oil
-
ਐਸਬੀਆਈ ਤੇ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਲਾਂਚ ਕੀਤਾ ਕੋ ਬ੍ਰਾਂਡੇਡ ਰੁਪੈ ਡੈਬਿਟ ਕਾਰਡ, ਪੈਟਰੋਲ ਪੰਪਾਂ ’ਤੇ ਤੇਲ ਭਰਵਾਉਣ ’ਤੇ ਮਿਲੇਗਾ ਏਨਾ ਲਾਭਭਾਰਤੀ ਸਟੇਟ ਬੈਂਕ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਵੀਰਵਾਰ ਨੂੰ ਮਿਲ ਕੇ ਕਨਟੈਕਟਲੈੱਸ ਕੋ ਬ੍ਰਾਂਡੇਡ ਰੁਪੈ ਡੈਬਿਟ ਕਾਰਡ ਪੇਸ਼ ਕੀਤਾ। ਦੇਸ਼ ਭਰ ਦੇ ਗਾਹਕ ਸਥਾਨਕ ਐਸਬੀਆਈ ਬ੍ਰਾਂਚ ਵਿਚ ਜਾ ਕੇ ਇਹ ਕਾਰਡ ਲੈ ਸਕਦੇ ਹਨ। ਬੈਂਕ ਵੱਲੋਂ ਦਿੱਤੇ ਗਏ ਬਿਆਨ ਵਿਚ ਦੱਸਿਆ ਗਿਆ ਹੈ ਕਿ ਇਹ ਇਕ ਕਨਟੈਕਟਲੈੱਸ ਕਾਰਡ ਹੈ ਅਤੇ ਇਸ ਵਿਚ 5000 ਰੁਪਏ ਤਕ ਦਾ ਭੁਗਤਾਨ ‘ਟੈਪ’ ਦੇ ਨਾਲ ਕੀਤਾ ਜਾ ਸਕਦਾ ਹੈ।Business7 days ago
-
LPG Cylinder Booking: ਹੁਣ ਸਿਰਫ਼ ਇਸ ਨੰਬਰ 'ਤੇ ਮਿਸਡ ਕਾਲ ਕਰਨ ਨਾਲ ਹੋ ਜਾਵੇਗੀ ਤੁਹਾਡੇ LPG ਸਿਲੰਡਰ ਬੁਕਿੰਗਇੰਡੀਅਨ ਆਇਲ ਕਾਰਪੋਰੇਸ਼ਨ ਦੇ ਇੰਡੇਨ ਗੈਸ ਸਿਲੰਡਰ ਦੀ ਬੁਕਿੰਗ ਹੁਣ ਗਾਹਕ ਮਹਿਜ਼ ਇਕ ਮਿਸਡ ਕਾਲ ਦੇ ਕੇ ਕਰਵਾ ਸਕਦੇ ਹਨ। ਇਹ ਸਹੂਲਤ ਸ਼ੁੱਕਰਵਾਰ ਨੂੰ ਲਾਂਚ ਕਰ ਦਿੱਤੀ ਗਈ ਹੈ।Business11 days ago
-
ਕਿਸਾਨ ਆਗੂ ਦੇ ਖੇਤਾਂ 'ਚੋਂ ਟਰਾਂਸਫਾਰਮਰ ਤੇ ਕੇਬਲ ਚੋਰੀਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਯੂਨੀਅਨ ਦੀ ਇਕਾਈ ਆਗੂ ਦੇ ਖੇਤਾਂ ਵਿੱਚੋਂ ਟਰਾਂਸਫਾਰਮਰ ਤੇ ਕੇਬਲ ਚੋਰੀ ਹੋਣ ਦੀ ਜਾਣਕਾਰੀ ਪ੍ਰਰਾਪਤ ਹੋਈ ਹੈ। ਇੱਕ ਪਾਸੇ ਜਿੱਥੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਲੀ ਅੰਦਰ ਜਾ ਕੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕੀਤਾ ਜਾ ਰਿਹਾ ਹੈPunjab12 days ago
-
ਕਿਸਾਨ ਅੰਦੋਲਨ ਕਾਰਨ ਡੀਜ਼ਲ ਦੀ ਵਿਕਰੀ ਘਟੀ, 20 ਫੀਸਦ ਤਕ ਆਈ ਗਿਰਾਵਟਕਿਸਾਨ ਅੰਦੋਲਨ ਕਾਰਨ ਡੀਜ਼ਲ ਦੀ ਵਿਕਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕਿਸਾਨ ਅੰਦੋਲਨ ਵਿਚ ਰੁਝੇ ਹੋਣ ਕਾਰਨ ਖੇਤੀ ਸਬੰਧੀ ਗਤੀਵਿਧੀਆਂ ਵਿਚ ਕਾਫੀ ਗਿਰਾਵਟ ਆਈ ਹੈ, ਜਿਸ ਦਾ ਸਿੱਧਾ ਅਸਰ ਡੀਜ਼ਲ ਦੀ ਵਿਕਰੀ ’ਤੇ ਪਿਆ ਹੈ।Punjab17 days ago
-
IOCL Recruitment 2020 : ਇੰਡੀਅਨ ਆਇਲ ’ਚ Non-Executive ਪੋਸਟ ’ਤੇ ਨਿਕਲੀਆਂ ਅਸਾਮੀਆਂ, 15 ਜਨਵਰੀ ਤਕ ਕਰੋ ਅਪਲਾਈIOCL Recruitment 2020 : ਇੰਡੀਅਨ ਆਇਲ ਕਾਰਪੋਰੇਸ਼ਨ ਲਿਮੀਟੇਡ (Indian Oil Corporation Ltd, IOCL) ਨੇ Non-executive post ’ਤੇ ਭਰਤੀਆਂ ਨਿਕਲੀਆਂ ਹਨ। ਇਸ ਭਰਤੀ ਪ੍ਰਕਿਰਿਆ ਦੇ ਮਾਧਿਅਮEducation21 days ago
-
ਟਰਾਂਸਫਾਰਮਰਾਂ 'ਚੋਂ ਤੇਲ ਚੋਰੀ ਕਰਨ ਵਾਲੇ 6 ਕਾਬੂਥਾਣਾ ਛੇਹਰਟਾ ਦੀ ਪੁਲਿਸ ਨੇ ਬਿਜਲੀ ਦੇ ਟਰਾਂਸਫਾਰਮਰਾਂ 'ਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 6 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਬਿਜਲੀ ਦੇ ਤੇਲ ਦੇ 5 ਕੈਨ ਭਰੇ, 5 ਖਾਲੀ ਕੈਨ, ਫਰਜ਼ੀ ਨੰਬਰ ਲੱਗਾ ਆਟੋ ਤੇ ਟਰਾਂਸਫਾਰਮਰ ਖੋਲ੍ਹਣ ਵਾਲਾ ਸਾਜ਼ੋ-ਸਾਮਾਨ ਬਰਾਮਦ ਕੀਤਾ ਹੈ। ਥਾਣਾ ਛੇਹਰਟਾ ਦੇ ਐੱਸਐੱਚਓ ਇੰਸਪੈਕਟਰ ਸੁਖਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਖ਼ਬਰ ਖ਼ਾਸ ਦੀ ਸੂਚਨਾ 'ਤੇ ਕਰਵਾਈ ਕਰਦੇ ਹੋਏ ਕਰਨਬੀਰ ਸਿੰਘ ਉਰਫ਼ ਜੱਗਾ ਵਾਸੀ ਨਿਮਲਾ ਕਾਲੋਨੀ, ਹੈਪੀ ਸ਼ਰਮਾ ਉਰਫ਼ ਭੋਲਾ ਵਾਸੀ ਹਰਕਿ੍ਸ਼ਨ ਨਗਰ, ਦੀਪੂ ਵਾਸੀ ਹਰਕਿ੍ਸ਼ਨ ਨਗਰ, ਜਗਜੀਤ ਸਿੰਘ ਉਰਫ਼ ਪਿ੍ਰੰਸ ਵਾਸੀ ਡਾਕਟਰ ਹੇਤ ਰਾਮ ਕਾਲੋਨੀ ਛੇਹਰਟਾ, ਕਿਸ਼ਨ ਚੰਦ ਪਿੰਡ ਖਲੈਰਾ ਗਹਿਰੀ ਮੰਡੀ ਤੇ ਪਰਮਜੀਤ ਸਿੰਘ ਉਰਫ਼ ਪੰਮਾ ਵਾਸੀ ਪਿੰਡ ਚਾਟੀਵਿੰਡ ਨੂੰ ਗਿ੍ਫ਼ਤਾਰ ਕਰ ਕੇ ਬਿਜਲੀ ਦੇ ਟਰਾਂਸਫਾਰਮਰਾਂ 'ਚੋਂ ਕੱਢੇ ਤੇਲ ਦੇ ਭਰੇ 5 ਕੈਨ, 5 ਕੈਨ ਖਾਲੀ, ਫਰਜ਼ੀ ਨੰਬਰ ਲੱਗਾ ਆਟੋ ਤੇ ਟਰਾਂਸਫਾਰਮਰ ਖੋਲ੍ਹਣ ਵਾਲਾ ਸਾਮਾਨ ਬਰਾਮਦ ਕੀਤਾ ਹੈ। ਉਕਤ ਮੁਲਜ਼ਮਾਂ ਖ਼ਿਲਾਫ਼ ਥਾਣਾ ਛੇਹਰਟਾ 'ਚ ਕੇਸ ਦਰਜ ਕਰ ਲਿਆ ਗਿਆ ਹੈ।Punjab22 days ago
-
ਦੁਨੀਆ ’ਚ ਨਵੇਂ ਤਰ੍ਹਾਂ ਦੇ ਕੋਰੋਨਾ ਵਾਇਰਸ ‘ਸਟ੍ਰੇਨ’ ਦੇ ਤੇਜ਼ੀ ਨਾਲ ਫੈਲਣ ਤੋਂ ਬਾਅਦ ਯੂਰਪੀ ਦੇਸ਼ਾਂ ’ਚ ਯਾਤਰਾ ’ਤੇ ਰੋਕ, ਤੇਲ ਦੀਆਂ ਕੀਮਤਾਂ ’ਚ ਆਈ ਗਿਰਾਵਟਦੁਨੀਆ ’ਚ ਨਵੇਂ ਤਰ੍ਹਾਂ ਦੇ ਕੋਰੋਨਾ ਵਾਇਰਸ ‘ਸਟ੍ਰੇਨ’ ਦੇ ਤੇਜ਼ੀ ਨਾਲ ਪ੍ਰਸਾਰ ਤੋਂ ਬਾਅਦ ਸੋਮਵਾਰ ਨੂੰ ਤੇਲ ਦੀਆਂ ਕੀਮਤਾਂ ਲਗਪਗ 3 ਫ਼ੀਸਦੀ ਤਕ ਹੇਠਾਂ ਆ ਗਈਆਂ। ਦਰਅਸਲ ਯੂਰਪ ’ਚ ਸਖ਼ਤ ਰੋਕਾਂ ਦੌਰਾਨ ਤੇਲ ਦੀ ਮੰਗ ਘਟ ਗਈ ਹੈ, ਇਸ ਲਈ ਇਹ ਗਿਾਰਵਟ ਰਹੀ।World25 days ago
-
Benefits of Hibiscus Oil for Hair : ਹਿਬਿਸਕਸ ਦੇ ਤੇਲ ਨਾਲ ਬਣਾਓ ਵਾਲਾਂ ਨੂੰ ਮਜ਼ਬੂਤਵਾਲ ਸਾਡੀ ਓਵਰ ਆਲ ਪਰਸਨੈਲਿਟੀ 'ਚ ਨਿਖਾਰ ਲਿਆਉਂਦੇ ਹਨ, ਇਸ ਲਈ ਔਰਤਾਂ ਹੋਣ ਜਾਂ ਪੁਰਸ਼ ਸਭ ਦਾ ਵਾਲਾਂ ਦੀ ਕੇਅਰ ਵੱਲ ਜ਼ਿਆਦਾ ਧਿਆਨ ਰਹਿੰਦਾ ਹੈ। ਖ਼ੂਬਸੂਰਤ ਸਿਲਕੀ ਤੇ ਚਮਕਦਾਰ ਵਾਲ ਹਰ ਇਨਸਾਨ ਦੀ ਖਵਾਹਿਸ਼ ਹੁੰਦੀ ਹੈ ਜਿਸ ਨੂੰ ਪਾਉਣਾ ਆਸਾਨ ਕੰਮ ਨਹੀਂ ਹੈ।Lifestyle1 month ago
-
ਖ਼ੁਰਾਕੀ ਤੇਲਾਂ ਦੀਆਂ ਕੀਮਤਾਂ 'ਚ ਇਕ ਸਾਲ ਪਹਿਲਾਂ ਦੀ ਤੁਲਨਾ 'ਚ 30 ਫ਼ੀਸਦੀ ਤਕ ਦਾ ਇਜ਼ਾਫਾ, ਸਰਕਾਰ ਲਈ ਬਣਿਆ ਚਿੰਤਾ ਦਾ ਕਾਰਨਖੁਰਾਕੀ ਤੇਲਾਂ ਦੀਆਂ ਕੀਮਤਾਂ 'ਚ ਲਗਾਤਾਰ ਇਜ਼ਾਫਾ ਦੇਖਣ ਨੂੰ ਮਿਲ ਰਿਹਾ ਹੈ। ਖਾਧ ਤੇਲਾਂ ਦੀਆਂ ਕੀਮਤਾਂ 'ਚ ਇਹ ਵਾਧਾ ਪਰਿਵਾਰਾਂ ਲਈ ਰਸੋਈ ਦਾ ਖਰਚਾ ਤਾਂ ਵਾਧਾ ਹੀ ਰਹੀ ਹੈ ਨਾਲ ਹੀ ਸਰਕਾਰ ਲਈ ਵੀ ਚਿੰਤਾ ਦਾ ਕਾਰਨ ਬਣੀ ਹੋਈ ਹੈ। ਮੂੰBusiness1 month ago
-
ਗੱਡੀ 'ਚੋਂ ਤੇਲ ਲੀਕ ਹੋਣ ਦੀ ਗੱਲ ਆਖ ਕੇ ਭਟਕਾਇਆ ਡਰਾਈਵਰ ਦਾ ਧਿਆਨ, ਨੌਸਰਬਾਜ਼ ਸਾਢੇ ਚਾਰ ਲੱਖ ਲੈ ਕੇ ਫ਼ਰਾਰਗੱਡੀ 'ਚੋਂ ਤੇਲ ਲੀਕ ਹੋਣ ਦੀ ਗੱਲ ਆਖ ਕੇ ਦੋ ਨੌਸਰਬਾਜ਼ਾਂ ਨੇ ਕਾਰੋਬਾਰੀ ਤੇ ਉਸ ਦੇ ਡਰਾਈਵਰ ਦਾ ਧਿਆਨ ਭਟਕਾ ਦਿੱਤਾ। ਜਿਵੇਂ ਹੀ ਡਰਾੲੀਵਰ ਤੇ ਕਾਰੋਬਾਰੀ ਬੋਨਟ ਖੋਲ੍ਹ ਕੇ ਚੈੱਕ ਕਰਨ ਲੱਗੇ ਤਾਂ ਦੋਵਾਂ ਨੌਜਵਾਨਾਂ ਨੇ ਗੱਡੀ 'ਚੋਂ ਸਾਢੇ ਚਾਰ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ।Punjab1 month ago
-
ਵਧੇਗੀ ਠੰਢ, ਪਹਾੜਾਂ 'ਤੇ ਬਰਫ਼ਬਾਰੀ, ਮੈਦਾਨੀ ਇਲਾਕਿਆਂ 'ਚ ਪਏ ਗੜੇ, ਉੱਤਰੀ ਭਾਰਤ 'ਚ ਸੀਜ਼ਨ ਦੀ ਪਹਿਲੀ ਬਾਰਸ਼, ਹਰਿਆਣਾ 'ਚ ਸ਼ਿਮਲਾ ਵਰਗਾ ਨਜ਼ਾਰਾਪਹਾੜਾਂ 'ਤੇ ਹੋ ਰਹੀ ਬਰਫ਼ਬਾਰੀ ਅਤੇ ਮੀਂਹ ਦਾ ਅਸਰ ਹੁਣ ਮੈਦਾਨੀ ਇਲਾਕਿਆਂ 'ਚ ਵੀ ਦਿਖਾਈ ਦੇ ਰਿਹਾ ਹੈ। ਗੜਬੜ ਵਾਲੀਆਂ ਪੱਛਮੀ ਪੌਣਾਂ ਦੇ ਪ੍ਰਭਾਵ ਨਾਲ ਐਤਵਾਰ ਸ਼ਾਮ ਉੱਤਰੀ ਭਾਰਤ 'ਚ ਇਨ੍ਹਾਂ ਸਰਦੀਆਂ ਦੀ ਪਹਿਲੀ ਬਾਰਸ਼ ਹੋਈ।National2 months ago
-
Video : ਭਾਰਤੀ ਫ਼ੌਜ ਨੇ ਪਾਕਿ ਦੇ ਕਈ ਲਾਂਚਿੰਗ ਪੈਡ, ਤੇਲ ਡਿਪੂ ਤੇ ਬੰਕਰ ਕੀਤੇ ਤਬਾਹ, ਅੱਠ ਪਾਕਿ ਫ਼ੌਜੀ ਢੇਰ, ਤਿੰਨ ਭਾਰਤੀ ਜਵਾਨ ਸ਼ਹੀਦਭਾਰਤੀ ਫ਼ੌਜ ਨੇ ਇਕ ਵਾਰ ਮੁੜ ਪਾਕਿਸਤਾਨ ਦੀ ਨਾਪਾਕ ਸਾਜਿਸ਼ ਨਾਕਾਮ ਕਰ ਦਿੱਤੀ ਹੈ।National2 months ago
-
Fact Check : ਜਾਅਲੀ ਉੱਜਵਲਾ ਗੈਸ ਏਜੰਸੀ ਦੇ ਰਹੀ ਹੈ LPG ਡਿਸਟ੍ਰੀਬਿਊਟਰਸ਼ਿਪ ਦਾ ਆਫਰਉੱਜਵਲਾ ਗੈਸ ਏਜੰਸੀ (https://ujjwalagasagency.org/) ਨਾਂ 'ਤੇ ਖੁੱਲ੍ਹੀ ਇਕ ਵੈੱਬਸਾਈਟ ਪੀਐੱਸਯੂ ਆਇਲ ਮਾਰਕੀਟਿੰਗ ਕੰਪਨੀਆਂ ਦੇ ਆਧਾਰ 'ਤੇ LPG ਡਿਸਟ੍ਰੀਬਿਊਸ਼ਨ ਦਾ ਆਫਰ ਦੇ ਰਹੀ ਹੈ।Business2 months ago
-
ਵਿਗਿਆਨੀਆਂ ਦਾ ਦਾਅਵਾ - ਪਾਮ ਆਇਲ ਵਿਚਲੇ ਵਿਟਾਮਿਨ-ਈ ਨਾਲ ਵੱਧਦੀ ਹੈ ਇਮਿਊਨਿਟੀਪਾਮ ਆਇਲ ਵਿਟਾਮਿਨ-ਈ ਨਾਲ ਭਰਪੂਰ ਹੁੰਦਾ ਹੈ। ਨਾਲ ਹੀ ਇਸ ਵਿਚ ਟੋਕੋਫੇਰੋਲਸ ਅਤੇ ਟੋਕੋਟਿ੍ਨਾਲ ਵਰਗੇ ਕੰਪਾਊਂਡ ਵੀ ਹੁੰਦੇ ਹਨ। ਇਨ੍ਹਾਂ ਕੰਪਾਊਂਡ ਵਿਚ ਐਂਟੀ ਆਕਸੀਡੈਂਟ ਪ੍ਰਭਾਵ ਹੁੰਦੇ ਹਨ ਜੋ ਮੈਟਾਬੋਲਿਕ ਪ੍ਰਕਿਰਿਆ ਰਾਹੀਂ ਉਤਪੰਨ ਨੁਕਸਾਨਦਾਇਕ ਕੈਮੀਕਲ ਨਾਲ ਸਰੀਰ ਦੇ ਸੈੱਲਾਂ ਦੀ ਰੱਖਿਆ ਕਰਦੇ ਹਨ।Lifestyle2 months ago
-
ਦੁਨੀਆ ਦੀ ਸਭ ਤੋਂ ਵੱਡੀ ਟਾਇਰ ਕੰਪਨੀਆਂ 'ਚੋਂ ਇਕ Goodyear ਨੇ ਭਾਰਤ 'ਚ ਸ਼ੁਰੂ ਕੀਤੀ ਇੰਜਨ ਆਇਲ ਦੀ RangeGoodyear : ਦੁਨੀਆ ਦੀ ਸਭ ਤੋਂ ਵੱਡੀ ਟਾਇਰ ਕੰਪਨੀਆਂ 'ਚੋਂ ਇਕ Goodyear ਨੇ ਭਾਰਤ 'ਚ ਨਵੀਂ ਸ਼ੁਰੂਆਤ ਕਰਦੇ ਹੋਏ Automotive lubricants segment 'ਚ Entry ਕੀਤੀ ਹੈ। ਦੱਸਣਯੋਗ ਹੈ ਕਿ ਕੰਪਨੀ ਨੇ ਬੁੱਧਵਾਰ ਭਾਵ ਅੱਜ ਦੇਸ਼ 'ਚ Assurance International ਦੇ ਸਹਿਯੋਗ ਤੋਂ ਇੰਜਨ ਆਇਲ ਦੀ ਰੇਂਜ ਨੂੰ ਲਾਂਚ ਕੀਤਾ ਹੈ।Business2 months ago
-
CBD Oil For Damaged Lungs: ਕੋਰੋਨਾ ਵਾਇਰਸ ਨਾਲ ਫੇਫੜਿਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰ ਸਕਦੈ CBD ਆਇਲਕੋਰੋਨਾ ਦਿਲ ਤੋਂ ਲੈ ਕੇ ਫੇਫੜਿਆਂ ਤਕ ਨੁਕਸਾਨ ਪਹੁੰਚਾ ਰਿਹਾ ਹੈ। ਕੋਰੋਨਾ ਦਾ ਫੇਫੜਿਆਂ 'ਤੇ ਪ੍ਰਭਾਵ ਕਿਵੇਂ ਘੱਟ ਕੀਤਾ ਜਾਵੇ, ਇਸਦੇ ਲਈ ਵਿਗਿਆਨੀਆਂ ਨੇ ਇਕ ਅਸਰਦਾਰ ਇਲਾਜ ਲੱਭ ਲਿਆ ਹੈ। ਡੈਂਟਲ ਕਾਲਜ ਆਫ ਜਾਰਜੀਆ ਅਤੇ ਮੈਡੀਕਲ ਕਾਲਜ ਆਫ ਜਾਰਜੀਆ ਦੁਆਰਾ ਕੀਤੇ ਗਏ ਅਧਿਐਨ 'ਚ ਪਾਇਆ ਗਿਆ ਕਿ CBD ਆਇਲ ਅਪੇਲਿਨ ਨੈਚੁਰਲ ਪੇਪਟਾਈਡ ਦਾ ਲੈਵਲ ਵਧਾਉਂਦਾ ਹੈLifestyle2 months ago
-
ਇੰਡੀਅਨ ਆਇਲ ਦੇ ਟੈਂਕਰਾਂ 'ਚੋਂ ਤੇਲ ਚੋਰੀ ਕਰਦਾ ਇਕ ਕਾਬੂਥਾਣਾ ਨੰਬਰ 8 ਦੀ ਪੁਲਿਸ ਨੇ ਹੁਸ਼ਿਆਰਪੁਰ ਰੋਡ 'ਤੇ ਸਥਿਤ ਲੰਮਾ ਪਿੰਡ ਚੌਕ ਲਾਗੇ ਇਕ ਖਾਲੀ ਪਲਾਟ ਵਿਚ ਇੰਡੀਅਨ ਆਇਲ ਦੇ ਟੈਂਕਰਾਂ ਵਿਚੋਂ ਤੇਲ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਕੇ ਉਸ ਕੋਲੋਂ ਟੈਂਕਰਾ ਵਿੱਚੋਂ ਕੱਿਢਆ ਗਿਆ ਤੇਲ, ਕੈਨ ਅਤੇ ਤੇਲ ਕੱਢਣ ਵਾਲੀ ਪਾਈਪ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਨਾਰਥ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਸੀ ਕਿ ਥਾਣਾ 8 ਦੇ ਖੇਤਰ ਵਿਚ ਪੈਂਦੇ ਹੁਸ਼ਿਆਰਪੁਰ ਰੋਡ 'ਤੇ ਸਥਿਤ ਲੰਮਾ ਪਿੰਡ ਚੌਕ ਲਾਗੇ ਇਕ ਮੈਰਿਜ ਪੈਲੇਸ ਦੇ ਪਿਛਲੇ ਪਾਸੇ ਖਾਲੀ ਪਲਾਟ ਵਿਚ ਇੰਡੀਅਨ ਆਇਲ ਡਿਪੋ ਤੋਂ ਤੇਲ ਭਰ ਕੇ ਪੈਟਰੋਲ ਪੰਪਾਂ 'ਤੇPunjab3 months ago
-
ਖੇਤਲਾ ਵਿਖੇ ਰਿਲਾਇੰਸ ਦੇ ਤੇਲ ਦੇ ਡਿਪੂ ਦਾ ਵੀ ਕਿਸਾਨਾਂ ਨੇ ਕੀਤਾ ਿਘਰਾਓਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਬਿੱਲਾਂ ਦੇ ਖ਼ਿਲਾਫ਼ ਸ਼ੁਰੂ ਕੀਤੇ ਹੋਏ ਸੰਘਰਸ਼ ਦੇ ਤਹਿਤ ਕਾਰਪੋਰੇਟ ਘਰਾਣਿਆਂ ਦੇ ਪੈਟਰੋਲ ਪੰਪਾਂ ਸਮੇਤ ਉਨ੍ਹਾਂ ਦੇ ਤੇਲ ਦੇ ਡਿਪੂਆਂ ਦੇ ਅੱਗੇ ਵੀ ਧਰਨੇ ਲਾਏ ਗਏ। ਦਿੜ੍ਹਬਾ ਨੇੜੇ ਪਿੰਡ ਖੇਤਲਾ ਵਿਖੇ ਰਿਲਾਇੰਸ ਵੱਲੋਂ ਬਣਾਏ ਗਏ ਤੇਲ ਦੇ ਡਿਪੂ ਦੇ ਬਾਹਰ ਵੀ ਕਿਸਾਨਾਂ ਵੱਲੋਂ ਧਰਨਾ ਲਾਇਆ ਗਿਆ।Punjab3 months ago
-
ਬਾਲੀਵੁੱਡ 'ਚ ਡਰੱਗ ਨੂੰ ਲੈ ਕੇ ਉੱਠੇ ਤੂਫ਼ਾਨਾਂ ਦੌਰਾਨ ਇਰਫਾਨ ਖ਼ਾਨ ਦੀ ਪਤਨੀ ਸੁਤਾਪਾ ਦੀ ਮੰਗ, 'ਭਾਰਤ 'ਚ ਲੀਗਲ ਹੋਵੇ ਸੀਬੀਡੀ ਆਇਲ'ਇਨ੍ਹੀਂ ਦਿਨੀਂ ਬਾਲੀਵੁੱਡ 'ਚ ਡਰੱਗ ਦਾ ਮੁੱਦਾ ਕਾਫ਼ੀ ਭੜਕਿਆ ਹੋਇਆ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਦੀ ਰਡਾਰ 'ਤੇ ਇਸ ਸਮੇਂ ਕਈ ਸਟਾਰਜ਼ ਹਨ ਜਿਨ੍ਹਾਂ 'ਚ ਦੀਪਿਕਾ ਪਾਦੁਕੋਣ, ਦੀਪਿਕਾ ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼, ਰਕੁਲਪ੍ਰੀਤ ਸਿੰਘ, ਸਾਰਾ ਅਲੀ ਖ਼ਾਨ, ਸ਼ਰਧਾ ਕਪੂਰ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ।Entertainment 3 months ago
-
ਬਰਤਾਨੀਆ ਦੀ ਆਇਲ ਕੰਪਨੀ ਕੇਅਰਨ ਨੇ ਨੁਕਸਾਨ ਪੂਰਤੀ ਲਈ ਭਾਰਤ ਤੋਂ ਮੰਗੇ 10,300 ਕਰੋੜਬਰਤਾਨੀਆ ਦੀ ਆਇਲ ਕੰਪਨੀ ਕੇਅਰਨ ਐਨਰਜੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਪਹਿਲਾਂ ਦੀ ਤਰੀਕ ਤੋਂ ਟੈਕਸ ਮੰਗ ਨੂੰ ਲੈ ਕੇ ਉਸ ਨੂੰ ਹੋਏ ਨੁਕਸਾਨ ਬਦਲੇ ਭਾਰਤ ਤੋਂ 140 ਕਰੋੜ ਡਾਲਰ (10,300 ਕਰੋੜ ਰੁਪਏ) ਦੀ ਮੰਗ ਕਰ ਰਹੀ ਹੈ।National3 months ago