nursing
-
ਨਰਸਿੰਗ ਦੀ ਵਿਦਿਆਰਥਣ ਨੇ ਪੇਪਰ ਤੋਂ ਇਕ ਦਿਨ ਪਹਿਲਾਂ ਹੋਸਟਲ ਦੇ ਕਮਰੇ 'ਚ ਲਿਆ ਫਾਹਾਚੱਗਰਾਂ ਨਜ਼ਦੀਕ ਹੁਸ਼ਿਆਰਪੁਰ- ਚੰਡੀਗੜ੍ਹ ਮੁੱਖ ਸੜਕ ਲਾਗੇ ਸਥਿਤ ਇਕ ਕਾਲਜ ਦੀ ਵਿਦਿਆਰਥਣ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।Punjab18 days ago
-
7th Pay Commission Matrix ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ, ਪੈਨਸ਼ਨ, ਮਹਿੰਗਾਈ ਭੱਤਾ DA ਸਭ ਇਸ ਤਰ੍ਹਾਂ ਹੁੰਦਾ ਹੈ ਤੇ ਤੈਅ, ਜਾਣੋ ਨਿਯਮਜੇਕਰ ਤੁਸੀਂ ਜਾਂ ਤੁਹਾਡੇ ਘਰ 'ਚ ਕੋਈ ਕੇਂਦਰੀ ਕਰਮਚਾਰੀ ਹੈ ਤਾਂ ਤੁਸੀਂ ਅਕਸਰ ਸੱਤਵੇਂ ਤਨਖਾਹ ਕਮਿਸ਼ਨ ਨਾਲ ਜੁੜੀਆਂ ਖਬਰਾਂ ਨੂੰ ਸੁਣਦੇ ਜਾਂ ਪੜ੍ਹਦੇ ਰਹਿੰਦੇ ਹੋਵੋਗੇ। ਇਸ ਤੋਂ ਇਲਾਵਾ ਪ੍ਰਾਈਵੇਟ ਸਣੇ ਹੋਰ ਸੂਬੇ ਦੇ ਕਰਮਚਾਰੀ ਵੀ ਸੱਤਵੇਂ ਤਨਖਾਹ ਕਮਿਸ਼ਨ ਬਾਰੇ ਖਬਰਾਂ ਸੁਣਦੇ ਰਹਿੰਦੇ ਹੋਣਗੇ।Business29 days ago
-
ਏਮਜ਼ ਨਰਸ ਭਰਤੀ ਮਾਮਲੇ 'ਚ ਕੈਟ ਦਾ ਫ਼ੈਸਲਾ; ਨਰਸ ਭਰਤੀ 'ਚ ਔਰਤਾਂ ਲਈ 80 ਫ਼ੀਸਦੀ ਰਾਖਵਾਂਕਰਨ ਸਹੀCAT ਨੇ ਦੂਰਗਾਮੀ ਨਤੀਜਿਆਂ ਵਾਲਾ ਫ਼ੈਸਲਾ ਸੁਣਾਉਂਦੇ ਹੋਏ ਏਮਜ਼ ਨਰਸ ਭਰਤੀ ਵਿਚ 80 ਫ਼ੀਸਦੀ ਮਹਿਲਾ ਰਾਖਵਾਂਕਰਨ ਨੂੰ ਸਹੀ ਠਹਿਰਾਇਆ ਹੈ। ਉਸ ਨੇ ਮੰਨਿਆ ਹੈ ਕਿ ਸਰਕਾਰੀ ਨੌਕਰੀਆਂ ਵਿਚ ਭਾਈਚਾਰਕ ਆਧਾਰ 'ਤੇ ਐੱਸਸੀ ਅਤੇ ਓਬੀਸੀ ਨੂੰ ਰਾਖਵਾਂਕਰਨ ਦੀ ਤਜਵੀਜ਼ ਕਰਨ ਵਾਲੀ ਧਾਰਾ 16(4) ਦੀ ਬਜਾਏ 15 (3) ਦਾ ਦਾਇਰਾ ਜ਼ਿਆਦਾ ਵਿਆਪਕ ਹੈ।National2 months ago
-
ਇੰਗਲੈਂਡ ’ਚ ਇਕ ਨਰਸ ਨੇ ਇਸ ਤਰ੍ਹਾਂ 8 ਨਵਜੰਮੇ ਮਾਰ ਮੁਕਾਏ, ਜਾਣੋ ਕੀ ਹੈ ਪੂਰਾ ਮਾਮਲਾਇਕ ਬ੍ਰਿਟਿਸ਼ ਮਹਿਲਾ ਸਿਹਤ ਕਰਮਚਾਰੀ 'ਤੇ ਹਸਪਤਾਲ ਵਿਚ 8 ਨਵਜੰਮੇ ਬੱਚਿਆਂ ਦੇ ਨਾਲ-ਨਾਲ 10 ਹੋਰ ਲੋਕਾਂ ਨੂੰ ਮਾਰਨ ਦਾ ਦੋਸ਼ ਲਾਇਆ ਗਿਆ ਹੈWorld2 months ago
-
ਬਾਬਾ ਫ਼ਰੀਦ ਯੂਨੀਵਰਸਿਟੀ 'ਚ ਹੁਣ 17 ਨਵੰਬਰ ਤੋਂ ਨਹੀਂ ਹੋਣਗੀਆਂ ਪ੍ਰੀਖਿਆਵਾਂ, 45 ਦਿਨਾਂ ਲਈ ਮੁਲਤਵੀBaba Farid University 'ਚ ਹੁਣ 17 ਨਵੰਬਰ ਤੋਂ ਨਰਸਿੰਗ ਦੀਆਂ ਪ੍ਰੀਖਿਆਵਾਂ ਨਹੀਂ ਹੋਣਗੀਆਂ। ਯੂਨੀਵਰਸਿਟੀ ਪ੍ਰਸ਼ਾਸਨ ਨੇ BSC Nursing Students ਦੀ ਮੰਗ ਮਨ ਲਈ ਹੈ। 17 ਨਵੰਬਰ ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਹੁਣ 45 ਦਿਨਾਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ।Punjab2 months ago
-
AIIMS NORCET Result 2020 : ਸੀਬੀਟੀ ਪ੍ਰੀਖਿਆ ਨਤੀਜਾ ਐਲਾਨਿਆ, ਇਸ ਲਿੰਕ 'ਤੇ ਦੇਖੋ ਨਤੀਜੇ ਤੇ ਰੈਂਕਏਮਜ਼ ਦਿੱਲੀ ਨੇ ਐਨਓਆਰਸੀਈਟੀ 2020 ਕੰਪਿਊਟਰ ਅਧਾਰਿਤ ਟੈਸਟ ਦਾ ਨਤੀਜਾ ਦੱਸ ਦਿੱਤਾ ਹੈ. ਹੁਣ ਵਿਦਿਆਰਥੀ ਆਪਣਾ ਨਤੀਜਾ ਆਫ਼ੀਸ਼ੀਅਲ ਵੈਬਸਾਈਟ nursingofficer.aiimsexams.org ਤੇ ਦੇਖ ਸਕਦੇ ਹਨ।Education3 months ago
-
Sarkari Naukri : ਪੰਜਾਬ 'ਚ 598 ਸਰਕਾਰੀ ਨੌਕਰੀਆਂ ਲਈ ਨੋਟੀਫਿਕੇਸ਼ਨ ਜਾਰੀ, 20 ਅਕਤੂਬਰ ਤਕ ਕਰੋ ਅਪਲਾਈਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਈਂਸਿਜ਼, ਫ਼ਰੀਦਕੋਟ ਨੇ ਪੰਜਾਬ ਸੂਬਾ ਸਰਕਾਰ ਦੇ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ 'ਚ 598 ਸਟਾਫ ਨਰਸਾਂ ਦੀਆਂ ਆਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।Punjab3 months ago
-
AIIMS Counselling 2020: MSc Nursing ਕੋਰਸਾਂ 'ਚ ਦਾਖਲੇ ਲਈ ਓਪਨ ਕੌਂਸਲਿੰਗ ਦੀ ਤਰੀਕ ਦਾ ਐਲਾਨਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ, ਨਵੀਂ ਦਿੱਲੀ ਨੇ MSc Nursing ਕੋਰਸਾਂ 'ਚ ਦਾਖਲੇ ਲਈ ਆਪਣੀ ਓਪਨ ਰਾਊਂਡ ਕਾਊਂਸਲਿੰਗ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।Education4 months ago
-
ਬੇਹੱਦ ਸ਼ਰਮਨਾਕ ਹੈ ਕੋਰੋਨਾ ਮਹਾਮਾਰੀ ਦੌਰਾਨ ਨਰਸਿੰਗ ਕੋਰਸਾਂ ਦੀਆਂ ਫ਼ੀਸਾਂ 'ਚ ਅੰਨ੍ਹਾ ਵਾਧਾ-ਅਮਨ ਅਰੋੜਾਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਰੋਨਾ ਮਹਾਮਾਰੀ ਦੌਰਾਨ ਪੰਜਾਬ ਕੈਬਨਿਟ ਵੱਲੋਂ ਨਰਸਿੰਗ ਕੋਰਸਾਂ ਦੀਆਂ ਫ਼ੀਸਾਂ 'ਚ 25 ਤੋਂ 40 ਫ਼ੀਸਦੀ ਤਕ ਕੀਤੇ ਭਾਰੀ ਵਾਧੇ ਦੀ ਸਖ਼ਤ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲੋਂ ਇਹ ਮਾਰੂ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।Punjab4 months ago
-
ਨਰਸਿੰਗ ਕਾਲਜਾਂ ਦੀ ਵਧੇਗੀ ਫੀਸ, ਪੰਜਾਬ ਕੈਬਨਿਟ ਨੇ ਦਿੱਤੀ ਪ੍ਰਵਾਨਗੀ, ਨਵੇਂ ਸੈਸ਼ਨ ਤੋਂ ਲਾਗੂ ਹੋਵੇਗਾ ਫ਼ੈਸਲਾਸਰਕਾਰੀ ਤੇ ਪ੍ਰਾਈਵੇਟ ਮੈਡੀਕਲ ਕਾਲਜਾਂ 'ਚ ਮੈਡੀਕਲ ਸਿੱਖਿਆ ਤੇ ਬੁਨਿਆਦੀ ਸਹੂਲਤਾਂ ਹੋਰ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਅਕਾਦਮਿਕ ਸੈਸ਼ਨ 2020-21 ਤੋਂ ਵੱਖ-ਵੱਖ ਨਰਸਿੰਗ ਕੋਰਸਾਂ ਲਈ ਫੀਸਾਂ 'ਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ।Punjab4 months ago
-
ਨਰਸਿੰਗ ਸਟਾਫ਼ ਨੇ ਐੱਮਐੱਸ ਦਫ਼ਤਰ ਦਾ ਕੀਤਾ ਘਿਰਾਓ, ਪਰਖਕਾਲ ਦਾ ਸਮਾਂ ਘਟਾਉਣ ਦੀ ਕੀਤੀ ਮੰਗਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਨਰਸਿੰਗ ਸਟਾਫ਼ ਵੱਲੋਂ ਮੈਡੀਕਲ ਸੁਪਰਡੈਂਟ ਦਫ਼ਤਰ ਦਾ ਘਿਰਾਓ ਕਰ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।Punjab4 months ago
-
ਮੰਤਰੀ ਦੀ ਬੇਰੁਖ਼ੀ ਕਾਰਨ ਸਟਾਫ ਨਰਸਾਂ ਸੰਘਰਸ਼ ਦੇ ਰਾਹ ਤੁਰੀਆਂਜਤਿੰਦਰ ਪੰਮੀ, ਜਲੰਧਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਵੀਰਵਾਰ ਨੂੰ ਜਲੰਧਰ ਫੇਰੀ ਦੌਰਾਨ ਮੰਗਾਂ ਪ੍ਰਤੀ ਬੇਰੁਖ਼ੀ ਦਿਖਾਏ ਜਾਣ ਕਾਰਨ ਸ਼ੁੱਕਰਵਾਰ ਸੂਬੇ ਭਰ ਦੀਆਂ ਸਟਾਫ ਨਰਸਾਂ ਨੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ। ਨਰਸਿੰਗ ਐਸੋਸੀਸੇਸ਼ਨ ਨੇ ਜ਼ਿਲ੍ਹੇ ਦੇ ਸਾਰੇ ਸਿਵਲ ਹਸਪਤਾਲ, ਸਿਹਤ ਕੇਂਦਰਾਂ ਤੇ ਡਿਸਪੈਂਸਰੀਆਂ ਵਿਚ 10 ਤੋਂ 12 ਵਜੇ ਤਕ ਦੋ ਘੰਟੇ ਤਕ ਹੜਤਾਲ ਰੱਖੀ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ 2016 'ਚ ਜਾਰੀ ਕੀਤੇ ਗਏ ਆਦੇਸ਼ਾਂ ਮੁਤਾਬਕ ਰੈਂਕ ਨਾ ਦਿੱਤੇ ਜਾਣ ਕਾਰਨ ਰੋਸ ਜ਼ਾਹਰ ਕਰਦਿਆਂ ਨਾਅਰੇਬਾਜ਼ੀ ਕੀਤੀ।Punjab4 months ago
-
ਨਰਸਿੰਗ ਐਸੋਸੀਏਸ਼ਨ ਵੱਲੋਂ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨਨਰਸਿੰਗ ਐਸੋਸੀਏਸ਼ਨ ਖੰਨਾ ਵੱਲੋਂ ਪੰਜਾਬ ਪ੍ਰਧਾਨ ਦੇ ਸੱਦੇ 'ਤੇ ਆਪਣੀਆਂ ਮੰਗਾਂ ਨੂੰ ਲੈ ਕੇ ਸਿਵਲ ਹਸਪਤਾਲ ਖੰਨਾ ਵਿਖੇ ਧਰਨਾ ਦਿੱਤਾ ਗਿਆ ਤੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮੰਗਾਂ ਸਬੰਧੀ ਨਰਸਿੰਗ ਐਸੋਸੀਏਸ਼ਨ ਵਲੋਂ ਐੱਸਐੱਮਓ ਡਾ. ਰਜਿੰਦਰ ਗੁਲਾਟੀ ਨੂੰ ਮੰਗ ਪੱਤਰ ਦਿੱਤਾ ਗਿਆ। ਨਰਸਿੰਗ ਸਿਸਟਰ ਹਰਪਾਲ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੰਬੇ ਸਮੇਂ ਤੋਂ ਨਰਸਿੰਗ ਸਟਾਫ਼ ਦਾ ਦਰਜਾ ਨੀਵਾਂ ਕੀਤਾ ਜਾ ਰਿਹਾ ਹੈ। ਸਾਡੀ ਕਾਬਲੀਅਤ ਅਨੁਸਾਰ ਦਰਜਾ ਨਹੀਂ ਦਿੱਤਾ ਜਾ ਰਿਹਾ। ਨਰਸਿੰਗ ਸਟਾਫ਼ ਕੋਰੋਨਾ ਮਹਾਂਮਾਰੀ 'ਚ ਫਰੰਟ ਲਾਇਨ 'ਤੇ ਕੰਮ ਕਰ ਰਿਹਾ ਪਰ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀਜੀਆਈ ਚੰਡੀਗੜ੍ਹ, ਸੈਕਟਰ 32 ਤੇ ਗੁਆਂਢੀ ਰਾਜਾਂ 'ਚ ਸਟਾਫ਼ ਨਰਸ ਦਾ ਡੈਜ਼ੀਗਨੇਸ਼ਨ ਨੂੰ ਨਰਸਿੰਗ ਆਫ਼ਸਿਰ, ਨਰਸਿੰਗ ਸਿਸਟਰ ਨੂੰ ਸੀਨੀਅਰ ਨਰਸਿੰਗ ਆਫਸਿਰPunjab4 months ago
-
AIIMS Nursing Officer Admit Card 2020 : ਨਰਸਿੰਗ ਆਫਿਸਰ ਭਰਤੀ ਪ੍ਰੀਖਿਆ ਲਈ ਪ੍ਰਵੇਸ਼ ਪੱਤਰ aiimsexams.org 'ਤੇ ਜਲਦ ਹੋਵੇਗਾ ਜਾਰੀAIIMS Nursing Officer Admit Card 2020 ਅਖਿਲ ਭਾਰਤੀ ਆਯੁਵਿਗਿਆਨ ਸੰਸਥਾਨ (ਏਮਸ) ਨਵੀਂ ਦਿੱਲੀ ਦੁਆਰਾ ਹੋਣ ਵਾਲੀ ਆਨਲਾਈਨ ਨਰਸਿੰਗ ਆਫਿਸਰ ਰਿਕ੍ਰੂਟਮੈਂਟ ਕਾਮਨ ਐਲਿਜੀਬਿਲਟੀ 'ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਲਈ ਜ਼ਰੂਰੀ ਖ਼ਬਰ ਹੈ।Education4 months ago
-
ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਬਿਜਲੀ ਮੁਲਾਜ਼ਮਾਂ ਨੇ ਨਰਸਿੰਗ ਕੁਆਰਟਰਾਂ ਦੀ ਕੱਟੀ ਲਾਈਟ, ਨਰਸਾਂ ਨੇ ਕੀਤਾ ਰੋਸ ਪ੍ਰਦਰਸ਼ਨਸਰਕਾਰੀ ਰਜਿੰਦਰਾ ਹਸਪਤਾਲ ਦੇ ਨਰਸਿੰਗ ਕੁਆਰਟਰਾਂ ਦੀ ਦੇਰ ਰਾਤ ਬਿਜਲੀ ਮੁਲਾਜ਼ਮਾਂ ਨੇ ਲਾਈਟ ਕੱਟ ਦਿੱਤੀ। ਇਸ ਤੋਂ ਭੜਕੇ ਨਰਸਿੰਗ ਸਟਾਫ਼ ਨੇ ਪਰਿਵਾਰ ਸਮੇਤ ਐਮਐਸ ਦਫਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ।Punjab4 months ago
-
ਸਰਕਾਰ ਦੀ ਅਣਦੇਖੀ ਕਾਰਨ ਕੋਰੋਨਾ ਯੋਧਿਆਂ ਦੇ ਚੁੱਲੇ੍ਹ ਹੋਏ ਠੰਡੇਇਸ ਕਾਰਨ ਨਰਸਿੰਗ ਸਟਾਫ਼ ਦੇ ਕਈ ਮੈਂਬਰ ਵੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਇਸ ਸਬੰਧ 'ਚ ਉਹ ਹਸਪਤਾਲ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰ ਚੁੱਕੇ ਹਨ ਪਰ ਅਧਿਕਾਰੀਆਂ ਵੱਲੋਂ ਭਰੋਸੇ ਤੋਂ ਸਿਵਾ ਕੁਝ ਵੀ ਨਹੀਂ ਮਿਲਿਆ ਹੈ। ਇਸ ਮੌਕੇ ਹਰਪ੍ਰਰੀਤ ਕੌਰ, ਕੁਲਵਿੰਦਰ ਕੌਰ, ਸੋਨੀਆ ਰਾਣੀ, ਗੁਰਪ੍ਰਰੀਤ ਕੌਰ, ਲਖਵਿੰਦਰ ਕੌਰ, ਸ਼ਹਿਨਾਜ, ਮਨਵੀਰ ਕੌਰ, ਚਰਨਜੀਤ ਕੌਰ, ਲਵਲੀ, ਅਮਰਜੀਤ ਕੌਰ, ਦਵਿੰਦਰ ਕੌਰ, ਨੀਰੂ ਸ਼ਰਮਾ ਆਦਿ ਹਾਜ਼ਰ ਸਨ।Punjab5 months ago
-
ਆਈਵੀਵਾਈ ਹਸਪਤਾਲ ਦੇ ਨਰਸਿੰਗ ਸਟਾਫ ਨੇ ਪ੍ਰਗਟਾਇਆ ਰੋਸਆਈਵੀਵਾਈ ਹਸਪਤਾਲ ਖੰਨਾ ਦੇ ਨਰਸਿੰਗ ਸਟਾਫ਼ ਵੱਲੋਂ ਮੰਗਲਵਾਰ ਨੂੰ ਆਪਣੀਆਂ ਮੰਗਾਂ ਸਬੰਧੀ ਰੋਸ ਧਰਨਾ ਦਿੱਤਾ ਗਿਆ। ਨਰਸਿੰਗ ਸਟਾਫ਼ ਨੇ ਹਸਪਤਾਲ ਪ੍ਰਸ਼ਾਸਨ 'ਤੇ ਘੱਟ ਤਨਖ਼ਾਹਾਂ ਦੇਣ ਅਤੇ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੌਰਾਨ ਪੂਰਾ ਮੈਡੀਕਲ ਸਾਮਾਨ ਨਾ ਦੇਣ ਦੇ ਦੋਸ਼ ਲਾਏ।Punjab5 months ago
-
ਵਿਤਕਰੇ ਸਬੰਧੀ ਨਰਸਾਂ ਨੇ ਸਿਹਤ ਮੰਤਰੀ ਨੂੰ ਲਿਖੀ ਚਿੱਠੀਫ਼ੀਸਦ ਦੇ ਅਨੁਪਾਤ ਵਿਚ ਅੌਰਤ ਤੇ ਪੁਰਸ਼ ਨਰਸਿੰਗ ਅਫਸਰਾਂ ਦੀ ਅਸਾਮੀ 'ਤੇ ਭਰਤੀ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿਚ ਨਰਸਾਂ ਦੇ ਨਾਲ ਹੋ ਰਹੇ ਲਿੰਗਕ ਭੇਦਭਾਵ ਦੇ ਵਿਰੋਧ ਵਿਚ ਅਤੇ ਇਸ ਫ਼ੈਸਲੇ ਨੂੰ ਤੁਰੰਤ ਵਾਪਸ ਲੈਣ ਬਾਰੇ ਲਿਖਿਆ ਸੀ। ਜੀਐੱਮਸੀਐੱਚ-32 ਨਰਸਿਜ਼ ਵੈਲਫੇਅਰ ਐਸੋਸੀਏਸ਼ਨ ਦੇ ਮੁਖੀ ਡਬਕੇਸ਼ ਕੁਮਾਰ ਨੇ ਦੱਸਿਆ ਕਿ ਅਜਿਹਾ ਫ਼ੈਸਲਾ ਕਰ ਕੇ ਸੰਵਿਧਾਨ ਦੇ ਬਰਾਬਰੀ ਦੇ ਹੱਕ ਦੀ ਉਲੰਘਣਾ ਕੀਤੀ ਗਈ ਹੈ। ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।Punjab5 months ago
-
ਲੁਧਿਆਣਾ ਦੇ SPS ਹਸਪਤਾਲ ਦੇ ਬਾਹਰ ਨਰਸਾਂ ਦਿੱਤਾ ਧਰਨਾ, ਕਿਹਾ- 20-20 ਘੰਟੇ ਕਰਵਾ ਕੇ ਵੀ ਤਨਖ਼ਾਹ ਨਹੀਂਐੱਸਪੀਐੱਸ ਹਸਪਤਾਲ ਦੇ ਬਾਹਰ ਅੱਜ 400 ਦੇ ਕਰੀਬ ਨਰਸਾਂ ਨੇ ਆਪਣਾ ਕੰਮਕਾਜ ਛੱਡ ਕੇ ਧਰਨਾ ਦਿੱਤਾ। ਨਰਸਾਂ ਦਾ ਕਹਿਣਾ ਸੀ ਕਿ ਉਨ੍ਹਾਂ ਕੋਲੋਂ ਵੀਹ-ਵੀਹ ਘੰਟੇ ਕੰਮ ਕਰਵਾਇਆ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਸਮੇਂ ਸਿਰ ਤਨਖ਼ਾਹ ਨਹੀਂ ਦਿੱਤੀ ਜਾ ਰਹੀ।Punjab5 months ago
-
AIIMS Nursing Officer Recruitment 2020: 3803 ਨਰਸਿੰਗ ਅਫ਼ਸਰ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ, ਇੰਝ ਕਰੋ ਅਪਲਾਈAIIMS Nursing Officer Recruitment 2020 ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ, ਨਵੀਂ ਦਿੱਲੀ ਨੇ ਦੇਸ਼ ਭਰ ਦੇ ਕੁੱਲ 15 ਏਮਜ਼ ਸੰਸਥਾਵਾਂ 'ਚ ਕੁੱਲ 3803 ਨਰਸਿੰਗ ਅਫ਼ਸਰ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਬੁੱਧਵਾਰ, 5 ਅਗਸਤ 2020 ਨੂੰ ਜਾਰੀ ਕੀਤਾ ਹੈ।Education5 months ago