ਮੇਰੀ ਲੜਾਈ ਔਰਤ ਦੇ ਫ਼ੈਸਲੇ ਆਪਣੇ ਹੋਣ ਦੀ ਹੈ : ਪਾਲ ਕੌਰ
ਭਾਰਤੀ ਪਰੰਪਰਾਵਾਦੀ ਸੋਚ ਵਿਚ ਔਰਤ ਦੇ ਜੀਵਨ, ਮਨ ਤੇ ਇੱਛਾਵਾਂ ਦੇ ਫ਼ੈਸਲੇ ਹਮੇਸ਼ਾ ਪੁਰਸ਼ਾਂ ਦੁਆਰਾ ਲਏ ਗਏ। ਕੁਦਰਤੀ ਹੈ ਕਿ ਇਸ ਸੋਚ ਨੇ ਮੈਨੂੰ ਉਲਟੇ ਪਾਸਿਉਂ ਪ੍ਰਭਾਵਿਤ ਕੀਤਾ, ਯਾਨਿ ਮੇਰੀ ਲੜਾਈ ਔਰਤ ਦੇ ਫ਼ੈਸਲੇ ਉਸ ਦੇ ਆਪਣੇ ਹੋਣ ਦੀ ਰਹੀ ਹੈ।
Lifestyle1 year ago