pass
-
ਸਾਨੀਆ ਛਾਬੜਾ ਨੇ ਰਾਜਪੁਰਾ ਦਾ ਨਾਂ ਕੀਤਾ ਰੋਸ਼ਨਬੀਤੇ ਦਿਨੀ ਜਦੋਂ ਯੂ.ਪੀ.ਐਸ.ਸੀ ਵੱਲੋਂ ਆਈ.ਏ.ਐਸ ਪ੍ਰਰੀਖਿਆ ਦਾ ਨਤੀਜ਼ਾ ਐਲਾਨਿਆ ਗਿਆ ਤਾਂ ਰਾਜਪੁਰਾ ਵਸਨੀਕ ਸਾਨੀਆ ਛਾਬੜਾ ਨੇ ਆਈ.ਏ.ਐਸ ਦੀ ਪ੍ਰਰੀਖਿਆਂ 'ਚੋ 84ਵਾਂ ਰੈਂਕ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਗੱਲ ਜਦੋਂ ਰਾਜਪੁਰਾ ਵਾਸੀਆਂ ਨੂੰ ਪਤਾ ਲੱਗੀ ਤਾਂ ਦੇਖਦੇ ਹੀ ਦੇਖਦੇ ਸਕੇ ਸਬੰਧੀਆਂ, ਸ਼ਹਿਰ ਵਾਸੀਆਂ ਤੇ ਰਿਸ਼ਤੇਦਾਰਾਂ ਦਾ ਸਾਨੀਆਂ ਨੂੰ ਵਧਾਈਆਂ ਦੇਣ ਦੇ ਲਈ ਤਾਂਤਾ ਲੱਗ ਗਿਆ। ਜਿਸਦੇ ਚਲਦਿਆਂ ਅੱਜPunjab8 months ago
-
ਜਨੂੰਨ ਨੇ ਦਿਖਾਈ ਮੰਜ਼ਿਲ, ਹੈੱਡ ਕਾਂਸਟੇਬਲ ਦੀ ਧੀ ਬਣੀ IASਦਿਲ ਵਿਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਮੰਜ਼ਿਲ ਖ਼ੁਦ-ਬ-ਖ਼ੁਦ ਮਿਲ ਜਾਂਦੀ ਹੈ। ਹੈੱਡ ਕਾਂਸਟੇਬਲ ਦੀ ਕੁੜੀ ਪ੍ਰੀਤੀ ਯਾਦਵ ਨੇ ਕੁਝ ਅਜਿਹਾ ਹੀ ਕਰ ਦਿਖਾਇਆ ਹੈ।Punjab8 months ago
-
ਨਗਰ ਕੌਂਸਲ ਬਲਾਚੌਰ ਦਾ 6 ਕਰੋੜ 25 ਲੱਖ ਦਾ ਬਜਟ ਪਾਸਨਗਰ ਕੌਂਸਲ ਬਲਾਚੌਰ ਵਿਖੇ ਵਿਸ਼ੇਸ ਮੀਟਿੰਗ ਕੌਂਸਲ ਦੇ ਪ੍ਰਧਾਨ ਨਰਿੰਦਰ ਘਈ (ਟਿੰਕੂ) ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸਾਲ 2019-20 ਲਈ 6 ਕਰੋੜ 25 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ। ਮੀਟਿੰਗ ਤੋਂ ਬਾਅਦ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਪ੍ਰਧਾਨ ਨੇ ਦੱਸਿਆ ਕਿ ਵਿਕਾਸ ਕੰਮਾਂ ਲਈ 3 ਕਰੋੜ 10 ਲੱਖ ਰੁਪਏ ਖਰਚੇ ਜਾਣਗੇ।Punjab8 months ago
-
ਸ੍ਰੀ ਦੁਰਗਿਆਣਾ ਮੰਦਰ ਦਾ 35 ਕਰੋੜ 59 ਲੱਖ ਦਾ ਬਜਟ ਪਾਸ2019-20 ਲਈ ਸ੍ਰੀ ਦੁਰਗਿਆਣਾ ਮੰਦਰ ਦਾ ਤਕਰੀਬਨ 35 ਕਰੋੜ 59 ਲੱਖ ਦਾ ਬਜਟ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਪਾਸ ਕੀਤਾ ਗਿਆ, ਜੋ ਪਿਛਲੇ ਸਾਲ ਦੇ ਬਜਟ ਨਾਲੋਂ ਪੰਜ ਕਰੋੜ ਜ਼ਿਆਦਾ ਹੈ।Punjab8 months ago
-
ਸ਼੍ਰੋਮਣੀ ਕਮੇਟੀ ਦਾ 12 ਅਰਬ ਪੰਜ ਕਰੋੜ ਦਾ ਬਜਟ ਪਾਸ,ਸਿੱਖਿਆ ਲਈ ਰੱਖੇ 37 ਕਰੋੜ 40 ਲੱਖਸਿੱਖਾਂ ਦੀ ਪਾਰਲੀਮੈਂਟ ਇਤਿਹਾਸਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਹਜ਼ੂਰੀ 'ਚ ਹੋਏ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ ਨੇ ਬਜਟ ਪੇਸ਼ ਕੀਤਾ, ਜਿਸ ਨੂੰ ਹਾਜ਼ਰ ਮੈਬਰਾਂ ਨੇ ਪ੍ਰਵਾਨਗੀ ਦਿੱਤੀ। ਜਨਰਲ ਇਜਲਾਸ ਦੀ ਆਰੰਭਤਾ ਅਰਦਾਸ ਉਪਰੰਤ ਹੁਕਮਨਾਮੇ ਨਾਲ ਹੋਈ।National8 months ago
-
ਬ੍ਰੈਗਜ਼ਿਟ 'ਤੇ ਰੇੜਕਾ ਜਾਰੀ, ਚੌਥੀ ਵਾਰ ਸੰਸਦ ਜਾਵੇਗੀ ਥੈਰੇਸਾਸਰਕਾਰ ਦਾ ਸਹਿਯੋਗੀ ਦਲ ਡੀਯੂਪੀ ਵੀ ਥੈਰੇਸਾ ਦੇ ਬ੍ਰੈਗਜ਼ਿਟ ਪ੍ਰਸਤਾਵ ਨਾਲ ਸਹਿਮਤ ਨਹੀਂ ਹੈ। ਅਜਿਹੇ ਸਮੇਂ ਥੈਰੇਸਾ ਦੇ ਮੂਲ ਪ੍ਰਸਤਾਵ 'ਤੇ ਬਿ੍ਟੇਨ ਦਾ ਯੂਰਪੀ ਸੰਘ ਤੋਂ ਵੱਖ ਹੋਣਾ ਮੁਸ਼ਕਲ ਲੱਗ ਰਿਹਾ ਹੈ। ਈਯੂ ਦੇ ਪ੍ਰਧਾਨ ਡੋਨਾਲਡ ਟਸਕ ਨੇ 10 ਅਪ੍ਰੈਲ ਨੂੰ ਹੋਣ ਵਾਲੀ ਯੂਰਪੀ ਕੌਂਸਲ ਦੀ ਮੀਟਿੰਗ ਵਿਚ ਰਾਹ ਨਿਕਲਣ ਦੀ ਉਮੀਦ ਪ੍ਰਗਟਾਈ ਹੈ।World8 months ago
-
ਮੰਤਰੀ ਸਾਧੂ ਸਿੰਘ ਧਰਮਸੋਤ ਦੇ ਜਵਾਈ ਦੀ ਮੌਤਸੂਬੇ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਜਵਾਈ ਕੁਲਦੀਪ ਸਿੰਘ (28) ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।Punjab8 months ago
-
ਪਾਰੀਕਰ ਦੇ ਦੇਹਾਂਤ ਤੋਂ ਬਅਦ ਭਾਜਪਾ ਦਾ ਐਲਾਨ- ਕੁਝ ਘੰਟਿਆਂ 'ਚ ਮਿਲ ਜਾਵੇਗਾ ਨਵਾਂ ਸੀਐੱਮਕਾਂਗਰਸ ਸਰਕਾਰ ਬਣਨ ਦਾ ਦਾਅਵਾ ਕਰ ਚੁੱਕੀ ਹੈ ਉੱਥੇ ਹੀ ਭਾਜਪਾ ਨੂੰ ਹੁਣ ਨਵੇਂ ਸੀਐੱਮ ਦੀ ਤਲਾਸ਼ ਕਰਨੀ ਪੈਣੀ ਹੈ। ਦੋਵਾਂ ਪੱਖਾਂ 'ਚ ਬੈਠਕਾਂ ਦਾ ਦੌਰ ਜਾਰੀ ਹੈ।National8 months ago
-
ਸੁਪਰੀਮ ਕੋਰਟ ਆਰਥਿਕ ਰਿਜ਼ਰਵੇਸ਼ਨ ਦਾ ਮਾਮਲਾ ਸੰਵਿਧਾਨ ਬੈਂਚ ਨੂੰ ਭੇਜਣ 'ਤੇ ਕਰੇਗਾ ਵਿਚਾਰਪਟੀਸ਼ਨਾਵਾਂ 'ਚ ਸੰਵਿਧਾਨ ਸੋਧ ਕਾਨੂੰਨ 103 ਦੀ ਵਿਧਾਨਿਕਤਾ ਨੂੰ ਮੁੱਖ ਤੌਰ 'ਤੇ ਰਿਜ਼ਰਵੇਸ਼ਨ ਦੀ 50 ਫ਼ੀਸਦੀ ਦੀ ਸੀਲਿੰਗ ਪਾਰ ਹੋਣ ਤੇ ਰਿਜ਼ਰਵੇਸ਼ਨ ਦਾ ਆਧਾਰ ਸਿਰਫ ਆਰਥਿਕ ਹੋਣ ਨੂੰ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨਾਵਾਂ 'ਚ ਇੰਦਰਾ ਸਾਹਨੀ ਦੇ 1992 ਦੇ ਫ਼ੈਸਲੇ ਨੂੰ ਆਧਾਰ ਬਣਾਇਆ ਗਿਆ ਹੈ।National9 months ago
-
5 ਮਿੰਟ 'ਚ ਪਾਸ ਕੀਤਾ ਨਗਰ ਨਿਗਮ ਦਾ ਸਾਲਾਨਾ ਬਜਟਲੋਕ ਸਭਾ ਚੋਣਾਂ ਦੇ ਐਲਾਨ ਤੋਂ ਕੁਝ ਦਿਨ ਪਹਿਲਾਂ ਸ਼ਨਿਚਰਵਾਰ ਨੂੰ ਕਾਂਗਰਸੀਆਂ ਨੇ ਸੂਬੇ ਦੀ ਸਭ ਤੋਂ ਵੱਧ ਬਜਟ ਵਾਲੀ ਨਗਰ ਨਿਗਮ ਲੁਧਿਆਣਾ ਦਾ ਅਗਾਮੀ ਵਿੱਤੀ ਸਾਲ 2091-2020 ਦਾ 949.65 ਕਰੋੜ ਰੁਪਏ ਦਾ ਸਲਾਨਾ ਬਜਟ ਬਿਨ੍ਹਾਂ ਚਰਚਾ ਕੀਤੇ ਹੀ ਪੰਜਾਂ ਮਿੰਟਾਂ ਵਿੱਚ ਪਾਸ ਕਰ ਦਿੱਤਾ। ਜਦ ਕਿ ਨਗਰ ਨਿਗਮ ਸਦਨ ਵਿੱਚ ਵਿਰੋਧੀ ਧਿਰ ਅਕਾਲੀ ਦਲ-ਭਾਜਪਾ ਵਾਲਿਆਂ ਵੱਲੋਂ ਬਿਨ੍ਹਾਂ ਚਰਚਾ ਪਾਸ ਕੀਤੇ ਜਾ ਰਹੇ ਬਜਟ ਸਮੇਤ ਆਪਣੇ ਵਾਰਡਾਂ ਦੇ ਵਿਕਾਸ ਕੰਮਾਂ ਨੂੰ ਲੈਕੇ ਸੱਤਾ ਪੱਖ ਦਾ ਵਿਰੋਧ ਵੀ ਕੀਤਾ,Punjab9 months ago
-
128 ਕਰੋੜ 40 ਲੱਖ ਦਾ ਸਾਲਾਨਾ ਬਜਟ ਪਾਸਨਗਰ ਨਿਗਮ ਨੇ ਸਾਲ 2019-20 ਲਈ 128 ਕਰੋੜ 40 ਲੱਖ ਦਾ ਸਲਾਨਾ ਬਜਟ ਪਾਸ ਕੀਤਾ ਹੈ। ਐਫਐਂਡਸੀਸੀ ਦੀ ਮੀਟਿੰਗ ਤੋਂ ਬਾਅਦ ਜਨਰਲ ਹਾਊਸ ਵਿਚ ਬਜਟ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸਤੋਂ ਪਹਿਲਾਂ ਨਿਗਮ ਦਾ ਬਜਟ 128 ਕਰੋੜ 29 ਲੱਖ ਦਾ ਸੀ ਜਿਸ ਵਿਚ ਇਸ ਵਾਰ 11 ਲੱਖ ਦਾ ਮਾਮੂਲੀ ਵਾਧਾ ਕੀਤਾ ਗਿਆ ਹੈ। ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਤੇ ਮੇਅਰ ਸੰਜੀਵ ਸ਼ਰਮਾ ਨੇ ਕਿਹਾ ਕਿ ਪਹਿਲਾਂ ਤੋਂ ਤੈਅ ਕੀਤੇ ਗਏ ਟੀਚੇ ਪੂਰੇ ਕੀਤੇ ਜਾਣਗੇ। ਿPunjab9 months ago
-
ਪ੍ਸਿੱਧ ਗੀਤਕਾਰ ਪ੍ਰਗਟ ਲਿੱਦੜਾਂ ਨਹੀਂ ਰਹੇਵਿਸ਼ਵ ਪ੍ਸਿੱਧ ਪੰਜਾਬੀ ਗੀਤਕਾਰ ਪ੍ਰਗਟ ਸਿੰਘ ਲਿੱਦੜਾਂ ਦਾ ਸੋਮਵਾਰ ਰਾਤ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਗਾਇਕੀ ਦੇ ਖੇਤਰ 'ਚ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਨੇ ਆਪਣੇ ਜੀਵਨ ਦੇ ਸ਼ੁਰੂਆਤੀ ਦੌਰ ਵਿਚ ਖੇਤੀ ਦੇ ਨਾਲ-ਨਾਲ ਪੱਤਰਕਾਰੀ ਵੀ ਕੀਤੀ।Punjab9 months ago
-
ਹੰਗਾਮੇ ਦੌਰਾਨ 5 ਮਿੰਟ 'ਚ 514.50 ਕਰੋੜ ਦਾ ਬਜਟ ਪਾਸਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਨਗਰ ਨਿਗਮ ਦਾ ਸਾਲ 2019-20 ਦਾ 514.50 ਕਰੋੜ ਦਾ ਬਜਟ 5 ਮਿੰਟ 'ਚ ਮੇਅਰ ਨੇ ਪਾਸ ਹੋਣ ਦਾ ਐਲਾਨ ਕਰ ਦਿੱਤਾ ਤੇ ਹਾਊਸ ਦੀ ਬਜਟ ਮੀਟਿੰਗ ਲਗਪਗ ਅੱਧੇ ਘੰਟੇ ਦੇ ਹੰਗਾਮੇ ਦੌਰਾਨ ਖ਼ਤਮ ਹੋ ਗਈ। ਮੀਟਿੰਗ ਸ਼ੁਰੂ ਹੁੰਦਿਆਂ ਹੀ ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਅੱਜ ਹਾਊਸ ਦੀ ਸਾਲ 2019-20 ਦੀ ਬਜਟ ਮੀਟਿੰਗ ਹੈ ਤੇ ਇਸ 'ਚ ਕੋਈ ਜ਼ੀਰੋ ਆਵਰ ਨਹੀਂ ਹੋਵੇਗਾ। ਇਸ ਦੌਰਾਨ ਵਿਰੋਧੀ ਧਿਰ ਅਕਾਲੀ ਦਲ-ਭਾਜਪਾ ਗਠਜੋੜ ਦੇ ਆਗੂ ਪਰਮਜੀਤ ਸਿੰਘ ਰੇਰੂ ਤੇ ਸੁਸ਼ੀਲ ਸ਼ਰਮਾ ਨੇ ਬਜਟ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਜ਼ੀਰੋ ਆਵਰ ਦੀ ਮੰਗ ਕੀਤੀ।Punjab9 months ago
-
ਸਾਰੀ ਰਾਤ ਟੈਂਕੀ 'ਤੇ ਡਟੇ ਰਹੇ ਬੇਰੁਜ਼ਗਾਰ, ਕਿਸੇ ਨੇ ਨਹੀਂ ਲਈ ਸਾਰਠੰਢ ਕਾਰਨ ਸਾਡੇ ਅਧਿਆਪਕਾਂ ਦੀ ਸਿਹਤ ਖਰਾਬ ਹੋਣ ਦਾ ਵੀ ਡਰ ਹੈ ਪਰ ਪ੍ਸ਼ਾਸ਼ਨ ਨੇ ਨਾ ਸਾਡੀ ਕੋਈ ਸਾਰ ਲਈ ਅਤੇ ਨਾ ਹੀ ਕੋਈ ਗੱਲਬਾਤ ਕੀਤੀ। ਅਧਿਆਪਕ ਆਗੂਆਂ ਨੇ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਟੈਂਕੀ 'ਤੋਂ ਨਹੀਂ ਉਤਰਨਗੇ। ਜਦੋਂ ਤਕ ਸਰਕਾਰ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਸਾਡਾ ਸੰਘਰਸ਼ ਜਾਰੀ ਰਹੇਗਾ। ਭਰਾਤਰੀ ਜਥੇਬੰਦੀਆਂ ਨੇ ਵੀ ਉਨ੍ਹਾਂ ਦੇ ਸੰਘਰਸ਼ 'ਚ ਸਾਥ ਦੇਣ ਦਾ ਐਲਾਨ ਕੀਤਾ ਹੈ।Punjab9 months ago
-
ਨਿਗਮ ਦੀ ਮੀਟਿੰਗ 'ਚ 65 ਕਰੋੜ ਦਾ ਬਜਟ ਪਾਸਨਗਰ ਨਿਗਮ ਮੋਗਾ ਦੇ ਸਾਲ 2019-20 ਦੇ ਬਜਟ ਲਈ ਨਿਗਮ ਦੀ ਮੀਟਿੰਗ ਮੇਅਰ ਅਕਸ਼ਿਤ ਜੈਨ ਦੀ ਪ੍ਧਾਨਗੀ ਹੇਠ ਮੰਗਲਵਾਰ ਨੂੰ ਬਾਅਦ ਦੁਪਿਹਰ ਨਗਰ ਨਿਗਮ ਦੇ ਮੀਟਿੰਗ ਹਾਲ ਵਿਖੇ ਹੋਈ। ਮੀਟਿੰਗ 'ਚ ਨਗਰ ਨਿਗਮ ਮੋਗਾ ਨੂੰ ਵੱਖ ਵੱਖ ਮੱਦਾਂ ਤੋਂ ਹੋਣ ਵਾਲੀ ਆਮਦਨ 63 ਕਰੋੜ 70 ਲੱਖ ਅਨੁਮਾਨ ਤੋਂ ਬਾਅਦ ਸਾਲ 2019-20 ਲਈ 65 ਕਰੋੜ ਦਾ ਬਜਟ ਪਾਸ ਕੀਤਾ ਗਿਆ। ਮੀਟਿੰਗ 'ਚ ਪਿਛਲੇ ਸਾਲ ਦੇ ਲੇਖੇ-ਜੋਖੇ ਤੇ ਵੀ ਵਿਚਾਰਾਂ ਕੀਤੀਆਂ ਗਈਆਂ।Punjab9 months ago
-
ਰਾਤ ਭਰ ਟੈਂਕੀ 'ਤੇ ਡਟੇ ਰਹੇ ਬੇਰੁਜ਼ਗਾਰ ਅਧਿਆਪਕ, ਪ੍ਰਸ਼ਾਸਨ ਨੇ ਨਹੀਂ ਲਈ ਸਾਰਖਬਰ ਲਿੱਖੇ ਜਾਣ ਤੱਕ ਪੰਜ ਅਧਿਆਪਕ ਟੈਂਕੀ 'ਤੇ ਡੱਟੇ ਹੋਏ ਸਨ ਅਤੇ ਬਾਕੀ ਹੇਠਾਂ ਧਰਨਾ ਲਾ ਕੇ ਪ੍ਰਦਰਸ਼ਨ ਕਰ ਰਹੇ ਸਨ।Punjab9 months ago
-
ਬੇਰੁਜ਼ਗਾਰ ਅਧਿਆਪਕਾਂ ਦੀ ਜ਼ਿੱਦ : ਸਿੱਖਿਆ ਮੰਤਰੀ ਨਾਲ ਨਹੀਂ ਸੀਐੱਮ ਨਾਲ ਕਰਾਓ ਮੀਟਿੰਗਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ ਨੇੜੇ ਰੋਸ-ਮੁਜ਼ਾਹਰਾ ਕੀਤਾ ਗਿਆ।Punjab9 months ago
-
ਪੰਜਵੀਂ ਤੇ ਅੱਠਵੀਂ ਦੇ ਵਿਦਿਆਰਥੀਆਂ ਲਈ ਬੁਰੀ ਖ਼ਬਰ, ਜਾਣੋ ਸਿੱਖਿਆ ਵਿਭਾਗ ਦੇ ਨਵੇਂ ਮਾਪਦੰਡਹੁਣ ਸਰਕਾਰੀ ਸਕੂਲਾਂ ਵਿਚ 5ਵੀਂ ਤੇ 8ਵੀਂ ਜਮਾਤ ਵਿਚ ਫੇਲ੍ਹ ਹੋਣ 'ਤੇ ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿਚ ਨਹੀਂ ਬੈਠਣ ਦਿੱਤਾ ਜਾਵੇਗਾ।Punjab9 months ago
-
ਬਜਟ ਹੰਗਾਮੇ ਭਰਪੂਰ ਮੀਟਿੰਗ 'ਚ ਕੀਤਾ 144 ਕਰੋੜ ਦਾ ਬਜਟ ਕੀਤਾ ਪੇਸ਼ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਨਗਰ ਨਿਗਮ ਬਠਿੰਡਾ ਵਿੱਚ ਸਾਲ 2019-20 ਦਾ 144.17 ਕਰੋੜ ਰੁਪਏ ਦਾ ਬਜਟ ਕੌਂਸਲਰਾਂ ਦੁਆਰਾ ਰੋPunjab9 months ago
-
ਪ੍ਰਤੀਨਿਧੀ ਸਭਾ ਵੱਲੋਂ ਐਮਰਜੈਂਸੀ ਖ਼ਿਲਾਫ਼ ਮਤਾ ਪਾਸਡੈਮੋਕ੍ਰੇਟਿਕ ਨੇਤਾ ਨੈਂਸੀ ਪੇਲੋਸੀ ਦੀ ਅਗਵਾਈ ਵਾਲੇ ਹੇਠਲੇ ਸਦਨ 'ਚ ਇਹ ਮਤਾ ਪਹਿਲਾਂ ਹੀ ਦੋ-ਤਿਹਾਈ ਬਹੁਮਤ ਪਾਉਣ ਤੋਂ ਰਹਿ ਗਿਆ ਪਰ ਸੁਪਰੀਮ ਕੋਰਟ 'ਚ ਉਮੀਦ ਹਾਲੇ ਵੀ ਬਚੀ ਹੈ। ਕੈਲੀਫੋਰਨੀਆ ਦੀ ਅਗਵਾਈ 'ਚ 16 ਸੂਬਿਆਂ ਨੇ ਐਮਰਜੈਂਸੀ ਰੱਦ ਕਰਨ ਲਈ ਟਰੰਪ 'ਤੇ ਮੁਕੱਦਮਾ ਕੀਤਾ ਹੈ।World9 months ago