ਰਿਸ਼ਵਤ ਮਾਮਲੇ ’ਚ EPFO ਇਨਫੋਰਸਮੈਂਟ ਅਫ਼ਸਰ ਮਨਮੋਹਨ ਗਲਹੋਤਰਾ ਨੂੰ 4 ਸਾਲ ਦੀ ਕੈਦ, 50000 ਰੁਪਏ ਜੁਰਮਾਨਾ
ਅਪਲਾਈ ਪ੍ਰੋਵੀਡੈਂਟ ਫੰਡ ਆਰਗੇਨਾਈਜੇਸ਼ਨ (ਈਪੀਐੱਫਓ) ਦੇ ਇਨਫੋਰਸਮੈਂਟ ਅਫ਼ਸਰ ਮਨਮੋਹਨ ਗਲਹੋਤਰਾ ਨੂੰ ਸੋਮਵਾਰ ਨੂੰ ਜ਼ਿਲ੍ਹਾ ਅਦਾਲਤ ਨੇ ਬੀਤੇ ਸ਼ੁੱਕਰਵਾਰ ਨੂੰ ਦੋਸ਼ੀ ਐਲਾਨ ਕੀਤਾ, ਜਿਸ ਤੋਂ ਬਾਅਦ ਸਜ਼ਾ ਦਾ ਫੈਸਲਾ ਸੋਮਵਾਰ ਤਕ ਟਾਲ ਦਿੱਤਾ ਗਿਆ ਸੀ।
Punjab1 month ago