patiala
-
ਬੈਂਕ ਮੁਲਾਜ਼ਮਾਂ ਨੇ ਕੀਤਾ ਰੋਸ ਮੁਜ਼ਾਹਰਾ, ਨਿੱਜੀਕਰਨ ਖ਼ਿਲਾਫ਼ ਪ੍ਰਗਟਾਇਆ ਰੋਸ, ਦੋ ਦਿਨ ਹੜਤਾਲ ਕਰਨ ਦੀ ਚਿਤਾਵਨੀਸ਼ੇਰਾਂਵਾਲਾ ਗੇਟ ਵਿਖੇ ਇਕੱਤਰ ਹੋਏ ਬੈਂਕ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ। ਇਸ ਦੌਰਾਨ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਮੁਲਾਜ਼ਮਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਪਣੇ ਬਜਟ 'ਚ ਸਾਰੇ ਸਰਕਾਰੀ ਬੈਂਕਾਂ ਨੂੰ ਨਿੱਜੀ ਹੱਥਾਂ 'ਚ ਦੇਣ ਦਾ ਐਲਾਨ ਕਰ ਦਿੱਤਾ ਹੈ ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।Punjab2 hours ago
-
ਪੰਜਾਬ ਸਰਕਾਰ ਵਲੋਂ ਬਜ਼ਟ 'ਚ ਮੈਡੀਕਲ ਕਾਲਜ਼ ਲਈ 92 ਕਰੋੜ ਜਾਰੀਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਵੱਲੋਂ ਜਾਰੀ ਬਜਟ 'ਚ ਸਰਕਾਰੀ ਮੈਡੀਕਲ ਕਾਲਜ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ 92 ਕਰੋੜ ਰੁਪਏ ਦੇ ਰਾਖ਼ਵੇਂਕਰਨ ਦੀ ਤਜਵੀਜ਼ ਰੱਖੀ ਗਈ ਹੈ।Punjab19 hours ago
-
ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾ ਵਲੋਂ ਮੋਤੀ ਮਹਿਲ ਦਾ ਘਿਰਾਓ ਅੱਜਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ ਬਾਰਾਂਦਰੀ ਗਾਰਡਨ ਵਿਖੇ ਅੱਜ ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਅਗਵਾਈ ਹੇਠ ਇਕੱਤਰਤਾ ਕੀਤੀ ਜਾ ਰਹੀ ਹੈ। ਇਸ ਉਪਰੰਤ ਬੇਰੁਜ਼ਗਾਰਾਂ ਵੱਲੋਂ ਮੋਤੀ ਮਹਿਲ ਦਾ ਘਿਰਾਓ ਵੀ ਕੀਤਾ ਜਾਵੇਗਾ।Punjab21 hours ago
-
ਪਟਿਆਲਾ ਦੇ ਮੋਤੀ ਮਹਿਲ ਵੱਲ ਜਾਂਦੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ 'ਤੇ ਲਾਠੀਚਾਰਜਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਤੇ ਪੁਲੀਸ ਵੱਲੋਂ ਮੋਤੀ ਮਹਿਲ ਦੇ ਨੇੜੇ ਲਾਠੀਚਾਰਜ ਕਰ ਦਿੱਤਾ ਗਿਆ ਹੈ। ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ ਬਾਰਾਂਦਰੀ ਗਾਰਡਨ ਵਿਖੇ ਅੱਜ ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਅਗਵਾਈ ਹੇਠ ਇਕੱਤਰਤਾ ਕੀਤੀ ਗਈ।Punjab21 hours ago
-
ਸਰਕਾਰੀ ਰਾਜਿੰਦਰਾ ਹਸਪਤਾਲ ਦਰਜਾ ਚਾਰ ਕਾਮਿਆਂ ਨੇ ਐੱਮਐੱਸ ਦਫਤਰ ਦਾ ਕੀਤਾ ਘਿਰਾਓ, ਮੰਗਾਂ ਨਾ ਮੰਨਣ 'ਤੇ ਸੰਘਰਸ਼ ਵਿੱਢਣ ਦੀ ਦਿੱਤੀ ਚਿਤਾਵਨੀਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਦਰਜਾ ਚਾਰ ਕਰਮਚਾਰੀਆਂ ਨੇ ਮੈਡੀਕਲ ਸੁਪਰਡੈਂਟ ਦਫਤਰ ਦਾ ਘਿਰਾਓ ਕੀਤਾ। ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹਨPunjab1 day ago
-
ਮਹਿੰਗਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਨਾਭਾ ਦੇ ਬੋੜਾ ਗੇਟ ਚੌਕ ਚ ਦਿੱਤਾ ਧਰਨਾਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹਿੰਗਾਈ ਮੁੱਦੇ ਨੂੰ ਲੈ ਕੇ ਅਤੇ ਪੰਜਾਬ ਮੰਗਦਾ ਜਵਾਬ ਦੇ ਦਿੱਤੇ ਸੱਦੇ ਤਹਿਤ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦੀ ਅਗਵਾਈ ਵਿੱਚ ਅਕਾਲੀ ਵਰਕਰਾਂ ਵੱਲੋਂ ਧਰਨਾ ਲਗਾਇਆ ਗਿਆ,Punjab1 day ago
-
International Women Day 2021 : ਸ਼ੌਕ ਨੂੰ ਬਣਾਇਆ ਜ਼ਿੰਦਗੀ ਦਾ ਆਧਾਰ, ਪਟਿਆਲਾ ਦੀ ਲਾਜਵੰਤੀ ਨੇ ਪੈਰੀਂ ਖੜ੍ਹੇ ਕੀਤੇ ਕਈ ਪਰਿਵਾਰਪਟਿਆਲਾ ਵਾਸੀ 64 ਸਾਲਾ ਲਾਜਵੰਤੀ ਆਪਣੀ ਮਿਸਾਲ ਆਪ ਹੈ। ਫੁਲਕਾਰੀ ਨੂੰ ਬਜ਼ਾਰ ਵਿਚ ਸਥਾਪਤ ਕਰਨ ਸਦਕਾ ਉਨ੍ਹਾਂ ਪਦਮਸ਼੍ਰੀ ਐਵਾਰਡ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ।Punjab1 day ago
-
International Women Day 2021 : ਮਿਸਾਲ ਬਣੀ ‘ਪੈਡਵੂਮੈਨ’ ਐੱਸਆਈ ਪ੍ਰਿਯਾਂਸ਼ੂ ਸਿੰਘਕੋਰੋਨਾ ਸੰਕਟ ’ਚ ਜਿੱਥੇ ਹਰ ਕੋਈ ਰਾਸ਼ਨ ਤੇ ਸੈਨੇਟਾਈਜ਼ਰ ਵੰਡਣ ’ਚ ਲੱਗਾ ਹੋਇਆ ਸੀ, ਉੱਥੇ ਹੀ ਔਰਤਾਂ ਦੀ ਅਸਲ ਜ਼ਰੂਰਤ ਨੂੰ ਸਮਝਦਿਆਂ ਪੰਜਾਬ ਪੁਲਿਸ ਦੀ ਸਬ-ਇੰਸਪੈਕਟਰ ਪ੍ਰਿਯਾਂਸ਼ੂ ਸਿੰਘ ਨੇ ਇਕ ਅਨੋਖੀ ਪਹਿਲ ਕੀਤੀ। ਪ੍ਰਿਯਾਂਸ਼ੂ ਸਿੰਘ ਵੱਲੋਂ ਕੀਤੀ ਗਈ ਪਹਿਲ ਤੋਂ ਬਾਅਦ ਜ਼ਿਲ੍ਹੇ ਭਰ ਵਿਚ ਪੁਲਿਸ ਵੱਲੋਂ ਸੈਨੇਟਰੀ ਪੈਡ ਵੰਡੇ ਗਏ। ‘Punjab1 day ago
-
ਮਰਦ ਵਰਗ 'ਚ ਪਟਿਆਲਾ ਤੇ ਮਹਿਲਾ ਵਰਗ 'ਚ ਸੰਗਰੂਰ ਬਣਿਆ ਚੈਂਪੀਅਨਇੱਥੇ ਰਾਜਾ ਭਾਲਿੰਦਰ ਸਿੰਘ ਸਪੋਰਟਸ ਕੰਪਲੈਕਸ ਵਿਖੇ ਕਰਵਾਈ ਗਈ 15ਵੀਂ ਪੰਜਾਬ ਖੋ-ਖੋ ਚੈਂਪੀਅਨਸ਼ਿਪ ਦੇ ਮਰਦ ਵਰਗ 'ਚ ਪਟਿਆਲਾ ਤੇ ਅੌਰਤਾਂ ਦੇ ਵਰਗ 'ਚ ਸੰਗਰੂਰ ਜ਼ਿਲ੍ਹੇ ਨੇ ਚੈਂਪੀਅਨ ਬਣਨ ਦਾ ਮਾਣ ਪ੍ਰਰਾਪਤ ਕੀਤਾ ਹੈ।Punjab1 day ago
-
Tokyo Olympics ਤੋਂ ਪਹਿਲਾਂ ਝਟਕਾ : ਪਟਿਆਲਾ NIS ’ਚੋਂ ਨੈਸ਼ਨਲ ਕੋਚ Nikolai ਦੀ ਮਿਲੀ ਲਾਸ਼ਬੇਲਾਰੂਸ ਦੇ ਨੈਸ਼ਨਲ ਰਨਿੰਗ ਕੋਚ ਨਿਕੋਲਾਈ ਸਨੇਸਾਰੇਵ ਦੀ ਸ਼ੁੱਕਰਵਾਰ ਨੂੰ ਪਟਿਆਲਾ ਦੇ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐਨਆਈਐਸ) ਦੇ ਸਿਖ਼ਲਾਈ ਵਾਰਡ ਦੇ ਆਪਣੇ ਕਮਰੇ ’ਚ ਲਾਸ਼ ਮਿਲੀ ਹੈ। 72 ਸਾਲਾ ਨਿਕੋਲਾਈ ਦੀ ਲਾਸ਼ ਉਨ੍ਹਾਂ ਦੇ ਬੈਡ ਤੋਂ ਮਿਲੀ ਹੈ।Punjab2 days ago
-
ਡੇਅਰੀ ਸ਼ਿਫਟਿੰਗ ਨੂੰ ਲੈ ਕੇ ਨਿਗਮ ਨੇ ਪੂਰਾ ਕੀਤਾ ਪਹਿਲਾ ਪੜਾਅਸ਼ਹਿਰ ਦੀ ਸੰੁਦਰਤਾ, ਸਫਾਈ ਤੇ ਸੀਵਰੇਜ ਲਾਈਨਾਂ ਬੰਦ ਹੋਣ ਦੀ ਸਮੱਸਿਆ ਵੱਡਾ ਰੂਪ ਧਾਰਨ ਕਰ ਚੁੱਕੀ ਸੀ। ਕਰੀਬ 15 ਸਾਲ ਪੁਰਾਣੇ ਸੁਪਨੇ ਨੂੰ ਸਰਕਾਰ ਕਰਦੇ ਹੋਏ ਨਿਗਮ ਨੇ ਸ਼ੁੱਕਰਵਾਰ ਨੂੰ ਡੇਅਰੀ ਸ਼ਿਫਟਿੰਗ ਨੂੰ ਲੈ ਕੇ ਪਹਿਲੇ ਪੜਾਅ ਨੂੰ ਪੂਰਾ ਕਰ ਲਿਆ ਹੈ।Punjab3 days ago
-
ਪਟਿਆਲਾ ਜ਼ਿਲ੍ਹੇ ਦੇ ਇਕ ਸਰਪੰਚ ਤੇ ਉਸ ਦਾ ਸਾਥੀ ਕਿੱਲੋ ਅਫੀਮ ਸਮੇਤ ਕਾਬੂ, ਥਾਣਾ ਅਨਾਜ ਮੰਡੀ ਵਿਖੇ ਮਾਮਲਾ ਹੋਇਆ ਦਰਜਨੇੜਲੇ ਪਿੰਡ ਸੂਹਰੋਂ ਦੇ ਕਾਂਗਰਸੀ ਸਰਪੰਚ ਅਤੇ ਉਸਦੇ ਸਾਥੀ ਨੂੰ ਪੁਲਿਸ ਨੇ ਇਕ ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਸਰਪੰਚ ਸਤਿੰਦਰ ਸਿੰਘ ਉਰਫ ਡਿੰਪਲ ਅਤੇ ਉਸਦਾ ਸਾਥੀ ਬਲਵਿੰਦਰ ਸਿੰਘ ਉਰਫ ਕਾਲਾ ਵਾਸੀ ਪਿੰਡ ਨੇਪਰਾ ਖ਼ਿਲਾਫ਼ ਥਾਣਾ ਅਨਾਜ ਮੰਡੀ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।Punjab3 days ago
-
2 ਵਿਦਿਆਰਥੀਆਂ ਸਮੇਤ 64 ਜਣੇ ਕੋਰੋਨਾ ਪਾਜ਼ੇਟਿਵਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਦਾ ਫ਼ੈਲਾਅ ਦਿਨ ਪ੍ਰਤੀਦਿਨ ਵੱਧਦਾ ਜਾ ਰਿਹਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਦਾ ਫ਼ੈਲਾਅ ਦਿਨ ਪ੍ਰਤੀਦਿਨ ਵੱਧਦਾ ਜਾ ਰਿਹ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਦਾ ਫ਼ੈਲਾਅ ਦਿਨ ਪ੍ਰਤੀਦਿਨ ਵੱਧਦਾ ਜਾ ਰਿਹPunjab4 days ago
-
ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਨੈਸ਼ਨਲ ਹਾਈਵੇਅ ਕੀਤਾ ਜਾਮ, ਦਿੱਤਾ ਧਰਨਾPunjab news ਪੰਜਾਬੀ ਯੂਨੀਵਰਸਿਟੀ ਤੇ ਜਿੱਥੇ ਵਿੱਤੀ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ ਉਥੇ ਹੀ ਮੁਲਾਜ਼ਮਾਂ ਵੱਲੋਂ ਵੀ ਧਰਨੇ ਮੁਜ਼ਾਹਰੇ ਦਿੱਤੇ ਜਾ ਰਹੇ ਹਨ। ਜਿਨ੍ਹਾਂ ਦੇ ਸਮਰਥਨ 'ਚ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਤੇ ਮੁਲਾਜ਼ਮ ਜਥੇਬੰਦੀਆਂ ਨੇ ਇਕੱਤਰ ਹੋ ਕੇ ਨੈਸ਼ਨਲ ਹਾਈਵੇ ਜਾਮ ਕਰਕੇ ਧਰਨਾ ਲਗਾ ਲਿਆ।Punjab4 days ago
-
ਪਟਿਆਲਾ ਦੇ ਕਿਲ੍ਹਾ ਮੁਬਾਰਕ 'ਚ ਹੈੱਡ ਰਾਗੀ ਵਜੋਂ 35 ਸਾਲ ਕੀਤੀ ਸੇਵਾ, ਹੁਣ ਦਰਵਾਜ਼ੇ ਬੰਦ ਕਰਕੇ ਪਰਿਵਾਰ ਨੂੰ ਕੀਤਾ ਜਾ ਰਿਹੈ ਬੇਘਰ, ਜਾਣੋ ਕੀ ਹੈ ਪੂਰਾ ਮਾਮਲਾਪਟਿਆਲਾ ਦੇ ਕਿਲ੍ਹਾ ਮੁਬਾਰਕ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਚ 35 ਸਾਲ ਤੋਂ ਹੈੱਡ ਰਾਗੀ ਦੀ ਸੇਵਾ ਨਿਭਾਉਣ ਵਾਲੇ ਗਿਆਨੀ ਸੌਦਾਗਰ ਸਿੰਘ ਨੂੰ ਹੁਣ ਕਿਲ੍ਹੇ ਦੇ ਅੰਦਰ ਬਣੇ ਘਰ ਵਿਚੋਂ ਬੇਘਰ ਹੋਣਾ ਪਵੇਗਾ। ਪ੍ਰਸਾਸ਼ਨ ਵੱਲੋਂ ਕਿਲ੍ਹੇ ਦੇ ਗੇਟ ਬੰਦ ਕਰਕੇ ਇਨ੍ਹਾਂ ਦਾ ਮਕਾਨ ਖਾਲੀ ਕਰਵਾਇਆ ਜਾ ਰਿਹਾ ਹੈ।Punjab4 days ago
-
ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ, 16 ਭਗੌੜਿਆਂ ਦੀ 9 ਕਰੋੜ ਤੋਂ ਵੱਧ ਦੀ ਜਾਇਦਾਦ ਅਟੈਚਪਟਿਆਲਾ ਪੁਲਿਸ ਵਲੋਂ ਇਕ ਮਹੀਨੇ ਅੰਦਰ 16 ਭਗੌੜਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ 9 ਕਰੋੜ 93 ਲੱਖ 44 ਹਜ਼ਾਰ ਰੁਪਏ ਦੀ ਚੱਲ ਤੇ ਅਚੱਲ ਜਾਇਦਾਦ ਅਟੈਚ ਕਰਵਾਈ ਹੈ।Punjab6 days ago
-
ਪਟਿਆਲਾ ਜੇਲ੍ਹ 'ਚ ਬੰਦ ਗੈਂਗਸਟਰ ਵੱਲੋਂ ਬਣਾਏ ਜਾ ਰਹੇ ਨਵੇਂ ਗਿਰੋਹ ਦਾ ਪਰਦਾਫ਼ਾਸ਼, ਤਿੰਨ ਪਿਸਟਲ, 14 ਕਾਰਤੂਸ ਤੇ ਮੋਬਾਈਲ ਬਰਾਮਦਬਠਿੰਡਾ ਪੁਲਿਸ ਨੇ ਕੇਂਦਰੀ ਜੇਲ੍ਹ ਪਟਿਆਲਾ 'ਚ ਬੰਦ 'ਏ' ਕੈਟਾਗਿਰੀ ਦੇ ਗੈਂਗਸਟਰ ਰਮਨਦੀਪ ਸਿੰਘ ਉਰਫ਼ ਰੰਮੀ ਮਛਾਣਾ ਵੱਲੋਂ ਬਣਾਏ ਜਾ ਰਹੇ ਨਵੇਂ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ ਉਕਤ ਗੈਂਗਸਟਰ ਦੀ ਨਿਸ਼ਾਨਦੇਹੀ 'ਤੇ ਤਿੰਨ ਪਿਸਟਲ, 14 ਕਾਰਤੂਸ ਅਤੇ ਜੇਲ੍ਹ ਵਿਚ ਵਰਤਿਆ ਜਾ ਰਿਹਾ ਮੋਬਾਈਲ ਬਰਾਮਦ ਕੀਤਾ ਹੈ।Punjab6 days ago
-
30 ਦਿਨ, 16 ਭਗੌੜੇ, 9 ਕਰੋੜ ਤੋਂ ਵੱਧ ਦੀ ਜਾਇਦਾਦ ਅਟੈਚਪਟਿਆਲਾ ਪੁਲਿਸ ਵੱਲੋਂ ਇਕ ਮਹੀਨੇ ਅੰਦਰ 16 ਭਗੌੜਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ 9 ਕਰੋੜ 93 ਲੱਖ 44 ਹਜ਼ਾਰ ਰੁਪਏ ਦੀ ਚੱਲ ਤੇ ਅਚੱਲ ਜਾਇਦਾਦ ਅਟੈਚ ਕਰਵਾਈ ਗਈ ਹੈ।Punjab6 days ago
-
ਦਰਸ਼ਨ ਦੀਦਾਰੇ ਨਗਰ ਕੀਰਤਨ ਦਾ ਨਾਭਾ ਹਲਕੇ 'ਚ ਹੋਇਆ ਭਰਵਾਂ ਸਵਾਗਤ, ਸੰਗਤਾਂ 'ਚ ਭਾਰੀ ਉਤਸ਼ਾਹਨੇੜਲੇ ਪਿੰਡ ਰਾਮਗਡ਼੍ਹ ਬੋੜਾਂ ਸਥਿਤ ਗੁਰਦੁਆਰਾ ਬਾਉਲੀ ਸਾਹਿਬ ਪਾਤਸ਼ਾਹੀ ਨੌਵੀਂ ਪਹੁੰਚਿਆ ਜੋ ਕਿ ਰਾਤ ਸਮੇਂ ਦਾ ਵਿਸ਼ਰਾਮ ਕਰਨ ਉਪਰੰਤ ਸਵੇਰ ਵੇਲੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅਰਦਾਸ ਕਰਨ ਉਪਰੰਤ ਅਗਲੇ ਪੜਾਅ ਦੇ ਲਈ ਰਵਾਨਾ ਹੋਇਆ ਅਤੇ ਨਗਰ ਕੀਰਤਨ ਦੇ ਰਸਤੇ ਨੂੰ ਜਿਥੇ ਸੰਗਤਾਂ ਵਲੋਂ ਸਜਾਵਟੀ ਗੇਟਾਂ ਰਾਹੀਂ ਸਜਾਇਆ ਗਿਆ ਸੀ ਉਥੇ ਨਗਰ ਕੀਰਤਨ ਦੌਰਾਨ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਅਤੇ ਬੈਂਡ ਦੀਆਂ ਮਨਮੋਹਕ ਧੁਨਾਂ ਦੇ ਨਾਲ ਨਾਲ ਕੀਰਤਨੀ ਜਥੇ ਗੁਰਬਾਣੀ ਦਾ ਜਾਪ ਕਰਦੇ ਜਾ ਰਹੇ ਸਨ ।Punjab6 days ago
-
ਪੰਜਾਬੀ ਯੂਨੀਵਰਸਿਟੀ ਵੱਲੋਂ ਤਨਖ਼ਾਹ ਨਾ ਮਿਲਣ ਤੋਂ ਪ੍ਰੇਸ਼ਾਨ ਮੁਲਾਜ਼ਮ ਨੇ ਦਵਾਈ ਥਾਂ ਪੀਤਾ ਤੇਜ਼ਾਬ, ਮੌਤਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਮਹੀਨੇ ਦੀਆਂ ਤਨਖਾਹਾਂ ਨਾ ਮਿਲਣ ਤੋਂ ਪ੍ਰੇਸ਼ਾਨ ਮੁਲਾਜ਼ਮ ਵੱਲੋਂ ਤੇਜ਼ਾਬ ਪੀਣ ਕਾਰਨ ਉਸਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ(34) ਵਾਸੀ ਪਿੰਡ ਸ਼ੇਖਪੁਰ ਦੇ ਤੌਰ 'ਤੇ ਹੋਈ ਹੈ।ਜੋ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਮਾਲੀ ਵਜੋਂ ਕੰਮ ਕਰ ਰਿਹਾ ਸੀ।Punjab6 days ago