Netflix, Amazon Prime ਨੂੰ ਟੱਕਰ ਦੇਣ ਆ ਗਈ ਨਵੀਂ ਓਟੀਟੀ ਐਪ Loinsgate, ਦੇਣਾ ਪਵੇਗਾ 99 ਰੁਪਏ ਮਹੀਨਾ ਚਾਰਜ
Netflix Amazon Prime ਗਲੋਬਲ ਸਟ੍ਰੀਮਿੰਗ ਸਰਵਿਸ ਸਟਾਰਜ਼ ਨੇ ਭਾਰਤ 'ਚ ਡਾਇਰੈਕਟ ਟੂ ਕੰਜ਼ਿਊਮਰ ਓਟੀਟੀ ਐਪ ‘LionsGage Play’ ਲਾਂਚ ਕਰ ਦਿੱਤੀ ਹੈ। ਇਸ ਐਪ 'ਤੇ ਹਾਲੀਵੁੱਡ ਫ਼ਿਲਮਾਂ ਤੇ ਸ਼ੋਅ ਦੇ ਪ੍ਰੀਮੀਅਮ ਕੰਟੈਂਟ ਨੂੰ ਕਈ ਭਾਰਤੀ ਭਾਸ਼ਾਵਾਂ 'ਚ ਉਪਲਬਧ ਕਰਵਾਇਆ ਗਿਆ ਹੈ।
Technology4 months ago