pelted stones
-
CRPF ਨੇ ਦੱਸਿਆ, ਕਸ਼ਮੀਰ 'ਚ ਘਟੀਆਂ ਪੱਥਰਬਾਜ਼ੀ ਦੀਆਂ ਘਟਨਾਵਾਂ, ਕੰਗਨਾ ਦੀ ਗੱਡੀ ਦਾ ਦਰਵਾਜ਼ਾ ਖੋਲ੍ਹਣ 'ਤੇ ਕਹੀ ਇਹ ਗੱਲਸੂਬੇ ਨੂੰ ਵਿਸ਼ੇਸ਼ ਦਰਜਾ ਪ੍ਰਦਾਨ ਕਰਨ ਵਾਲੇ ਸੰਵੈਧਾਨਕ ਪ੍ਰਵਿਧਾਨ ਧਾਰਾ 370 ਖ਼ਤਮ ਹੋਣ ਤੋਂ ਬਾਅਦ ਜੰਮੂ-ਕਸ਼ਮੀਰ 'ਚ ਪੱਥਰਬਾਜ਼ੀ ਦੀਆਂ ਘਟਨਾਵਾਂ ਤੇਜ਼ੀ ਨਾਲ ਘੱਟ ਹੋਈ ਹੈ। ਹਾਲਾਂਕਿ ਇਹ ਸਮੱਸਿਆ ਅਜੇ ਤਕ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਹੋਈ ਹੈ।National1 month ago
-
ਮਕਬੂਜ਼ਾ ਕਸ਼ਮੀਰ 'ਚ ਸੜਕ ਬਣਾਉਣ 'ਤੇ ਭੜਕੀ ਹਿੰਸਾ, ਲੋਕਾਂ ਨੇ ਪੁਲਿਸ 'ਤੇ ਕੀਤਾ ਪਥਰਾਅ ,ਚੈੱਕ ਪੋਸਟ ਕੀਤੀ ਅੱਗ ਹਵਾਲੇਚੀਨ ਵੱਲੋਂ ਮਕਬੂਜ਼ਾ ਕਸ਼ਮੀਰ ਵਿਚ ਸੜਕ ਬਣਾਏ ਜਾਣ 'ਤੇ ਹਿੰਸਾ ਭੜਕ ਉੱਠੀ ਹੈ...National3 months ago
-
ਔਰਤ ਅਤੇ ਉਸਦੀ ਬੱਚੀ ਦੀ ਹੱਤਿਆ ਨਾਲ ਦਹਿਲਿਆ ਬਲੋਚਿਸਤਾਨ,ਬਲੋਚਾਂ ਦੇ ਡਰ ਕਾਰਨ ਚੌਕੀਆਂ ਛੱਡ ਕੇ ਭੱਜੇ ਪਾਕਿ ਫ਼ੌਜੀਪਾਕਿਸਤਾਨ ਦੇ ਭੇਦਭਾਵਪੂਰਣ ਰਵੱਈਏ ਅਤੇ ਦਮਨਕਾਰੀ ਨੀਤੀਆਂ ਨੇ ਬਲੋੋਚਿਸਤਾਨ ਵਿਚ ਰਹਿਣ ਵਾਲੇ ਲੋਕਾਂ ਵਿਚ ਗੁੱਸੇ ਦੀ ਲਹਿਰ ਭਰ ਦਿੱਤੀ ਹੈ।World10 months ago
-
ਲੇਬਰ ਵੱਲੋਂ ਪਥਰਾਅ 'ਚ ਐੱਸਡੀਐੱਮ ਤੇ ਡੀਐੱਸਪੀ ਸਣੇ ਤਿੰਨ ਜ਼ਖ਼ਮੀਲੇਬਰ ਦੀ ਤਨਖਾਹ 'ਚ ਕਟੌਤੀ ਨੂੰ ਲੈ ਕੇ ਅਰਿਹਿੰਤ ਧਾਗਾ ਮਿਲ 'ਚ ਸੋਮਵਾਰ ਰਾਤ ਨੂੰ ਸ਼ੁਰੂ ਹੋਇਆ ਵਿਵਾਦ ਮੰਗਲਵਾਰ ਸ਼ਾਮ ਤਕ ਜਾਰੀ ਰਿਹਾ। ਸੋਮਵਾਰ ਰਾਤ ਮਿਲ ਦੇ ਕਰੀਬ 400 ਮਜ਼ਦੂਰਾਂ ਨੇ ਤਨਖਾਹ ਦੇ ਮਸਲੇ ਨੂੰ ਲੈ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੇ ਮਿੱਲ ਕੰਪਲੈਕਸ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ।Punjab11 months ago
-
Coronavirus Lockdown: ਧਾਰਮਿਕ ਸਾਮਗਮ ਰੋਕਣ ਗਈ ਪੁਲਸ ਪਾਰਟੀ ਉੱਤੇ ਪਥਰਾਓ, 5 ਜ਼ਖਮੀਂਇਕ ਪਿੰਡ ਵਿਚ ਇਕ ਧਾਰਮਿਕ ਸਮਾਗਮ ਨੂੰ ਰੋਕਣ ਦੀ ਕੋਸ਼ਿਸ਼ ਵਿਚ ਪੱਥਰਬਾਜ਼ੀ ਕਾਰਨ ਚਾਰ ਸੁਰੱਖਿਆ ਕਰਮਚਾਰੀਆਂ ਸਣੇ ਘੱਟੋ-ਘੱਟ ਪੰਜ ਲੋਕNational11 months ago