pardon
-
ਬੰਗਲਾਦੇਸ਼ 'ਚ ਭਿ੍ਸ਼ਟਾਚਾਰ ਦੇ ਮਾਮਲੇ 'ਚ ਖ਼ਾਲਿਦਾ ਜ਼ਿਆ ਨੂੰ ਮਿਲੀ ਸਜ਼ਾ ਹੋ ਸਕਦੀ ਹੈ ਮਾਫ਼ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਨੂੰ ਭਿ੍ਸ਼ਟਾਚਾਰ ਦੇ ਮਾਮਲੇ ਵਿਚ ਮਿਲੀ 17 ਸਾਲਾਂ ਦੀ ਸਜ਼ਾ ਨੂੰ ਮਾਫ਼ ਕੀਤਾ ਜਾ ਸਕਦਾ ਹੈ। ਦੇਸ਼ ਦੇ ਗ੍ਹਿ ਮੰਤਰੀ ਦੇ ਹਵਾਲੇ ਨਾਲ ਆਈ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਖ਼ਾਲਿਦਾ ਜ਼ਿਆ ਦੀ ਸਿਹਤ ਖ਼ਰਾਬ ਹੈ। ਉਨ੍ਹਾਂ ਦੇ ਪਰਿਵਾਰ ਵੱਲੋਂ ਸਜ਼ਾ ਮਾਫ਼ੀ ਦੀ ਅਪੀਲ ਕੀਤੀ ਗਈ ਹੈ।World1 day ago
-
ਟਰੰਪ ਨੇ ਸਾਬਕਾ ਮੁੱਖ ਰਣਨੀਤੀਕਾਰ ਸਟੀਵ ਬੈਨਨ ਸਮੇਤ 143 ਲੋਕਾਂ ਨੂੰ ਦਿੱਤੀ ਮਾਫ਼ੀਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਕਾਰਜਕਾਲ ਖ਼ਤਮ ਹੋਣ ਤੋਂ ਕੁਝ ਘੰਟੇ ਪਹਿਲਾਂ ਆਪਣੇ ਸਾਬਕਾ ਮੁੱਖ ਰਣਨੀਤੀਕਾਰ ਸਟੀਵ ਬੈਨਨ ਸਮੇਤ 143 ਲੋਕਾਂ ਨੂੰ ਮਾਫ਼ੀ ਦੇ ਦਿੱਤੀ। 73 ਲੋਕਾਂ ਨੂੰ ਜਿੱਥੇ ਮਾਫ਼ ਕੀਤਾ ਗਿਆ ਹੈ ਉੱਥੇ 70 ਲੋਕਾਂ ਦੀ ਸਜ਼ਾ ਨੂੰ ਘੱਟ ਕੀਤਾ ਗਿਆ ਹੈ...World1 month ago
-
ਜਾਂਦੇ-ਜਾਂਦੇ ਟਰੰਪ ਨੇ ਦਿੱਤੀ 15 ਲੋਕਾਂ ਨੂੰ ਮਾਫ਼ੀ,ਮਾਫੀ ਲੈਣ ਵਾਲਿਆਂ ’ਚ ਇਰਾਕ ਕਤਲੇਆਮ ਤੇ ਚੋਣਾਂ ਵਿਚ ਰੂਸੀ ਦਖਲ ਦੇ ਦੋਸ਼ੀ ਵੀਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਂਦੇ-ਜਾਂਦੇ ਆਪਣੇ ਵਿਸ਼ੇਸ਼ ਅਧਿਕਾਰ ਦਾ ਇਸਤੇਮਾਲ ਕੀਤਾ ਤੇ ਵੱਖ ਵੱਖ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ 15 ਲੋਕਾਂ ਨੂੰ ਮਾਫ਼ੀ ਦੇ ਦਿੱਤੀ ਹੈ। ਮਾਫ਼ੀ ਲੈਣ ਵਾਲਿਆਂ ’ਚ 2016 ਦੀ ਚੋਣ ’ਚ ਰੂਸੀ ਦਖਲ ਦੀ ਜਾਂਚ ’ਚ ਦੋਸ਼ੀ ਪਾਏ ਜਾਣਵਾਲੇ ਦੋ ਲੋਕ ਸ਼ਾਮਲ ਹਨ। ਇਰਾਕ ’ਚ ਕਤਲੇਆਮ ਦੀ ਘਟਨਾ ’ਚ ਸ਼ਾਮਲ ਲੋਕ ਵੀ ਇਸ ਸੂਚੀ ’ਚ ਹਨ।World2 months ago
-
ਰਾਜੋਆਣਾ ਦੀ ਸਜ਼ਾ ਮਾਫ਼ੀ ਦੀ ਤਜਵੀਜ਼ ਭੇਜਣ 'ਚ ਦੇਰੀ, ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬਸੁਪਰੀਮ ਕੋਰਟ ਨੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ਼ੀ ਦੀ ਤਜਵੀਜ਼ ਰਾਸ਼ਟਰਪਤੀ ਨੂੰ ਭੇਜਣ 'ਚ ਦੇਰੀ 'ਤੇ ਕੇਂਦਰ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ...National3 months ago
-
ਵਿਰੋਧੀ ਧਿਰ ਦੀ ਜ਼ਿੱਦ ਅੱਗੇ ਡੇਰਾ ਮੁਖੀ ਦੀ ਮਾਫ਼ੀ 'ਤੇ ਮੋਹਰ ਦਾ ਮਤਾ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕੀਤਾ ਰੱਦਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿਚ ਨਵ-ਨਿਯੁਕਤ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਿੱਥੇ ਵੱਖ-ਵੱਖ ਮਤੇ ਪੜ੍ਹੇ, ਉਥੇ ਵਿਰੋਧੀ ਧਿਰ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ 29 ਸਤੰਬਰ 2015 ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੰਸਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਮਾਫ਼ੀ 'ਤੇ ਲਾਈ ਗਈ ਮੋਹਰ ਦਾ ਮਤਾ ਰੱਦ ਕਰਵਾਇਆ ਗਿਆ।Punjab3 months ago
-
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬੋਲੇ, ਅੱਜ ਬੇਹੱਦ ਮਹੱਤਵਪੂਰਨ ਵਿਅਕਤੀ ਨੂੰ ਦੇਣਗੇ ਮਾਫੀਯੂਐੱਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਇਕ ਬਹੁਤ ਹੀ ਮਹੱਤਵਪੂਰਨ ਵਿਅਕਤੀ ਨੂੰ...World6 months ago
-
ਦੁਬਈ 'ਚ ਮੌਤ ਦੇ ਮੂੰਹ 'ਚੋਂ ਇਸ ਤਰ੍ਹਾਂ ਨਿਕਲੇ ਪੰਜਾਬ ਦੇ ਇਹ 12 ਨੌਜਵਾਨ, ਤੁਸੀਂ ਵੀ ਜਾਣੋ...ਡਾ.ਐੱਸ.ਪੀ.ਸਿੰਘ ਓਬਰਾਏ ਨੇ ਆਪਣੀ ਨੇਕ ਕਮਾਈ 'ਚੋਂ ਬਲੱਡ ਮਨੀ ਦੇ ਰੂਪ 'ਚ ਕਰੋੜਾਂ ਹੀ ਰੁਪਈਆ ਖਰਚ ਕਰ ਕੇ ਦੁਬਈ ਅੰਦਰ ਕਤਲ ਦੇ ਕੇਸ 'ਚ ਸਜ਼ਾ-ਯਾਫਤਾ 14 ਹੋਰਨਾਂ ਨੌਜਵਾਨਾਂ ਨੂੰ ਮੌਤ ਦੇ ਫੰਦੇ ਤੋਂ ਬਚਾ ਕੇ ਮੁੜ ਕਈ ਘਰ ਉੱਜੜਨ ਤੋਂ ਬਚਾ ਲਏ ਹਨ।Punjab9 months ago
-
ਐੱਨਬੀਏ ਨੇ ਕੀਤੀ ਡੀਡੀ ਫਰੀ ਡਿਸ਼ ਫੀਸ ਮਾਫ਼ ਕਰਨ ਦੀ ਮੰਗਨਿਊਜ਼ ਬ੍ਰਾਡਕਾਸਟਰਜ਼ ਐਸੋਸੀਏਸ਼ਨ (ਐੱਨਬੀਏ) ਨੇ ਡੀਡੀ ਫਰੀ ਡਿਸ਼ ਸਲਾਟ ਪਾਉਣ ਵਾਲਿਆਂ ਲਈ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਦੀ ਪੂਰੀ ਫੀਸ ਮਾਫ਼ ਕਰਨ ਤੇ ਦੂਜੀ ਤਿਮਾਹੀ ਦੀ ਫੀਸ 'ਚ 50 ਫ਼ੀਸਦੀ ਛੋਟ ਦੇਣ ਦੀ ਮੰਗ ਹੈ।National10 months ago
-
ਦੱਖਣੀ ਕੋਰੀਆ 'ਚ ਪੰਜ ਹਜ਼ਾਰ ਤੋਂ ਵੱਧ ਨੂੰ ਫਾਂਸੀਦੱਖਣੀ ਕੋਰੀਆ ਦੀ ਸਰਕਾਰ ਨੇ ਵੱਖ-ਵੱਖ ਮਾਮਲਿਆਂ 'ਚ ਕਾਨੂੰਨ ਦੀ ਉਲੰਘਣਾ ਕਰਨ ਵਾਲੇ 5,147 ਲੋਕਾਂ ਨੂੰ ਮਾਫ਼ੀ ਦੇਣ ਦਾ ਐਲਾਨ ਕੀਤਾ ਹੈ।World1 year ago
-
ਜੰਗੀ ਅਪਰਾਧੀਆਂ ਨੂੰ ਟਰੰਪ ਦੀ ਮਾਫ਼ੀ ਕੌਮਾਂਤਰੀ ਕਾਨੂੰਨ ਖ਼ਿਲਾਫ਼ : ਯੂਐੱਨਸੰਯੁਕਤ ਰਾਸ਼ਟਰ (ਯੂਐੱਨ) ਦੀ ਮਨੁੱਖੀ ਅਧਿਕਾਰ ਏਜੰਸੀ ਨੇ ਜੰਗੀ ਅਪਰਾਧ ਦੇ ਮਾਮਲਿਆਂ ਵਿਚ ਤਿੰਨ ਅਮਰੀਕੀ ਫ਼ੌਜੀਆਂ ਦੀ ਸਜ਼ਾ ਮਾਫ਼ੀ ਨੂੰ ਕੌਮਾਂਤਰੀ ਕਾਨੂੰਨ ਖ਼ਿਲਾਫ਼ ਦੱਸਿਆ ਹੈ।World1 year ago
-
ਪੀਐੱਮ ਦੌਰੇ ਦਾ ਅਸਰ, ਬਹਿਰੀਨ ਨੇ 250 ਭਾਰਤੀ ਕੈਦੀਆਂ ਦੀ ਸਜ਼ਾ ਕੀਤੀ ਮਾਫ਼ਸੰਯੁਕਤ ਅਰਬ ਅਮੀਰਾਤ ਵਿਚ ਫਸੇ 100 ਮੱਲਾਹਾਂ ਨੂੰ ਇਸ ਸਾਲ ਜੁਲਾਈ ਦੇ ਅੰਤ ਤਕ ਭਾਰਤ ਵਾਪਿਸ ਭੇਜਿਆ ਜਾ ਚੁੱਕਾ ਹੈ।World1 year ago
-
ਮਾਫ਼ੀ ਨੂੰ ਬਣਾਉ ਜ਼ਿੰਦਗੀ ਦਾ ਅੰਗਅਸਲ ਵਿਚ ਇਹ ਸ਼ਬਦ ਮਾਫ਼ੀ, ਖ਼ਿਮਾ ਜਾਂ ਸੌਰੀ ਕਹਿਣਾ ਹੈ। ਜੇ ਧਿਆਨ ਨਾਲ ਸੋਚਿਆ ਜਾਵੇ ਤਾਂ ਇਹ 'ਸ਼ਬਦ' ਸਿਰਫ਼ 'ਸ਼ਬਦ' ਨਹੀਂ ਬਲਕਿ ਸੰਵੇਦਨਾ, ਭਾਵ ਅਤੇ ਅਹਿਸਾਸ ਹੈ ਜੋ ਕਿਸੇ ਇਕ ਮਨ ਤੋਂ ਦੂਜੇ ਮਨ ਤਕ ਪਹੁੰਚ ਕਰਦਾ ਹੈ।Lifestyle1 year ago
-
ਓਮਾਨ 'ਚ ਸਜ਼ਾ ਭੁਗਤ ਰਹੇ 17 ਭਾਰਤੀਆਂ ਨੂੰ ਮਿਲੀ ਮਾਫ਼ੀਓਮਾਲ ਦੇ ਸੁਲਤਾਨ ਨੇ ਸਜ਼ਾ ਭੁਗਤ ਨੇ ਸਜ਼ਾ ਭੁਗਤ ਰਹੇ 17 ਭਾਰਤੀਆਂ ਨੂੰ ਮਾਫ਼ੀ ਦੇ ਦਿੱਤੀ ਹੈ। ਓਮਾਨ 'ਚ ਭਾਰਤੀ ਦੂਤ ਘਰ ਨੇ ਕਿਹਾ ਕਿ ਈਦ ਮੌਕੇ ਓਮਾਨ ਦੇ ਸੁਲਤਾਨ ਕਬੂਸ ਨੇ 17 ਭਾਰਤੀਆਂ ਨੂੰ ਮਾਫ਼ੀ ਦਿੱਤੀ ਹੈ।National1 year ago
-
ਖਿਜ਼ਰਾਬਾਦ ਵਿਖੇ ਵਾਪਰੀ ਘਟਨਾ ਸਬੰਧੀ ਗਜਿੰਦਰ ਸਿੰਘ ਨੇ ਮੰਗੀ ਮੁਆਫ਼ੀਇਸ ਬਾਰੇ ਜਾਣਕਾਰੀ ਦਿੰਦਿਆਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ:ਰਘਬੀਰ ਸਿੰਘ ਨੇ ਦੱਸਿਆ ਕਿ ਇਹ ਬਾਬਾ ਨਾਂਗਾ ਪਿੰਡ ਖਿਜ਼ਰਾਬਾਦ ਜ਼ਿਲ੍ਹਾ ਮੋਹਾਲੀ ਵਿਖੇ ਇਕ ਅਨਮੱਤੀ ਗ੍ੰਥ ਨੂੰ ਚੰਦੋਆ ਲਾ ਕੇ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਵਾਂਗ ਪ੍ਰਕਾਸ਼ ਕਰਕੇ ਅੰਮਿ੍ਤਧਾਰੀ ਸਿੰਘਾਂ ਪਾਸੋਂ ਉਸ ਉਪਰ ਚੋਰ ਕਰਵਾਉਂਦਾ ਅਤੇ ਅੰਮਿ੍ਤਧਾਰੀ ਸਿੰਘਾਂ ਪਾਸੋਂ ਉਸ ਦਾ ਪਾਠ ਕਰਵਾਉਂਦਾ ਸੀ।Punjab1 year ago
-
ਕਿਸਾਨਾਂ ਨੂੰ ਕਰਜ਼ਾ ਮਾਫ਼ੀ ਦੇ ਸਰਟੀਫਿਕੇਟ ਵੰਡੇਅਜੈ ਕਨੌਜੀਆ, ਕਪੂਰਥਲਾ : ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਵਾਲੇ ਵਾਅਦੇ ਨੂੰ ਪੂਰਾ ਕਰਦੇ ਹੋਏ ਅੱਜ ਹਲਕਾ ਭੁਲੱਥ ਦੇ ਇੰਚਾਰਜ ਰਮਨਜੀਤ ਸਿੰਘ ਸਿੱਕੀ ਦੇ ਆਦੇਸ਼ਾਂ ਅਨੁਸਾਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮਨਜਿੰਦਰ ਸਿੰਘ ਅੌਜਲਾ ਨੇ ਨਜ਼ਦੀਕ ਲੱਗਦੇ ਪਿੰਡਾਂ ਦੇ ਢਾਈ ਏਕੜ ਤੋਂ ਲੈ ਕੇ ਪੰਚ ਏਕੜ ਦੇ ਕਿਸਾਨਾਂ ਨੂੰ ਕਰਜ਼ਾ ਮਾਫੀ ਦੇ ਸਰਟੀਫਿਕੇਟ ਵੰਡੇ। ਮਨਜਿੰਦਰ ਸਿੰਘ ਅੌਜਲਾ ਨੇ ਪਿੰਡ ਸੰਗੋਜਲਾ, ਜਾਤੀਕੇ, ਭੰਡਾਲ, ਨੂਰਪੁਰ ਲੁਬਾਣਾ, ਨਰਕਟ ਆਦਿ ਦੇ ਪਿੰਡਾਂ ਨੂੰ ਕਰਜਾ ਮੁਆਫੀ ਦੇ ਸਰਟੀਫਿਕੇਟ ਵੰਡੇ। ਇਸ ਮੌਕੇ ਕਿਸਾਨਾਂ ਨੇ ਕੈਪਟਨ ਸਰਕਾਰ ਤੇ ਹਲਕਾ ਭੁਲੱਥ ਦੇ ਇੰਚਾਰਜ ਰਮਨਜੀਤ ਸਿੱਕੀ ਦਾ ਵੀ ਧੰਨਵਾਦ ਕੀਤਾ, ਜਿੰਨ੍ਹਾਂ ਕਰਕੇ ਸਾਨੂੰ ਇਹ ਸਕੀਮ ਦਾ ਲਾਭ ਮਿਲ ਸਕਿਆ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਸਿਕੰਦਰ ਸਿੰਘ ਵਰਿਆਣਾ, ਧਰਮਜੀਤ ਸਿੰਘ ਭੰਡਾਲ, ਬਲਬੀਰ ਸਿੰਘ, ਪ੍ਭਜੋਤ ਸਿੰਘ, ਸੁਖਦੇਵ ਸਿੰਘ, ਸਾਬੀ, ਜਰਨੈਲ ਸਿੰਘ ਸਰਪੰਚ, ਗੁਰਦੇਵ ਸਿੰਘ ਜੁਗਨੂੰ ਆਦਿ ਹਾਜ਼ਰ ਸਨ।Punjab2 years ago
-
Inspirational Story : ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਦੱਸਿਆ ਖ਼ਿਮਾਦਾਨ ਦਾ ਮਹੱਤਵਮਹਾਰਾਜ ਨੇ ਕੁਝ ਦੇਰ ਸੋਚ ਕੇ ਕਿਹਾ ਕਿ ਬੁੱਢੀ ਨੂੰ ਇਕ ਹਜ਼ਾਰ ਰੁਪਏ ਦੇ ਕੇ ਛੱਡ ਦਿੱਤਾ ਜਾਵੇ। ਇਹ ਸੁਣ ਕੇ ਸਾਰੇ ਮੁਲਾਜ਼ਮ ਹੈਰਾਨ ਹੋ ਗਏ ਕਿਉਂਕਿ ਜਿਸ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਉਸ ਨੂੰ ਪੁਰਸਕਾਰ ਮਿਲ ਰਿਹਾ ਹੈ।Religion2 years ago
-
ਰੇਲਵੇ ਨੇ ਕੀਤਾ ਜੀਐੱਸਟੀ ਮਾਫ਼, ਟੈਂਡਰ ਮੁਲਾਜ਼ਮਾਂ ਦੀ ਉਗਰਾਹੀ ਜਾਰੀਜੇਐੱਨਐੱਨ, ਲੁਧਿਆਣਾ : ਰੇਲਵੇ ਨੇ ਉੱਤਰੀ ਰੇਲਵੇ ਦੇ ਸਾਰੇ ਸਟੇਸ਼ਨਾਂ 'ਤੇ ਹੋਏ ਪਾਰਕਿੰਗ ਟੈਂਡਰ ਤੋਂ ਜੀਐੱਸਟੀ ਮਾਫ਼ ਕਰ ਦਿੱਤਾ ਹੈ। ਇਸ ਦੇ ਬਾਵਜੂਦ ਕਈ ਵੱਡੇ ਰੇਲਵੇ ਸਟੇਸ਼ਨਾਂ 'ਤੇ ਪਾਰਕਿੰਗ ਟੈਂਡਰ ਧਾਰਕ ਦੇ ਮੁਲਾਜ਼ਮਾਂ ਦੀ ਉਗਰਾਹੀ ਜਾਰੀ ਹੈ।Punjab2 years ago
-
ਐਲਾਨਨਾਮੇ ਮੁਤਾਬਕ ਕਰਜ਼ ਮਾਫ਼ ਕਰੇ ਮੋਦੀ ਸਰਕਾਰਜੇਐੱਨਐੱਨ, ਲੁਧਿਆਣਾ : ਕੇਂਦਰ ਸਰਕਾਰ ਅਗਲੇ ਵਿੱਤ ਵਰ੍ਹੇ ਦੇ ਪਹਿਲੇ ਤਿੰਨ ਮਹੀਨੇ ਲਈ ਅੰਤਰਿਮ ਬਜਟ ਪੇਸ਼ ਕਰੇਗੀ। ਮੋਦੀ ਸਰਕਾਰ ਦੇ ਆਖਰੀ ਬਜਟ ਤੋਂ ਹਰ ਵਰਗ ਨੂੰ ਕਾਫੀ ਆਸਾਂ ਹਨ।Punjab2 years ago
-
239 ਕਿਸਾਨਾਂ ਨੂੰ ਕਰਜ਼ਾ ਮਾਫ਼ੀ ਦੇ ਸਰਟੀਫਿਕੇਟ ਤਕਸੀਮਯਤਿਨ ਸ਼ਰਮਾ, ਫਗਵਾੜਾ : ਪੰਜਾਬ ਸਰਕਾਰ ਦੀ ਕਿਸਾਨ ਕਰਜਾ ਮਾਫੀ ਸਕੀਮ ਅਧੀਨ ਫਗਵਾੜਾ ਦੇ ਆਡੀਟੋਰੀਅਮ 'ਚ ਐੱਸਡੀਐੱਮ ਡਾ. ਸੁਮਿਤ ਮੁੱਧ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿਚ ਏਡੀਸੀ ਬਬਿਤਾ ਕਲੇਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦਕਿ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਤੋਂ ਇਲਾਵਾ ਜਿਲ੍ਹਾ ਕਾਂਗਰਸ ਪ੍ਰਧਾਨ ਬਲਵੀਰ ਰਾਣੀ ਸੋਢੀ ਮੈਂਬਰ ਏਆਈਸੀਸੀ, ਏਆਰਓ ਦੀਨ ਦਿਆਲ ਸ਼ਰਮਾ, ਤਹਿਸੀਲਦਾਰ ਹਰਕੰਵਲ ਸਿੰਘ, ਸੂਬਾ ਕਾਂਗਰਸ ਸਕੱਤਰ ਅਵਤਾਰ ਸਿੰਘ ਸਰਪੰਚ ਪੰਡਵਾ, ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਅਤੇ ਸਾਬਕਾ ਜਿਲ੍ਹਾ ਕਾਂਗਰਸ ਪ੍ਰਧਾਨ ਹਰਜੀਤ ਸਿੰਘ ਪਰਮਾPunjab2 years ago
-
ਕੇਜਰੀਵਾਲ ਵੱਲੋਂ ਬਿਕਰਮ ਮਜੀਠੀਆ ਤੋਂ ਮਾਫ਼ੀ ਮੰਗਣਾ ਸਹੀ ਫ਼ੈਸਲਾ : ਚੀਮਾਤੇਜਿੰਦਰ ਕੌਰ ਥਿੰਦ, ਜਲੰਧਰ : ਪੰਜਾਬ ਵਿਧਾਨ ਸਭਾ 'ਚ 'ਆਪ' ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੀਰਵਾਰ ਸ਼ਾਮ ਜਲੰਧਰ ਪੁੱਜੇ¢ਜਿਥੇ ਉਨ੍ਹਾਂ 20 ਜਨਵਰੀ ਨੂੰ ਬਰਨਾਲਾ 'ਚ ਹੋਣ ਵਾਲੀ ਅਰਵਿੰਦ ਕੇਜਰੀਵਾਲ ਦੀ ਰੈਲੀ ਸਬੰਧੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਪਾਲ ਚੀਮਾ ਨੇ ਸੱਤਾਧਾਰੀ ਪਾਰਟੀ ਕਾਂਗਰਸ ਸਮੇਤ ਅਕਾਲੀ ਦਲ ਤੇ ਆਪ ਦੇ ਸਾਬਕਾ ਆਗੂ ਸੁਖਪਾਲ ਖਹਿਰਾ ਦੀ ਨਵੀਂ ਸਿਆਸੀ ਪਾਰਟੀ 'ਤੇ ਵੀ ਤਿੱਖੇ ਹਮਲੇ ਕੀਤੇ।Punjab2 years ago