park
-
ਖੇਡਾਂ ਮੈਦਾਨਾਂ ਦਾ ਸੰਗਮ ਹੈ ਸ਼ਹਿਰ ਦਾ ਬਰਲਟਨ ਪਾਰਕਬਰਲਟਨ ਪਾਰਕ ਸ਼ਹਿਰ ਦੇ ਵਿਚਾਲਿਓਂ ਲੰਘਦੇ ਪੁਰਾਣੇ ਜੀਟੀ ਰੋਡ 'ਤੇ ਸਥਿਤ ਹੈ, ਡੀਏਵੀ ਕਾਲਜ ਫਲਾਈਓਵਰ ਦੇ ਨਾਲ ਹੈ। ਗੁਲਾਬ ਦੇਵੀ ਰੋਡ ਵਾਲੇ ਪਾਸੇ ਵੀ ਇਸੇ ਦੇ ਗੇਟ ਬਣੇ ਹੋਏ ਹਨ ਤੇ ਇਸ ਪਾਸੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਸਥਿਤ ਹੈ। ਬਰਲਟਨ ਪਾਰਕ ਦਾ ਕੰਟਰੋਲ ਨਗਰ ਨਿਗਮ ਅਧੀਨ ਹੈ, ਜਦੋਂਕਿ ਹਾਕੀ ਸਟੇਡੀਅਮ ਪੰਜਾਬ ਖੇਡ ਵਿਭਾਗ ਅਧੀਨ ਹੈ। ਇਥੇ ਪੰਜਾਬ ਯੁਵਕ ਸੇਵਾਵਾਂ ਵਿਭਾਗ ਦਾ ਦਫ਼ਤਰ ਵੀ ਮੌਜੂਦ ਹੈ, ਜਿਥੇ ਯੂਥ ਹੋਸਟਲ ਵੀ ਚੱਲ ਰਿਹਾ ਹੈ।Punjab7 days ago
-
ਸਪੀਕਰ ਰਾਣਾ ਨੇ ਹਾਈਡਲ ਵਰਕਸ 'ਤੇ ਪਾਰਕ ਦਾ ਨੀਂਹ ਪੱਥਰ ਰੱਖਿਆਪੰਜਾਬ ਵਿਧਾਨ ਸਭਾ ਰਾਣਾ ਕੇਪੀ ਸਿੰਘ ਨੇ ਐਤਵਾਰ ਨੂੰ ਹਾਈਡਲ ਵਰਕਸ 'ਤੇ ਬਣਾਈ ਜਾ ਰਹੀ ਪਾਰਕ ਦੀ ਰੈਨੋਵੇਸ਼ਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਅਤੇ ਐੱਸਐੱਸਪੀ ਸਵਪਨ ਸ਼ਰਮਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਦੌਰਾਨ ਸਪੀਕਰ ਪੰਜਾਬ ਵਿਧਾਨ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਹਾਈਡਲ ਵਰਕਸ 'ਤੇ ਰੋਜ਼ਨਾ ਭਾਰੀ ਸੰਖਿਆ ਵਿਚ ਲੋਕ ਸੈਰ ਕਰਨ ਆਉਂਦੇ ਹਨ। ਇਸ ਲਈ ਇਸ ਥਾਂ 'ਤੇ ਪਾਰਕ ਦੇ ਨਵੀਨੀਕਰਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ,Punjab12 days ago
-
ਸੈਰ ਕਰਨ ਵਾਲਿਆਂ ਦੀ ਸੁਰੱਖਿਆ ਦੀ ਜਾਂਚ ਖਾਤਰ ਪੀਸੀ ਵੱਲੋਂ ਦੌਰਾਪਾਰਕਾਂ ਵਿਚ ਤੜਕੇ ਸੈਰ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਦੀ ਜਾਂਚ ਕਰਨ ਲਈ ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਸ਼ੁੱਕਰਵਾਰ ਤੜਕੇ ਲੁਧਿਆਣਾ ਦੀਆਂ ਮੁੱਖ ਪਾਰਕਾਂ ਵਿਚ ਗਏ। ਪੁਲਿਸ ਕਮਿਸ਼ਨਰ ਦੇ ਨਾਲ ਡੀਸੀਪੀ ਅਸ਼ਵਨੀ ਕਪੂਰ, ਏਸੀਪੀ ਜਤਿੰਦਰਜੀਤ ਸਿੰਘ ਤੇ ਏਸੀਪੀ ਵਰਿਆਮ ਸਿੰਘ ਵੀ ਮੌਜੂਦ ਸਨ। ਇਸ ਮੌਕੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਸੈਰ ਕਰਨ ਵਾਲੇ ਸ਼ਹਿਰੀਆਂ ਨਾਲ ਗੱਲਬਾਤ ਕੀਤੀ। ਸਵੇਰੇ 5 ਵਜੇ ਦੇ ਕਰੀਬ ਸਭ ਤੋਂ ਪਹਿਲਾਂ ਪੁਲਿਸ ਕਮਿਸ਼ਨਰ ਰੋਜ਼ ਗਾਰਡਨ 'ਤੇ ਰੱਖ ਬਾਗ ਗਏ। ਸ਼ਹਿਰ ਦੀਆਂ ਦੋਵਾਂ ਵੱਡੀਆਂ ਪਾਰਕਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਸ਼ਹਿਰ ਦੇ ਅੰਦਰ ਪੈਂਦੀਆਂ ਪਾਰਕਾਂ ਦੀ ਜਾਂਚ ਕੀਤੀ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਦੱਿPunjab15 days ago
-
ਸੈਰ ਕਰਨ ਵਾਲਿਆਂ ਦੀ ਸੁਰੱਖਿਆ ਦੀ ਜਾਂਚ ਕਰਨ ਲਈ ਪੁਲਿਸ ਕਮਿਸ਼ਨਰ ਨੇ ਤੜਕੇ ਕੀਤਾ ਪਾਰਕਾਂ ਦਾ ਦੌਰਾਪਾਰਕਾਂ 'ਚ ਤੜਕੇ ਸੈਰ ਕਰਨ ਵਾਲੇ ਸ਼ਹਿਰੀਆਂ ਦੀ ਸੁਰੱਖਿਆ ਦੀ ਜਾਂਚ ਕਰਨ ਲਈ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਸ਼ੁੱਕਰਵਾਰ ਤੜਕੇ ਲੁਧਿਆਣਾ ਦੀਆਂ ਮੁੱਖ ਪਾਰਕਾਂ ਵਿੱਚ ਗਏ।Punjab15 days ago
-
ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਊਧਵ ਠਾਕਰੇ ਨੇ ਸਾਮਨਾ ਦੇ ਸੰਪਾਦਕ ਅਹੁਦੇ ਤੋਂ ਦਿੱਤਾ ਅਸਤੀਫ਼ਾਊਧਵ ਠਾਕਰੇ ਨੇ ਸ਼ਿਵਸੈਨਾ ਦੇ ਮੁੱਖ ਪੱਤਰ ਸਾਮਨਾ ਦੇ ਸੰਪਾਦਕ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅੱਜ ਸ਼ਾਮ ਨੂੰ ਊਧਵ ਠਾਕਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਵਾਲੇ ਹਨ।National16 days ago
-
11 ਨਵੇਂ ਪਾਰਕਿੰਗ ਪੁਆਇੰਟਾਂ ਦੀ ਨਿਸ਼ਾਨਦੇਹੀਮਦਨ ਭਾਰਦਵਾਜ, ਜਲੰਧਰ : ਨਗਰ ਨਿਗਮ ਨੇ ਸ਼ਹਿਰ 'ਚ ਪਾਰਕਿੰਗ ਸਮੱਸਿਆ ਨੂੰ ਹੱਲ ਕਰਨ ਲਈ ਵੱਖ-ਵੱਖ ਥਾਵਾਂ 'ਤੇ 11 ਨਵੇਂ ਪਾਰਕਿੰਗ ਪੁਆਇੰਟਾਂ ਦੀ ਨਿਸ਼ਾਨਦੇਹੀ ਕੀਤੀ ਹੈ। ਇਸ ਸਬੰਧੀ ਨਗਰ ਨਿਗਮ ਦੀ ਤਹਿ ਬਾਜ਼ਾਰੀ ਬ੍ਾਂਚ ਵੱਲੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਨਵੇਂ 11 ਪੁਆਇੰਟਾਂ ਦੀ ਮਨਜ਼ੂਰੀ ਲਈ ਨਿਗਮ ਹਾਊਸ ਦੀ 29 ਨਵੰਬਰ ਨੂੰ ਹੋਣ ਵਾਲੀ ਮੀਟਿੰਗ 'ਚ ਮਤਾ ਪੇਸ਼ ਕੀਤਾ ਜਾਵੇਗਾ।Punjab17 days ago
-
ਜਲਦ ਬਣੇਗਾ 'ਆਈ ਲਵ ਯੂ ਬੁਢਲਡਾ' ਗ੍ਰੀਨ ਪਾਰਕਸਥਾਨਕ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਨਗਰ ਕੌਂਸਲ ਵੱਲੋਂ ਅਹਿਮ ਉਪਰਾਲੇ ਕਰਦਿਆਂ ਕਈ ਵਿਕਾਸਸ਼ੀਲ ਮਤੇ ਪਾਸ ਕੀਤੇ। ਜਿਸ ਨਾਲ ਸ਼ਹਿਰ ਦੇ ਲੋਕਾਂ ਨੂੰ ਕਾਫ਼ੀ ਸੁੱਖ ਸਹੂਲਤਾਂ ਮਿਲਣਗੀਆਂ। ਜਿਨ੍ਹਾ ਵਿਚੋਂ ਮੁੱਖ ਤੌਰ 'ਤੇ ਰੇਲਵੇ ਰੋਡ ਦੇ ਨਿਰਮਾਣ 'ਤੇ ਕਰੋੜਾ ਰੁਪਏ ਖਰਚਣ ਤੋਂ ਬਾਅਦ ਹੁਣ ਫੁੱਟਪਾਥਾਂ ਨੂੰ ਸੜਕ ਦੇ ਲੈਵਲ 'ਤੇ ਲਿਆਉਣ ਲਈ 31 ਲੱਖ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਕੋਚ ਨੇ ਦੱਸਿਆ ਕਿ ਸੜਕ ਦੇ ਦੋਵੇਂ ਪਾਸੇ ਫੱੁਟਪਾਥਾਂ ਦਾ ਨਿਰਮਾਣ ਫੁਹਾਰਾ ਚੌਕ, ਪੁਰਾਣੀ ਕਚਹਿਰੀ ਰੋਡ ਤੋਂ ਕੁਲਾਣਾ ਚੌਕ ਤਕ ਹੋਵੇਗਾ। ਜਿਸ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਗਿਆ ਹੈ।Punjab17 days ago
-
ਲੱਖਾਂ ਦੀ ਲਾਗਤ ਨਾਲ ਪਾਰਕ 'ਚ ਲੱਗਣਗੀਆਂ ਟਾਈਲਾਂਸ਼ਹਿਰ ਗੜ੍ਹਦੀਵਾਲਾ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ ਤੇ ਸਮੁੱਚੇ ਸ਼ਹਿਰ ਅੰਦਰ ਵਿਕਾਸ ਕਾਰਜਾਂ ਦੇ ਕੰਮ ਬਿਨਾਂ ਭੇਦ ਭਾਵ ਕਰਵਾਏ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਤੇ ਹਲਕਾ ਉੜਮੁੜ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਵਲੋਂ ਗੜ੍ਹਦੀਵਾਲਾ ਦੁਸਹਿਰਾ ਗਰਾਊਂਡ ਪਾਰਕ ਵਿਖੇ ਲਗਪਗ 13 ਲੱਖ ਦੀ ਲਾਗਤ ਨਾਲ ਇੰਟਰਲਾਕ ਟਾਇਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਦਾ ਉਦਘਾਟਨ ਕਰਨ ਉਪਰੰਤ ਸ਼ਹਿਰ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।Punjab17 days ago
-
ਰਸਤੇ 'ਚ ਗੱਡੀਆਂ ਦੀ ਪਾਰਕਿੰਗ ਕਰਵਾਈ ਤਾਂ ਠੇਕੇਦਾਰ ਨੂੰ ਲੱਗੇਗਾ ਜੁਰਮਾਨਾਸਿਵਲ ਹਸਪਤਾਲ 'ਚ ਡੇਢ ਸਾਲ ਬਾਅਦ ਪਾਰਕਿੰਗ ਦੇ ਠੇਕੇ ਦੀ ਨਿਲਾਮੀ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਖ਼ਤਿਆਰ ਕਰਨ ਦਾ ਮਨ ਬਣਾਇਆ ਹੈ। ਸਿਵਲ ਹਸਪਤਾਲ 'ਚ ਰਸਤੇ 'ਚ ਗੱਡੀਆਂ ਦੀ ਪਾਰਕਿੰਗ ਕਰਵਾਈ ਤਾਂ ਠੇਕੇਦਾਰ ਨੂੰ ਜੁਰਮਾਨਾ ਭੁਗਤਣਾ ਪਵੇਗਾ। ਉਥੇ ਮਨਮਰਜ਼ੀ ਨਾਲ ਪਾਰਕਿੰਗ ਫੀਸ ਵਸੂਲਣ 'ਤੇ ਵੀ ਹਸਪਤਾਲ ਪ੍ਰਸ਼ਾਸਨ ਠੇਕੇਦਾਰ ਖ਼ਿਲਾਫ਼ ਕਾਰਵਾਈ ਕਰੇਗਾ। ਸਿਵਲ ਹਸਪਤਾਲ 'ਚ ਕਾਰਜਕਾਰੀ ਮੈਡੀਕਲ ਸੁਪਰਡੈਂਟ ਡਾ. ਚੰਨਜੀਵ ਸਿੰਘ ਨੇ ਦੱਸਿਆ ਕਿ ਪਾਰਕਿੰਗ ਠੇਕੇ ਦੀ ਪ੍ਰਕਿਰਿਆ ਵਿਚ ਸ਼ਰਤਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਪਾਰਕਿੰਗ ਲਈ ਚਾਰ ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਸਿਵਲ ਹਸਪਤਾਲ ਦੇ ਮੁੱਖ ਦੁਆਰ ਤੋਂ ਦਾਖ਼ਲ ਹੁੰਦੇ ਹੀ ਸੱਜੇ ਪਾਸੇ, ਮੁਰਦਾ ਘਰ ਦੇ ਪਿੱਛੇ, ਜੱਚਾ-ਬੱਚਾ ਸੈਂਟਰ ਦੇ ਅੱਗੇ ਤੇ ਪਿਛਲੇ ਗੇਟ 'ਤੇ ਰੈੱਡ ਕਰਾਸ ਦੇ ਸਾਹਮਣੇ ਵਾਲੀ ਜਗ੍ਹਾ 'ਤੇ ਠੇਕੇਦਾਰ ਲੋਕਾਂ ਦੀਆਂ ਗੱਡੀਆਂ ਖੜ੍ਹੀਆਂ ਕਰਵਾ ਸਕਦਾ ਹੈ।Punjab18 days ago
-
ਸਤਲੁਜ ਦਰਿਆ ਕੋਲ ਤਿੰਨ ਏਕੜ ਜ਼ਮੀਨ 'ਚ ਪਾਰਕ ਤੇ ਰੈਸਟੋਰੈਂਟ ਬਣੇਗਾਸਤਲੁਜ ਦਰਿਆ ਹੈਡਵਰਕਸ ਕੋਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿੰਨ ਏਕੜ ਜ਼ਮੀਨ 'ਚ ਪਾਰਕ ਬਣਾਇਆ ਜਾ ਰਿਹਾ ਹੈ ਅਤੇ ਇਸ ਮੈਦਾਨ ਨੂੰ ਠੀਕ ਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਇਥੇ ਇਕ ਰੈਸਟੋਰੇਂਟ ਖੁੱਲ੍ਹਣ ਦੀ ਉਮੀਦ ਹੈ ਅਤੇ ਪ੍ਰਸ਼ਾਸਨ ਇਸ ਲਈ ਠੇਕਾ ਦੇ ਸਕਦਾ ਹੈ। ਜਿਸ ਨਾਲ ਇਕ ਤਾਂ ਸਤਲੁਜ ਦਰਿਆ 'ਤੇ ਦੂਰ ਦਰਾਜ ਤੋਂ ਆਉਣ ਵਾਲੇ ਸੈਲਾਨੀ ਇਸ ਪਾਰਕ ਦਾ ਲੁਤਫ ਲੈਣਗੇPunjab18 days ago
-
'ਵਾਟਰ ਹਾਰਵੇਸਟਿੰਗ ਸਿਸਟਮ' ਤੇ 'ਪਾਰਕਿੰਗ ਸਪੇਸ' ਦਾ ਹੋਇਆ ਉਦਘਾਟਨਪੱਤਰ ਪ੍ਰਰੇਰਕ, ਪਟਿਆਲਾ : ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਅੱਜ ਕੈਂਪਸ ਵਿਚ ਜਲ ਸ਼ਕਤੀ ਜਨ ਸ਼ਕਤੀ ਪ੍ਰਰੋਗਰਾਮ ਤੇ 'ਸਵੱਛ ਭਾਰਤ ਮਿਸ਼ਨ' ਦੇ ਤਹਿਤ ਸ਼ੁਰੂ ਕੀਤੇ ਵੱਖ ਵੱਖ ਪ੍ਰਰੋਗਰਾਮਾਂ ਦੀ ਲੜੀ ਦੇ ਅਧੀਨ 'ਵਾਟਰ ਹਾਰਵੇਸਟਿੰਗ ਸਿਸਟਮ' ਅਤੇ ਵਿਦਿਆਰਥੀਆਂ ਲਈ ਨਵੀਂ ਪਾਰਕਿੰਗ ਸਪੇਸ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਦੀ ਰਸਮ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਨੇ ਅਦਾ ਕੀਤੀ। ਇਸ ਮੌਕੇ ਉਨ੍ਹਾਂ ਸੰਯੁਕਤ ਕਮਿਸ਼ਨਰ ਲਾਲ ਵਿਸ਼ਵਾਸ, ਪ੍ਰਦੂਸ਼ਣ ਰੋਕਥਾਮ ਬੋਰਡ ਦੇ ਡਿਪਟੀ ਡਾਇਰੈਕਟਰ ਡਾ. ਚਰਨਜੀਤ ਸਿੰਘ, ਪ੍ਰਰੋਗਰਾਮ ਕੋਆਰਡੀਨੇਟਰ ਅਮਨਦੀਪ ਸੇਖੋਂ ਨੇ ਵੀ ਸ਼ਿਰਕਤ ਕੀਤੀ।Punjab19 days ago
-
41 ਲੱਖ ਨਾਲ ਬਣੇਗਾ ਚਿਲਡਰਨ ਪਾਰਕ* ਕੇਂਦਰ ਸਰਕਾਰ ਦੀ ਅੰਮਿ੍ਤ ਮਿਸ਼ਨ ਯੋਜਨਾ ਤਹਿਤ ਸ਼ਹਿਰ ਦਾ ਪਹਿਲਾ ਚਿਲਡਰਨ ਪਾਰਕ ਹੋਵੇਗਾ ਫੇਜ਼-8 'ਚ ਸੀਨੀਅਰ ਰਿਪੋਰਟਰ, * ਕੇਂਦਰ ਸਰਕਾਰ ਦੀ ਅੰਮਿ੍ਤ ਮਿਸ਼ਨ ਯੋਜਨਾ ਤਹਿਤ ਸ਼ਹਿਰ ਦਾ ਪਹਿਲਾ ਚਿਲਡਰਨ ਪਾਰਕ ਹੋਵੇਗਾ ਫੇਜ਼-8 'ਚ ਸੀਨੀਅਰ ਰਿਪੋਰਟਰ, * ਕੇਂਦਰ ਸਰਕਾਰ ਦੀ ਅੰਮਿ੍ਤ ਮਿਸ਼ਨ ਯੋਜਨਾ ਤਹਿਤ ਸ਼ਹਿਰ ਦਾ ਪਹਿਲਾ ਚਿਲਡਰਨ ਪਾਰਕ ਹੋਵੇਗਾ ਫੇਜ਼-8 'ਚ ਸੀਨੀਅਰ ਰਿਪੋਰਟਰ, * ਕੇਂਦਰ ਸਰਕਾਰ ਦੀ ਅੰਮਿ੍ਤ ਮਿਸ਼ਨ ਯੋਜਨਾ ਤਹਿਤ ਸ਼ਹਿਰ ਦਾ ਪਹਿਲਾ ਚਿਲਡਰਨ ਪਾਰਕ ਹੋਵੇਗਾ ਫੇਜ਼-8 'ਚ ਸੀਨੀਅਰ ਰਿਪੋਰਟਰ, * ਕੇਂਦਰ ਸਰਕਾਰ ਦੀ ਅੰਮਿ੍ਤ ਮਿਸ਼ਨ ਯੋਜਨਾ ਤਹਿਤ ਸ਼ਹਿਰ ਦਾ ਪਹਿਲਾ ਚਿਲਡਰਨ ਪਾਰਕ ਹੋਵੇਗਾ ਫੇਜ਼-8 'ਚ ਸੀਨੀਅਰ ਰਿਪੋਰਟਰ,Punjab21 days ago
-
ਪਾਰਕਿੰਗ ਦਾ ਠੇਕਾ ਠੰਢੇ ਬਸਤੇ 'ਚਜੇਐੱਨਐੱਨ, ਜਲੰਧਰ : ਸਿਵਲ ਹਸਪਤਾਲ ਦੀ ਪਾਰਕਿੰਗ ਦਾ ਠੇਕਾ ਕੁਝ ਦਿਨਾਂ ਲਈ ਠੰਢੇ ਬਸਤੇ 'ਚ ਪੈ ਗਿਆ ਹੈ। ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਦੇ ਛੁੱਟੀ 'ਤੇ ਜਾਣ ਦੀ ਵਜ੍ਹਾ ਨਾਲ ਸ਼ੁੱਕਰਵਾਰ ਨੂੰ ਟੈਂਡਰ ਨਹੀਂ ਖੁੱਲ੍ਹੇ।Punjab22 days ago
-
ਮੰਤਰੀ ਗੁਰਪ੍ਰਰੀਤ ਸਿੰਘ ਕਾਂਗੜ ਨੇ ਲੋਕਾਂ ਨੂੰ ਸੈਂਟਰਲ ਪਾਰਕ ਕੀਤਾ ਸਮਰਪਿਤਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਗੁਰਪ੍ਰਰੀਤ ਸਿੰਘ ਕਾਂਗੜ ਨੇ ਸ਼ੁੱਕਰਵਾਰ ਨੂੰ 33 ਏਕੜ ਦਾ ਵਿਸ਼ਾਲ ਸੈਂਟਰਲ ਪਾਰਕ ਮਾਨਸਾ ਦੇ ਲੋਕਾਂ ਨੂੰ ਸਮਰਪਿਤ ਕੀਤਾ। ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਤੇ ਉਨ੍ਹਾਂ ਦੀ ਟੀਮ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਕੂੜੇ ਦੇ ਢੇਰਾਂ ਨਾਲ ਭਰੇ ਇਸ ਸਥਾਨ ਨੂੰ ਮਾਨਸਾ ਦੀ ਵੱਡੀ ਖਿੱਚ 'ਚ ਤਬਦੀਲ ਕਰਦਿਆਂ ਮੰਤਰੀ ਕਾਂਗੜ ਨੇ ਐਲਾਨ ਕੀਤਾ ਕਿ ਇਸ ਪਾਰਕ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਸੈਂਟਰਲ ਪਾਰਕ ਰੱਖਿਆ ਜਾਵੇਗਾ।Punjab22 days ago
-
ਫਗਵਾੜਾ 'ਚ ਖੁੱਲ੍ਹੇਗਾ ਜ਼ਿਲ੍ਹੇ ਦਾ ਪਹਿਲਾ ਮੈਗਾ ਫੂਡ ਪਾਰਕਫਗਵਾੜਾ ਸ਼ਹਿਰ ਦੀ ਪ੍ਰਸਿੱਧ ਸਟਾਰਚ ਕੰਪਨੀ ਸੁਖਜੀਤ ਸਟਾਰਚ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਫਗਵਾੜਾ ਸ਼ਹਿਰ ਦੀ ਪ੍ਰਸਿੱਧ ਸਟਾਰਚ ਕੰਪਨੀ ਸੁਖਜੀਤ ਸਟਾਰਚ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾ ਫਗਵਾੜਾ ਸ਼ਹਿਰ ਦੀ ਪ੍ਰਸਿੱਧ ਸਟਾਰਚ ਕੰਪਨੀ ਸੁਖਜੀਤ ਸਟਾਰਚ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾPunjab23 days ago
-
ਵਰਿੰਦਰ ਪਾਰਕ 'ਚ ਲਗਾਏ ਫੱੁਲਦਾਰ ਤੇ ਛਾਂਦਾਰ ਬੂਟੇਵਿਜੇ ਸੋਨੀ, ਫਗਵਾੜਾ : ਵਰਿੰਦਰ ਪਾਰਕ ਵੈੱਲਫੇਅਰ ਸੁਸਾਇਟੀ ਦੇ ਉਪਰਾਲੇ ਅਤੇ ਰਜਿੰਦਰ ਸਿੰਘ ਐੱਨਆਰਆਈ ਦੇ ਸਹਿਯੋਗ ਨPunjab23 days ago
-
ਪਾਰਕਾਂ ਵਾਲੇ ਸ਼ਹਿਰ ਦੇ ਤੌਰ 'ਤੇ ਬਣੇਗੀ ਫਿਰੋਜ਼ਪੁਰ ਦੀ ਨਵੀਂ ਪਛਾਣ : ਪਿੰਕੀਪ੍ਰਦੇਸ਼ ਸਰਕਾਰ ਦੇ ਵਿੱਤ ਵਿਭਾਗ ਨੇ ਫਿਰੋਜਪੁਰ ਛਾਉਣੀ ਲਈ ਢਾਈ ਕਰੋੜ (2.50) ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਹੈ, ਜਿਸਦੇ ਨਾਲ ਹੀ ਕੈਂਟੋਨਮੈਂਟ ਤਹਿਤ ਆਉਣ ਵਾਲੇ ਇਲਾਕਿਆਂ 'ਚ ਡਿਵੈਲਪਮੈਂਟ ਦੇ ਕੰਮਾਂ 'ਚ ਤੇਜ਼ੀ ਆਵੇਗੀ।Punjab27 days ago
-
ਤੁਸੀਂ ਕੰਮ ਕਰਵਾਓ, ਗ੍ਾਂਟਾਂ ਦੀ ਝੜੀ ਲਾ ਦੇਵਾਂਗੇ : ਭੱਠਲਸਾਡੇ ਗੁਰੂ ਦੇ ਅੰਗ ਗਲੀਆਂ ਵਿਚ ਰੋਲ ਕੇ ਪੰਜਾਬ ਵਿਚ ਅਣਗਿਣਤ ਥਾਵਾਂ 'ਤੇ ਬੇਅਦਬੀ ਕੀਤੀ ਗਈ ਅਤੇ ਅੰਗ ਰੋਲਣ ਵਾਲੇ ਮੁਲਜ਼ਮਾਂ ਨੂੰ ਫੜਨ ਦੀ ਬਜਾਏ ਸਿੱਖਾਂ 'ਤੇ ਗੋਲੀਆਂ ਚਲਾ ਕੇ ਦੋ ਸਿੰਘ ਸ਼ਹੀਦ ਕਰ ਦਿੱਤੇ ਗਏ।Punjab27 days ago
-
4 ਪਾਰਕਾਂ ਲਈ 1 ਕਰੋੜ 60 ਲੱਖ ਦੀ ਰਾਸ਼ੀ ਪਾਸ : ਵਿਧਾਇਕ ਪਿੰਕੀਿਫ਼ਰੋਜ਼ਪੁਰ ਵਾਸੀਆਂ ਦੀ ਤੰਦਰੁਸਤ ਜ਼ਿੰਦਗੀ ਲਈ ਿਫ਼ਰੋਜ਼ਪੁਰ ਵਿਖੇ 4 ਪਾਰਕ ਬਣਾਏ ਜਾਣਗੇ, ਜਿਸ ਲਈ 1 ਕਰੋੜ 60 ਲੱਖ ਰੁਪਏ ਦੀ ਰਾਸ਼ੀ ਪਾਸ ਕਰਵਾ ਲਈ ਗਈ ਹੈ। ਇਹ ਜਾਣਕਾਰੀ ਵਿਧਾਇਕ ਿਫ਼ਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ ਨੇ ਦਿੱਤੀ। ਵਿਧਾਇਕ ਪਿੰਕੀ ਨੇ ਕਿਹਾ ਅੱਜ ਦੇ ਸਮੇਂ ਵਿਚ ਲਗਾਤਾਰ ਪ੍ਰਦੂਸ਼ਣ ਵੱਧ ਰਿਹਾ ਹੈ, ਜਿਸ ਕਾਰਨ ਬਿਮਾਰੀਆਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਕ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਅਤੇ ਮਨੁੱਖੀ ਜ਼ਿੰਦਗੀ ਲਈ ਸਮੇਂ ਦੀ ਲੋੜ ਹੈ।Punjab29 days ago
-
ਘਨੌਰੀ ਕਲਾਂ 'ਚ ਪਾਰਕ ਦਾ ਕੰਮ ਸ਼ੁਰੂਘਨੌਰੀ ਕਲਾਂ 'ਚ ਪਿਛਲੇ ਲੰਬੇ ਸਮੇਂ ਤੋਂ ਪਾਰਕ ਬਣਾਏ ਜਾਣ ਦੇ ਯਤਨਾਂ ਨੂੰ ਆਖ਼ਿਰ ਉਸ ਸਮੇਂ ਬੂਰ ਪਿਆ ਜਦੋਂ ਮੌਜੂਦਾ ਤੇ ਸਾਬਕਾ ਪੰਚਾਂ ਅਤੇ ਸਰਪੰਚਾਂ ਨੇ ਇਕ ਮੱਤ ਹੁੰਦਿਆਂ ਪਾਰਕ ਬਣਾਏ ਜਾਣ ਲਈ ਸੀਡੀਪੀਓ ਦਫ਼ਤਰ ਘਨੌਰੀ ਕਲਾਂ ਦੇ ਪਿਛਲੇ ਪਾਸੇ ਪਈ ਪੰਚਾਇਤੀ ਜਗ੍ਹਾ 'ਚ ਭਰਤ ਪਾਉਣ ਲਈ ਜੇਸੀਬੀ ਲਾ ਕੇ ਮਿੱਟੀ ਦੀਆਂ ਟਰਾਲੀਆਂ ਮੰਗਵਾਉਣੀਆਂ ਸ਼ੁਰੂ ਕਰ ਦਿੱਤੀਆਂ।Punjab29 days ago