offer
-
Amazon Great Republic Days Sale ਪ੍ਰਾਈਮ ਮੈਂਬਰਜ਼ ਲਈ ਅੱਜ ਤੋਂ ਸ਼ੁਰੂ, OnePlus 8T ਤੋਂ ਲੈ ਕੇ iphone 12 Mini ਤਕ ਕਈ ਸਮਾਰਟਫੋਨ ਬੈਸਟ ਡੀਲ ’ਚ ਉਪਲੱਬਧAmazon Great Indian Republic Days ਸੇਲ ’ਚ ਮਿਲਣ ਵਾਲੇ ਆਫਰਜ਼ ਦੀ ਗੱਲ ਕਰੀਏ ਤਾਂ ਇਸ ’ਚ ਐੱਸਬੀਆਈ ¬ਕ੍ਰੈਡਿਟ ਕਾਰਡ ਹੋਲਡਰਜ਼ ਨੂੰ 10 ਫ਼ੀਸਦੀ ਇੰਸਟੈਂਟ ਡਿਸਕਾਊਂਟ ਦਾ ਲਾਭ ਮਿਲੇਗਾ। ਭਾਵ ਯੂਜ਼ਰਜ਼ 5,000 ਰੁਪਏ ਦੀ ਖ਼ਰੀਦਦਾਰੀ ’ਤੇ 1,500 ਰੁਪਏ ਦਾ ਡਿਸਕਾਊਂਟ ਪ੍ਰਾਪਤ ਕਰ ਸਕਦੇ ਹਨ।Technology12 hours ago
-
Spicejet Sale : ਸਿਰਫ਼ 899 ਰੁਪਏ 'ਚ ਮਿਲ ਰਿਹਾ ਹੈ ਹਵਾਈ ਯਾਤਰਾ ਦਾ ਮੌਕਾ, ਨਾਲ ਹੀ ਮਿਲ ਰਹੇ 1,000 ਰੁਪਏ ਤਕ ਦੇ ਵਾਊਚਰਜੇਕਰ ਤੁਸੀਂ ਘੱਟ ਕੀਮਤ 'ਚ ਹਵਾਈ ਸਫਰ ਦੀ ਆਨੰਦ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸਪਾਈਸਜੈੱਟ ਦੇ ਇਕ ਆਕਰਸ਼ਕ ਆਫਰ ਦਾ ਲਾਭ ਚੁੱਕਣ ਲਈ ਸਿਰਫ ਅੱਜ ਤਕ ਦਾ ਮੌਕਾ ਹੈ। Spicejet ਨੇ ਨਵੇਂ ਸਾਲ 'ਚ ਘਰੇਲੂ ਜਹਾਜ਼ ਯਾਤਰੀਆਂ ਲਈ ਸ਼ਾਨਦਾਰ ਆਫਰ ਦੀ ਪੇਸ਼ਕਸ਼ ਕੀਤੀ ਹੈ।Business1 day ago
-
MSME ਸੈਕਟਰ ਲਈ ਇਸ ਕੰਪਨੀ ਨੇ ਸ਼ੁਰੂ ਕੀਤੀ 'Buy Now, Pay Later' ਦੀ ਸਹੂਲਤ, ਜਾਣੋ ਇਹ ਕਿਵੇਂ ਹੈ ਫਾਇਦੇਮੰਦ ਸੌਦਾਮਾਈਕ੍ਰੋ, ਸਮਾਲ ਤੇ ਮੀਡੀਅਮ (MSME) ਬਿਜ਼ਨੈੱਸ ਲਈ B2B ਈ-ਕਮਰਸ ਪਲੇਟਫਾਰਮ SOLV ਨੇ ਐੱਮਐੱਸਐੱਮਈ ਬਾਇਰਜ਼ ਤੇ ਸੇਲਰਜ਼ ਲਈ Buy-Now-Pay-Later (BNPL) ਪ੍ਰੋਡਕਟ ਲਾਂਚ ਕਰਨ ਦਾ ਐਲਾਨ ਕੀਤਾ ਹੈ।Business1 day ago
-
SBI doorstep banking : ਐੱਸਬੀਆਈ ਆਪਣੇ ਗਾਹਕਾਂ ਦੇ ਘਰਾਂ ਤਕ ਪਹੁੰਚਾ ਰਿਹਾ ਬੈਂਕਿੰਗ ਸੇਵਾਵਾਂ, ਜਾਣੋ ਇਸ ਸਹੂਲਤ ਦੀਆਂ ਖ਼ਾਸ ਗੱਲਾਂਜੇਕਰ ਤੁਹਾਡਾ ਵੀ SBI 'ਚ ਬੈਂਕ ਖਾਤਾ ਹੈ ਤਾਂ ਬੈਂਕ ਵੱਲੋਂ ਦਿੱਤੀਆਂ ਜਾਣ ਵਾਲੀਆਂ ਘਰ ਪਹੁੰਚ ਸੇਵਾਵਾਂ ਦਾ ਲਾਭ ਲੈ ਸਕਦੇ ਹੋ। ਬੈਂਕ ਨੇ ਆਪਣੇ ਗਾਹਕਾਂ ਲਈ ਚੈੱਕ, ਡਿਮਾਂਡ ਡ੍ਰਾਫਟ, ਪੇ ਆਰਡਰ ਦਾ ਪਿਕਅਪ, ਅਕਾਊਂਟ ਸਟੇਟਮੈਂਟ ਰਿਕਵੈਸਟ, ਟਰਮ ਡਿਪਾਜ਼ਿਟ ਰਸੀਦ ਵਰਗੀਆਂ ਘਰ ਪਹੁੰਚ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ।Business1 day ago
-
Flipkart Big Saving Days ਸੇਲ ’ਚ Poco ਦੇ ਇਨ੍ਹਾਂ ਸਮਾਰਟਫੋਨਜ਼ ’ਤੇ ਮਿਲੇਗੀ ਬੈਸਟ ਡੀਲ ਤੇ ਆਕਰਸ਼ਿਤ ਆਫਰਜ਼Technology news ਈ-ਕਾਮਰਸ ਵੈੱਬਸਾਈਟ Flipkart ਨੇ ਹਾਲ ਹੀ ’ਚ Big Saving Days ਸੇਲ ਦਾ ਐਲਾਨ ਕੀਤਾ ਹੈ। ਇਹ ਸੇਲ 20 ਜਨਵਰੀ ਨੂੰ ਸ਼ੁਰੂ ਹੋਵੇਗੀ ਤੇ 24 ਜਨਵਰੀ ਤਕ ਚੱਲੇਗੀ। ਇਸ ਸੇਲ ਦੇ ਤਹਿਤ ਯੂਜ਼ਰਜ਼ ਨੂੰ ਕਈ ਹਰਮਨਪਿਆਰਾ ਸਮਾਰਟਫੋਨ ਬੇਹੱਦ ਹੀ ਘੱਟ ਕੀਮਤ ਤੇ ਆਫ਼ਰਜ਼ ਦੇ ਨਾਲ ਖ਼ਰੀਦਣ ਦਾ ਮੌਕਾ ਮਿਲੇਗਾ।Technology2 days ago
-
6 ਮਹੀਨੇ ਮੁਫਤ 'ਚ ਦੇਖ ਸਕੋਗੇ Apple TV+, ਕੰਪਨੀ ਦੇ ਰਹੀ ਆਫਰ, ਜਾਣੇ ਪੂਰੀ ਡਿਟੇਲApple TV+ ਦੇ ਫ੍ਰੀ ਟਰਾਇਲ ਆਫਰ ਨੂੰ 6 ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ। ਇਹ ਦੂਜਾ ਮੌਕਾ ਹੈ ਜਦੋਂ Apple TV+ ਦੇ ਫ੍ਰੀ ਟਰਾਇਲ ਆਫਰ ਨੂੰ ਵਧਾਇਆ ਗਿਆ ਹੈ। ਜ਼ਿਕਰਯੋਗ ਹੈ ਕਿ Apple TV+ ਦੇ ਫ੍ਰੀ ਆਫਰ ਨੂੰ ਸਤੰਬਰ 2019 'ਚ ਲਾਂਚ ਕੀਤਾ ਗਿਆ ਸੀ। ਉਸ ਸਮੇਂ ਯੂਜ਼ਰ ਨੂੰ ਪੂਰੇ ਇਕ ਸਾਲ ਲਈ ਮੁਫ਼ਤ ਸਬਸਕ੍ਰਿਪਸ਼ਨ ਆਫਰ ਕੀਤਾ ਗਿਆ ਸੀ।Technology2 days ago
-
IPO ਲਈ ਘਰ ਬੈਠੇ UPI ਜ਼ਰੀਏ ਕਰੋ ਅਪਲਾਈ, ਜਾਣੋ ਕੀ ਹੈ ਸਟੈੱਪ-ਬਾਈ-ਸਟੈੱਪ ਪ੍ਰੋਸੈੱਸ21ਵੀਂ ਸਦੀ 'ਚ ਤਕਨੀਕ ਤੇ ਖਾਸਕਰ ਸੂਚਨਾ ਤਕਨੀਕੀ ਨਾਲ ਜੁੜੀ ਤਕਨੀਕ ਨੇ ਨਵੀਆਂ ਉਚਾਈਆਂ ਛੂਹ ਲਈਆਂ ਹਨ। ਇਸ ਨਾਲ ਲੋਕਾਂ ਦੀ ਜ਼ਿੰਦਗੀ ਕਾਫੀ ਆਸਾਨ ਹੋ ਗਈ ਹੈ। ਅੱਜ ਦੇ ਸਮੇਂ ਇਨਫਰਮੇਸ਼ਨ ਟੈਕਨੋਲਾਜੀ ਦੀ ਵਜ੍ਹਾ ਨਾਲ ਡਿਬੈਂਚਰਜ਼ ਤੇ ਬਾਂਡ 'ਚ ਨਿਵੇਸ਼ ਕਰਨਾ ਕਦੀ ਏਨਾ ਆਸਾਨ ਨਹੀਂ ਰਿਹਾ।Business3 days ago
-
ਘਰ ਬੈਠੇ ਕਮਾ ਸਕਦੇ ਹੋ ਚਾਰ ਲੱਖ ਰੁਪਏ ਸਾਲਾਨਾ, ਮਹੀਨੇ ’ਚ ਦੋ ਦਿਨ ਪਹਿਨਣੀ ਪਵੇਗੀ ਚੱਪਲ ਅਤੇ ਦੇਣਾ ਪਵੇਗਾ ਵਿਊਕੋਰੋਨਾ ਮਹਾਮਾਰੀ ਕਾਰਨ ਨੌਕਰੀ ਗਵਾਉਣ ਵਾਲੇ ਲੋਕ ਬਹੁਤ ਸ਼ਿੱਦਤ ਨਾਲ ਨਵੀਂ ਨੌਕਰੀ ਦੀ ਭਾਲ ਕਰ ਰਹੇ ਹਨ। ਕੁਝ ਲੋਕ ਜਿਹੜਾ ਵੀ ਕੰਮ ਮਿਲੇ, ਕਰਨ ਨੂੰ ਤਿਆਰ ਹਨ।Business4 days ago
-
ਘਰ ਬੈਠੇ ਕਮਾ ਸਕਦੇ ਹੋ ਚਾਰ ਲੱਖ ਰੁਪਏ ਸਾਲਾਨਾ, ਮਹੀਨੇ ’ਚ ਦੋ ਦਿਨ ਪਾਉਣੀ ਹੋਵੇਗੀ ਚੱਪਲ ਤੇ ਦੇਣਾ ਹੋਵੇਗਾ ਰੀਵਿਊਇਸ ਜੌਬ ਪ੍ਰੋਫਾਈਲ ਤਹਿਤ ਤੁਹਾਨੂੰ ਸਿਰਫ਼ ਚੱਪਲਾਂ ਪਾ ਕੇ ਉਸਦਾ ਰੀਵਿਊ ਕਰਨਾ ਹੋਵੇਗਾ। ਇਸਦੇ ਲਈ ਕੰਪਨੀ ਤੁਹਾਨੂੰ ਸਾਲਾਨਾ ਚਾਰ ਲੱਖ ਰੁਪਏ ਤਕ ਦੀ ਮੋਟੀ ਰਕਮ ਦੇਵੇਗੀ। ਇਸ ਸੈਲਰੀ ਦੀ ਪੇਸ਼ਕਸ਼ ਬਿ੍ਰਟੇਨ ਦੀ Bedroom Athletics ਨਾਮ ਦੀ ਫੁੱਟ-ਵੀਅਰ ਕੰਪਨੀ ਨੇ ਕੀਤੀ ਹੈ।Business5 days ago
-
Infinix ਦਾ ਸਸਤਾ ਤੇ ਵਧੀਆ ਸਮਾਰਟਫੋਨ 12 ਵਜੇ ਤੋਂ ਬਾਅਦ ਵਿਕਰੀ ਲਈ ਉਪਲੱਬਧ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਜ਼Infinix ਦੇ ਲੇਟੈਸਟ ਸਮਾਰਟਫੋਨ Smart HD 2021 ਨੂੰ ਅੱਜ ਫਲੈਸ਼ ਸੇਲ ਲਈ ਉਪਲਬਧ ਹੋਵੇਗਾ। ਇਸ ਫੋਨ ਦੀ ਫਲੈਸ਼ ਸੇਲ ਈ-ਕਾਮਰਸ ਵੈੱਬਸਾਈਟ FlipKart ’ਤੇ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ।Technology6 days ago
-
Vivo Y51 ਸਮਾਰਟਫੋਨ ਭਾਰਤ ’ਚ ਲਾਂਚ, ਜ਼ੀਰੋ ਡਾਊਨ ਪੈਮੇਂਟ ਸਕੀਮ 'ਤੇ 1000 ਰੁਪਏ ਕੈਸ਼ਬੈਕ ’ਤੇ ਘਰ ਲੈ ਜਾਓ ਫੋਨVivo Y51 ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਫੋਨ ਨੂੰ 8GB ਰੈਮ ਤੇ 128GB ਸਟੋਰੇਜ ਵੈਰੀਐਂਟ ’ਚ ਲਾਂਚ ਕੀਤਾ ਗਿਆ ਹੈ। ਇਸ ਦੀ ਕੀਮਤ 17,990 ਰੁਪਏ ਹੈ। ਫੋਨ ਟਾਈਟੇਨਿਅਮ ਸੈਪਹਾਇਰ ਤੇ ਕ੍ਰਿਸਟਲ ਸੈਪਹਾਇਰ ਕਲਰ ਆਪਸ਼ਨ ’ਚ ਆਉਂਦਾ ਹੈ। ਫੋਨ ’ਚ ਸਾਈਡ ਮਾਊਂਟਿਡ ਫਿੰਗਰਪਿ੍ਰੰਟ ਸਕੈਨਰ ਦਿੱਤਾ ਗਿਆ ਹੈ।Technology7 days ago
-
Oppo F17 Pro ’ਤੇ ਮਿਲ ਰਿਹਾ ਭਾਰੀ ਡਿਸਕਾਊਂਟ ਆਫਰ, ਖਰੀਦਦਾਰੀ ਦਾ ਹੋਵੇਗਾ ਅੱਜ ਆਖਰੀ ਮੌਕਾDual Selfie Camera Phone Oppo F17 Pro ਸਮਾਰਟਫੋਨ ’ਤੇ ਭਾਰੀ ਡਿਸਕਾਊਂਟ ਆਫਰ ਦਿੱਤਾ ਜਾ ਰਿਹਾ ਹੈ। ਫੋਨ ਨੂੰ Amazon Deal of the Day ਆਫਰ ਦੇ ਤਹਿਤ ਲਿਸਟ ਕੀਤਾ ਗਿਆ ਹੈ। ...Technology9 days ago
-
Vistara 6th Anniversary Sale: ਏਅਰਲਾਈਨ 1299 ਰੁਪਏ ’ਚ ਦੇ ਰਹੀ ਹਵਾਈ ਸਫ਼ਰ ਦਾ ਮੌਕਾ, ਅੱਜ ਰਾਤ ਤਕ ਹੀ ਹੈ ਸੇਲVistara 6th Anniversary Sale ਟਾਟਾ ਗਰੁੱਪ ਤੇ ਸਿੰਗਾਪੁਰ ਏਅਰਲਾਈਨਸ ਦੀ ਸਾਝੀ ਜਾਹਜ਼ ਸੇਵਾ ਕੰਪਨੀ ਵਿਸਥਾਰ ਏਅਰਲਾਈਨ ਭਾਰਤ ’ਚ ਉਡਾਣ ਦੇ 6 ਸਾਲ ਪੂਰੇ ਹੋਣ ’ਤੇ ‘The Grand 6th Anniversary Sale’ ਦੇ ਤਹਿਤ ਸਸਤੇ ਰੇਟ ’ਤੇ ਟਿਕਟ ਵੇਚ ਰਹੀ ਹੈ।Business9 days ago
-
SBI ਨੇ ਨਵੇਂ ਸਾਲ 'ਚ ਮਕਾਨ ਖਰੀਦਦਾਰਾਂ ਨੂੰ ਦਿੱਤਾ ਸ਼ਾਨਦਾਰ ਤੋਹਫ਼ਾ, ਵਿਆਜ ਦਰਾਂ 'ਚ ਕੀਤੀ ਵੱਡੀ ਕਟੌਤੀ, ਪ੍ਰੋਸੈੱਸਿੰਗ ਫੀਸ 'ਤੇ ਵੀ 100% ਛੋਟ ਦਾ ਐਲਾਨਪਬਲਿਕ ਸੈਕਟਰ ਦੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (SBI) ਨੇ ਨਵੇਂ ਸਾਲ 'ਚ ਨਵਾਂ ਘਰ ਲੈਣ ਦੀ ਸੋਚ ਰਹੇ ਲੋਕਾਂ ਨੂੰ ਜ਼ਬਰਦਸਤ ਤੋਹਫ਼ਾ ਦਿੱਤਾ ਹੈ। ਬੈਂਕ ਨੇ ਹੋਮ ਲੋਨ 'ਤੇ ਵਿਆਜ ਦਰਾਂ 'ਚ 0.30 ਫ਼ੀਸਦੀ ਦੀ ਜ਼ਬਰਦਸਤ ਕਟੌਤੀ ਦਾ ਐਲਾਨ ਕੀਤਾ ਹੈ।Business10 days ago
-
Realme Days Sale 2021: ਇਨ੍ਹਾਂ ਸ਼ਾਨਦਾਰ ਸਮਾਰਟਫੋਨਜ਼ ਨੂੰ ਘੱਟ ਕੀਮਤ ’ਚ ਖਰੀਦਣ ਦਾ ਮੌਕਾ, ਇੱਥੇ ਦੇਖੋ ਪੂਰੀ ਲਿਸਟਸ਼ਾਪਿੰਗ ਵੈੱਬਸਾਈਟ Flipkart ’ਤੇ Realme Days ਸੇਲ ਚਲ ਰਹੀ ਹੈ। ਇਸ ਸ਼ਾਨਦਾਰ ਸਮਾਰਟਫੋਨ ਸੇਲ ’ਚ ਕੰਪਨੀ ਦੇ ਲਗਪਗ ਸਾਰੇ ਹੈਂਡਸੇਟ ’ਤੇ ਬੰਪਰ ਤੇ ਆਫਰ ਦਿੱਤੇ ਜਾ ਰਹੇ ਹਨ।Technology13 days ago
-
ਮੈਕਸੀਕੋ ਨੇ ਕੀਤੀ ਅਸਾਂਜੇ ਨੂੰ ਸਿਆਸੀ ਸ਼ਰਨ ਦੇਣ ਦੀ ਪੇਸ਼ਕਸ਼ਮੈਕਸੀਕੋ ਨੇ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਨੂੰ ਸਿਆਸੀ ਪਨਾਹ ਦੇਣ ਦੀ ਪੇਸ਼ਕਸ਼ ਕੀਤੀ ਹੈ...World13 days ago
-
ਕਪਿਲ ਸ਼ਰਮਾ ਨੇ ਕੀਤਾ ਖੁਲਾਸਾ, ਇਸ ਲਈ ਰੱਦ ਕਰ ਦਿੱਤੀ ਸੀ ਅਨਿਲ ਕਪੂਰ ਦੀ ਸੀਰੀਜ਼ ਤੇ ਕਈ ਫਿਲਮਾਂਬਾਲੀਵੱੁਡ ਅਦਾਕਾਰ ਅਨਿਲ ਕਪੂਰ ਇਸ ਸਮੇਂ ਹਾਲ ਹੀ ’ਚ ਰਿਲੀਜ਼ ਹੋਈ ਆਪਣੀ ਫਿਲਮ ‘ਏਕੇ ਵਰਸਿਜ਼ ਏਕੇ’ ਨੂੰ ਲੈ ਕੇ ਕਾਫ਼ੀ ਚਰਚਾ ’ਚ ਹਨ। ‘ਏਕੇ ਵਰਸਿਜ਼ ਏਕੇ’ ਨੂੰ ਨੈਟਫਲਿਕਸ ’ਤੇ ਰਿਲੀਜ਼ ਕੀਤਾ ਗਿਆ ਹੈ ਤੇ ਇਸ ਫਿਲਮ ’ਚ ਅਨਿਲ ਨਾਲ ਡਾਇਰੈਕਟਰ ਅਨੁਰਾਗ ਕਸ਼ਿਅਪ ਨਜ਼ਰ ਆ ਰਹੇ ਹਨ।Entertainment 15 days ago
-
OnePlus 8T 5G ’ਤੇ ਮਿਲ ਰਿਹਾ ਭਾਰੀ ਡਿਸਕਾਊਂਟ ਆਫਰ, ਜਾਣੋ ਕੀਮਤ ਤੇ ਆਫਰOnePlus ਦੇ Flagship smartphone OnePlus 8T ਨੂੰ Amazon Specials ਆਫਰ ’ਚ ਵਿਕਰੀ ਲਈ ਲਿਸਟ ਕੀਤੀ ਗਿਆ ਹੈ।...Technology15 days ago
-
10,000 ਰੁਪਏ ਤੋਂ ਘੱਟ ਕੀਮਤ ’ਚ ਖ਼ਰੀਦੋ 6ਜੀਬੀ ਰੈਮ ਤੇ 5000mAh ਬੈਟਰੀ ਵਾਲਾ Poco M2 ਸਮਾਰਟਫੋਨ, ਕੰਪਨੀ ਦੇ ਰਹੀ ਡਿਸਕਾਊਂਟ ਆਫਰPoco M2 ਸਮਾਰਟਫੋਨ ਦੇ 6ਜੀਬੀ ਰੈਮ ਅਤੇ 12ਜੀਬੀ ਸਟੋਰੇਜ ਵੇਰੀਐਂਟ ਨੂੰ 10,999 ਰੁਪਏ ’ਚ ਵਿਕਰੀ ਲਈ ਲਿਸਟ ਕੀਤਾ ਗਿਆ ਹੈ। ਉਥੇ ਹੀ 6ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਵੇਰੀਐਂਟ, 10,999 ਰੁਪਏ ’ਚ ਆਵੇਗਾ। ਫੋਨ ਨੂੰ Flipkart Axis bank ਕ੍ਰੈਡਿਟ ਕਾਰਨ ਤੋਂ ਖ਼ਰੀਦਣ ’ਤੇ 5 ਫ਼ੀਸਦੀ ਦਾ ਅਨਲਿਮੀਟਿਡ ਕੈਸ਼ਬੈਕ ਮਿਲੇਗਾ।Technology15 days ago
-
24GB ਹਾਈ ਸਪੀਡ ਡੇਟਾ ਵਾਲੇ BSNL ਦੇ ਇਨ੍ਹਾਂ ਦੋ ਪ੍ਰਮੋਸ਼ਨਲ ਆਫ਼ਰ ਦੀ ਵਧੀ ਡੈਡਲਾਈਨ, ਹੁਣ ਮਾਰਚ 2021 ਤਕ ਉੱਠਾ ਸਕੋਗੇ ਫ਼ਾਇਦਾTechnology news ਸਰਕਾਰੀ ਟੈਲੀਕਾਮ ਕੰਪਨੀ BSNL ਵੱਲੋ ਦੋ ਪ੍ਰਮੋਸ਼ਨਲ ਆਫ਼ਰ ਕੀਤੀ ਡੈਡਲਾਈਨ ਨੂੰ ਮਾਰਚ 2021 ਤਕ ਲਈ ਵਧਾ ਦਿੱਤਾ ਗਿਆ ਹੈ। ਬੀਐੱਸਐੱਨਐੱਲ ਪ੍ਰਮੋਸ਼ਨਲ ਆਫ਼ਰ ਤਹਿਤ 1199 ਰੁਪਏ ਤੇ 139 ਰੁਪਏ ਰਿਆਇਤੀ ਕੀਮਤ ’ਤੇ 1499 ਰੁਪਏ ਤੇ 187 ਰੁਪਏ ਦੇ ਪ੍ਰੀਪੇਡ ਪਲਾਨ ਨੂੰ ਉਪਲਬਧ ਕਰਦਾ ਹੈ।Technology16 days ago