pathological frecture
-
Osteoporosis Diseases : ਹੱਡੀਆਂ ਨੂੰ ਖੋਰਨ ਵਾਲਾ ਰੋਗ ਓਸਟੀਓਪਰੋਸਿਸਉਮਰ ਵਧਣ ਨਾਲ ਸਿਰਫ਼ ਸਰੀਰ ਹੀ ਕਮਜ਼ੋਰ ਨਹੀਂ ਹੁੰਦਾ ਸਗੋਂ ਸਰੀਰ ਦੀਆਂ ਹੱਡੀਆਂ ਵੀ ਕਮਜ਼ੋਰ ਹੋਣ ਲਗਦੀਆਂ ਹਨ। ਅਜਿਹੇ 'ਚ ਚੱਲਣ-ਫਿਰਨ 'ਚ ਵੀ ਮੁਸ਼ਕਲ ਹੋਣ ਲਗਦੀ ਹੈ। ਕਈ ਵਾਰ ਉੱਠਣ-ਬੈਠਣ ਦੌਰਾਨ ਵੀ ਮਾਸਪੇਸ਼ੀਆਂ ਤੇ ਹੱਡੀਆਂ 'ਚ ਦਰਦ ਹੋਣ ਲਗਦਾ ਹੈ। ਅਜਿਹੀ ਹੀ ਇਕ ਬਿਮਾਰੀ ਹੈ ਓਸਟੀਓਪਰੋਸਿਸ, ਜਿਸ ਦਾ ਖ਼ਤਰਾ ਮਹਿਲਾਵਾਂ 'ਚ ਜ਼ਿਆਦਾ ਹੁੰਦਾ ਹੈ।Lifestyle3 months ago
-
ਹੱਡੀਆਂ ਨੂੰ ਖੋਰਨ ਵਾਲਾ ਰੋਗ ਔਸਟੀਓਪਰੋਸਿਸਹੱਡੀਆਂ ਨੂੰ ਠੀਕ-ਠਾਕ ਰੱਖਣ ਲਈ ਕੈਲਸ਼ੀਅਮ ਦੀ ਲੋੜ ਹੁੰਦੀ ਹੈ। ਭੋਜਨ 'ਚ ਲੋੜੀਂਦੀ ਮਾਤਰਾ 'ਚ ਕੈਲਸ਼ੀਅਮ ਹੋਣਾ ਚਾਹੀਦਾ ਹੈ।Lifestyle1 year ago