pay
-
ਤਨਖ਼ਾਹਾਂ ਲਈ ਧਰਨਾ ਲਾਉਣ ਵਾਲਿਆਂ ਨੂੰ ਪਾਵਰਕਾਮ ਦਾ 'ਕਰੰਟ', ਕੱਟੀ ਜਾਵੇਗੀ ਤਿੰਨ ਦਿਨਾਂ ਦੀ ਤਨਖ਼ਾਹਤਨਖ਼ਾਹਾਂ ਲਈ ਧਰਨਾ ਲਾਉਣ ਵਾਲੇ ਪਾਵਰਕਾਮ ਕਾਮਿਆਂ ਨੂੰ ਕਰੰਟ ਲਾਉਣ ਦੀ ਤਿਆਰੀ ਕਰ ਲਈ ਹੈ। ਪਾਵਰਕਾਮ ਨੇ ਧਰਨਾ ਲਾਉਣ ਵਾਲਿਆਂ ਦੀ ਤਿੰਨ ਦਿਨਾਂ ਦੀ ਤਨਖ਼ਾਹ ਤੇ ਸੇਵਾਵਾਂ 'ਚ ਬ੍ਰੇਕ ਪਾਉਣ ਦਾ ਫ਼ੈਸਲਾ ਕੀਤਾ ਹੈ।Punjab20 hours ago
-
ਥਰਮਲ ਕਾਮਿਆਂ ਫੂਕੀ ਗਈ ਪੰਜਾਬ ਸਰਕਾਰ ਦੀ ਅਰਥੀਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿਖੇ ਕੰਮ ਕਰ ਰਹੀਆਂ ਜਥੇਬੰਦੀਆਂ ਇੰਪਲਾਈਜ਼ ਫੈਡਰੇਸ਼ਨ ਪੰ.ਰਾ.ਬਿ.ਬੋ. ਅਤੇ ਕੰਟਰੈਕਟਰ ਕਰਮਚਾਰੀ ਯੂਨੀਅਨ ਥਰਮਲ ਪਲਾਂਟ ਰੂਪਨਗਰ ਵੱਲੋਂ ਅੱਜ ਥਰਮਲ ਪਲਾਂਟ ਦੇ ਮੇਨ ਗੇਟ ਤੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਨਾਅਰੇਬਾਜੀ ਕਰਦੇ ਹੋਏ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ।Punjab3 days ago
-
ਬੈਂਕ ਦਾ ਕਿਰਾਇਆ 15 ਦਿਨਾਂ 'ਚ ਦੇਣ ਦਾ ਕਰਾਰਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਦੇ ਸਖਤ ਰਵੱਈਏ ਦੇ ਚੱਲਦਿਆਂ ਸੈਂਟਰਲ ਬੈਂਕ ਆਫ ਇੰਡੀਆ ਦੇ ਅਧਿਕਾਰੀ ਟਰੱਸਟ ਵਿਚ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਨੇ ਲਿਖਿਤ ਤੌਰ 'ਤੇ ਟਰੱਸਟ ਦਾ ਬਕਾਇਆ ਕਿਰਾਇਆ 15 ਦਿਨ ਦੇ ਅੰਦਰ-ਅੰਦਰ ਦੇਣ ਦਾ ਕਰਾਰ ਕੀਤਾ। ਜ਼ਿਕਰਯੋਗ ਹੈ ਕਿ ਜੋ ਕਾਰਜ ਪਿਛਲੇ ਅੱਠ ਸਾਲਾਂ ਤੋਂ ਕਈ ਚੇਅਰਮੈਨ ਨਹੀਂ ਕਰਵਾ ਸਕੇ, ਉਸ ਨੂੰ ਪੰਜ ਮਹੀਨੇ ਪਹਿਲਾਂ ਚੇਅਰਮੈਨ ਬਣੇ ਦਿਨੇਸ਼ ਬੱਸੀ ਨੇ ਸੰਭਵ ਕਰ ਦਿਖਾਇਆ ਹੈ।Punjab16 days ago
-
Payment Apps 'ਤੇ ਹੈਕਰਜ਼ ਗਾਹਕਾਂ ਨੂੰ ਲਾ ਰਹੇ ਹਜ਼ਾਰਾਂ ਦਾ ਚੂਨਾ, Paytm ਨੇ ਜਾਰੀ ਕੀਤੀ ਚਿਤਾਵਨੀ, ਇਹ ਹਨ ਬਚਣ ਦੇ ਉਪਾਅਡਿਜ਼ੀਟਲ ਪੇਮੈਂਟ ਐਪਸ 'ਚ ਧੋਖਾ-ਧੜੀ ਦੀਆਂ ਖਬਰਾਂ ਦਾ ਪਿਛਲੇ ਕੁਝ ਦਿਨਾਂ ਤੋਂ ਹੜ੍ਹ ਆਇਆ ਹੋਇਆ ਹੈ। ਕਦੇ ਕੇਵਾਈਸੀ ਦੇ ਨਾਂ 'ਤੇ, ਕਦੇ ਪੈਸਾ ਰਿਫੰਡ ਪਾਉਣ ਦੇ ਨਾਂ 'ਤੇ ਤਾਂ ਕਦੇ ਫਿਸ਼ਿੰਗ ਆਈ-ਮੇਲ ਜਾਂ ਐੱਸਐੱਮਐੱਸ ਦੇ ਝਾਂਸੇ 'ਚ ਆ ਕੇ ਗਾਹਕ ਆਪਣੀ ਕਮਾਈ ਦਾ ਪੈਸਾ ਗਵਾਂ ਰਹੇ ਹਨ।Business16 days ago
-
ਵਿਵਦਾਨ ਤੇ ਸਾਧੂ ਸੁਭਾਅ ਦੇ ਮਾਲਕ ਸਨ ਸੰਤ ਭਗਵਾਨ ਦਾਸਸਤਿੰਦਰ ਸ਼ਰਮਾ, ਫਿਲੌਰ : ਬੁੱਧਵਾਰ ਇਥੇ ਨੇੜਲੇ ਪਿੰਡ ਨਗਰ 'ਚ ਡੇਰਾ ਸੰਤ ਬਾਬਾ ਮੇਲਾ ਰਾਮ ਵਿਖੇ ਗੱਦੀਨਸ਼ੀਨ ਸੰਤ ਭਗਵਾਨ ਦਾਸ ਜੀ ਜੋ 7 ਨਵੰਬਰ ਨੂੰ ਪੰਜ ਤੱਤਾਂ 'ਚ ਵਿਲੀਨ ਹੋ ਗਏ ਸਨ, ਦੀ ਯਾਦ 'ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।Punjab17 days ago
-
'ਇਕ ਦੇਸ਼, ਇੱਕੋ ਦਿਨ ਤਨਖ਼ਾਹ', ਸਰਕਾਰ ਕਿਰਤੀ ਵਰਗ ਨੂੰ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਸ਼ੁੱਕਰਵਾਰ ਨੂੰ ਕਿਹਾ। ਕੇਂਦਰੀ ਸੁਰੱਖਿਆ ਨਿੱਜੀ ਸਨਅੱਤ ਸੰਘ (CAPSI) ਵੱਲੋਂ ਕਰਵਾਈ ਸਿਕਊਰਟੀ ਲੀਡਰਸ਼ਿਪ ਸਮਿਟ 2019 ਨੂੰ ਸੰਬੋਧਨ ਕਰਦਿਆਂ ਗੰਗਵਾਰ ਨੇ ਕਿਹਾ, 'ਵੱਖ-ਵੱਖ ਖੇਤਰਾਂ 'ਚ ਹਰ ਮਹੀਨੇ ਇਕ ਪੈਨ-ਇੰਡੀਆ ਸਿੰਗਲ ਵੇਜ ਡੇਅ ਹੋਣਾ ਚਾਹੀਦਾ ਹੈ ਤਾਂ ਜੋ ਕਾਮਿਆਂ ਨੂੰ ਸਮੇਂ ਸਿਰ ਤਨਖ਼ਾਹ ਮਿਲ ਸਕੇ।Business22 days ago
-
ਸੰਗੀਤਕਾਰ ਸ਼ੇਖਰ ਨੰ ਤਿੰਨ ਉਬਲੇ ਆਂਡਿਆਂ ਲਈ ਦੇਣੇ ਪਏ 1672 ਰੁਪਏਗਾਇਕ, ਸੰਗੀਤਕਾਰ ਤੇ ਗੀਤਕਾਰ ਸ਼ੇਖਰ ਰਵਜਿਆਨੀ ਨੂੰ ਗੁਜਰਾਤ ਦੇ ਇਕ ਲਗਜ਼ਰੀ ਹੋਟਲ 'ਚ ਤਿੰਨ ਉਬਲੇ ਆਂਡਿਆਂ ਲਈ 1672 ਰੁਪਏ ਦਾ ਭੁਗਤਾਨ ਕਰਨਾ ਪਿਆ।Entertainment 22 days ago
-
ਸਤਿਗੁਰਾਂ ਦੇ ਦਰਸ਼ਨ ਕਰ ਮਿਲਦੀ ਹੈ ਸ਼ਾਂਤੀ : ਕਟਾਰੀਆਕੀਮਤੀ ਭਗਤ, ਜਲੰਧਰ : ਸ੍ਰੀ 108 ਸੰਤ ਸਰਵਣ ਦਾਸ ਸੱਚਖੰਡ ਬੱਲਾਂ ਵਿਖੇ ਕੇਂਦਰੀ ਜਲ ਸ਼ਕਤੀ ਮੰਤਰੀ ਰਾਜ ਮੰਤਰੀ ਭਾਰਤ ਸਰਕਾਰ ਰਤਨ ਲਾਲ ਕਟਾਰੀਆ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਪੰਜਾਬ ਭਾਜਪਾ ਦੇ ਉਪ-ਪ੍ਰਧਾਨ ਮਹਿੰਦਰ ਭਗਤ, ਅਤੁਲ ਭਗਤ ਤੇ ਪਿਰਥੀ ਪਾਲ ਸਾਬਕਾ ਸਰਪੰਚ ਪਿੰਡ ਵਡਾਲਾ ਨਮਸਤਕ ਹੋਏ ਤੇ ਸੰਤਾਂ ਦਾ ਅਸ਼ਰੀਵਾਦ ਪ੍ਰਰਾਪਤ ਕੀਤਾ। ਗੱਦੀਨਸ਼ੀਨ ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਤੇ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਬਨਾਰਸ (ਯੂਪੀ) ਸੰਤ ਨਿਰੰਜਣ ਦਾਸ ਨੇ ਸਭ ਨੂੰ ਸਨਮਾਨਿਤ ਕਰ ਕੇ ਅਸ਼ੀਰਵਾਦ ਦਿੱਤਾ।Punjab23 days ago
-
ਲੌਂਗੋਵਾਲ ਨੇ ਦਿੱਤਾ ਕੈਪਟਨ ਦੇ ਬਿਆਨ ਦਾ ਜਵਾਬ, ਕਿਹਾ, ਐੱਸਜੀਪੀਸੀ ਦੀ ਬਜਾਏ ਲੋੜਵੰਦਾਂ ਦੀ ਖ਼ੁਦ ਫੀਸ ਅਦਾ ਕਰੇ ਸਰਕਾਰਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦਾ ਜੁਆਬ ਦਿੰਦਿਆ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫ਼ਰਜ਼ਾਂ ਤੋਂ ਭਲੀ-ਭਾਤ ਜਾਣੂ ਹੈ।Punjab23 days ago
-
ਚੇਅਰਮੈਨਾਂ ਤੇ ਵਿਧਾਇਕਾਂ ਨੇ ਸੁਲਤਾਨਪੁਰ ਲੋਧੀ ਟੇਕਿਆ ਮੱਥਾਜੇਐੱਨਐੱਨ, ਜਲੰਧਰ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਚੇਅਰਮੈਨਾਂ ਤੇ ਵਿਧਾਇਕਾਂ ਨੇ ਗੁਰਦੁਆਰਾ ਬੇਰ ਸਾਹਿਬ ਤੇ ਧਾਰਮਿਕ ਪ੍ਰੋਗਰਾਮਾਂ ਲਈ ਸਜਾਏ ਪੰਡਾਲਾਂ 'ਚ ਮੱਥਾ ਟੇਕਿਆ।Punjab25 days ago
-
ਸੁੱਚਾ ਸਿੰਘ ਨੂੰ ਸ਼ਰਧਾਂਜਲੀਆਂ ਭੇਟਵਿਨੋਦ ਕੁਮਾਰ, ਅੱਪਰਾ : ਕਰੀਬੀ ਪਿੰਡ ਸ਼ੁਕਾਰ ਦੇ ਵਸਨੀਕ ਉੱਘੇ ਸਮਾਜ ਸੇਵਕ ਸੁੱਚਾ ਸਿੰਘ ਦੀ ਬੀਤੇ ਦਿਨ ਅਚਨਚੇਤ ਮੌਤ ਹੋ ਗਈ ਸੀ। ਐਤਵਾਰ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਸ਼ੁਕਾਰ 'ਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਉਨ੍ਹਾਂ ਨਮਿਤ ਅੰਤਿਮ ਅਰਦਾਸ ਕੀਤੀ ਗਈ। ਉਨ੍ਹਾਂ ਦੀ ਬੇਵਕਤੀ ਮੌਤ 'ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਡੰੂਘਾ ਦੱਖ ਪ੍ਰਗਟ ਕੀਤਾ। ਇਸ ਮੌਕੇ ਕੈਨੇਡਾ, ਇੰਗਲੈਂਡ ਤੇ ਹੋਰ ਯੂਰਪ ਦੇਸ਼ਾਂ ਤੋਂ ਉਨ੍ਹਾਂ ਦੇ ਰਿਸ਼ਤੇਦਾਰ, ਸੱਜਣ-ਮਿੱਤਰ ਤੇ ਸਨੇਹੀ ਵੀ ਹਾਜ਼ਰ ਹੋਏ।Punjab27 days ago
-
ਅਲਾਟੀ ਨੂੰ ਪਲਾਟ ਤੇ 33 ਲੱਖ ਦਾ ਮੁਆਵਜ਼ਾ ਦਿਓਜੇਐੱਨਐੱਨ, ਜਲੰਧਰ : ਇੰਪਰੂਵਮੈਂਟ ਟਰੱਸਟ ਨੂੰ ਸੂਰੀਆ ਇਨਕਲੇਵ ਐਕਸਟੈਂਸ਼ਨ ਦੇ ਇਕ ਪਲਾਟ ਅਲਾਟੀ ਦੇ ਕੇਸ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਹਾਰ ਇੰਪਰੂਵਮੈਂਟ ਟਰੱਸਟ ਨੂੰ 82 ਲੱਖ 'ਚ ਪੈ ਸਕਦੀ ਹੈ। ਤਰਨਤਾਰਨ ਦੇ ਸੇਵਾਮੁਕਤ ਅਧਿਆਪਕ ਜਗਦੀਸ਼ ਸਿੰਘ ਬੇਦੀ ਨੇ ਸੂਰੀਆ ਇਨਕਲੇਵ ਐਕਸਟੈਂਸ਼ਨ 'ਚ 23 ਦਸੰਬਰ 2011 'ਚ ਪਲਾਟ ਲਿਆ ਸੀ।Punjab1 month ago
-
ਇੰਦਰਾ ਗਾਂਧੀ ਦੀ ਬਰਸੀ ਮਨਾਈ ਗਈਗੁਰਮੀਤ ਸਿੰਘ, ਜਲੰਧਰ : ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਦੀ ਅਗਵਾਈ ਹੇਠ ਜਲੰਧਰ 'ਚ ਕਾਂਗਰਸ ਭਵਨ ਵਿਖੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ਮਨਾਈ ਗਈ। ਇਸ ਮੌਕੇ ਐੱਮਐੱਲਏ ਰਜਿੰਦਰ ਬੇਰੀ ਤੇ ਸ਼ਹਿਰੀ ਕਾਂਗਰਸ ਦੇ ਅਹੁਦੇਦਾਰਾਂ ਤੇ ਵਰਕਰ ਨੇ ਸ਼ਿਰਕਤ ਕੀਤੀ। ਇੰਦਰਾ ਗਾਂਧੀ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਭੇਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਰਜਿੰਦਰ ਬੇਰੀ, ਬਲਦੇਵ ਸਿੰਘ ਦੇਵ ਤੇ ਹੋਰਨਾਂ ਕਾਂਗਰਸੀ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਐੱਮਪੀ ਲੁਥਰਾ, ਡਾ. ਪ੍ਰਦੀਪ ਰਾਏ, ਪਰਮਜੀਤ, ਕੀਮਤੀ ਸੈਣੀ, ਡਾ. ਸ਼ਸੀਕਾਂਤ, ਮਨਪ੍ਰਰੀਤ, ਦੀਪ ਸਿੰਘ, ਰਣਜੀਤ, ਸ਼ਬਨਮ, ਮੁਕੇਸ਼ ਗਰੋਵਰ, ਗੁਰਮੀਤ, ਮਨਦੀਪ, ਨੀਲਮ, ਰਣਜੀਤ ਰਾਣੋ, ਨਿਰਮਲਾ, ਮੀਨਾਕਸ਼ੀ, ਪ੍ਰਰੀਤਮ ਕੌਰ, ਆਸ਼ਾ, ਪ੍ਰਰੇਮਨਾਥ, ਰੀਮਾ, ਰੋਹਿਨ, ਸੋਮਨਾਥ, ਸੁਖਰਾਜ ਪਾਲ, ਮਿੰਟੂ ਹੈਰੀ, ਸੁਧੀਰ, ਡੀ ਮਹਿੰਦਰੂ, ਗੁਰਬਚਨ, ਸਰਦਾਰਾ ਸਿੰਘ, ਭਾਰਤ ਭੂਸ਼ਨ, ਰਮੇਸ਼ ਗਰੇਵਾਲ, ਸੰਨੀ ਨਰੂਲਾ ਆਦਿ ਮੌਜੂਦ ਸਨ।Punjab1 month ago
-
ਸਿੱਖਾਂ ਕੋਲੋਂ 20 ਡਾਲਰ ਦੀ ਵਸੂਲੀ 'ਤੇ ਪੰਜਾਬ 'ਚ ਗਰਮਾਈ ਸਿਆਸਤ, ਭਗਵੰਤ ਮਾਨ ਨੇ ਐੱਸਜੀਪੀਸੀ ਨੂੰ ਦਿੱਤੀ ਇਹ ਤਜਵੀਜ਼ਪਾਕਿਸਤਾਨ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਕੋਲੋਂ 20 ਡਾਲਰ ਫੀਸ ਵਸੂਲਣ ਦੇ ਮਾਮਲੇ 'ਚ ਸਿਆਸਤ ਗਰਮਾ ਗਈ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਸਵਾਲ ਚੁੱਕੇ ਹਨ।Punjab1 month ago
-
Google Pay ਹੋਇਆ ਹੁਣ ਹੋਰ ਵੀ ਜ਼ਿਆਦਾ ਸੁਰੱਖਿਅਤUPI ਪੇਮੈਂਟ ਕਰਨ ਲਈ ਇਸਤੇਮਲ ਹੋਣ ਵਾਲੇ Google Pay ਐਪ ਨੂੰ ਹੁਣ ਹੋਰ ਵੀ ਜ਼ਿਆਦਾ ਸੁਰੱਖਿਅਤ ਕਰ ਦਿੱਤਾ ਗਿਆ ਹੈ।Technology1 month ago
-
ਹੁਣ ਬੋਲ ਕੇ ਭੁਗਤਾਨ ਕਰ ਸਕਦੇ ਹੋ ਆਪਣੇ ਬਿਜਲੀ, ਪਾਣੀ ਤੇ ਮੋਬਾਈਲ ਦਾ ਬਿੱਲਸਮਾਰਟ ਡਿਵਾਈਸਿਜ਼ ਤੇ ਇੰਟਰਨੈਸ਼ਨਲ ਆਫ ਥਿੰਗਸ ਦੌਰ 'ਚ ਯੂਜ਼ਰਸ ਹੁਣ ਬੋਲੇ ਕੇ ਹੀ ਆਪਣੇ ਕਈ ਕੰਮ ਕਰ ਸਕਦੇ ਹਨ। ਐਮਾਜ਼ੋਨ ਇੰਡੀਆ ਨੇ ਐਲਾਨ ਕੀਤਾ ਹੈ ਕਿ ਯੂਜ਼ਰਸ ਹੁਣ Amazon Smart ਸਪੀਕਰਸ ਜ਼ਰੀਏ ਵੀ ਆਪਣੇ ਮੋਬਾਈਲ ਦੇ ਬਿੱਲ ਦਾ ਭੁਗਤਾਨ ਕਰ ਸਕਦੇ ਹਨ। ਇਸ ਲਈ ਯੂਜ਼ਰ ਨੂੰ ਸਿਰਫ ‘Alexa Pay My Mobile bill’ ਕਹਿਣਾ ਹੋਵਗਾ। ਐਮਾਜ਼ੋਨ ਨੇ ਇਸ ਲਈ fintech ਪੇਮੈਂਟ ਕੰਪਨੀ ਦੇ ਨਾਲ ਸਾਂਝੇਦਾਰੀ ਕੀਤੀ ਹੈTechnology1 month ago
-
ਵਿਆਹੁਤਾ ਦੀ ਮੌਤ ਮਗਰੋਂ ਸਹੁਰੇ ਤੇ ਪੇਕੇ ਆਹਮੋ-ਸਾਹਮਣੇਰਾਕੇਸ਼ ਗਾਂਧੀ, ਜਲੰਧਰ : ਚੁਗਿੱਟੀ ਦੇ ਏਕਤਾ ਨਗਰ ਦੀ ਇਕ ਵਿਆਹੁਤਾ ਦੀ ਜਦੋਂ ਹਸਪਤਾਲ 'ਚ ਮੌਤ ਹੋ ਗਈ ਤਾਂ ਸਹੁਰਾ ਪਰਿਵਾਰ ਨਾ ਤਾਂ ਲਾਸ਼ ਲੈਣ ਆਇਆ ਤੇ ਨਾ ਹੀ ਹਸਪਤਾਲ ਦਾ ਬਿਲ ਅਦਾ ਕੀਤਾ, ਜਦੋਂ ਮਾਪੇ ਲਾਸ਼ ਲੈ ਕੇ ਮੁੰਡੇ ਵਾਲਿਆਂ ਦੇ ਘਰ ਗਏ ਤਾਂ ਉੱਥੇ ਦੋਵਾਂ 'ਚ ਧੱਕਾ-ਮੁੱਕੀ ਹੋ ਗਈ ਤੇ ਗੱਲ ਥਾਣੇ ਜਾ ਪੁੱਜੀ।Punjab1 month ago
-
ਕਲੱਬ ਕਬਾਨਾ ਨੂੰ ਵਿਆਜ ਸਣੇ ਫੀਸ ਵਾਪਸ ਕਰਨ ਦੇ ਆਦੇਸ਼- ਮੈਂਬਰਸ਼ਿਪ ਤੋਂ ਬਾਅਦ ਨਹੀਂ ਦਿੱਤੀਆਂ ਸਨ ਸਹੂਲਤਾਂ, ਕੰਜ਼ਿਉਮਰ ਫੋਰਮ ਨੇ ਦਿੱਤੇ ਆਦੇਸ਼ - ਡਿਫੈਂਸ ਕਾਲੋਨੀ ਐਕਸਟੈਂਸ਼ਨ 'ਚ ਰਹਿਣ ਵਾਲੇ ਤਿੰਨ ਮੈਂਬਰਾਂ ਨੇ ਕੀਤੀ ਸੀ ਸ਼ਿਕਾਇਤPunjab1 month ago
-
ਮੋਦੀ ਸਰਕਾਰ ਦਾ ਜੰਮੂ-ਕਸ਼ਮੀਰ ਦੇ ਮੁਲਾਜ਼ਮਾਂ ਨੂੰ ਦਿਵਾਲੀ ਗਿਫਟ, 7ਵੇਂ ਤਨਖ਼ਾਹ ਕਮਿਸ਼ਨ ਦੇ ਭੱਤਾ ਭੁਗਤਾਨ ਨੂੰ ਮਨਜ਼ੂਰੀਧਾਰਾ-370 ਨੂੰ ਖ਼ਤਮ ਕਰਨ ਦੇ ਬਾਅਦ ਕੇਂਦਰ ਦੀ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਤੇ ਕੇਂਦਰ ਸ਼ਾਸਿਤ ਸੂਬਾ ਲੱਦਾਖ ਦੇ ਸਰਕਾਰੀ ਮੁਲਾਜ਼ਮਾਂ ਨਾਲ ਜੋ ਵਾਅਦਾ ਕੀਤਾ ਸੀ ਉਸ ਨੂੰ ਦਿਵਾਲੀ ਤੋਂ ਪਹਿਲਾਂ ਪੂਰਾ ਕਰ ਦਿੱਤਾ ਹੈ। ਸਰਕਾਰ ਨੇ ਜੰਮੂ ਕਸ਼ਮੀਰ ਤੇ ਲੱਦਾਖ ਦੇ ਸਰਕਾਰੀ ਮੁਲਾਜ਼ਮਾਂ ਲਈ ਸੱਤਵੇਂ ਦਿਨ ਤਨਖ਼ਾਹ ਕਮਿਸ਼ਨ ਦੇ ਸਾਰੇ ਭੱਤਿਆਂ ਦੇ ਭੁਗਤਾਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈNational1 month ago
-
ਸ਼ਹੀਦਾਂ ਦੇ ਪਰਿਵਾਰਾਂ ਦੀਆਂ ਸੁਣੀਆਂ ਮੁਸ਼ਕਲਾਂਜਸਪਾਲ ਸ਼ਰਮਾ, ਜੰਡਿਆਲਾ ਗੁਰੂ : ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਹੋਏ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਸਾਂਝ ਕੇਂਦਰ ਜੰਡਿਆਲਾ ਗੁਰੂ ਦੇ ਇੰਚਾਰਜ ਕੁਲਦੀਪ ਸਿੰਘ ਰਿਆੜ ਵੱਲੋਂ ਸਰਕਾਰੀ ਸੀਨੀਅਰ ਸਕੂਲ ਜੰਡਿਆਲਾ ਗੁਰੂ 'ਚ ਕੈਂਪ ਲਗਾਇਆ ਗਿਆ। ਇਸ ਮੌਕੇ ਡੀਐੱਸਪੀ ਜੰਡਿਆਲਾ ਗੁਰਿੰਦਰਬੀਰ ਸਿੰਘ ਸਿੱਧੂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਤੇ ਸ਼ਹੀਦ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਥਾਣਾ ਜੰਡਿਆਲਾ ਗੁਰੂ ਦੇ ਸ਼ਹੀਦ ਹੋਏ 6 ਪੁਲਿਸ ਮੁਲਾਜ਼ਮਾਂ ਸ਼ਹੀਦ ਸੁਖਦੇਵ ਸਿੰਘ, ਸ਼ਹੀਦ ਬਿਸ਼ੰਬਰ ਨਾਥ, ਸ਼ਹੀਦ ਗੁਰਜੀਤ ਸਿੰਘ, ਸ਼ਹੀਦ ਵਿਜੇ ਕੁਮਾਰ, ਸ਼ਹੀਦ ਮਾਹਨ ਸਿੰਘ ਤੇ ਸ਼ਹੀਦ ਸਕੱਤਰ ਸਿੰਘ ਦੇ ਪਰਿਵਾਰਾਂ ਨੇ ਸ਼ਿਰਕਤ ਕੀਤੀ।Punjab1 month ago