off
-
ਗੁਰਦਾਸਪੁਰ 'ਚ ਹੜ੍ਹ ਵਰਗੇ ਹਾਲਾਤ : ਜ਼ਿਲ੍ਹੇ ਦੇ ਕਈ ਪਿੰਡ ਬਾਕੀ ਦੇਸ਼ ਨਾਲੋਂ ਕੱਟੇ ਗਏਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਾਰਨ ਗੁਰਦਾਸਪੁਰ ਜ਼ਿਲ੍ਹੇ ’ਚ ਸ੍ਰੀ ਕਰਤਾਰਪੁਰ ਸਾਹਿਬ ਲਾਗਲੇ ਕੱਸੋਵਾਲ ਇਲਾਕੇ ਦੇ ਘਣੀਆ-ਕੇ ਬੇਟ ਸਮੇਤ ਕਈ ਪਿੰਡ ਬਾਕੀ ਦੇਸ਼ ਤੋਂ ਕੱਟੇ ਗਏ ਹਨ। ਉੱਜ ਦਰਿਆ ਦਾ ਪਾਣੀ ਰਾਵੀ ’ਚ ਛੱਡਣ ਕਾਰਨ ਅਜਿਹੇ ਹਾਲਾਤ ਪੈਦਾ ਹੋਏ ਹਨ। ਪਿੰਡ ਘੋਨੇਵਾਲ ਲਾਗੇ ਉਸ ਇੱਕੋ-ਇੱਕ ਸੜਕ ਦਾ ਵੱਡਾ ਹਿੱਸਾ ਪਾਣੀ ਨੇ ਵਹਾ ਦਿੱਤਾ ਹੈ ਜਿਹੜੀ ਇਸ ਖੇਤਰ ਨੂੰ ਡੇਰਾ ਬਾਬਾ ਨਾਨਕ ਨਾਲ ਜੋੜਦੀ ਹੈ।Editorial8 hours ago
-
ਲਾਹਣ ਸਮੇਤ ਇਕ ਵਿਅਕਤੀ ਕਾਬੂਸਵਰਨ ਗੁਲਾਟੀ, ਮੋਗਾ : ਪੁਲਿਸ ਨੇ ਗਸ਼ਤ ਦੌਰਾਨ ਮੁਖਬਰ ਦੀ ਸੂਚਨਾ 'ਤੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਦੇ ਘਰ 'ਚੋਂ 40 ਸਵਰਨ ਗੁਲਾਟੀ, ਮੋਗਾ : ਪੁਲਿਸ ਨੇ ਗਸ਼ਤ ਦੌਰਾਨ ਮੁਖਬਰ ਦੀ ਸੂਚਨਾ 'ਤੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਦੇ ਘਰ 'ਚੋਂ 40Punjab1 day ago
-
ਪੰਜਾਬ ਦੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਰੋਸ ਪ੍ਰੋਗਰਾਮ ਰੱਦ, ਵਿੱਤ ਮੰਤਰੀ ਤੇ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਲਿਆ ਫ਼ੈਸਲਾਪੰਜਾਬ ਭਵਨ ਵਿਖੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨਾਲ ਮੀਟਿੰਗ ਦੌਰਾਨ ਕੈਬਨਿਟ ਮੰਤਰੀਆਂ ਨੇ ਬੱਸ ਆਪ੍ਰੇਟਰਾਂ ਦੀਆਂ ਮੰਗਾਂ ਨੂੰ ਇੱਕ-ਇੱਕ ਕਰਕੇ ਵਿਚਾਰਿਆ। ਮੰਤਰੀਆਂ ਨੇ ਭਰੋਸਾ ਦਿਵਾਇਆ ਕਿ ਮਾਨ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਹੈ ਅਤੇ ਸਮਾਜ ਦੇ ਸਭ ਵਰਗਾਂ ਨੂੰ ਨਾਲ ਲੈ ਕੇ ਸੂਬੇ ਦਾ ਵਿਕਾਸ ਕਰਨਾ ਚਾਹੁੰਦੀ ਹੈ।Punjab4 days ago
-
Salman Rushdie Health Update: ਸਲਮਾਨ ਰਸ਼ਦੀ ਨੂੰ ਵੈਂਟੀਲੇਟਰ ਤੋਂ ਹਟਾਇਆ, ਹੁਣ ਕਰ ਸਕਦੇ ਹਨ ਗੱਲ ; ਜਾਣੋ ਕੀ ਕਿਹਾ ਦੋਸ਼ੀ ਨੇਮਸ਼ਹੂਰ ਲੇਖਕ ਸਲਮਾਨ ਰਸ਼ਦੀ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ ਹੈ। ਹੁਣ ਉਹ ਗੱਲ ਕਰ ਸਕਦੇ ਹਨ। ਪੱਛਮੀ ਨਿਊਯਾਰਕ ਸੂਬੇ 'ਚ ਸ਼ੁੱਕਰਵਾਰ ਸਵੇਰੇ ਇਕ ਲੈਕਚਰ ਦੌਰਾਨ ਉਸ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ।World5 days ago
-
ਡਿਪਟੀ ਸਪੀਕਰ ਵੱਲੋਂ ਹਰੀ ਝੰਡੀ ਵਿਖਾ ਕੇ ਮੈਰਾਥਨ ਰਵਾਨਾਜੀਓਜੀ ਟੀਮ ਵੱਲੋਂ ਤਹਿਸੀਲ ਗੜ੍ਹਸ਼ੰਕਰ ਦੇ ਵੱਖ ਵੱਖ ਪਿੰਡਾਂ ਤੋਂ ਸਕੂਲੀ ਬੱਚਿਆਂ ਦੀ 5 ਕਿਲੋਮੀਟਰ ਦੀ ਮੈਰਾਥਨ ਕਰਵਾਈ ਗਈ।Punjab5 days ago
-
ਅੱਜ ਜਰਗ ਗਰਿੱਡ ਦੇ ਕਈ ਪਿੰਡਾਂ ਦੀ ਬਿਜਲੀ ਰਹੇਗੀ ਬੰਦਉਪ ਮੰਡਲ ਅਫਸਰ ਸਬ ਡਵੀਜਨ ਜਰਗ ਖੁਸ਼ਦੀਪ ਕੌਰ ਨੇ ਦੱਸਿਆ 11 ਕੇਵੀ ਸ਼ਹਿਰੀ ਫੀਡਰ ਜਲਾਜਣ 6 ਅਗਸਤ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤਕ ਬਿਜਲੀ ਦੀ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗਾ, ਜਿਸ ਕਾਰਨ ਜਲਾਜਣ, ਦੀਵਾ, ਜਰਗੜੀ, ਨਸਰਾਲੀ, ਈਸੜੂ, ਪੰਜਰੁੱਖਾ, ਫ਼ਤਿਹਪੁਰ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਤ ਰਹੇਗੀ।Punjab13 days ago
-
ਅੱਜ ਬੰਦ ਰਹੇਗੀ ਬਿਜਲੀ11 ਕੇਵੀ ਸਿਟੀ-2 ਫੀਡਰ ਦੀ ਜ਼ਰੂਰੀ ਮੁਰੰਮਤ ਦੇ ਚੱਲਦਿਆਂ 6 ਅਗਸਤ ਦਿਨ ਸ਼ਨਿੱਚਰਵਾਰ ਨੂੰ ਸਵੇਰੇ 10.30 ਵਜੇ ਤੋਂ ਦੁਪਹਿਰ ਦੇ 1.30 ਵਜੇ ਤਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਅਫਸਰ ਸਿਟੀ-2 ਖੰਨਾ ਨੇ ਦੱਸਿਆ ਬੱਸ ਸਟੈਂਡ, ਜੀਟੀਬੀ ਮਾਰਕੀਟ, ਸ਼ੇਰੇ ਪੰਜਾਬ ਮਾਰਕੀਟ, ਜੀਟੀ ਰੋਡ, ਚਾਂਦਲਾ ਮਾਰਕੀਟ, ਸੁਭਾਸ਼ ਬਾਜ਼ਾਰ, ਕਰਨੈਲ ਸਿੰਘ ਰੋਡ, ਮਾਤਾ ਰਾਣੀ ਮੁਹੱਲਾ, ਜੀਤਾ ਸਿੰਘ ਦਾ ਖੂਹ, ਪੁਰਾਣੀ ਬੈਂਕ ਕਾਲੋਨੀ, ਕੁੰਦਰਾ ਸਟਰੀਟ, ਪੀਰਖਾਨਾ ਰੋਡ, ਰਵਿਦਾਸ ਮੁਹੱਲਾ, ਏਐੱਸ ਮਾਡਰਨ ਸਕੂਲ, ਡਾ. ਅੰਬੇਡਕਰ ਪਾਰਕ ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ।Punjab13 days ago
-
ਲਾਹਣ ਸਮੇਤ ਇਕ ਵਿਅਕਤੀ ਕਾਬੂਸਵਰਨ ਗੁਲਾਟੀ, ਮੋਗਾ : ਪੁਲਿਸ ਵੱਲੋਂ ਗਸ਼ਤ ਦੌਰਾਨ ਮੁਖਬਰ ਦੀ ਸੂਚਨਾ 'ਤੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਕੇ ਉਸ ਕੋਲੋਂ 90 ਸਵਰਨ ਗੁਲਾਟੀ, ਮੋਗਾ : ਪੁਲਿਸ ਵੱਲੋਂ ਗਸ਼ਤ ਦੌਰਾਨ ਮੁਖਬਰ ਦੀ ਸੂਚਨਾ 'ਤੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਕੇ ਉਸ ਕੋਲੋਂ 90Punjab14 days ago
-
ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਰੰਗ ਲਿਆਈਸੂਬਾ ਸਰਕਾਰ ਵੱਲੋਂ ਸਿੱਖਿਆ ਨੀਤੀ ਨੂੰ ਪ੍ਰਫੁੱਲਤ ਕਰਨ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਮਿਹਨਤ ਵੀ ਕਰਵਾਈ ਜਾ ਰਹੀ ਹੈ। ਜਿਸ ਦੇ ਨਤੀਜੇ ਵਜੋਂ ਸਰਕਾਰੀ ਸਕੂਲਾਂ ਦੇ ਵਧੇਰੇ ਵਿਦਿਆਰਥੀ ਪਹਿਲੀ ਕਤਾਰ ਦੇ ਵਿੱਚ ਪਾਸ ਹੋਏ ਹਨ। ਇੱਥੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਰੰਗ ਲਿਆਈ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਸੁਧਾਰ ਕਮੇਟੀ ਦੇ ਇੰਚਾਰਜ ਜਸਵੀਰ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਰੈਣਗੜ੍ਹPunjab14 days ago
-
SSC MTS Answer Key 2021: ਸਟਾਫ ਚੋਣ ਕਮਿਸ਼ਨ ਨੇ MTS ਤੇ ਹੌਲਦਾਰ ਭਰਤੀ ਪ੍ਰੀਖਿਆ ਦੀਆਂ Answer Key ਕੀਤੀ ਜਾਰੀSSC MTS ਅਤੇ ਹਵਾਲਦਾਰ ਪ੍ਰੀਖਿਆ 2021 ਵਿੱਚ ਹਾਜ਼ਰ ਹੋਏ ਉਮੀਦਵਾਰਾਂ ਲਈ ਮਹੱਤਵਪੂਰਨ ਚੇਤਾਵਨੀ। ਸਟਾਫ ਸਿਲੈਕਸ਼ਨ ਕਮਿਸ਼ਨ (ਐਸਐਸਸੀ) ਨੇ ਮਲਟੀ ਟਾਸਕਿੰਗ (ਗੈਰ-ਤਕਨੀਕੀ) ਸਟਾਫ ਅਤੇ ਹੌਲਦਾਰ (ਸੀਬੀਆਈ ਅਤੇ ਸੀਬੀਐਨ) ਪ੍ਰੀਖਿਆ 2021 ਦੇ ਪੜਾਅ 1 ਦੇ ਤਹਿਤ ਕਰਵਾਏ ਗਏ ਪੇਪਰ 1 ਦੇ ਨਤੀਜੇ ਘੋਸ਼ਿਤ ਕੀਤੇ ਹਨ।Education16 days ago
-
ਪਾਕਿਸਤਾਨ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਪਤਨੀ ਨੂੰ ਬਲੈਕਮੇਲ ਕਰਨ ਵਾਲੇ ਪੁਲਿਸ ਕਾਂਸਟੇਬਲ ਦਾ ਨੱਕ, ਕੰਨ ਤੇ ਬੁੱਲ੍ਹ ਕੱਟੇਪਾਕਿਸਤਾਨ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਇਕ ਵਿਅਕਤੀ ਨੇ ਪੁਲਿਸ ਕਾਂਸਟੇਬਲ ਦਾ ਨੱਕ, ਕੰਨ ਅਤੇ ਬੁੱਲ੍ਹ ਵੱਢ ਦਿੱਤੇ। ਮੁਲਜ਼ਮ ਨੇ ਕਾਂਸਟੇਬਲ ’ਤੇ ਉਸ ਦੀ ਪਤਨੀ ਨੂੰ ਬਲੈਕਮੇਲ ਕਰਨ ਅਤੇ ਉਸ ਨਾਲ ਨਾਜਾਇਜ਼ ਸਬੰਧ ਬਣਾਉਣ ਲਈ ਮਜਬੂਰ ਕਰਨ ਦਾ ਦੋਸ਼ ਲਾਇਆ। ਪੁਲਿਸ ਦਾ ਕਹਿਣਾ ਹੈ ਕਿ ਮੁੱਖ ਦੋਸ਼ੀ ਮੁਹੰਮਦ ਇਫਤਿਖਾਰ ਅਤੇ ਉਸ ਦੇ ਸਾਥੀਆਂ ਨੇ ਲਾਹੌਰ ਤੋਂ ਲਗਭਗ 200 ਕਿਲੋਮੀਟਰ ਦੂਰ ਝੰਗ ਜ਼ਿਲ੍ਹੇ 'ਚ ਐਤਵਾਰ ਨੂੰ ਕਾਂਸਟੇਬਲ ਕਾਸਿਮ ਹਯਾਤ ਦੇ ਨੱਕ, ਕੰਨ ਅਤੇ ਬੁੱਲ੍ਹ ਵੱਢ ਦਿੱਤੇ।World17 days ago
-
ਬੰਦ ਮਕਾਨ 'ਚ ਚੋਰੀਨੇੜਲੇ ਪਿੰਡ ਸੰਗੋਥਾ ਵਿਖੇ ਚੋਰ ਬੰਦ ਪਏ ਮਕਾਨ 'ਚ ਦਿਨ-ਦਿਹਾੜੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਉੱਤੇ ਹੱਥ ਸਾਫ਼ ਕਰਕੇ ਫ਼ਰਾਰ ਹੋ ਗਏ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ਰੂ ਕਰ ਦਿੱਤੀ ਹੈ।Punjab17 days ago
-
ਸ਼੍ਰੀ ਸਾਲਾਸਰ ਧਾਮ ਤੇ ਸ਼੍ਰੀ ਖਾਟੂ ਧਾਮ ਦੇ ਦਰਸ਼ਨਾਂ ਲਈ ਬੱਸ ਰਵਾਨਾਅਸ਼ੋਕ ਧੀਰ, ਜੈਤੋ : ਭਾਰਤ ਵਿਕਾਸ ਪ੍ਰਰੀਸ਼ਦ ਇਕਾਈ ਜੈਤੋ ਵੱਲੋਂ ਸਭਾ ਦੇ ਮੈਂਬਰਾਂ ਲਈ ਵਿਸ਼ਵ ਪ੍ਰਸਿੱਧ ਧਾਰਮਿਕ ਅਸਥਾਨ ਸ਼੍ਰੀ ਸ ਅਸ਼ੋਕ ਧੀਰ, ਜੈਤੋ : ਭਾਰਤ ਵਿਕਾਸ ਪ੍ਰਰੀਸ਼ਦ ਇਕਾਈ ਜੈਤੋ ਵੱਲੋਂ ਸਭਾ ਦੇ ਮੈਂਬਰਾਂ ਲਈ ਵਿਸ਼ਵ ਪ੍ਰਸਿੱਧ ਧਾਰਮਿਕ ਅਸਥਾਨ ਸ਼੍ਰੀ ਸPunjab18 days ago
-
ਇਸ ਦਿਨ ਤਕ ਐਲਾਨੇ ਜਾ ਸਕਦੇ ਹਨ NEET UG ਦੇ ਨਤੀਜੇ, ਜਾਣੋ ਸਰਕਾਰੀ ਕਾਲਜਾਂ 'ਚ ਦਾਖਲੇ ਲਈ ਲੋੜੀਂਦੇ ਅੰਕਨੈਸ਼ਨਲ ਟੈਸਟਿੰਗ ਏਜੰਸੀ (NTA) ਨੇ 17 ਜੁਲਾਈ ਨੂੰ ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ ਅੰਡਰਗ੍ਰੈਜੁਏਟ ਮੈਡੀਕਲ ਦਾਖਲਾ ਪ੍ਰੀਖਿਆ NEET UG 2022 ਦਾ ਆਯੋਜਨ ਕੀਤਾ। ਪ੍ਰੀਖਿਆ ਦੇ ਆਯੋਜਨ ਤੋਂ ਬਾਅਦ, ਹੁਣ 18 ਲੱਖ ਉਮੀਦਵਾਰ ਜੋ ਪ੍ਰੀਖਿਆ ਲਈ ਬੈਠੇEducation20 days ago
-
ਟਰਾਂਸਫਾਰਮਰ ਨੂੰ ਲੈ ਕੇ ਹੋਇਆ ਝਗੜਾ, ਚੱਲੀ ਗੋਲ਼ੀਪਿੰਡ ਕੰਬੋਅ ਢਾਏ ਵਾਲਾ ਵਿਖੇ ਬਿਜਲੀ ਬੰਦ ਹੋਣ ਤੋਂ ਬਾਅਦ ਟਰਾਂਸਫਾਰਮਰ ਨੂੰ ਲੈ ਕੇ ਹੋਏ ਝਗੜੇ ਕਾਰਨ ਕੁਝ ਲੋਕਾਂ ਨੇ ਕਥਿਤ ਤੌਰ 'ਤੇ ਗੋਲ਼ੀ ਚਲਾ ਦਿੱਤੀ, ਜਿਸ ਦੇ ਛਰ੍ਹੇ ਲੱਗਣ ਕਰ ਕੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।Punjab21 days ago
-
ਸਰਹਾਲੀ 'ਚ ਬਿਜਲੀ 16 ਘੰਟੇ ਬੰਦ ਰਹਿਣ ਤੋਂ ਲੋਕ ਪਰੇਸ਼ਾਨਪੰਜਾਬ ਵਿਚ 'ਆਪ' ਦੀ ਨਵੀਂ ਸਰਕਾਰ ਬਣਨ ਤੋਂ ਬਾਅਦ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿਚ ਕਈ ਨਵੀਆਂ ਪਾਲਿਸੀਆਂ ਲਾਗੂ ਕੀਤੀਆਂ ਹਨ ਤੇ ਵੱਖ-ਵੱਖ ਪਿੰਡਾਂ, ਕਸਬਿਆਂ ਤੇ ਸ਼ਹਿਰਾਂ 'ਚ ਵਿਕਾਸ ਕਾਰਜ ਵੀ ਸ਼ੁਰੂ ਕਰਵਾ ਦਿੱਤੇ ਹਨ। ਪਰ ਪੀਐੱਸਪੀਸੀਐੱਲ ਦੀ ਹਾਲਤ ਜਿਵੇਂ-ਜਿਵੇਂ ਦਿਨ ਬPunjab22 days ago
-
ਅੱਜ ਬਿਜਲੀ ਬੰਦ ਰਹੇਗੀਪੱਤਰ ਪ੍ਰਰੇਰਕ, ਗਿੱਦੜਬਾਹਾ : 66 ਕੇਵੀ ਹੁਸਨਰ ਗਰਿੱਡ ਤੇ ਨਵਾਂ ਬਬਾਨੀਆ ਯੂਪੀਐੱਸ ਲਗਾਉਣ ਲਈ ਅੱਜ ਦਿਨ ਮੰਗਲਵਾਰ ਨੂੰ ਸਵੇPunjab24 days ago
-
Jammu Srinagar Highway : ਜ਼ਮੀਨ ਖਿਸਕਣ ਤੋਂ ਬਾਅਦ ਜੰਮੂ-ਸ਼੍ਰੀਨਗਰ ਹਾਈਵੇਅ ਫਿਰ ਬੰਦ, ਹਾਈਵੇਅ 'ਤੇ ਫਸੇ ਤਿੰਨ ਹਜ਼ਾਰ ਤੋਂ ਵੱਧ ਵਾਹਨਕਸ਼ਮੀਰ ਘਾਟੀ ਨੂੰ ਦੇਸ਼ ਦੇ ਹੋਰ ਸੂਬਿਆਂ ਨਾਲ ਜੋੜਨ ਵਾਲਾ ਹਾਈਵੇਅ ਪਹਾੜ ਦੀਆਂ ਢਿੱਗਾਂ ਡਿੱਗਣ ਕਾਰਨ ਇਕ ਵਾਰ ਫਿਰ ਬੰਦ ਹੋ ਗਿਆ ਹੈ। ਸਵੇਰ ਤੋਂ ਹੋ ਰਹੀ ਲਗਾਤਾਰ ਬਾਰਿਸ਼ ਤੋਂ ਬਾਅਦ ਜ਼ਿਲ੍ਹਾ ਰਾਮਬਨ ਅਤੇ ਬਨਿਹਾਲ ਵਿਚਕਾਰ ਕਈ ਥਾਵਾਂ 'ਤੇ ਢਿੱNational26 days ago
-
ਬਿਜਲੀ ਬੰਦ ਰਹੇਗੀ132 ਕੇਵੀ ਸਬ ਸਟੇਸ਼ਨ ਤੋਂ ਚਲਦੇ 11 ਕੇਵੀ ਚੰਡੀਗੜ੍ਹ ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਹੋਣ ਕਰਕੇ 2132 ਕੇਵੀ ਸਬ ਸਟੇਸ਼ਨ ਤੋਂ ਚਲਦੇ 11 ਕੇਵੀ ਚੰਡੀਗੜ੍ਹ ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਹੋਣ ਕਰਕੇ 23 ਜੁਲਾਈ ਸਵੇਰੇ 8 ਤੋਂ ਲੈਕੇ 12 ਵਜੇ ਬਿਜਲੀ ਸਪਲਾਈ ਬੰਦ ਰਹੇਗੀPunjab28 days ago
-
Dog on Runway: ਅਚਾਨਕ ਰਨਵੇਅ 'ਤੇ ਆਇਆ ਕੁੱਤਾ ਤਾਂ ਰੁਕੀ ਫਲਾਇਟ, ਗੋ ਏਅਰ ਦੇ ਜਹਾਜ਼ ਨੇ ਉਡਾਣ ਭਰਨ ਤੋਂ ਕੀਤਾ ਇਨਕਾਰਅਲੇਹ ਹਵਾਈ ਅੱਡੇ ਤੋਂ ਦਿੱਲੀ ਆ ਰਹੇ ਗੋ ਏਅਰ ਦੇ ਜਹਾਜ਼ ਨੇ ਉਡਾਣ ਭਰਨ ਤੋਂ ਇਨਕਾਰ ਕਰ ਦਿੱਤਾ। ਦਰਅਸਲ ਰਨਵੇਅ 'ਤੇ ਅਚਾਨਕ ਇਕNational29 days ago