outcry
-
ਇੰਟਰਲਾਕਿੰਗ ਟਾਈਲਾਂ ਲਾਉਣ ਦਾ ਕੰਮ ਧੀਮੀ ਗਤੀ ਨਾਲ ਚੱਲਣ 'ਤੇ ਲੋਕਾਂ 'ਚ ਰੋਸਸਥਾਨਕ ਰੂਪ ਚੰਦ ਰੋਡ 'ਤੇ ਲੱਖਾਂ ਰੁਪਏ ਦੀ ਗਰਾਂਟ ਨਾਲ ਇੰਟਰਲਾਕਿੰਗ ਟਾਈਲਾਂ ਲਾ ਕੇ ਨਿਰਮਾਣ ਕੀਤਾ ਜਾ ਰਿਹਾ ਹੈ, ਨਿਰਮਾਣ ਅਧੀਨ ਕੰਮ ਦੀ ਧੀਮੀ ਗਤੀ ਹੋਣ ਕਾਰਨ ਸੜਕ ਸਥਿਤ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਸਾਬਕਾ ਕੌਂਸਲਰ ਦਵਿੰਦਰ ਦੀਕਸ਼ਿਤ (ਟੀਟੂ) ਦਾ ਕਹਿਣਾ ਹੈ ਕਿ ਸੜਕ ਦੇ ਨਿਰਮਾਣ ਲਈ ਠੇਕੇਦਾਰ ਨੂੰ ਲਗਭਗ 7 ਮਹੀਨੇ ਪਹਿਲਾਂ ਉਦਘਾਟਨ ਕੀਤਾ ਗਿਆ ਸੀ, ਪਰ ਕੰਮ ਦੀ ਧੀਮੀ ਚਾਲ ਹੋਣ ਕਾਰਨ ਬਹੁਤ ਦਿੱਕਤਾਂ ਆ ਰਹੀਆਂ ਹਨ,Punjab2 months ago
-
ਅਮਰੀਕਾ ਦੇ ਜੜ੍ਹੀਂ ਬੈਠਾ ਨਸਲਵਾਦ25 ਮਈ ਨੂੰ ਅਮਰੀਕਾ ਦੇ ਮਿਨੇਸੋਟਾ ਸੂਬੇ ਦੇ ਪ੍ਰਸਿੱਧ ਸ਼ਹਿਰ ਮਿਨਿਆਪੋਲਿਸ 'ਚ ਇਕ ਗੋਰੇ ਪੁਲਿਸ ਅਫ਼ਸਰ ਹੱਥੋਂ ਸਿਆਹਫਾਮ ਜਾਰਜ ਫਲਾਇਡ ਦੇ ਮਾਰੇ ਜਾਣ ਦੇ ਵਿਰੋਧ ਵਿਚ ਅਮਰੀਕੀ ਨਸਲਵਾਦ ਵਿਰੁੱਧ ਸਾਰੀ ਦੁਨੀਆ ਵਿਚ ਇਕ ਲਹਿਰ ਉੱਠ ਖੜ੍ਹੀ ਹੋਈ ਹੈ। ਜਾਰਜ ਫਲਾਇਡ ਨੂੰ 20 ਡਾਲਰਾਂ ਦੇ ਨਕਲੀ ਨੋਟ ਨਾਲ ਸਿਗਰਟ ਖ਼ਰੀਦਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਅਧਿਕਾਰੀ ਡੈਰਿਕ ਚੌਵਿਨ ਨੇ ਉਸ ਦੇ ਹੱਥ ਬੰਨ੍ਹ ਕੇ ਉਸ ਨੂੰ ਜ਼ਮੀਨ 'ਤੇ ਸੁੱਟ ਲਿਆ ਅਤੇ ਤਕਰੀਬਨ 8.46 ਮਿੰਟ ਤਕ ਗੋਡੇ ਨਾਲ ਉਸ ਦੀ ਧੌਣ ਨੂੰ ਨੱਪੀ ਰੱਖਿਆ।Editorial7 months ago
-
ਭਦੌੜ 'ਚ ਦੋ ਸਕੀਆਂ ਭੈਣਾਂ ਦੀ ਰਿਪੋਰਟ ਆਈ ਪਾਜ਼ੇਟਿਵ, ਲੋਕਾਂ 'ਚ ਮਚਿਆ ਹੜਕੰਪਕਸਬਾ ਭਦੌੜ 'ਚ ਕੋਰੋਨਾ ਮਹਾਮਾਰੀ ਦਾ ਕਹਿਰ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ, ਜਿਸਦੇ ਚੱਲਦਿਆਂ ਦੋ ਸਕੀਆਂ ਭੈਣਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਲੋਕਾਂ 'ਚ ਹੜਕੰਪ ਮੱਚ ਗਿਆ। ਪ੍ਰਰਾਪਤ ਜਾਣਕਾਰੀ ਅਨੁਸਾਰ ਦਿੱਲੀ ਤੋਂ ਆਏ ਮੁਹੱਲਾ ਮਾਨਾਂ ਦੇ ਵਸਨੀਕ ਨੌਜਵਾਨ ਸੁਖਪਾਲ ਸਿੰਘ ਦੀ ਦੋ ਦਿਨ ਪਹਿਲਾਂ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ, ਜਿਸ ਉਪਰੰਤ ਉਸ ਨੂੰ ਸਿਹਤ ਵਿਭਾਗ ਵੱਲੋਂ ਸੋਹਲ ਪੱਤੀ ਬਰਨਾਲਾ ਵਿਖੇ ਭੇਜਿਆ ਗਿਆ ਸੀ।Punjab7 months ago
-
ਪਿੰਜਰੇ 'ਚ ਕੈਦ 100 ਵ੍ਹੇਲ ਆਜ਼ਾਦ ਕਰੇਗਾ ਰੂਸਰੂਸ ਦੀ ਐੱਫਐੱਸਬੀ ਸੁਰੱਖਿਆ ਸੇਵਾ ਨੇ ਇਸ ਮਾਮਲੇ 'ਚ ਫਰਵਰੀ 'ਚ ਚਾਰ ਕੰਪਨੀਆਂ ਖ਼ਿਲਾਫ਼ ਮੁਕੱਦਮਾ ਕੀਤਾ ਸੀ। ਮਾਹਿਰਾਂ ਮੁਤਾਬਕ, ਇਨ੍ਹਾਂ ਵ੍ਹੇਲ ਮੱਛੀਆਂ ਨੂੰ ਆਜ਼ਾਦ ਕਰਨਾ ਵੀ ਮੁਸ਼ਕਲ ਭਰਿਆ ਕੰਮ ਹੈ ਕਿਉਂਕਿ ਕੈਦ 'ਚ ਰਹਿਣ ਨਾਲ ਉਹ ਪਹਿਲਾਂ ਤੋਂ ਹੀ ਜ਼ਖਮੀ ਹਨ।World1 year ago