ਆਈ ਪ੍ਰੀਖਿਆ ਦੀ ਵਾਰੀ, ਕਰੋ ਮਿਹਨਤ ਨਾਲ ਤਿਆਰੀ
ਸਿੱਖਿਆ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਮਨੁੱਖ ਦੇ ਚਰਿੱਤਰ ਨਿਰਮਾਣ ਤੇ ਜੀਵਨ ਬਸਰ ਲਈ ਸਿੱਖਿਆ ਦੇ ਮਹੱਤਵ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਤੱਤਕਾਲੀ ਸਥਿਤੀਆਂ, ਪ੍ਰਸਥਿਤੀਆਂ ਮਨੁੱਖੀ ਜੀਵਨ ਤੇ ਸਮਾਜਿਕ ਵਰਤਾਰੇ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਸਿੱਖਿਆ ਜਾਂ ਪੜ੍ਹਨ-ਪੜ੍ਹਾਉਣ ਦੀ ਪ੍ਰਕਿਰਿਆ ਨੂੰ ਵੀ ਸਿੱਧੇ ਰੂਪ ’ਚ ਪ੍ਰਭਾਵਿਤ ਕਰਦੀਆਂ ਹਨ।
Lifestyle5 months ago