panchayat
-
ਜਿੰਮ ਦੇ ਸਾਮਾਨ ਲਈ 8 ਪੰਚਾਇਤਾਂ ਨੂੰ ਵੰਡੀ ਗ੍ਾਂਟਅੱਜ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਆਪਣੇ ਗ੍ਹਿ ਵਿਖੇ ਹਲਕੇ ਦੀਆਂ 8 ਵੱਖ-ਵੱਖ ਪੰਚਾਇਤਾਂ ਨੂੰ ਜਿੰਮ ਦੇ ਸਮਾਨ ਲਈ ਸਾਢੇ 14 ਲੱਖ ਰੁਪਏ ਦੇ ਚੈੱਕ ਭੇਟ ਕੀਤੇ। ਇਸ ਮੌਕੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਨੌਜਵਾਨਾਂ ਨੂੰ ਨਸ਼ਿਆਂ ਵਰਗੀਆ ਕੁਰੀਤੀਆਂ ਤੋਂ ਦੂਰ ਰੱਖਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੂਰੇ ਪੰਜਾਬ ਵਿੱਚ ਜਿੰਮ ਬਣਾਏ ਗਏ ਹਨ, ਜਿੱਥੇ ਨੌਜਵਾਨ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਕਸਰਤ ਕਰ ਸਕਦੇ ਹਨ।Punjab17 hours ago
-
ਪੰਚਾਇਤ ਲਈ ਮੰਚ 'ਤੇ ਪਹੁੰਚੇ ਨਰੇਸ਼ ਟਿਕੈਤ ਨੂੰ ਲੱਗਾ ਝਟਕਾ, ਸਾਹਮਣੇ ਦਾ ਨਜ਼ਾਰਾ ਦੇਖ ਹੋਏ ਨਿਰਾਸ਼ਭਾਰਤੀ ਕਿਸਾਨ ਯੂਨੀਅਨ ਦੀ ਹਰ ਮਹੀਨੇ 17 ਤਰੀਕ ਨੂੰ ਮੁਜ਼ੱਫਰਨਗਰ ਦੇ ਸਿਸੌਲੀ ਵਿਚ ਹੋਣ ਵਾਲੀ ਮਹੀਨਾਵਾਰ ਬੈਠਕ ਯੂਪੀ ਗੇਟ ਅੱਗੇ ਕੀਤੀ ਜਾ ਰਹੀ ਹੈ। 18 ਮਾਰਚ ਨੂੰ ਵੀ ਯੂਪੀ ਗੇਟ ਅੱਗੇ ਹੀ ਕਿਸਾਨਾਂ ਦੀ ਪੰਚਾਇਤ ਕੀਤੀ ਗਈ ਸੀ ਪਰ ਭੀੜ ਘੱਟ ਦੇਖ ਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਨਿਰਾਸ਼ ਹੋਏ ਸੀ।National2 days ago
-
ਨਗਰ ਪੰਚਾਇਤ ਕੋਠਾ ਗੁਰੂ ਦੀ ਪ੍ਰਧਾਨਗੀ ਨੂੰ ਲੈ ਕੇ ਪੈਦਾ ਹੋਇਆ ਵਿਵਾਦਰਾਮਪੁਰਾ ਫੂਲ ਵਿਧਾਨ ਸਭਾ ਹਲਕਾ ਦੇ ਅਧੀਨ ਕੋਠਾ ਗੁਰੂ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਵੀਰਵਾਰ ਨੂੰ ਦੁਪਹਿਰ ਨੂੰ ਵਿਵਾਦ ਪੈਦਾ ਹੋ ਗਿਆ, ਜਿਸ ਤੋਂ ਬਾਅਦ ਪੰਚਾਇਤ ਦੀ ਨਵੀਂ ਚੁਣੀ ਮੀਤ ਪ੍ਰਧਾਨ ਜਸਵਿੰਦਰ ਕੌਰ ਨੇ ਕੁੱਝ ਘੰਟਿਆਂ ਬਾਅਦ ਅਸਤੀਫਾ ਦੇ ਦਿੱਤਾ।Punjab3 days ago
-
ਕੈਬਨਿਟ ਮੰਤਰੀ ਮਹਿੰਦਰਾ ਨੇ 20 ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ ਚੈੱਕ ਸੌਂਪੇਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਵਿਧਾਨ ਸਭਾ ਹਲਕਾ ਦਿਹਾਤੀ ਅਧੀਨ ਆਉਂਦੇ 20 ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਸੌਂਪੇ ਹਨ। ਇਸ ਮੌਕੇ ਮਹਿੰਦਰਾ ਨੇ ਸਰਪੰਚਾਂ ਨੂੰ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਤੇ ਵਸਨੀਕਾਂ ਦੇ ਹੋਰ ਮੰਗਾਂ ਬਾਰੇ ਚਰਚਾ ਕਰਨ ਤੋਂ ਬਾਅਦ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਮੋਹਿਤ ਮਹਿੰਦਰਾ ਨੂੰ ਪਿੰਡ ਪਿੰਡ ਵਿਚ ਲੋਕਾਂ ਨਾਲ ਰਾਬਤਾ ਕਰਨ ਦੇ ਨਿਰਦੇਸ਼ ਦਿੱਤੇ।Punjab4 days ago
-
ਮਹਾ ਪੰਚਾਇਤ 'ਚ ਹਿੱਸਾ ਲੈਣ ਦਾਣਾ ਮੰਡੀ 'ਚੋਂ 8 ਬੱਸਾਂ ਤੇ ਕਾਰਾਂ ਹੋਈਆਂ ਰਵਾਨਾ, ਮੁਕਤਸਰ ਤੋਂ ਵੱਡੀ ਗਿਣਤੀ 'ਚ ਆੜ੍ਹਤੀਏ, ਮੁਨੀਮ ਤੇ ਨੰਬਰਦਾਰ ਹੋਣਗੇ ਸ਼ਾਮਲਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਤੋਂ ਸੋਮਵਾਰ ਨੂੰ ਬਾਘਾਪੁਰਾਣਾ ਵਿਖੇ ਹੋਣ ਵਾਲੀ ਮਹਾ ਪੰਚਾਇਤ 'ਚ ਹਿੱਸਾ ਲੈਣ ਲਈ 8 ਬੱਸਾਂ ਤੇ ਕਾਰਾਂ ਜ਼ਰੀਏ ਆੜ੍ਹਤੀਏ, ਮੁਨੀਮ ਤੇ ਨੰਬਰਦਾਰ ਰਵਾਨਾ ਹੋਏ। ਪ੍ਰਧਾਨ ਤੇਜਿੰਦਰ ਬਾੰਸਲ ਬੱਬੂ ਦੀ ਪ੍ਰਧਾਨਗੀ ਚ ਦਾਣਾ ਮੰਡੀ ਦੇ ਸਮੂਹ ਆਡ਼ਤੀਆਂ, ਮੁਨੀਮਾਂ ਤੇ ਨੰਬਰਦਾਰਾਂ ਵੱਲੋਂ ਮਹਾ ਪੰਚਾਇਤ ਚ ਹਿੱਸਾ ਲੈਣ ਜਾਣ ਦੇ ਚਲਦਿਆਂ ਮੰਡੀ ਚ ਸੰਨਾਟਾ ਪਸਰ ਗਿਆ।Punjab14 days ago
-
Rakesh Tikait ’ਤੇ ਹਮਲੇ ਦੇ ਮਾਮਲੇ ’ਚ ਅੱਜ ਪੰਚਾਇਤ ਕਰਨਗੇ ਪ੍ਰਦਰਸ਼ਨਕਾਰੀ, ਡਰੋਨ ਕੈਮਰੇ ਰਾਹੀਂ ਰੱਖੀ ਜਾਵੇਗੀ ਨਜ਼ਰਤਿੰਨਾਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਯੂਪੀ ਗੇਟ ’ਤੇ 28 ਨਵੰਬਰ ਤੋਂ ਚੱਲ ਰਿਹਾ ਧਰਨਾ-ਪ੍ਰਦਰਸ਼ਨ ਐਤਵਾਰ ਨੂੰ ਵੀ ਜਾਰੀ ਹੈ। ਪ੍ਰਦਰਸ਼ਨਕਾਰੀਆਂ ਨੇ ਸ਼ਚਿੱਰਵਾਰ ਸਭਾ ਕਰ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰਾਜਸਥਾਨ ’ਚ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੀ ਗੱਡੀ ’ਤੇ ਹੋਏ ਹਮਲੇ ਨੂੰ ਲੈ ਕੇ ਐਤਵਾਰ ਨੂੰ ਇਥੇ ਪੰਚਾਇਤ ਕਰਨ ਦਾ ਫੈਸਲਾ ਲਿਆ।National15 days ago
-
ਹੁਣ ਨਸ਼ਾ ਤਸਕਰਾਂ ਦੀ ਨਾ ਕੋਈ ਦੇਵੇਗਾ ਜ਼ਮਾਨਤ ਤੇ ਨਾ ਹੀ ਗਵਾਹੀ, ਜਿਲ੍ਹੇ ਦੀਆਂ ਗ੍ਰਾਮ ਪੰਚਾਇਤਾਂ ਤੇ ਨਗਰ ਕੌਂਸਲਾਂ ਨੇ ਪਾਸ ਕੀਤੇ ਮਤੇਮੁੱਖ ਮੰਤਰੀ ਦੇ ਜ਼ਿਲ੍ਹੇ 'ਚ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ ਤਹਿਤ ਇਕ ਵੱਡਾ ਕਦਮ ਚੁੱਕਦਿਆਂ ਤਸਕਰਾਂ ਦੀ ਜ਼ਮਾਨਤ ਤੇ ਗਵਾਹੀ ਨਾ ਭਰਨ ਦਾ ਤਹੱਈਆ ਕੀਤਾ ਗਿਆ ਹੈ। ਜ਼ਿਲ੍ਹੇ ਦੀਆਂ ਕਈ ਗ੍ਰਾਮ ਪੰਚਾਇਤਾਂ ਤੇ ਨਗਰ ਕੌਂਸਲਾ ਨੇ ਮਤੇ ਪਾਸ ਕਰਨੇ ਸ਼ੁਰੂ ਕਰ ਦਿੱਤੇ ਹਨ।Punjab15 days ago
-
ਆੜ੍ਹਤੀ,, ਮੁਨੀਮ,, ਮਜ਼ਦੂਰ,, ਕਿਸਾਨ ਮਹਾ ਪੰਚਾਇਤ ਰੈਲੀ 'ਚ ਹੋਣਗੇ ਸ਼ਾਮਲ : ਮੁਖੀਜਾਆੜ੍ਹਤੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਵਿਜੇ ਕਾਲੜਾ ਵੱਲੋਂ 5 ਅ੍ਰਪੈਲ ਨੂੰ ਬਾਘਾਪੁਰਾਣਾ ਵਿਖੇ ਕੀਤੀ ਜਾ ਰਹੀ ਮਹਾ ਪੰਚਾਇਤ ਰੈਲੀ ਵਿਚ ਸਾਮਲ ਹੋਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਸਬੰਧੀ ਅੱਜ ਆੜਤੀਆ ਐਸੋਸੀਏਸ਼ਨ ਧਰਮਕੋਟ ਦੇ ਪ੍ਰਧਾਨ ਗੁਰਮੀਤ ਮਖੀਜਾ ਦੀ ਪ੍ਰਧਾਨਗੀ ਹੇਠ ਸਮੂਹ ਆੜਤੀਆਂ, ਮੁਨੀਮਾਂ, ਕਿਸਾਨਾਂ ਅਤੇ ਮਜਦੂਰਾਂ ਦੀ ਵਿਸੇਸ਼ ਮੀਟਿੰਗ ਦਾਣਾ ਮੰਡੀ ਧਰਮਕੋਟ ਵਿਖੇ ਹੋਈ।Punjab16 days ago
-
ਜ਼ਮੀਨੀ ਵਿਵਾਦ ਕਾਰਨ ਆਈਟੀਬੀਪੀ ਜਵਾਨ ਦਾ ਗੋਲ਼ੀ ਮਾਰ ਕੇ ਕਤਲਨੰਗਲ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਊਨਾ ਸਦਰ ਥਾਣਾ ਤਹਿਤ ਪੈਂਦੇ ਗ੍ਰਾਮ ਪੰਚਾਇਤ ਨੰਗੜਾ ਵਿੱਚ ਵੀਰਵਾਰ ਸਵੇਰੇ ਜ਼ਮੀਨੀ ਵਿਵਾਦ 'ਚ ਇੱਕ ਪੱਖ ਨੇ ਗੋਲੀ ਚਲਾ ਦਿੱਤੀ ਜਿਸ ਦੌਰਾਨ ਇਕ ਆਈਟੀਬੀਪੀ ਜਵਾਨ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਲੋਕ ਇੱਕਠੇ ਹੋ ਗਏ, ਉੱਥੇ ਹੀ ਪੁਲਿਸ ਵੀ ਮੌਕੇ ਉੱਤੇ ਪਹੁੰਚ ਗਈ।Punjab17 days ago
-
Kisan Maha Panchayat : ਲੁਧਿਆਣਾ 'ਚ ਕਿਰਤੀ, ਕਿਸਾਨ ਮਹਾਂ-ਪੰਚਾਇਤ ਦੌਰਾਨ ਹਾਕਮਾਂ ਨੂੁੰ ਵੰਗਾਰਕਿਰਤੀ, ਕਿਸਾਨ ਮਹਾਂ ਪੰਚਾਇਤ ਵੱਲੋਂ ਲੁਧਿਆਣਾ ਦੀ ਜਲੰਧਰ ਬਾਈਪਾਸ ਦਾਣਾ ਮੰਡੀ ਵਿਚ ਸਾਂਝੀ ਮਹਾਂ ਪੰਚਾਇਤ ਕਰਵਾਈ ਗਈ, ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਰਤੀ ਕਿਸਾਨ ਮਹਾਂ ਪੰਚਾਇਤ ਵਿਚ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਅੜੀਅਲ ਵਤੀਰੇ 'ਤੇ ਅੜੀ ਹੋਈ ਹੈ ਪਰ ਅੰਦਰੋਂ ਖੋਖਲੀ ਹੈ।Punjab21 days ago
-
ਮੁਸਲਿਮ ਸਮਾਜ ਦੀ ਪੰਚਾਇਤ ਨੇ ਲਏ ਕਈ ਅਹਿਮ ਫੈਸਲੇ; ਦਾਜ 'ਤੇ ਲਾਈ ਪਾਬੰਦੀਮੁਸਲਿਮ ਸਮਾਜ ਦੀ ਪੰਚਾਇਤ ਨੇ ਕਈ ਅਹਿਮ ਫ਼ੈਸਲੇ ਲਏ। ਇਸ 'ਚ ਮੁਸਲਿਮ ਸਮਾਜ ਦੇ ਵਿਆਹ 'ਚ ਡੀਜੇ ਤੇ ਆਤਿਸ਼ਬਾਜ਼ੀ ਨਾ ਕਰਨ ਦੀ ਹਦਾਇਤ ਦਿੱਤੀ ਗਈ। ਇਸ ਤੋਂ ਇਲਾਵਾ ਪੰਚਾਇਤ ਨੇ ਇਹ ਵੀ ਫ਼ੈਸਲਾ ਲਿਆ ਕਿ ਬਰਾਤ 'ਚ ਸਿਰਫ 25 ਲੋਕ ਹੀ ਜਾ ਸਕਣਗੇ। ਬਰਾਤ 'ਚ ਔਰਤਾਂ ਤੇ ਬਾਲਗ ਲੜਕੀਆਂ ਨੂੰ ਵੀ ਨਾ ਲਿਜਾਣ ਦਾ ਫ਼ੈਸਲਾ ਕੀਤਾ ਗਿਆ। ਨਾਲ ਹੀ ਦਾਜ ਦੇ ਲੈਣ-ਦੇਣ 'ਤੇ ਵੀ ਪਾਬੰਦੀ ਲਾਉਣ ਦਾ ਫ਼ੈਸਲਾ ਲਿਆ ਗਿਆ।National28 days ago
-
Farmer's Protest : ਕੇਜਰੀਵਾਲ ਸਮੇਤ ਸਾਰੇ ਸਿਆਸਤਦਾਨ ਕਿਸਾਨਾਂ ਦੇ ਫ਼ਰਜ਼ੀ ਹਮਾਇਤੀ : ਰਾਜੇਵਾਲਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਜਿੱਥੇ ਪੂਰੇ ਮੁਲਕ ਵਿਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ, ਇਵੇਂ ਹੀ ਨਾਭਾ ਦੀ ਅਨਾਜ ਮੰਡੀ ਵਿਚ ਸੂਬੇ ਦੀ ਸਭ ਤੋਂ ਪਹਿਲੀ 'ਮਜ਼ਦੂਰ ਮਹਾਂ ਪੰਚਾਇਤ' ਕੀਤੀ ਗਈ। ਇਸ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਤੇ ਪ੍ਰੋ. ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਉਚੇਚੇ ਤੌਰ 'ਤੇ ਪੁੱਜੇ।Punjab28 days ago
-
ਪੰਚਾਇਤ ਵੱਲੋਂ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ ’ਚ ਡਾਹਿਆ ਅੜਿੱਕਾ, 11 ਖਿਲਾਫ ਕੇਸ ਦਰਜਤਰਨਤਾਰਨ ਦੇ ਪਿੰਡ ਪੱਖੋਪੁਰਾ ’ਚ ਪੰਚਾਇਤ ਵੱਲੋਂ ਕਰਵਾਏ ਜਾ ਰਹੇ ਵਿਕਾਸ ਦੇ ਸਰਕਾਰੀ ਕੰਮਾਂ 'ਚ ਕਥਿਤ ਤੌਰ ’ਤੇ ਅੜਿੱਕਾ ਡਾਹੁਣ ਦੇ ਦੋਸ਼ਾਂ ਹੇਠ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਗਿਆਰਾਂ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਹਾਲਾਂਕਿ ਕਿਸੇ ਵਿਅਕਤੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।Punjab29 days ago
-
ਪਿੰਡ ਰੁੜਕਾ ਦੇ ਪੰਚਾਇਤ ਮੈਂਬਰ ਦੇ ਖੇਤਾਂ 'ਚ ਪੁਲਿਸ ਦੀ ਰੇਡ,ਅਫੀਮ ਦੇ ਬੂਟਿਆਂ ਸਮੇਤ ਮੁਲਜ਼ਮ ਗ੍ਰਿਫ਼ਤਾਰਪੰਚਾਇਤ ਮੈਂਬਰ ਵੱਲੋਂ ਆਪਣੇ ਖੇਤਾਂ ਵਿਚ ਅਫੀਮ ਦੀ ਖੇਤੀ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਿਸ ਰੁੜਕਾ ਇਲਾਕੇ ਵਿਚ ਪਹੁੰਚੀ ਤੇ ਜ਼ਮੀਨ ਵਿਚ ਲੱਗੇ ਅਫੀਮ ਦੇ 132 ਬੂਟਿਆਂ ਸਮੇਤ ਰੁੜਕਾ ਦੇ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ।Punjab1 month ago
-
ਪਿੰਡ ਕਲਿਆਣ ਸੁੱਖਾ ਦਾ ਪੰਚਾਇਤ ਸਕੱਤਰ ਮੁਅੱਤਲਪੰਜਾਬ ਸਰਕਾਰ ਦੇ ਪੰਚਾਇਤ ਵਿਭਾਗ ਵੱਲੋਂ ਪਿੰਡ ਕਲਿਆਣ ਸੁੱਖਾ ਤੇ ਪੰਚਾਇਤ ਸਕੱਤਰ ਭੁਪਿੰਦਰ ਸਿੰਘ ਨੂੰ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪਿਛਲੇ ਸਾਲ ਪਿੰਡ ਕਲਿਆਣ ਸੁੱਖਾ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਵਿਚ ਹੋਈਆਂ ਕਥਿਤ ਬੇਨਿਯਮੀਆਂ ਨੂੰ ਧਿਆਨ ਵਿਚ ਰੱਖਦਿਆਂ ਡਾਇਰੈਕਟਰ ਪੰਚਾਇਤ ਵਿਭਾਗ ਮਨਪ੍ਰਰੀਤ ਸਿੰਘ (ਆਈਏਐੱਸ) ਵੱਲੋਂ ਪਿੰਡ ਕਲਿਆਣ ਸੁੱਖਾ ਦੇ ਪੰਚਾਇਤ ਸਕੱਤਰ ਭੁਪਿੰਦਰ ਸਿੰਘ ਨੂੰ ਮੁਅੱਤਲ ਕਰ ਦਿਤਾ ਹੈ।Punjab1 month ago
-
ਪੰਚਾਇਤ ਨੇ ਨਾਬਾਲਗ ਬੱਚਿਆਂ ਨੂੰ ਕੁੱਟਿਆ, ਰੱਸੀ ਨਾਲ ਬੰਨ੍ਹ ਕੇ ਪਿੰਡ ’ਚ ਘੁੰਮਾਇਆPunjab news ਜ਼ਿਲ੍ਹਾ ਸੰਗਰੂਰ ਦੇ ਨਜ਼ਦੀਕੀ ਪਿੰਡ ਭਸੌੜ ’ਚ ਚਾਰ ਨਾਬਾਲਗ ਬੱਚਿਆਂ ’ਤੇ ਚੋਰੀ ਦੇ ਦੋਸ਼ ’ਚ ਪੰਚਾਇਤ ਵੱਲੋ ਬੇਰਹਿਮੀ ਨਾਲ ਕੁੱਟਮਾਰ ਕਰਨ ’ਤੇ ਬੱਚਿਆਂ ਨੂੰ ਰੱਸੀ ਨਾਲ ਬੰਨ੍ਹ ਕੇ ਪਿੰਡ ’ਚ ਘੁਮਾਉਣ ਦਾ ਮਾਮਲਾ ਸਾਹਮਣੇ ਆਇਆ ਹੈ।Punjab1 month ago
-
Farmer's Protest : ਦੋਦਾ ’ਚ ਚਾਰ ਜ਼ਿਲ੍ਹਿਆਂ ਦੀ ਮਹਾ ਪੰਚਾਇਤ ’ਚ ਆਗੂਆਂ ਨੇ ਕੇਂਦਰ ਸਰਕਾਰ ਨੂੰ ਵੰਗਾਰਿਆਦੋਦਾ ਦੀ ਦਾਣਾ ਮੰਡੀ ਵਿਚ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਇੱਥੇ ਮੁਕਤਸਰ ਸਹਿਬ, ਫਿਰੋਜ਼ਪੁਰ, ਫਰੀਦਕੋਟ ਤੇ ਫਾਜ਼ਿਲਕਾ ਦੀ ਮਹਾਂ-ਪੰਚਾਇਤ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਹੋਈ।Punjab1 month ago
-
ਸੋਸ਼ਲ ਮੀਡੀਆ 'ਤੇ 100 ਰੁਪਏ ਕਿੱਲੋ ਦੁੱਧ ਵੇਚਣ ਦੀ ਚਰਚਾ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਦੱਸਿਆ ਅਫ਼ਵਾਹਸੰਯੁਕਤ ਕਿਸਾਨ ਮੋਰਚਾ ਨੇ 100 ਰੁਪਏ ਕਿੱਲੋ ਦੁੱਧ ਵੇਚਣ ਦੀ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਗੱਲਾਂ ਨੂੰ ਅਫ਼ਵਾਹ ਕਰਾਰ ਦਿੱਤਾ ਹੈ। ਮੋਰਚੇ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਨਾ ਤਾਂ ਸੌ ਰੁਪਏ ਕਿੱਲੋ ਦੁੱਧ ਵੇਚਣ ਦਾ ਕੋਈ ਪ੍ਰਸਤਾਵ ਹੈ ਤੇ ਨਾ ਹੀ ਇਕ ਤੋਂ ਪੰਜ ਮਾਰਚ ਤਕ ਦੁੱਧ ਦੀ ਸਪਲਾਈ ਬੰਦ ਕਰਨ ਦੀ ਹੀ ਕੋਈ ਯੋਜਨਾ ਹੈ।Punjab1 month ago
-
ਸਰਕਾਰੀ ਏਜੰਸੀਆਂ ਨੂੰ ਦਿਆਂਗੇ 100 ਰੁਪਏ ਕਿੱਲੋ ਦੁੱਧ : ਖਾਪ ਪੰਚਾਇਤਾਂ ਦਾ ਐਲਾਨਆਪਣੇ ਫ਼ੈਸਲਿਆਂ ਨੂੰ ਲੈ ਕੇ ਹਮੇਸ਼ਾ ਚਰਚਾ ਵਿਚ ਰਹਿਣ ਵਾਲੀ ਸਤਰੋਲ ਖਾਪ ਨੇ ਐਲਾਨ ਕੀਤਾ ਹੈ ਕਿ ਸਤਰੋਲ ਖਾਪ ਅੰਦਰ ਜਿੰਨੇ ਵੀ ਪਿੰਡ ਆਉਂਦੇ ਹਨ ਉਹ ਸਰਕਾਰ ਨੂੰ 100 ਰੁਪਏ ਕਿੱਲੋ ਦੁੱਧ ਦੇਣਗੇ ਤੇ ਜਿਉਂ-ਜਿਉਂ ਤੇਲ ਦੀਆਂ ਕੀਮਤਾਂ ਵਧਣਗੀਆਂ ਤਿਉਂ-ਤਿਉਂ ਹਰ ਦਿਨ ਦੁੱਧ ਦਾ ਮੁੱਲ ਵੀ ਵਧਦਾ ਜਾਵੇਗਾ। ਉਧਰ ਜੋ ਫ਼ੈਸਲੇ ਦੀ ਪਾਲਣਾ ਨਹੀਂ ਕਰੇਗਾ ਉਸ ’ਤੇ 11 ਹਜ਼ਾਰ ਰੁਪਏ ਜੁਰਮਾਨਾ ਲਾਇਆ ਜਾਵੇਗਾ। ਸਤਰੋਲ ਖਾਪ ਦੀ ਮਹਾਪੰਚਾਇਤ ਕਸਬੇ ਦ ਅਨਾਜ ਮੰਡੀ ਵਿਚ ਖਾਪ ਦੇ ਪ੍ਰਧਾਨ ਰਾਮਨਿਵਾਸ ਲੋਹਾਨ ਦੀ ਅਗਵਾਈ ਵਿਚ ਹੋਈ ਸੀ।National1 month ago
-
ਮਹਾ ਕਿਸਾਨ ਪੰਚਾਇਤ ਰੈਲੀ ਬਰਨਾਲਾ 'ਚ ਕੀਤੇ ਤਿੰਨ ਐਲਾਨਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਅੱਗੇ ਵਧਾਉਂਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਬਰਨਾਲਾ ਦੀ ਅਨਾਜ ਮੰਡੀ 'ਚ 'ਕਿਸਾਨ-ਮਜ਼ਦੂਰ ਏਕਤਾ ਮਹਾ-ਰੈਲੀ' ਕੀਤੀ ਗਈ। ਇਸ ਰੈਲੀ 'ਚ ਪੁੱਜੇ ਲੱਖਾਂ ਕਿਸਾਨ-ਮਜ਼ਦੂਰ ਤੇ ਹਰ ਵਰਗ ਦੇ ਲੋਕਾਂ ਨੇ ਸ਼ਮੂਲੀਯਤ ਕਰਕੇ ਜਿੱਥੇ ਇਸ ਰੈਲੀ ਨੂੰ ਮਹਾ ਕਿਸਾਨ ਪੰਚਾਇਤ ਰੈਲੀ ਬਣਾਇਆ, ਉਥੇ ਹੀ ਕੇਂਦਰ ਨੂੰ ਕਾਨੂੰਨ ਰੱਦ ਕਰਨ ਲਈ ਵੀ ਦਬਾਅ ਬਣਾਇਆ।Punjab1 month ago