offspinner
-
ਭਾਰਤ ਲਈ ਖੇਡ ਸਕਦਾ ਹਾਂ ਟੀ-20 : ਤਜਰਬੇਕਾਰ ਆਫ ਸਪਿੰਨਰ ਹਰਭਜਨ ਸਿੰਘਤਜਰਬੇਕਾਰ ਆਫ ਸਪਿੰਨਰ ਹਰਭਜਨ ਸਿੰਘ ਨੇ ਕਿਹਾ ਹੈ ਕਿ ਉਹ ਅਜੇ ਵੀ ਭਾਰਤ ਲਈ ਖੇਡ ਸਕਦੇ ਹਨ। ਜੁਲਾਈ ਵਿਚ 40 ਸਾਲ ਦੇ ਹੋਣ ਵਾਲੇ ਇਸ ਖਿਡਾਰੀ ਨੇ ਕਿਹਾ ਕਿ ਉਹ ਰਾਸ਼ਟਰੀ ਟੀਮ ਦੇ ਨਾਲ ਟੀ-20 ਫਾਰਮੈਟ ਵਿਚ ਖੇਡਣ ਲਈ ਤਿਆਰ ਹਨ।Cricket8 months ago
-
ਕਾਟਰੇਲ ਦੇ ਛੱਕੇ ਨਾਲ ਇਕ ਵਿਕਟ ਨਾਲ ਜਿੱਤਿਆ ਵੈਸਟਇੰਡੀਜ਼ਕਾਟਰੇਲ ਨੇ 49ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਮਾਰਕ ਏਡੇਅਰ 'ਤੇ ਕਵਰ ਵੱਲ ਛੱਕਾ ਲਾ ਕੇ ਜੇਤੂ ਦੌੜਾਂ ਬਣਾਈਆਂ ਜਿਸ ਨਾਲ ਕੈਰੇਬਿਆਈ ਟੀਮ ਨੇ ਨੌਂ ਵਿਕਟਾਂ 'ਤੇ 242 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਕਾਟਰੇਲ ਤੋਂ ਇਲਾਵਾ ਪਿਛਲੇ ਬੱਲੇਬਾਜ਼ ਹੇਡਨ ਵਾਲਸ਼ ਨੇ ਆਪਣੇ ਕਰੀਅਰ ਦੇ ਸੱਤਵੇਂ ਵਨ ਡੇ ਵਿਚ ਅਜੇਤੂ 46 ਦੌੜਾਂ ਦੀ ਪਾਰੀ ਖੇਡ ਕੇ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ।Cricket1 year ago
-
ਸੈਂਕੜੇ ਤੋ ਖੁੰਝੇ ਇਵਿਨ ਲੁਇਸ ਵੈਸਟਇੰਡੀਜ਼ ਨੂੰ ਮਿਲੀ ਜਿੱਤਧਮਾਕੇਦਾਰ ਸਲਾਮੀ ਬੱਲੇਬਾਜ਼ ਇਵਿਨ ਲੁਇਸ ਦੀ ਸ਼ਾਨਦਾਰ ਪਾਰੀ ਦੀ ਮਦਦ ਨਾਲ ਵੈਸਟਇੰਡੀਜ਼ ਨੇ ਇੱਥੇ ਪਹਿਲੇ ਵਨ ਡੇ ਮੈਚ ਵਿਚ ਆਇਰਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਮੇਜ਼ਬਾਨ ਟੀਮ ਨੇ ਅਲਜਾਰੀ ਜੋਸਫ ਦੀ ਮਦਦ ਨਾਲ 46.1 ਓਵਰਾਂ ਵਿਚ ਆਇਰਲੈਂਡ ਨੂੰ 180 ਦੌੜਾਂ 'ਤੇ ਸਮੇਟ ਦਿੱਤਾ।Cricket1 year ago
-
ਸ਼ੈਫਾਲੀ ਤੇ ਦੀਪਤੀ ਦੇ ਦਮ 'ਤੇ ਜਿੱਤਿਆ ਭਾਰਤਆਫ ਸਪਿੰਨਰ ਦੀਪਤੀ ਸ਼ਰਮਾ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਨੌਜਵਾਨ ਬੱਲੇਬਾਜ਼ ਸ਼ੈਫਾਲੀ ਵਰਮਾ ਦੇ ਲਗਾਤਾਰ ਦੂਜੇ ਅਰਧ ਸੈਂਕੜੇ ਨਾਲ ਭਾਰਤੀ ਮਹਿਲਾ ਟੀਮ ਨੇ ਇੱਥੇ ਦੂਜੇ ਟੀ-20 ਮੈਚ ਵਿਚ ਵੈਸਟਇੰਡੀਜ਼ 'ਤੇ 10 ਵਿਕਟਾਂ ਨਾਲ ਵੱਡੀ ਜਿੱਤ ਦਰਜ ਕੀਤੀ।Cricket1 year ago
-
ਦਰਜਾਬੰਦੀ 'ਚ ਡਿੱਗੇ ਕਪਤਾਨ ਵਿਰਾਟ ਕੋਹਲੀ, ਰੋਹਿਤ ਸ਼ਰਮਾ ਨੇ ਮਾਰੀ ਲੰਬੀ ਛਾਲਰੋਹਿਤ ਦੇ ਨਾਂ ਹੁਣ 28 ਟੈਸਟ ਮੈਚਾਂ ਵਿਚ ਪੰਜ ਸੈਂਕੜੇ ਹਨ। ਉਨ੍ਹਾਂ ਨੇ ਵਿਸ਼ਾਖਾਪਟਨਮ ਵਿਚ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਟੈਸਟ ਵਿਚ 176 ਤੇ 127 ਦੌੜਾਂ ਦੀਆਂ ਪਾਰੀਆਂ ਨਾਲ 36 ਸਥਾਨ ਦੀ ਲੰਬੀ ਛਾਲ ਲਾਈ।Cricket1 year ago
-
ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਲਈ ਵੈਸਟਇੰਡੀਜ਼ ਟੀਮ ਦਾ ਐਲਾਨ13 ਮੈਂਬਰੀ ਟੀਮ ਵਿਚ ਕ੍ਰੇਗ ਬ੍ਰੇਥਵੇਟ ਵੀ ਸ਼ਾਮਲ ਹਨ। ਟੈਸਟ ਸੀਰੀਜ਼ ਲਈ ਆਫ ਸਪਿੰਨਰ ਰਹਕੀਮ ਕਾਰਨਵਾਲ ਨੂੰ ਵੀ ਪਹਿਲੀ ਵਾਰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।Cricket1 year ago