨੂੰ ਦਿਖਾਈ ਦੇਵੇਗੀ ‘Error’ਗੂਗਲ ਨੇ ਆਪਣੀ ਇੰਸਟੈਂਟ ਮੈਸੇਜਿੰਗ ਸੇਵਾ ਗੂਗਲ ਟਾਕ ਹੈਂਗਆਊਟਸ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਐਂਡ੍ਰਾਇਡ ਪੁਲਿਸ ਦੀ ਰਿਪੋਰਟ ਤੋਂ ਮਿਲੀ ਹੈ। ਇਹ ਸੇਵਾ 2005 ਵਿੱਚ ਸ਼ੁਰੂ ਕੀਤੀ ਗਈ ਸੀ। GTalk ਕਾਫ਼ੀ ਸਮੇਂ ਲਈ ਰੁਕਿਆ ਹੋਇਆ ਸੀ ਤੇ ਕੁਝ ਸਾਲ ਪਹਿਲਾਂ 2017 ਵਿੱਚ ਉਪਭੋਗਤਾਵਾਂ ਨੂੰ Google Hangouts 'ਤੇ ਜਾਣ ਦੀ ਸਲਾਹ ਦਿੱਤੀ ਗਈ ਸੀTechnology1 month ago
-
ਗ੍ਰਿਫ਼ਤਾਰੀ ਤੋਂ ਬਚਣ ਲਈ ਪੰਜਾਬ ਦੇ ਦੋ ਸਾਬਕਾ ਮੰਤਰੀ ਹਾਈ ਕੋਰਟ ਦੀ ਸ਼ਰਨ ’ਚ, ਆਸ਼ੂ ਤੇ ਸਿੰਗਲਾ ਨੇ ਦਾਖ਼ਲ ਕੀਤੀ ਪਟੀਸ਼ਨਸਾਬਕਾ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਾਇਰ ਪਟੀਸ਼ਨ ਵਿਚ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀਆਂ ਨੂੰ ਸਾਜਿਸ਼ ਦੇ ਤਹਿਤ ਭ੍ਰਿਸ਼ਟਾਚਾਰ ਦੇ ਝੂਠੇ ਮਾਮਲਿਆਂ ਵਿਚ ਫਸਾਇਆ ਜਾ ਰਿਹਾ ਹੈ।Punjab1 month ago
-
ਕਿਰਤੀ ਕਿਸਾਨ ਯੂਨੀਅਨ ਨੇ ਲਾਇਆ ਪੱਕਾ ਧਰਨਾਪਵਨ ਗਰਗ, ਬਾਘਾਪੁਰਾਣਾ : ਪਿੰਡ ਭਲੂਰ 'ਚ ਪਿਛਲੇ ਸਾਲਾਂ ਤੋਂ ਚੱਲ ਰਹੇ ਜ਼ਮੀਨ ਦੇ ਵਾਦ-ਵਿਵਾਦ ਸਬੰਧੀ ਕਿਰਤੀ ਕਿਸਾਨ ਯੂਨੀਅਨ ਪਵਨ ਗਰਗ, ਬਾਘਾਪੁਰਾਣਾ : ਪਿੰਡ ਭਲੂਰ 'ਚ ਪਿਛਲੇ ਸਾਲਾਂ ਤੋਂ ਚੱਲ ਰਹੇ ਜ਼ਮੀਨ ਦੇ ਵਾਦ-ਵਿਵਾਦ ਸਬੰਧੀ ਕਿਰਤੀ ਕਿਸਾਨ ਯੂਨੀਅਨPunjab2 months ago
-
ਮਾਈਕਰੋ ਗਲੋਬਲ 'ਚ ਵਿਸ਼ੇਸ਼ ਸੈਮੀਨਾਰ ਅੱਜਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਸ਼ਹਿਰ ਦੀ ਸਿਰਮੌਰ ਸੰਸਥਾ ਮਾਈਕਰੋ ਗਲੋਬਲ ਅਕਾਲਸਰ ਚੌਕ ਵਿਖੇ ਨਿਰਾਸ਼ ਵਿਦਿਆਰਥੀ ਜੋ ਿ ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਸ਼ਹਿਰ ਦੀ ਸਿਰਮੌਰ ਸੰਸਥਾ ਮਾਈਕਰੋ ਗਲੋਬਲ ਅਕਾਲਸਰ ਚੌਕ ਵਿਖੇ ਨਿਰਾਸ਼ ਵਿਦਿਆਰਥੀ ਜੋ ਿPunjab2 months ago
-
6 ਤੋਂ 10 ਜੂਨ ਤਕ ਸੂਬੇ 'ਚ ਪਾਣੀ ਦੀਆਂ ਟੈਂਕੀਆਂ ਜਾਂ ਸਾਂਝੀਆਂ ਥਾਵਾਂ ਪੱਕੇ ਧਰਨੇ ਲਾਉਣ ਦਾ ਐਲਾਨਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਭਵਾਨੀਗੜ੍ਹ ਦੀ ਮੀਟਿੰਗ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਪ੍ਰਧਾਨਗੀ ਹੇਠ ਪਿੰਡ ਫੱਗੂਵਾਲਾ ਦੇ ਗੁਰਦੁਆਰਾ ਨੌਵੇ ਪਾਤਸ਼ਾਹ ਵਿਖੇ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾ ਚੋਂ ਨੇ ਦੱਸਿਆPunjab2 months ago
-
ਪੰਜਾਬ ਸਰਕਾਰ ਨੂੰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗਪੱਤਰ ਪ੍ਰਰੇਰਕ, ਫਿਰੋਜ਼ਪੁਰ : ਪੰਜਾਬ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਇਜ਼ ਯੂਨੀਅਨ ਵੱਲੋਂ ਪੰਜਾਬ ਦੀ ਸੱਤਾ ਵਿੱਚ ਆਈ ਆPunjab2 months ago