passes away
-
ਪੰਜਾਬੀ ਗਾਇਕ ਸਰਦੂਲ ਸਿਕੰਦਰ ਨੇ 30 ਜਨਵਰੀ ਨੂੰ ਮਨਾਈ ਸੀ ਵਿਆਹ ਦੇ ਵਰ੍ਹੇਗੰਢ, ਮੌਤ ਨਾਲ ਸਦਮੇ ’ਚ ਫੈਨਜ਼ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਮੌਤ ਨਾਲ ਪੂਰਾ ਪੰਜਾਬ ਸਦਮੇ ਵਿਚ ਹੈ। ਪਿਛਲੇ ਦਿਨੀਂ ਪਹਿਲਾਂ ਕਿਡਨੀ ਦੇ ਇਨਫੈਕਸ਼ਨ ਤੋਂ ਪਹਿਲਾਂ ਉਹ ਬਿਲਕੁਲ ਠੀਕ ਸਨ। 30 ਜਨਵਰੀ ਨੂੰ ਹੀ ਗਾਇਕ ਸਰਦੂਲ ਸਿਕੰਦਰ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ ਸੀ।Punjab8 days ago
-
ਜੋਬਨ ਰੁੱਤੇ ਤੁਰ ਗਿਆ ਲੋਕਾਂ ਦਾ ‘ਦਰਦੀ’ਮੀਡੀਆ ਦੀ ਦੁਨੀਆ ’ਚ ਜਾਣਿਆ-ਪਛਾਣਿਆ ਨਾਮ, ਸਤਬੀਰ ਸਿੰਘ ‘ਦਰਦੀ’ (42) ਦੇ ਇਸ ਫ਼ਾਨੀ ਦੁਨੀਆ ਤੋਂ ਅਚਾਨਕ ਰੁਖ਼ਸਤ ਹੋਣ ’ਤੇ ਸ਼ਿਵ ਕੁਮਾਰ ਬਟਾਲਵੀ ਦੇ ਬੋਲ ‘ਅਸਾਂ ਤਾਂ ਜੋਬਨ ਰੁੱਤੇ ਮਰਨਾ, ਤੁਰ ਜਾਣਾ ਅਸਾਂ ਭਰੇ ਭਰਾਏ’ ਰਹਿ-ਰਹਿ ਕੇ ਯਾਦ ਆ ਰਹੇ ਹਨ। ਉਸ ਦੇ ਛੋਟੀ ਉਮਰ ’ਚ ਅਲਵਿਦਾ ਕਹਿਣ ਤੋਂ ਬਾਅਦ ਪੱਤਰਕਾਰੀ ਭਾਈਚਾਰੇ ’ਚ ਸੋਗ ਦੀ ਲਹਿਰ ਦੌੜ ਗਈ ਹੈ।Editorial13 days ago
-
ਤੁਰ ਗਿਆ ਦਰਵੇਸ਼ ਬੇਲੀਸਾਲ ਕੁ ਪਹਿਲਾਂ ਦਰਸ਼ਨ ਦਰਵੇਸ਼ ਦੇ ਬਿਮਾਰ ਹੋਣ ਦੀ ਖ਼ਬਰ ਮਿਲੀ ਸੀ। ਚਿੰਤਾ ’ਚ ਫੋਨ ਕੀਤਾ ਤਾਂ ਅੱਗਿਓਂ ਉਹ ਬੜੇ ਹੌਸਲੇ ਵਿਚ ਬੋਲਿਆ “ਮੁੜਿਆ ਤਾਂ ਧੁਰ ਦਰਗਾਹੋਂ ਹਾਂ ਪਰ ਹੁਣ ਸਿਹਤਯਾਬੀ ਵੱਲ ਮੋੜਾ ਪੈ ਗਿਆ ਹੈ।” ਮਨ ਨੂੰ ਉਸ ਦੇ ਬੋਲਾਂ ਨਾਲ ਧਰਵਾਸ ਮਿਲਿਆ ਕਿ ਜਿਹੜਾ ਧੁਰ ਦਰਗਾਹੋਂ ਮੁੜ ਆਇਆ ਹੈ ਉਸ ਦੀ ਹੋਰ ਜਿਊਣ ਦੀ ਇੱਛਾ ਸ਼ਕਤੀ ਹੁਣ ਉਸ ਨੂੰ ਸਾਡੇ ਤੋਂ ਦੂਰ ਨਹੀਂ ਜਾਣ ਦੇਵੇਗੀ।Editorial21 days ago
-
ਵਿਅੰਗ ਕਾਵਿ ਤੇ ਗੀਤ ਰਚੇਤਾ ਪੰਜਾਬੀ ਸ਼ਾਇਰ ਬਾਬੂ ਸਿੰਘ ਚੌਹਾਨ ਦਾ ਦੇਹਾਂਤ, ਸਾਹਿਤ ਜਗਤ 'ਚ ਰੋਸPunjab news ਪੰਜਾਬੀ ਦੇ ਨਾਮਵਰ ਸ਼ਾਇਰ ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਤੋਂ ਇਲਾਵਾ ਕਈ ਸਾਹਿੱਤਕ ਸਭਿਆਚਾਰਕ ਸੰਸਥਾਵਾਂ ਦੇ ਸਰਕਰਮ ਮੈਂਬਰ ਸਨ ਬਾਬੂ ਸਿੰਘ ਚੌਹਾਨ। ਬਾਬੂ ਸਿੰਘ ਚੌਹਾਨ ਅੱਜ ਸਦੀਵੀ ਵਿਛੋੜਾ ਦੇ ਗਏ ਹਨ। ਵਿਅੰਗ ਕਾਵਿ ਤੇ ਗੀਤ ਰਚਨਾ ਤੋਂ ਇਲਾਵਾ ਸਿੱਖ ਇਤਿਹਾਸ ਬਾਰੇ ਉਨ੍ਹਾਂ ਦੀਆਂ ਰਚਨਾਵਾਂ ਬਹੁਤ ਮਕਬੂਲ ਹੋਈਆਂ।Punjab22 days ago
-
Rajiv Kapoor ਦੇ ਦੇਹਾਂਤ ਨਾਲ ਇਸ ਪਾਕਿਸਤਾਨੀ ਅਦਾਕਾਰਾ ਨੂੰ ਲੱਗਿਆ ਝਟਕਾ, ਕਿਹਾ- 'ਮੈਨੂੰ ਸਮਝ ਨਹੀਂ ਆ ਰਿਹਾ ਕੀ ਕਹਾਂ...'ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜੀਵ ਕਪੂਰ (Rajiv Kapoor) ਹੁਣ ਇਸ ਦੁਨੀਆ 'ਚ ਨਹੀਂ ਰਹੇ। ਮੰਗਲਵਾਰ (9 ਫਰਵਰੀ) ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਅਚਾਨਕ ਹੋਏ ਉਨ੍ਹਾਂ ਦੇ ਦੇਹਾਂਤ ਨਾਲ ਫਿਲਮ ਇੰਡਸਟਰੀ 'ਚ ਸੋਗ ਦਾ ਮਾਹੌਲ ਹੈ। ਕਈ ਫਿਲਮੀ ਸਿਤਾਰੇ ਰਾਜੀਵ ਕਪੂਰ ਨੂੰ ਯਾਦ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦੇ ਰਹੇ ਹਨ। ਉਨ੍ਹਾਂ ਨੇ ਭਾਰਤ ਹੀ ਨਹੀਂ ਬਲਕਿ ਪਾਕਿਸਤਾਨ ਦੇ ਕਈ ਸਿਤਾਰਿਆਂ ਨਾਲ ਵੀ ਕੰਮ ਕੀਤਾ ਹੈ।Entertainment 22 days ago
-
Rajiv Kapoor Death: ਸਦਮੇ ’ਚ ਬਾਲੀਵੁੱਡ, ਨੀਤੂ ਕਪੂਰ, ਸਨੀ ਦਿਓਲ ਤੇ ਲਤਾ ਮੰਗੇਸ਼ਕਰ ਨੇ ਦਿੱਤੀ ਸ਼ਰਧਾਂਜਲੀਰਾਜ ਕਪੂਰ ਦੇ ਸਭ ਤੋਂ ਛੋਟੇ ਬੇਟੇ ਰਾਜੀਵ ਕਪੂਰ ਦੇ ਦੇਹਾਂਤ ਦੀ ਖ਼ਤਰ ਨਾਲ ਬਾਲੀਵੁੱਡ ਸਦਮੇ ’ਚ ਹੈ। ਰਿਸ਼ੀ ਕਪੂਰ ਦੇ ਦੇਹਾਂਤ ਨੂੰ ਅਜੇ ਇਕ ਸਾਲ ਵੀ ਪੂਰਾ ਨਹੀਂ ਹੋਇਆ ਕਿ ਰਾਜੀਵ ਕਪੂਰ ...Entertainment 23 days ago
-
ਮਸ਼ਹੂਰ ਲੋਕ ਨਾਚ ਭੰਗੜਾ ਤੇ ਲੋਕ ਸੰਗੀਤ ਦੇ ਪੇਸ਼ਕਾਰ ਸੰਤ ਰਾਮ ਖੀਵਾ ਦਾ ਦੇਹਾਂਤਲੋਕ ਨਾਚ ਭੰਗੜਾ ਤੇ ਲੋਕ ਸੰਗੀਤ ਪੇਸ਼ਕਾਰ ਸੰਤ ਰਾਮ ਖੀਵਾ ਦਾ ਲੁਧਿਆਣਾ ਵਿੱਚ ਬੀਤੇ ਦਿਨ ਦੇਹਾਂਤ ਹੋ ਗਿਆ ਹੈ। ਉਹ 84 ਸਾਲਾਂ ਦੇ ਸਨ। ਖੀਵਾ ਉਸਤਾਦ ਗੀਤਕਾਰ ਤੇ ਗਾਇਕ ਨਰਿੰਦਰ ਖੇਦੀ ਕਰਤਾਰਪੁਰ ਵਾਲਿਆਂ ਦੇ ਸ਼ਾਗਿਰਦ ਸਨ। ਆਕਾਸ਼ਵਾਣੀ ਜਲੰਧਰ ਤੋਂ ਲੋਕ ਸੰਗੀਤ ਪੇਸ਼ਕਾਰੀਆਂ ਲਈ ਉਹ ਪ੍ਰਵਾਣਿਤ ਕਲਾਕਾਰ ਸਨ।Punjab23 days ago
-
ਭਾਰਤੀ ਟੈਨਿਸ ਨਾਲ ਜੁੜੇ ਸਾਬਕਾ ਡੇਵਿਸ ਕੱਪ ਕੋਚ ਅਖ਼ਤਰ ਅਲੀ ਦਾ ਕੋਲਕਾਤਾ 'ਚ ਦੇਹਾਂਤਲੰਬੇ ਸਮੇਂ ਤੋਂ ਭਾਰਤੀ ਟੈਨਿਸ ਨਾਲ ਜੁੜੇ ਰਹੇ ਸਾਬਕਾ ਡੇਵਿਸ ਕਪ ਕੋਚ ਅਖ਼ਤਰ ਅਲੀ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਭਾਰਤੀ ਡੇਵਿਸ ਟੀਮ ਦੇ ਵਰਤਮਾਨ ਕੋਚ ਜੀਸ਼ਾਨ ਅਲੀ ਦੇ ਪਿਤਾ ਅਖ਼ਤਰ ਨੇ ਕੋਲਕਾਤਾ 'ਚ ਅੰਤਿਮ ਸਾਹ ਲਿਆ। ਉਹ 83 ਸਾਲ ਦੇ ਸਨ।Sports25 days ago
-
ਕਬੱਡੀ ਖੇਡ ਜਗਤ ਦੇ ਕੌਮਾਂਤਰੀ ਕੁਮੈਂਟੇਟਰ ਡਾ. ਦਰਸ਼ਨ ਬੜੀ ਨਹੀਂ ਰਹੇ: ਪਿੰਡ ਬੜੀ ਦੇ ਜੰਮਪਲ ਅਤੇ ਕਬੱਡੀ ਖੇਡ ਜਗਤ ਦੇ ਕੌਮਾਂਤਰੀ ਪੱਧਰ ’ਤੇ ਜਾਣੇ-ਪਛਾਣੇ ਕੁਮੈਂਟੇਟਰ ਡਾ. ਦਰਸ਼ਨ ਬੜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਬੜੀ ਵਿਖੇ ਕਰ ਦਿੱਤਾ ਗਿਆ ਹੈ।Punjab26 days ago
-
Swami Om Death News : ਬਿੱਗ ਬੌਸ 10 ਦੇ ਐਕਸ ਕੰਟੈਸਟੈਂਟ ਸਵਾਮੀ ਓਮ ਦਾ ਦੇਹਾਂਤ, ਕੋਰੋਨਾ ਤੋਂ ਬਾਅਦ ਪੈਰਾਲੈਸਿਸ ਦਾ ਹੋਏ ਸਨ ਸ਼ਿਕਾਰਬਿੱਗ ਬੌਸ ਦੇ ਫੈਨਜ਼ ਲਈ ਇਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਬਿੱਗ ਬੌਸ ਦੇ ਐਕਸ ਕੰਟੈਸਟੈਂਟ ਸਵਾਮੀ ਓਮ ਹੁਣ ਇਸ ਦੁਨੀਆ 'ਚ ਨਹੀਂ ਰਹੇ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਸਾਰੇ ਹੈਰਾਨ ਹਨ। ਸਵਾਮੀ ਓਮ ਬੀਤੇ ਲੰਬੇ ਸਮੇਂ ਤੋਂ ਬਿਮਾਰ ਸਨ। ਉੱਥੇ ਕਰੀਬ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਨੂੰ ਕੋਰੋਨਾ ਹੋਇਆ ਸੀ।Entertainment 29 days ago
-
ਲੁਧਿਆਣਾ ਦੇ ਡੀਸੀਪੀ ਆਪ੍ਰੇਸ਼ਨ ਐਂਡ ਸਕਿਓਰਿਟੀ ਰਾਜਿੰਦਰ ਸਿੰਘ ਚੀਮਾ ਦੀ ਮੌਤ, DMC ਹਸਪਤਾਲ 'ਚ ਲਿਆ ਆਖਰੀ ਸਾਹਬਿਮਾਰੀ ਕਾਰਨ ਦਇਆਨੰਦ ਹਸਪਤਾਲ ਵਿੱਚ ਭਰਤੀ ਡੀਸੀਪੀ ਆਪ੍ਰੇਸ਼ਨ ਐਂਡ ਸਕਿਓਰਿਟੀ ਰਾਜਿੰਦਰ ਸਿੰਘ ਚੀਮਾ ਦੀ ਸੋਮਵਾਰ ਦੁਪਹਿਰੇ 12 ਵਜੇ ਦੇ ਕਰੀਬ ਮੌਤ ਹੋ ਗਈ ।Punjab1 month ago
-
ਤੁਰ ਗਿਆ ਪੰਜਾਬ ਦਾ ‘ਮਿਡ ਨਾਈਟ ਸਿੰਗਰ’‘ਚਲੋ ਬੁਲਾਵਾ ਆਇਆ ਹੈ’’ ਵਰਗੀ ਕੂਕਦੀ ਆਵਾਜ਼ ਵਿਚ ਉਹ ਮਹਾਮਾਈ ਦੀਆਂ ਭੇਟਾਂ ਨੂੰ ਇਸ ਤਰ੍ਹਾਂ ਗਾਉਂਦਾ ਸੀ ਮੰਨੋ ਸ਼ਰਧਾ ਦੇ ਸਮੁੰਦਰ ਵਿਚ ਡੁੱਬਣ ਤੋਂ ਬਿਨਾਂ ਕੁਝ ਵੀ ਬਾਕੀ ਨਹੀਂ ਰਹਿੰਦਾ ਸੀ। ਇਹੀ ਚੰਚਲ ਦੀ ਗਾਇਕੀ ਦਾ ਰਾਜ਼ ਤੇ ਸਿਖ਼ਰ ਸੀ।Editorial1 month ago
-
Tribute To Narendra Chanchal : ਦੁਨੀਆ ਤੋਂ ਰੁਖ਼ਸਤ ਹੋਇਆ ‘ਬੇਨਾਮ’ ਵਾਲਾ ਨਾਮੀ ਗਾਇਕ ਨਰਿੰਦਰ ਚੰਚਲਜਿਸ ਦੇ ਰੋਮ-ਰੋਮ ’ਚ ਸ਼ਰਧਾ ਵਸੀ ਹੋਈ ਸੀ, ਉਸ ਸ਼ਖ਼ਸੀਅਤ ਦਾ ਨਾਂ ਸੀ ਨਰਿੰਦਰ ਚੰਚਲ। ਜੋ ਸੁਭਾਗ ਉਸ ਨੂੰ ਹਾਸਲ ਹੋਇਆ, ਉਹ ਵਿਰਲਿਆਂ ਨੂੰ ਹੀ ਨਸੀਬ ਹੁੰਦਾ ਸੀ। ਪੰਜਾਬ ਦੀ ਗੁਰੂ ਨਗਰੀ ਅੰਮ੍ਰਿਤਸਰ ਦੀ ਨਮਕ ਮੰਡੀ ’ਚ ਜਨਮੇ ਭਜਨ ਸਮਰਾਟ ਬਿਨਾਂ ਦੇਸ਼ ਦੇ ਕਿਸੇ ਵੀ ਹਿੱਸੇ ’ਚ ਹੋਣ ਵਾਲਾ ਜਗਰਾਤਾ ਅਧੂਰਾ ਲੱਗਦਾ ਸੀ।Punjab1 month ago
-
Narendra Chanchal Death : ਨਰਿੰਦਰ ਚੰਚਲ ਨੇ ਬਾਲੀਵੁੱਡ ਨੂੰ ਦਿੱਤੇ ਕਈ ਹਿੱਟ ਗੀਤ, ਲਤਾ ਮੰਗੇਸ਼ਕਰ ਤੋਂ ਕੁਮਾਰ ਸ਼ਾਨੂ ਤਕ ਨਾਲ ਗਾਏ ਗਾਣੇRIP Narendra Chanchal : 'ਤੂਨੇ ਮੁਝੇ ਬੁਲਾਇਆ ਸ਼ੇਰਾਵਾਲੀਏ...' ਵਰਗੇ ਬਿਹਤਰੀਨ ਭਜਨ ਗਾਣ ਵਾਲੇ ਭਜਨ ਸਮਰਾਟ ਨਰਿੰਦਰ ਚੰਚਲ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਦਿੱਲੀ ਦੇ ਅਪੋਲੋ ਹਸਪਤਾਲ 'ਚ ਅੱਜ ਸਵੇਰੇ ਨਰਿੰਦਰ ਚੰਚਲ ਦਾ ਦੇਹਾਂਤ ਹੋ ਗਿਆ। ਗਾਇਕ ਦੀ ਤਬੀਅਤ ਕਾਫੀ ਦਿਨਾਂ ਤੋਂ ਖ਼ਰਾਬ ਚੱਲ ਰਹੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਪੋਲੋ ਹਸਪਤਾਲ 'ਚ ਐਡਮਿਟ ਕਰਵਾਇਆ ਗਿਆ ਸੀ, ਪਰ 80 ਸਾਲ ਦੀ ਉਮਰ 'ਚ ਨਰਿੰਦਰ ਚੰਚਲ ਨੇ ਅੱਜ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।Entertainment 1 month ago
-
ਪ੍ਰਸਿੱਧ ਸ਼ਾਸਤਰੀ ਸੰਗੀਤਕਾਰ ਉਸਤਾਦ ਗ਼ੁਲਾਮ ਮੁਸਤਫ਼ਾ ਖ਼ਾਨ ਦਾ ਦੇਹਾਂਤਪ੍ਰਸਿੱਧ ਭਾਰਤੀ ਸ਼ਾਸਤਰੀ ਸੰਗੀਤਕਾਰ ਉਸਤਾਦ ਗ਼ੁਲਾਮ ਮੁਸਤਫ਼ਾ ਖ਼ਾਨ (89) ਦੁਪਹਿਰ 12:37 ਵਜੇ ਇੰਤਕਾਲ ਫਰਮਾ ਗਏ। ਉਨ੍ਹਾਂ ਦੀ ਨੂੰਹ ਨਮਰਤਾ ਗੁਪਤਾ ਖ਼ਾਨ ਨੇ ਉਕਤ ਜਾਣਕਾਰੀ ਦਿੰਦਿਆਂ ਕਿਹਾ ਕਿ ਖ਼ਾਨ ਸਾਹਿਬ ਸਵੇਰੇ ਉਠਦਿਆਂ ਠੀਕ ਸਨ।Entertainment 1 month ago
-
ਸੋਗ ’ਚ ਹਾਰਦਿਕ ਪਾਂਡਿਆ ਦਾ ਪਰਿਵਾਰ, ਪਿਤਾ ਹਿਮਾਂਸ਼ੂ ਪਾਂਡਿਆ ਦਾ ਦੇਹਾਂਤ, ਕਰੂਣਾਲ ਨੇ ਛੱਡਿਆ ਟੂਰਨਾਮੈਂਟਪਿਤਾ ਦੇ ਦੇਹਾਂਤ ਦੀ ਬੁਰੀ ਖ਼ਬਰ ਮਿਲਣ ਤੋਂ ਬਾਅਦ ਹੀ ਕਰੂਣਾਲ ਕਾਫੀ ਦੁਖੀ ਹਨ। ਜਾਣਕਾਰੀ ਮਿਲਣ ਤੋਂ ਬਾਅਦ ਕਰੂਣਾਲ ਨੇ ਸੈਯਦ ਮੁਸ਼ਤਾਕ ਅਲੀ ਟ੍ਰਾਫੀ ’ਚ ਬੜੌਦਾ ਦੀ ਕਪਤਾਨੀ ਛੱਡ ਦਿੱਤੀ ਹੈ। ਖ਼ਬਰ ਮਿਲਣ ਤੋਂ ਤੁਰੰਤ ਬਾਅਦ ਉਹ ਬਾਇਓ ਬੱਬਲ ਤੋਂ ਬਾਹਰ ਨਿਕਲ ਗਏ।Cricket1 month ago
-
ਉੱਘੇ ਨਾਟਕਕਰਮੀ ਯੋਗਰਾਜ ਸੇਢਾ ਦਾ ਦਿਹਾਂਤ, ਪੰਜਾਬੀ ਫ਼ਿਲਮ ‘ਚੰਨ ਪ੍ਰਦੇਸ਼ੀ’ ਤੇ ਹਿੰਦੀ ਫ਼ਿਲਮ ‘ਵਾਰਿਸ’ ਦੇ ਨਿਰਮਾਣ ’ਤੇ ਹੋਇਆ ਸੀ ਐਵਾਰਡ ਹਾਸਲਪੰਜਾਬ ਦੇ ਉੱਘੇ ਨਾਟਕਕਰਮੀ ਯੋਗਰਾਜ ਸੇਢਾ, ਜਿਨ੍ਹਾਂ ਨੂੰ ਕੌਮੀ ਪੱਧਰ ’ਤੇ ਪੰਜਾਬੀ ਫ਼ਿਲਮ ‘ਚੰਨ ਪ੍ਰਦੇਸ਼ੀ’ ਤੇ ਹਿੰਦੀ ਫ਼ਿਲਮ ‘ਵਾਰਿਸ’ ਦੇ ਨਿਰਮਾਣ ’ਤੇ ਐਵਾਰਡ ਹਾਸਲ ਹੋਇਆ ਸੀ...Punjab1 month ago
-
ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਪੰਡਿਤ ਬਾਲ ਮੁਕੰਦ ਸ਼ਰਮਾ ਨਹੀਂ ਰਹੇਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਪੰਡਿਤ ਬਾਲ ਮੁਕੰਦ ਸ਼ਰਮਾ ਦਾ ਪੀਜੀਆਈ ਚੰਡੀਗੜ੍ਹ ਵਿਖੇ ਸ਼ਾਮ ਚਾਰ ਵਜੇ ਦੇਹਾਂਤ ਹੋ ਗਿਆ।Punjab2 months ago
-
ਅਕਾਲੀ ਦਲ ਤੋਂ ਸ਼ੁਰੂਆਤ ਕਰ ਕੇ ਕਾਂਗਰਸ 'ਚ ਸ਼ਕਤੀਸ਼ਾਲੀ ਬਣੇ ਸਨ ਬੂਟਾ ਸਿੰਘਉਹ ਅਟਲ ਬਿਹਾਰੀ ਵਾਜਪਾਈ ਦੀ ਵਜ਼ਾਰਤ ਵਿਚ ਦੂਰ ਸੰਚਾਰ ਮੰਤਰੀ ਵੀ ਰਹੇ ਸਨ। ਜਦਕਿ ਜੀਐੱਮਐੱਮ ਕਾਂਡ ਉਜਾਗਰ ਹੋਣ ਨਾਲ ਉਨ੍ਹਾਂ ਨੂੰ ਵਾਜਪਾਈ ਨੇ ਵਜ਼ਾਰਤ ਤੋਂ ਪਾਸੇ ਕਰ ਦਿੱਤਾ ਸੀ। ਇਸ ਮਗਰੋਂ ਬੂਟਾ ਸਿੰਘ ਮੁੜ ਕਾਂਗਰਸ ਵਿਚ ਸ਼ਾਮਲ ਕਰ ਲਏ ਗਏ ਸਨ। ਬਿਹਾਰ ਸਰਕਾਰ ਨੂੰ ਬਰਖ਼ਾਸਤ ਕਰ ਕੇ ਖੜ੍ਹਾ ਕੀਤਾ ਸੀ ਵਿਵਾਦ ੨੦੦੪ ਵਿਚ ਜਦੋਂ ਡਾ. ਮਨਮੋਹਨ ਸਿੰਘ ਦੀ ਸਰਕਾਰ ਬਣੀ ਤਾਂ ਉਨ੍ਹਾਂ ਨੂੰ ਬਿਹਾਰ ਦਾ ਰਾਜਪਾਲ ਬਣਾ ਦਿੱਤਾ ਗਿਆ ਪਰ ਉਥੇ ਵੀ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਸਿਫ਼ਾਰਸ਼ ਕਰ ਕੇ ਵਿਵਾਦ ਪੈਦਾ ਕਰ ਲਿਆ ਸੀ। ਇਹ ਉਨ੍ਹਾਂ ਨਾਲ ਜੁੜਿਆ ਚਰਚਿਤ ਵਿਵਾਦ ਹੈ। ਸੁਪਰੀਮ ਕੋਰਟ ਦੀ ਤਲਖ਼ ਟਿੱਪਣੀ ਮਗਰੋਂ ੨੦੦੬ ਵਿਚ ਉਨ੍Punjab2 months ago
-
ਦਲਿਤਾਂ ਦੇ ਮਸੀਹੇ ਦਾ ਵਿਛੋੜਾਦਲਿਤਾਂ ਦੇ ਮਸੀਹਾ ਦੇ ਤੌਰ ’ਤੇ ਜਾਣੇ ਜਾਂਦੇ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ 2 ਜਨਵਰੀ 2021 ਨੂੰ ਦਿੱਲੀ ਵਿਖੇ ਲੰਬੀ ਬਿਮਾਰੀ ਤੋਂ ਬਾਅਦ 86 ਸਾਲ ਦੀ ਉਮਰ ਭੋਗ ਕੇ ਪਰਲੋਕ ਸਿਧਾਰ ਗਏ।Editorial2 months ago