one
-
ਟ੍ਰੈਫਿਕ ਪੁਲਿਸ ਵੱਲੋਂ ਹਾਦਸਿਆਂ ਨੂੰ ਰੋਕਣ ਲਈ ਵਾਹਨਾਂ 'ਤੇ ਲਗਾਏ ਗਏ ਰਿਫਲੈਕਟਰਪੱਤਰ ਪ੍ਰਰੇਰਕ, ਕੋਟਕਪੂਰਾ : ਦਿਨੋਂ ਦਿਨ ਵਧ ਰਹੇ ਨਸ਼ਿਆਂreflecter on vehicle 'ਤੇ ਰੋਕ ਲਗਾਉਣ ਦੀ ਕੋਸ਼ਿਸ਼ ਤੇ ਆਉਣ ਵਾਲੇ ਧੁੰਦ ਦੇ ਮੌਸਮ ਦੌPunjab3 days ago
-
ਕੁਦਰਤ-ਮਾਨਵ ਕੇਂਦਰਤ ਲੋਕ ਲਹਿਰ ਵੱਲੋਂ ਸੈਮੀਨਾਰ 14 ਨੂੰਡਾ. ਦੇਵ ਰਾਜ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਖਾਈ ਲਹਿਰਾਗਾਗਾ ਵਿਚ ਆਲ ਇੰਡੀਆ ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਭਾਰਤ ਕਮੇਟੀ ਵੱਲੋਂ 14 ਦਸੰਬਰ ਨੂੰ ਸਵੇਰੇ 10 ਵਜੇ ਸਕੂਲ਼ ਕੈਂਪਸ ਵਿਚ ਜਲਵਾਯੂ ਸੰਕਟ, ਵਾਤਾਵਰਣ, ਸਿਹਤ ਅਤੇ ਕੁਪੋਸ਼ਣ ਵਿਸ਼ੇ 'ਤੇ ਸੈਮੀਨਾਰ ਕੀਤਾ ਜਾ ਰਿਹਾ ਹੈ।Punjab3 days ago
-
ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਗੱਡੀ ਦੀ ਭੰਨਤੋੜ ਕਰਨ 'ਤੇ ਪੰਜ ਜਾਣੇ ਨਾਮਜ਼ਦਪਿਛਲੇ ਦਿਨੀਂ ਮੋਗਾ ਦੇ ਸਿਵਲ ਹਸਪਤਾਲ ਵਿਖੇ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਗੱਡੀ ਦੀ ਤੋੜਭੰਨ ਕਰਨ 'ਤੇ ਥਾਣਾ ਸਿਟੀ ਸਾਊਥ ਪੁਲਿਸ ਵੱਲੋਂ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤੇ ਗਏ। ਅਦਲਤ ਵੱਲੋਂ ਪੁਲਿਸ ਨੂੰ ਇੱਕ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ।Punjab3 days ago
-
ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀਆਂ ਗੋਲੀਆਂ, ਇਕ ਜ਼ਖ਼ਮੀਪਿੰਡ ਨੰਗਲ ਲੁਬਾਣਾ ਵਿਚ ਪੁਰਾਣੀ ਰੰਜਿਸ਼ ਨੂੰ ਲੈ ਕੇ ਇਕ ਘਰ ਵਿਚ ਹੋਈ ਫਾਇਰਿੰਗ ਦੌਰਾਨ ਇਕ ਵਿਅਕਪਿੰਡ ਨੰਗਲ ਲੁਬਾਣਾ ਵਿਚ ਪੁਰਾਣੀ ਰੰਜਿਸ਼ ਨੂੰ ਲੈ ਕੇ ਇਕ ਘਰ ਵਿਚ ਹੋਈ ਫਾਇਰਿੰਗ ਦੌਰਾਨ ਇਕ ਵਿਅਕ ਪਿੰਡ ਨੰਗਲ ਲੁਬਾਣਾ ਵਿਚ ਪੁਰਾਣੀ ਰੰਜਿਸ਼ ਨੂੰ ਲੈ ਕੇ ਇਕ ਘਰ ਵਿਚ ਹੋਈ ਫਾਇਰਿੰਗ ਦੌਰਾਨ ਇਕ ਵਿਅਕPunjab3 days ago
-
ਪੜ੍ਹਾਈ ਕਰਨ ਲਈ ਕੈਨੇਡਾ ਗਏ ਮਖੂ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਦੋ ਜਣੇ ਗੰਭੀਰ ਜ਼ਖ਼ਮੀਕੈਨੇਡਾ 'ਚ ਪੜ੍ਹਾਈ ਕਰਨ ਗਏ ਦੋ ਪੰਜਾਬੀ ਨੌਜਵਾਨਾਂ ਦੀ ਕਾਰ ਭਾਰਤੀ ਸਮੇਂ ਮੁਤਾਬਕ ਸਵੇਰੇ 7 ਵਜੇ ਕੋਕਿਲਾ ਹਾਈਵੇਅ 'ਤੇ ਖ਼ਰਾਬ ਮੌਸਮ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ।Punjab3 days ago
-
ਟੀ-20 ਵਿਸ਼ਵ ਕੱਪ ਟੀਮ 'ਚ ਇਕ ਥਾਂ ਖ਼ਾਲੀ : ਵਿਰਾਟ ਕੋਹਲੀਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਖਿਲਾਫ਼ ਹੋਣ ਵਾਲੇ ਪਹਿਲੇ ਟੀ-20 ਵਿਸ਼ਵ ਕੱਪ ਲਈ ਟੀਮ ਦੇ ਤੇਜ਼ ਗੇਂਦਬਾਜ਼ ਹਮਲੇ ਵਿਚ ਸਿਰਫ਼ ਇਕ ਥਾਂ ਭਰੀ ਜਾਣੀ ਬਾਕੀ ਹੈ।Cricket3 days ago
-
'ਸਰਕਾਰੀ ਜ਼ੁਲਮ' ਦਾ ਸ਼ਿਕਾਰ ਹੋ ਰਹੇ ਬੇਜੁਬਾਨ!: ਜ਼ਖ਼ਮੀ ਜਾਨਵਰਾਂ ਦਾ ਇਲਾਜ ਅਤੇ ਉਨ੍ਹਾਂ 'ਤੇ ਹੋ ਰਹੇ ਜ਼ੁਲਮ ਦੀ ਰੋਕਥਾਮ ਲਈ ਗਠਿਤ ਐੱਸਪੀਸੀਏ ਸੰਸਥਾ ਖੁਦ 'ਸਰਕਾਰੀ ਅੱਤਿਆਚਾਰ' ਦਾ ਸ਼ਿਕਾਰ ਹੈ। ਹਾਥੀ ਗੇਟ ਸਥਿਤ ਐੱਸਪੀਸੀਏ ਦਫ਼ਤਰ ਵਿਚ ਸਹੂਲਤਾਂ ਦਾ ਭਾਰੀ ਘਾਟ ਹੈ। ਸਥਿਤੀ ਇਹ ਹੈ ਕਿ ਐੱਸਪੀਸੀਏ ਵਿਚ ਪਸ਼ੁ ਡਾਕਟਰ ਤਕ ਨਹੀਂ ਹਨ। ਸ਼ਹਿਰ ਵਿਚ ਕਿਸੇ ਵੀ ਕਾਰਨ ਜ਼ਖ਼ਮੀ ਹੋਏ ਪਸ਼ੂਆਂ ਨੂੰ ਐੱਸਪੀਸੀਏ ਵਿਚ ਲਿਆਉਣ ਲਈ ਐਬੂਲੈਂਸ ਤਾਂ ਹੈ ਪਰ ਇਸ ਦਾ ਇਸਤੇਮਾਲ ਨਹੀਂ ਕੀਤਾ ਜਾ ਰਿਹਾ। ਨਤੀਜਨ ਇਹ ਕੰਡਮ ਹੋ ਰਹੀ ਹੈ।Punjab3 days ago
-
ਸੜਕ ਹਾਦਸੇ 'ਚ ਬਜ਼ੁਰਗ ਦੀ ਹੋਈ ਮੌਤਮਹਾਨਗਰ ਦੇ ਜੀਟੀ ਰੋਡ ਪੁਲ਼ ਬਸਤੀ ਜੋਧੇਵਾਲ ਇਲਾਕੇ 'ਚ ਇਕ ਬਜ਼ੁਰਗ ਦੀ ਸੜਕ ਹਾਦਸੇ ਵਿਚ ਮੌਤਮਹਾਨਗਰ ਦੇ ਜੀਟੀ ਰੋਡ ਪੁਲ਼ ਬਸਤੀ ਜੋਧੇਵਾਲ ਇਲਾਕੇ 'ਚ ਇਕ ਬਜ਼ੁਰਗ ਦੀ ਸੜਕ ਹਾਦਸੇ ਵਿਚ ਮੌਤ ਹੋ ਗਈPunjab3 days ago
-
ਇਨੋਵਾ-ਮੋਟਰਸਾਈਕਲ ਦੀ ਟੱਕਰ 'ਚ ਇਕ ਦੀ ਮੌਤਤੇਜਿੰਦਰ ਸਿੰਘ ਬੱਬੂ, ਸਰਾਏ ਅਮਾਨਤ ਖਾਂ ਝਬਾਲ-ਅੰਮਿ੍ਤਸਰ ਮਾਰਗ 'ਤੇ ਸਥਿਤ ਪਿੰਡ ਮੰਨਣ ਕੋਲ ਇਨੋਵਾ ਅਤੇ ਮੋਟਰਸਾਈਕਲ ਤੇਜਿੰਦਰ ਸਿੰਘ ਬੱਬੂ, ਸਰਾਏ ਅਮਾਨਤ ਖਾਂ ਝਬਾਲ-ਅੰਮਿ੍ਤਸਰ ਮਾਰਗ 'ਤੇ ਸਥਿਤ ਪਿੰਡ ਮੰਨਣ ਕੋਲ ਇਨੋਵਾ ਅਤੇ ਮੋਟਰਸਾਈਕਲPunjab3 days ago
-
ਚੋਰੀ ਦੇ ਮਾਮਲੇ 'ਚ ਭਗੌੜਾ ਕਾਬੂਪੱਤਰ ਪ੍ਰਰੇਰਕ, ਤਰਨਤਾਰਨ : ਥਾਣਾ ਝਬਾਲ ਦੀ ਪੁਲਿਸ ਨੇ ਚੋਰੀ ਦੇ ਮਾਮਲੇ ਵਿਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਵਿਅਕਤੀ ਨੂੰ ਪੱਤਰ ਪ੍ਰਰੇਰਕ, ਤਰਨਤਾਰਨ : ਥਾਣਾ ਝਬਾਲ ਦੀ ਪੁਲਿਸ ਨੇ ਚੋਰੀ ਦੇ ਮਾਮਲੇ ਵਿਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਵਿਅਕਤੀ ਨੂੰPunjab3 days ago
-
ਨੋਡਲ ਅਫਸਰ ਨੂੰ ਪਿਆ ਦਿਲ ਦਾ ਦੌਰਾ, ਮੌਤਕਰਾਈਮ ਰਿਪੋਰਟਰ, ਜਲੰਧਰ : ਕਪੂਰਥਲਾ ਦੀ ਕੋਆਪ੍ਰਰੇਟਿਵ ਵਿਭਾਗ ਵਿਚ ਤਾਇਨਾਤ ਇਕ ਨੋਡਲ ਅਫਸਰ ਦੀ ਬੱਸ 'ਚ ਸਫਰ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਵਾਸੀ ਲੁਧਿਆਣਾ ਜੋ ਕਿ ਕਪੂਰਥਲਾ ਦੀ ਕੋਆਪ੍ਰਰੇਟਿਵ ਵਿਭਾਗ 'ਚ ਨੋਡਲ ਅਫਸਰ ਤਾਇਨਾਤ ਹੈ ਵੀਰਵਾਰ ਸਵੇਰੇ ਜਲੰਧਰ ਦੇ ਬੱਸ ਸਟੈਂਡ ਦੇ ਬਾਹਰੋਂ ਪਿ੍ਰੰਸ ਬੱਸ ਸਰਵਿਸ ਦੀ ਬੱਸ 'ਚ ਕਪੂਰਥਲਾ ਜਾਣ ਲਈ ਬੈਠਿਆ। ਹਾਲੇ ਬੱਸ ਕੁਝ ਕਿਲੋਮੀਟਰ ਹੀ ਚੱਲ ਰਹੀ ਸੀ ਕਿ ਕਰਮਜੀਤ ਦੀ ਸਿਹਤ ਵਿਗੜੀ ਤਾਂ ਬੱਸ ਡਰਾਈਵਰ ਨੇ ਬੱਸ ਰੋਕੀ ਤੇ ਇਸ ਦੀ ਸੂਚਨਾ ਥਾਣਾ ਨੰਬਰ ਛੇ ਦੀ ਪੁਲਿਸ ਨੂੰ ਦਿੱਤੀ। ਮੌਕੇ 'ਤੇ ਪਹੁੰਚੇ ਏਐੱਸਆਈ ਪਰਮਜੀਤ ਸਿੰਘ ਨੇ ਕਰਮਜੀਤ ਸਿੰਘ ਨੂੰ ਐਂਬੂਲੈਂਸ ਵਿੱਚ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕPunjab3 days ago
-
ਸੇਵਾਮੁਕਤ ਕਾਮਿਆਂ ਦੀ ਪਟਿਆਲਾ 'ਚ ਰੈਲੀ 10 ਨੂੰਪੈਨਸ਼ਨਰ ਐਸੋਸ਼ੀਏਸ਼ਨ ਪਾਵਰਕਾਮ ਟ੍ਾਂਸਕੋ ਦੀ ਸੂਬਾ ਕਮੇਟੀ ਵੱਲੋਂ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਲ ਲਈ 10 ਦਸੰਬਰ ਨੂੰ ਪਟਿਆਲਾ ਵਿਖੇ ਧਰਨੇ ਦੀ ਤਿਆਰੀ ਲਈ ਸਰਬਜੀਤ ਸਿੰਘ ਦੀ ਪ੍ਰਧਾਨਗੀ 'ਚ ਬੈਠਕ ਕੀਤੀ ਗਈ। ਜਿਸ 'ਚ ਤਨਖ਼ਾਹਾਂ, ਪੈਨਸ਼ਨਾਂ ਰੋਕਣ ਦੇ ਵਿਰੋਧ 'ਚ ਰੈਗੂਲਰ ਮੁਲਾਜ਼ਮਾਂ ਦੀ ਡਵੀਜਨ ਦਫ਼ਤਰ ਅੱਗੇ ਹੋ ਰਹੀ ਰੈਲੀ 'ਚ ਸ਼ਮੂਲੀਅਤ ਕੀਤੀ ਗਈ।Punjab3 days ago
-
ਰੇਤ ਨਾਲ ਭਰੇ ਪੀਟਰ ਰਿਹੜੇ ਸਮੇਤ ਇਕ ਗਿ੍ਫ਼ਤਾਰਪੱਤਰ ਪ੍ਰਰੇਰਕ, ਤਰਨਤਾਰਨ : ਥਾਣਾ ਹਰੀਕੇ ਦੀ ਪੁਲਿਸ ਨੇ ਦਰਿਆ 'ਚੋਂ ਰੇਤ ਚੋਰੀ ਕਰ ਕੇ ਲਿਆ ਰਹੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਪੱਤਰ ਪ੍ਰਰੇਰਕ, ਤਰਨਤਾਰਨ : ਥਾਣਾ ਹਰੀਕੇ ਦੀ ਪੁਲਿਸ ਨੇ ਦਰਿਆ 'ਚੋਂ ਰੇਤ ਚੋਰੀ ਕਰ ਕੇ ਲਿਆ ਰਹੇ ਇਕ ਵਿਅਕਤੀ ਨੂੰ ਗਿ੍ਫ਼ਤਾਰPunjab4 days ago
-
ਸੜਕ ਹਾਦਸੇ 'ਚ ਨੌਜਵਾਨ ਗੰਭੀਰ ਜ਼ਖ਼ਮੀਪੱਤਰ ਪ੍ਰਰੇਰਕ, ਕਿਸ਼ਨਗੜ੍ਹ : ਆਦਮਪੁਰ-ਕਿਸ਼ਨਗੜ੍ਹ ਰੋਡ 'ਤੇ ਵਾਪਰੇ ਸੜਕ ਹਾਦਸੇ 'ਚ ਇਕ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਪੁਲਿਸ ਚੌਕੀ ਅਲਾਵਲਪੁਰ ਤੋਂ ਪ੍ਰਰਾਪਤ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਮੁਹੱਲਾ ਪ੍ਰਰੇਮਗੜ੍ਹ ਦਾ ਰਹਿਣ ਵਾਲਾ ਟਰੈਕਟਰ ਟਰਾਲੀ ਚਾਲਕ ਕਮਲਜੀਤ ਹੁਸ਼ਿਆਰਪੁਰ ਤੋਂ ਇੰਟਰਲਾਕਿੰਗ ਟਾਈਲਾਂ ਲੈ ਕੇ ਦੌਲੀਕੇ ਨੂੰ ਜਾ ਰਿਹਾ ਸੀ ਅਤੇ ਜਦ ਉਹ ਅਲਾਵਲਪੁਰ ਨੇੜੇ ਟੀ-ਪੁਆਇੰਟ ਦੋਲੀ ਕੇ ਨਜ਼ਦੀਕ ਪਹੁੰਚਿਆ ਤਾਂ ਉਸ ਨੇ ਬਿਨਾਂ ਦੇਖੇ ਹੋਏ ਹੀ ਟਰੈਕਟਰ ਟਰਾਲੀ ਦੋਲੀਕੇ ਪਿੰਡ ਵੱਲ ਨੂੰ ਮੋੜ ਦਿੱਤੀ ਤੇ ਇਸ ਦੌਰਾਨ ਉਸ ਦੇ ਪਿੱਛੇ ਆ ਰਹੇ ਮੋਟਰਸਾਈਕਲ ਚਾਲਕ ਦੀ ਟਰਾਲੀ ਨਾਲ ਟੱਕਰ ਹੋ ਗਈ। ਇਸ ਕਾਰਨ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਿਆ।Punjab4 days ago
-
ਤਿੰਨ ਗ੍ਰਾਮ ਹੈਰੋਇਨ ਸਮੇਤ ਕਾਬੂਥਾਣਾ ਸਦਰ ਮਲੋਟ ਪੁਲਿਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਤਿੰਨ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਥਾਣਾ ਸਦਰ ਮਲੋਟ ਦੇ ਥਾਣੇਦਾਰ ਗੁਰਲਾਲ ਸਿੰਘ ਗਸ਼ਤ 'ਤੇ ਸਨ ਕਿ ਜਦ ਉਹ ਪਿੰਡ ਤਰਖਾਣਵਾਲਾ ਤੋਂ ਭਲੇਰੀਆਂ ਰੋਡ 'ਤੇ ਪਹੁੰਚੇ ਤਾਂ ਉਨ੍ਹਾਂ ਮੋਟਰਸਾਇਕਲ ਸਵਾਰ ਇਕ ਸ਼ੱਕੀ ਨੌਜਵਾਨ ਨੂੰ ਰੋਕਿਆ, ਜਿਸਦੀ ਤਲਾਸ਼ੀ ਲੈਣ 'ਤੇ ਉਸਦੇ ਕੋਲੋਂ ਤਿੰਨ ਗ੍ਰਾਮ ਹੈਰੋਇਨ ਬਰਾਮਦ ਹੋਈ।Punjab4 days ago
-
ਬਦਲੀ ਰੱਦ ਕਰਕੇ ਪੀੜ੍ਹਤਾ ਨੂੰ ਇਨਸਾਫ਼ ਦਿੱਤੇ ਜਾਣ ਦੀ ਮੰਗਬੀਡੀਪੀਓ ਦਫ਼ਤਰ ਮੁਕੇਰੀਆਂ ਵਿਖੇ ਸੇਵਾਵਾਂ ਨਿਭਾਅ ਰਹੀ ਦਰਜਾ ਚਾਰ ਮਹਿਲਾ ਮੁਲਾਜ਼ਮ ਵੱਲੋਂ ਤਤਕਾਲੀਨ ਬੀਡੀਪੀਓ ਮੁਕੇਰੀਆਂ ਹੀਰਾ ਸਿੰਘ 'ਤੇ ਕਥਿਤ ਤੌਰ 'ਤੇ ਅਨੈਤਿਕ ਸਬੰਧ ਬਣਾਉਣ ਲਈ ਮਜ਼ਬੂਰ ਕਰਨ ਅਤੇ ਡਿਊਟੀ ਦੌਰਾਨ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਾਏ ਜਾਣ ਦਾ ਮਾਮਲਾ ਮੁੜ ਗਰਮਾਉਂਦਾ ਨਜ਼ਰ ਆ ਰਿਹਾ ਹੈ। ਵਿਭਾਗ ਵੱਲੋਂ ਅਧਿਕਾਰੀ ਹੀਰਾ ਸਿੰਘ ਦੀ ਬਦਲੀ ਦੀਨਾਨਗਰ ਤੋਂ ਉਪਮੰਡਲ ਮੁਕੇਰੀਆਂ ਦੇ ਬਲਾਕ ਹਾਜੀਪੁਰ ਦਫ਼ਤਰ ਵਿਖੇ ਕਰ ਦਿੱਤੀ ਗਈ ਹੈ ਜਿਸ ਕਾਰਨ ਪੀੜ੍ਹਤਾ ਨੂੰ ਇਨਸਾਫ਼ ਦਵਾਉਣ ਲਈ ਹਲਕੇ ਦੇ ਪਤਵੰਤੇ ਆਗੂਆਂ ਵੱਲੋਂ ਗਠਤ ਕੀਤੀ ਗਈ ਸਾਂਝੀ ਸੰਘਰਸ਼ ਕਮੇਟੀ ਸਮੇਤ ਇਨਸਾਫ਼ ਪਸੰਦ ਲੋਕਾਂ ਵਿਚ ਰੋਸ ਦੀ ਲਹਿਰ ਹੈPunjab4 days ago
-
ਜ਼ਿਲ੍ਹੇ ਭਰ ਦੇ ਵਿਕਾਸ ਕਾਰਜਾਂ ਲਈ ਹਮੇਸਾ ਯਤਨਸ਼ੀਲ ਹਾਂ : ਚੇਅਰਮੈਨ- ਮੀਟਿੰਗ ਦੌਰਾਨ ਅਹਿਮ ਮੁੱਦਿਆਂ 'ਤੇ ਹੋਈਆਂ ਵਿਚਾਰਾਂmeeting on develpoment of district - ਤਿੰਨ ਬਲਾਕਾਂ ਦੇ ਸਮੇਂ ਸਿਰ ਬਿੱਲ ਨਾ ਆਉਣ 'ਤੇ ਹੋਵੇਗੀ ਪੜਤPunjab4 days ago
-
ਵਿਦਿਆਰਥੀਆਂ ਲਾਇਆ ਵਿੱਦਿਅਕ ਟੂਰਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਨੂੰ ਲੈ ਕੇ ਸ੍ਰੀ ਗੁਰੂ ਗਬਿੰਦ ਸਿੰਘ ਪਬਲਿਕ ਸਕੂਲ ਬੇਗਪੁਰ ਕਮਲੂਹ ਦੇ ਦਸਵੀਂ ਅਤੇ ਬਾਹਰਵੀਂ ਦੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਨੌਸ਼ਹਿਰਾ, ਗੁਰੂ ਨਾਨਕ ਇੰਸਟੀਚਿਊਟ ਆਫ ਫਾਰਮੇਸੀ ਡੱਲੇਵਾਲ ਅਤੇ ਜੀਐੱਨਆਈਟੀ ਡੱਲੇਵਾਲ ਦਾ ਦੌਰਾ ਕਰਵਾਇਆ ਗਿਆ। ਵਿਦਿਆਰਥੀਆਂ ਦੇ ਇਸ ਵਿੱਦਿਅਕ ਟੂਰ ਦੀ ਸਾਂਝੇ ਤੌਰ ਤੇ ਅਗਵਾਈ ਰਜਨੀਸ਼ ਕੁਮਾਰ, ਅਨਿਲ ਕੁਮਾਰ, ਰੱਜਤ, ਜੀਵਨ ਜੋਤੀ, ਮੀਨਾ ਕੁਮਾਰੀ, ਰੰਜਨਾ, ਪਿ੍ਰਆ ਚੌਧਰੀ ਨੇ ਕੀਤੀ।Punjab4 days ago
-
ਫੋਕਸ ਯਤਨਾਂ ਦੇ ਛੇ ਮਹੀਨੇਰਸਮੀ ਤੌਰ 'ਤੇ 1999 ਵਿਚ ਕਰਗਿਲ ਸਮੀਖਿਆ ਕਮੇਟੀ ਦੀ ਰਿਪੋਰਟ ਵਿਚ ਇਸ 'ਤੇ ਵਿਚਾਰ ਹੋਇਆ ਅਤੇ ਮੰਤਰੀ ਸਮੂਹ ਨੇ ਸਾਲ 2001 ਵਿਚ ਇਸ ਨੂੰ ਅਧਿਕਾਰਤ ਤੌਰ 'ਤੇ ਪ੍ਰਸਤਾਵਿਤ ਕੀਤਾ।Editorial4 days ago
-
ਪਤੀ 'ਤੇ ਲਾਏ ਜਾਨੋਂ ਮਾਰਨ ਦੇ ਦੋਸ਼ਰਾਕੇਸ਼ ਗਾਂਧੀ ਜਲੰਧਰ : ਬੈਂਕ ਕਾਲੋਨੀ ਵਾਸੀ ਅੌਰਤ ਨੇ ਆਪਣੇ ਬੈਂਕ ਮੈਨੇਜਰ ਪਤੀ 'ਤੇ ਬੰਧਕ ਬਣਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਾਏ। ਜ਼ਖ਼ਮੀ ਹਾਲਤ 'ਚ ਉਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।Punjab4 days ago