office
-
ਮਜ਼ਦੂਰ ਆਗੂਆਂ ਨੇ ਡੀਸੀ ਦਫ਼ਤਰ ਅੱਗੇ ਮੰਗਾਂ ਨੂੰ ਲੈ ਕੇ ਕੱਢੀ ਰੋਸ ਰੈਲੀਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਡੀਸੀ ਦਫ਼ਤਰ ਅੱਗੇ ਰੋਸ ਰੈਲੀ ਕੱਢੀ। ਇਹ ਰੈਲੀ ਯੂਨੀਅਨ ਬਰਨਾਲਾ ਦੇ ਪ੍ਰਧਾਨ ਸਰਬਜੀਤ ਸਿੰਘ ਵੜੈਚ, ਜਨਰਲ ਸਕੱਤਰ ਦੇਵ ਰਾਜ ਵਰਮਾ, ਮੱਖਣ ਸਿੰਘ ਜਖੇਪਲ, ਸਿੰਗਾਰ ਸਿੰਘ ਬਲਿਆਲ, ਪ੍ਰਧਾਨ ਅਜਾਇਬ ਸਿੰਘ ਚੀਮਾ, ਬੀਬੀ ਪਰਮਜੀਤ ਕੌਰ ਗੁੰਮਟੀ ਪ੍ਰਧਾਨ ਮਗਰੇਗਾ ਯੂਨੀਅਨ ਦੀ ਅਗਵਾਈ 'ਚ ਕੱਢੀ ਗਈ।Punjab23 hours ago
-
26 ਜਨਵਰੀ ਦੀਆਂ ਤਿਆਰੀਆਂ ਮੁਕੰਮਲਪੱਤਰ ਪ੍ਰਰੇਰਕ, ਖਮਾਣੋਂ: ਗਣਤੰਤਰ ਦਿਵਸ ਸਬੰਧੀ ਪ੍ਰਸ਼ਾਸਨ ਵੱਲੋਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਕੋਰੋਨਾ ਨੂੰ ਵੇਖਦਿ ਪੱਤਰ ਪ੍ਰਰੇਰਕ, ਖਮਾਣੋਂ: ਗਣਤੰਤਰ ਦਿਵਸ ਸਬੰਧੀ ਪ੍ਰਸ਼ਾਸਨ ਵੱਲੋਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਕੋਰੋਨਾ ਨੂੰ ਵੇਖਦਿPunjab1 day ago
-
ਪਿੰਡ ਬਾਲਿਉਂ ਵਿਖੇ ਨਵੇਂ ਡਾਕਘਰ ਦਾ ਉਦਘਾਟਨਪਿੰਡ ਬਾਲਿਉਂ ਵਿਖੇ ਨਵੇਂ ਡਾਕਘਰ ਦਾ ਉਦਘਾਟਨ ਹੋਇਆ, ਜਿਸ ਦੇ ਉਦਘਾਟਨੀ ਰਸਮ ਯੂਥ ਕਾਂਗਰਸ ਦੇ ਪ੍ਰਧਾਨ ਕਰਨਬੀਰ ਸਿੰਘ ਿਢੱਲੋਂ ਤੇ ਇੰਸ: ਅੰਜੂ ਵਰਮਾ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ। ਪਿੰਡ ਬਾਲਿਉਂ ਦੇ ਸਰਪੰਚ ਕਿਰਨਦੀਪ ਸਿੰਘ ਕਿਰਨੀ ਨੇ ਦੱਸਿਆ ਕਿ ਇਹ ਡਾਕਘਰ ਖੱੁਲਣ ਨਾਲ ਪਿੰਡ ਬਾਲਿਉਂ, ਭਰਥਲਾ, ਪPunjab2 days ago
-
ਅਮਰੀਕੀ ਰਾਸ਼ਟਰਪਤੀ ਨੂੰ ਕੌਣ ਚੁੱਕਵਾਉਂਦਾ ਹੈ ਸਹੁੰ ਤੇ ਕਦੋਂ ਤੋਂ ਸ਼ੁਰੂ ਹੋਈ ਇਸ ਦੌਰਾਨ ਬਾਈਬਲ ਰੱਖਣ ਦੀ ਪ੍ਰਥਾਜੋਅ ਬਾਈਡਨ ਅਮਰੀਕਾ ਦੇ 46 ਰਾਸ਼ਟਰਪਤੀ ਦੇ ਤੌਰ ’ਤੇ ਸਹੁੰ ਚੁੱਕਣ ਦਾ ਸਮਾਂ ਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਨੂੰ ਦੇਸ਼ ਦੇ ਚੀਫ਼ ਜਸਟਿਸ ਸਹੁੰ ਚੁਕਾਉਂਦੇ ਹਨ। ਇਸ ਦੌਰਾਨ ਆਪਣੇ ਹੱਥਾਂ ’ਚ ਬਾਈਬਲ ਰੱਖਣ ਦੀ ਪ੍ਰਥਾ ਦੇਸ਼ ਦੀ ਪਹਿਲੀ ਮਹਿਲਾ ਲੇਡੀ ਬਰਡ ਜਾਨਸਨ ਤੋਂ ਸ਼ੁਰੂ ਹੋਈ ਸੀ।World2 days ago
-
ਏਬੀਵੀਪੀ ਨੇ ਪੀਯੂ ਵੀਸੀ ਦਫ਼ਤਰ ਦੇ ਬਾਹਰ ਕੀਤਾ ਮੁਜ਼ਾਹਰਾਕੋਵਿਡ-19 ਕਾਰਨ ਬੀਤੇ ਅੱਠ ਮਹੀਨਿਆਂ ਤੋਂ ਪੰਜਾਬ ਯੂਨੀਵਿਰਸਿਟੀ ਕੈਂਪਸ ਪੂਰੀ ਤਰ੍ਹਾਂ ਬੰਦ ਹੈ। ਰਿਸਰਚ ਸਕਾਲਰ ਨੂੰ ਛੱਡ ਕੇ ਕਿਸੇ ਵੀ ਤਰ੍ਹਾਂ ਦੀਆਂ ਕਲਾਸਾਂ ਨਹੀਂ ਲੱਗ ਰਹੀਆਂ ਸੋਮਵਾਰ ਪੀਯੂ ਕੈਂਪਸ 'ਚ ਅਖਿਲ ਭਾਰਤੀ ਵਿਦਿਆਰਥੀ ਪ੍ਰਰੀਸ਼ਦ ਨੇ ਤੁਰੰਤ ਪ੍ਰਭਾਵ ਨਾਲ ਆਫਲਾਈਨ ਕਲਾਸਾਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ।Punjab4 days ago
-
ਡੀਸੀ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿੱਤੀਆਂ ਹਦਾਇਤਾਂਮੁੱਖ ਚੋਣ ਅਫਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਐਮਕੇ ਅਰਾਵਿੰਦ ਕੁਮਾਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਨਗਰ ਨਿਗਮ ਚੋਣਾਂ ਸਬੰਧੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰੀਆ 30 ਜਨਵਰੀ ਨੂੰ ਸੁਰੂ ਹੋ ਜਾਵੇਗੀ।Punjab4 days ago
-
2 ਨਵੇਂ ਐੱਸਪੀਜ਼ ਤੇ 4 ਡੀਐੱਸਪੀਜ਼ ਨੇ ਸੰਭਾਲੇ ਅਹੁਦੇਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ 2 ਐੱਸਪੀਜ਼ ਅਤੇ 4 ਡੀਐੱਸਪੀਜ਼ ਦਾ ਤਬਾਦਲਾ ਹੋ ਗਿਆ। ਉਨ੍ਹਾਂ ਦੀ ਥਾਂ ਆਏ ਨਵੇਂ ਪੁਲਿਸ ਅਧਿਕਾਰੀਆਂ ਨੇ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਆਪੋ ਆਪਣੇ ਅਹੁਦੇ ਸੰਭਾਲਦਿਆਂ ਕੰਮਕਾਜ ਸ਼ੁਰੂ ਕੀਤਾ।Punjab5 days ago
-
ਅਮਰੀਕਾ ਦੀ ਫਸਟ ਲੇਡੀ ਲਈ ਬਤੌਰ ਡਿਜੀਟਲ ਡਾਇਰੈਕਟਰ ਨਾਮਜ਼ਦ ਹੋਈ ਭਾਰਤਵੰਸ਼ੀ ਗਰਿਮਾ ਵਰਮਾAmerica ਦੀ ਹੋਣ ਵਾਲੀ First Lady ਜਿਲ ਬਾਇਡਨ (Jill Biden) ਲਈ ਇਕ ਭਾਰਤਵੰਸ਼ੀ ਨੂੰ ਨਾਮਜ਼ਦ ਕੀਤਾ ਗਿਆ ਹੈ। ਮੀਡੀਆ ਰਣਨੀਤੀਕਾਰ ਤੇ ਭਾਰਤੀ-ਅਮਰੀਕੀ ਗਰਿਮਾ ਵਰਮਾ (Garima Verma) ਨੂੰ ਡਿਜੀਟਲ ਡਾਇਰੈਕਟਰ ਦੇ ਤੌਰ 'ਤੇ ਨਾਮਜ਼ਦ ਕੀਤਾ ਗਿਆ ਹੈ।World7 days ago
-
ਬਿਮਾਰੀਆਂ ਸੱਦਾ ਦੇ ਰਿਹਾ ਐੱਸਡੀਐੱਮ ਦਫਤਰਡੇਂਗੂ ਦੇ ਵੱਧ ਰਹੇ ਪ੍ਰਕੋਪ ਦੇ ਚਲਦੇ ਸਿਹਤ ਵਿਭਾਗ ਵੱਲੋਂ ਪਿਛਲੇ ਦਿਨੀਂ ਹਰ ਪਿੰਡ ਸ਼ਹਿਰ ਅੰਦਰ ਲੋਕਾਂ ਨੂੰ ਲਗਾਤਾਰ ਘਰ-ਘਰ ਜਾ ਕੇ ਸਫਾਈ ਸਬੰਧੀ ਜਾਗਰੂਕ ਕੀਤਾ ਅਤੇ ਡੇਂਗੂ ਤੋਂ ਬਚਣ ਲਈ ਕਈ ਨੁਕਤੇ ਵੀ ਦੱਸੇ ਗਏ। ਦਸ ਦੇਇਏ ਕਿ ਡੇਂਗੂ ਦੇ ਚਲਦੇ ਜ਼ਿਲ੍ਹੇ ਅੰਦਰ ਬਹੁਤ ਮੌਤਾਂ ਵੀ ਹੋਈਆਂ ਸਨ।Punjab7 days ago
-
ਡੋਨਾਲਡ ਟਰੰਪ ਦੀਆਂ ਵਧੀਆਂ ਮੁਸ਼ਕਲਾਂ, ਉਪ-ਰਾਸ਼ਟਰਪਤੀ mike pence ’ਤੇ ਵਧਿਆ ਉਨ੍ਹਾਂ ਨੂੰ ਹਟਾਉਣ ਦਾ ਦਬਾਅ, ਸਦਨ ’ਚ ਪ੍ਰਸਤਾਵ ਪਾਸਮਰੀਕਾ ਦੀ ਕੈਪੀਟਲ ਬਿਲਡਿੰਗ ’ਚ ਹੋਈ ਹਿੰਸਾ ਤੋਂ ਬਾਅਦ ਉਪ-ਰਾਸ਼ਟਰਪਤੀ ਮਾਈਕ ਪੇਂਸ ’ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੱਤਾ ਤੋਂ ਹਟਾਉਣ ਲਈ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ। ਹਾਲਾਂਕਿ ਮਾਈਕ ਪੇਂਸ ਨੇ ਹਾਊਸ ਦੀ ਸਪੀਕਰ ਨੈਂਸੀ ਪਾਲੋਸੀ ਦੀ ਉਸ ਮੰਗ ਨੂੰ ਖਾਰਜ ਕਰ ਦਿੱਤਾ ਹੈ, ਜਿਸ ’ਚ ਉਸ ਨੇ ਪੇਂਸ ਨੂੰ ਸੰਵਿਧਾਨ ਦੀ 25ਵੀਂ ਸੋਧ ਦੀ ਵਰਤੋਂ ਕਰਦਿਆਂ ਟਰੰਪ ਨੂੰ ਹਟਾਉਣ ਦੀ ਗੱਲ ਕਹੀ ਸੀ।World10 days ago
-
Post Office RD Account : ਪੋਸਟ ਆਫਿਸ ਰੈਕਰਿੰਗ ਡਿਪਾਜ਼ਿਟ 'ਚ ਆਨਲਾਈਨ ਜਮ੍ਹਾਂ ਕਰ ਸਕਦੇ ਹੋ ਪੈਸਾ, ਪੜ੍ਹੋ ਪੂਰੀ ਡਿਟੇਲRD ਇਕ ਹਰਮਨਪਿਆਰੀ ਸੇਵਿੰਗ ਸਕੀਮ ਹੈ। ਸਰਕਾਰ ਨੇ ਆਵਰਤੀ ਜਮ੍ਹਾਂ ਯੋਜਨਾ (Recurring Deposite Scheme) ਸਮੇਤ ਛੋਟੀਆਂ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ ਨੂੰ ਜਨਵਰੀ ਤੋਂ ਮਾਰਚ ਤਿਮਾਹੀ ਲਈ ਬਿਨਾਂ ਬਦਲਾਅ ਜਾਰੀ ਰੱਖਿਆ ਹੈ।Business11 days ago
-
ਛੇ ਥਾਣਿਆਂ ਤੇ ਚੌਂਕੀਆਂ ਦੇ ਮੁਖੀਆਂ ਸਮੇਤ 20 ਦਾ ਤਬਾਦਲਾਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਜ਼ਿਲ੍ਹੇ ਦੇ ਦੋ ਥਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਜ਼ਿਲ੍ਹੇ ਦੇ ਦੋ ਥ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਜ਼ਿਲ੍ਹੇ ਦੇ ਦੋ ਥPunjab11 days ago
-
SBI SCO Recruitment 2020 : ਸਪੈਸ਼ਲਿਸਟ ਕੇਡਰ ਅਫ਼ਸਰ ਦੀਆਂ 489 ਨੌਕਰੀਆਂ ਲਈ ਅਪਲਾਈ ਕਰਨ ਦਾ ਅੱਜ ਆਖ਼ਰੀ ਮੌਕਾਉਮੀਦਵਾਰ ਧਿਆਨ ਦੇਣ ਕਿ ਸਾਰੇ ਜ਼ਰੂਰੀ ਡਾਕੂਮੈਂਟਸ, ਆਈਡੀ, ਉਮਰ, ਸਿੱਖਿਆ, ਤਜ਼ਰਬਾ ਪ੍ਰਮਾਣ-ਪੱਤਰ ਆਦਿ ਨੂੰ ਅਪਲੋਡ ਕੀਤਾ ਗਿਆ ਹੋਵੇ, ਜੋ ਉਮੀਦਵਾਰ ਅਜਿਹਾ ਨਹੀਂ ਕਰਦੇ, ਉਨ੍ਹਾਂ ਦੀ ਐਪਲੀਕੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ। ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸਿਰਫ਼ ਤਾਂ ਹੀ ਪੂਰੀ ਹੋਵੇਗੀ, ਜਦੋਂ ਲਾਸਟ ਡੇਟ ਜਾਂ ਉਸਤੋਂ ਪਹਿਲਾਂ ਆਨਲਾਈਨ ਮੋਡ ਰਾਹੀਂ ਫ਼ੀਸ ਦਾ ਭੁਗਤਾਨ ਕੀਤਾ ਗਿਆ ਹੋਵੇਗਾ।Education12 days ago
-
Arjun Rampal ਦੀ ਭੈਣ ਕੋਮਲ ਰਾਮਪਾਲ ਪਹੁੰਚੀ NCB ਦਫ਼ਤਰ, ਜਾਣੋ -ਡਰੱਗਜ਼ ਕੇਸ ’ਚ ਕਿਉਂ ਕੀਤੀ ਜਾ ਰਹੀ ਹੈ ਕੋਮਲ ਤੋਂ ਪੁੱਛਗਿੱਛਡਰੱਗਜ਼ ਕੇਸ ’ਚ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਵੀ ਨਾਰਕੋਟਿਸ ਕੰਟਰੋਲ ਬਿਊਰੋ ਦੇ ਰਡਾਰ ’ਤੇ ਹੈ। ਐੱਨਸੀਬੀ ਨੇ ਉਨ੍ਹਾਂ ਦੀ ਭੈਣ ਕੋਮਲ ਰਾਮਪਾਲ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ ਜਿਸ ਲਈ ਕੋਮਲ ਸੋਮਵਾਰ ਨੂੰ ਐੱਨਸੀਬੀ ਦਫ਼ਤਰ ਪਹੰੁਚੀ।Entertainment 12 days ago
-
ਮਜ਼ਦੂਰ-ਮੁਲਾਜ਼ਮ ਠੇਕਾ ਮੁਲਾਜ਼ਮਾਂ ਡੀਸੀ ਦਫ਼ਤਰ ਘੇਰਿਆਮਜ਼ਦੂਰ-ਮੁਲਾਜ਼ਮ-ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਦੇ ਬੈਨਰ ਹੇਠ ਸਾਂਝੀਆਂ ਮੰਗਾਂ ਨੂੰ ਲੈ ਕੇ ਸਾਂਝੇ ਤੌਰ 'ਤੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਕਮੇਟੀ ਆਗੂਆਂ ਵਰਿੰਦਰ ਸਿੰਘ ਬੀਬੀਵਾਲਾ, ਹਰਜੀਤ ਸਿੰਘ ਜੀਦਾ, ਜਗਰੂਪ ਸਿੰਘ, ਰੇਸ਼ਮ ਸਿੰਘ ਖੇਮੂਆਣਾ, ਗੁਰਵਿੰਦਰ ਸਿੰਘ ਪੰਨੂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀPunjab12 days ago
-
UPSC Recruitment 2020 : ਅਸਿਸਟੈਂਟ ਪ੍ਰੋਫੈਸਰ ਤੇ ਡਾਇਰੈਕਟਰ ਅਹੁਦੇ ਦੀਆਂ ਨਿਕਲੀਆਂ ਅਸਾਮੀਆਂ, 28 ਜਨਵਰੀ ਤਕ ਕਰੋ ਅਪਲਾਈਯੂਨੀਅਰ ਸਾਇੰਟਿਫਿਕ ਅਫਸਰ ਦੀ ਪੋਸਟ ’ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾਨ ਤੋਂ ਬੌਟਨੀ ਜਾਂ ਮਾਈਕ੍ਰੋਬਾਇਓਲਾਜੀ ’ਚ ਐੱਮਐੱਸਸੀ ਦੀ ਡਿਗਰੀ ਹੋਣੀ ਚਾਹੀਦੀ ਹੈ। ਡਾਇਰੈਕਟਰ ਦੀ ਪੋਸਟ ’ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾਨ ਤੋਂ ਸਿਵਲ ਇੰਜੀਨੀਅਰਿੰਗ ’ਚ ਡਿਗਰੀ ਹੋਣੀ ਚਾਹੀਦੀ ਹੈ।Education13 days ago
-
ਮਜ਼ਦੂਰ ਯੂਨੀਅਨ ਦੀ ਚਿਤਾਵਨੀ, ਕਿਹਾ- ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ 12 ਜਨਵਰੀ ਨੂੰ ਘੇਰਨਗੇ ਪੰਚਕੂਲਾ ਡੀਸੀ ਦਫ਼ਤਰਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਬੀਤੇ 40 ਦਿਨਾਂ ਤੋਂ ਦਿੱਲੀ ਬਾਰਡਰ 'ਤੇ ਕਿਸਾਨ ਅੰਦੋਲਨ ਕਰ ਰਹੇ ਹਨ। ਕਿਸਾਨਾਂ ਦੇ ਸਮਰਥਨ 'ਚ ਪੰਚਕੂਲਾ ਜ਼ਿਲ੍ਹੇ ਦੇ ਕਈ ਇਲਾਕਿਆਂ 'ਚ ਕਿਸਾਨ ਧਰਨਾ ਦੇ ਰਹੇ ਹਨ।Punjab13 days ago
-
ਆਂਗਨਵਾੜੀ ਮੁਲਾਜ਼ਮਾਂ ਨੇ ਜੇਲ੍ਹ ਭਰੋ ਅੰਦੋਲਨ ਤਹਿਤ ਡੀਸੀ ਦਫ਼ਤਰ ਅੱਗੇ ਕੀਤਾ ਪ੍ਰਦਰਸ਼ਨਜ਼ਿਲ੍ਹਾ ਪ੍ਰਰੈਸ ਸਕੱਤਰ ਮਨਦੀਪ ਕੁਮਾਰੀ ਨੇ ਦੱਸਿਆ ਕਿ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਦੇ ਸੱਦੇ 'ਤੇ ਕੇਂਦਰ ਸਰਕਾਰ ਅਤੇ ਪ੍ਰਦੇਸ਼ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਆਪਣੇ ਅਧਿਕਾਰਾਂ ਦੀ ਰਾਖੀ ਲਈ ਜ਼ਿਲ੍ਹਾ ਪੱਧਰ 'ਤੇ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਸ਼ਮੂਲੀਅਤ ਕਰਦੇ ਹੋਏ ਸੈਂਕੜਿਆਂ ਦੀ ਗਿਣਤੀ ਵਿੱਚ ਜ਼ਿਲ੍ਹਾ ਪ੍ਰਧਾਨ ਗੁਰਮੇਲ ਕੌਰ ਦੀ ਅਗਵਾਈ ਵਿੱਚ ਝੰਡੇ ਅਤੇ ਬੈਨਰ ਲੈ ਇਕੱਠੀਆਂ ਹੋਈਆਂ।Punjab14 days ago
-
ਇਨਕਮ ਟੈਕਸ ਵਿਭਾਗ ਨੇ Flipkart ਦੀ ਇਕਾਈ, Swiggy ਦੇ ਦਫ਼ਤਰਾਂ ਦੀ ਲਈ ਤਲਾਸ਼ੀ, ਜਾਣੋ ਇਸਦਾ ਕਾਰਨਵਿਭਾਗ ਨੇ ਥਰਡ ਪਾਰਟੀ ਵੇਂਡਰਸ ਰਾਹੀਂ ਕਥਿਤ ਤੌਰ ’ਤੇ ਟੈਕਸ ਚੋਰੀ ਨੂੰ ਲੈ ਕੇ ਇਹ ਤਲਾਸ਼ੀ ਲਈ। ਦੋ ਸੂਤਰਾਂ ਨੇ ਰਾਈਟਰਸ ਨੂੰ ਇਹ ਜਾਣਕਾਰੀ ਦਿੱਤੀ। ਇਕ ਸੂਤਰ ਨੇ ਦੱਸਿਆ ਕਿ ਵਿਭਾਗ ਨੇ ਸਵਿੱਗੀ ਅਤੇ ਫਲਿੱਪਕਾਰਟ ਦੀ ਲਾਜਿਸਟਿਕ ਸਹਾਇਕ Instakart ਦੇ ਬੈਂਗਲੁਰੂ ਸਥਿਤ ਦਫ਼ਤਰਾਂ ’ਚ ਬੁੱਧਵਾਰ ਨੂੰ ਤਲਾਸ਼ੀ ਸ਼ੁਰੂ ਕੀਤੀ।Business15 days ago
-
ਪੁਲਿਸ ਵਧੀਕੀਆਂ ਖਿਲਾਫ਼ ਦਿਹਾਤੀ ਮਜ਼ਦੂਰ ਸਭਾ ਨੇ ਘੇਰਿਆ SHO ਭਿੱਖੀਵਿੰਡ ਦਾ ਦਫ਼ਤਰ, ਕੀਤੀ ਇਹ ਮੰਗਪੁਲਿਸ ਵਧੀਕੀਆਂ ਖਿਲਾਫ ਐੱਸਐੱਚਓ ਭਿੱਖੀਵਿੰਡ ਦੇ ਦਫਤਰ ਅੱਗੇ ਧਰਨਾ ਦਿੱਤਾ। ਇਸ ਧਰਨੇ ਦੀ ਅਗਵਾਈ ਸਭਾ ਦੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ, ਜਸਵੰਤ ਸਿੰਘ ਭਿੱਖੀਵਿੰਡ, ਸੰਤੋਖ ਸਿੰਘ ਮੱਖੀ ਕਲਾਂ ਨੇ ਕੀਤੀ। ਜਿਸ ਵਿਚ ਵੱਡੀ ਗਿਣਤੀ ਮਜ਼ਦੂਰ ਔਰਤਾਂ ਤੇ ਮਰਦਾਂ ਨੇ ਭਾਗ ਲਿਆ।Punjab15 days ago