number
-
ਮੋਬਾਇਲ ਐਪ ਦੇ ਰਾਹੀਂ Loan ਲੈਣ ਤੋਂ ਪਹਿਲਾ ਕਝ ਜ਼ਰੂਰੀ ਗੱਲਾਂ ਦਾ ਧਿਆਨ ਰੱਖੋਹੁਣ ਅਚਾਨਕ ਪੈਸਿਆਂ ਦੀ ਜ਼ਰੂਰਤ ਪੈ ਜਾਵੇ ਤਾਂ ਐਮਰਜੈਂਸੀ ਫੰਡ ਨਾ ਹੋਵੇ ਤਾਂ ਲੋਨ ਲੈਣਾ ਪੈਂਦਾ ਹੈ। ਕਈ ਵਾਰ ਜਲਦਬਾਜ਼ੀ ’ਚ ਲੋਕ ਅਜਿਹੇ ਐਪ ਦਾ ਸਹਾਰਾ ਲੈਂਦੇ ਹਨ ...Business20 hours ago
-
How to Check EPF Balance : ਘਰ ਬੈਠੇ ਆਸਾਨੀ ਨਾਲ ਚੈੱਕ ਕਰ ਸਕਦੇ ਹੋ EPF Balance, ਇਹ 4 ਤਰੀਕੇ ਅਜ਼ਮਾਓEPFO ਦੇ ਸਬਸਕ੍ਰਾਈਬਰਜ਼ ਈਪੀਐੱਫ ਅਕਾਊਂਟ 'ਚ ਜਮ੍ਹਾਂ ਰਕਮ ਦੀ ਜਾਣਕਾਰੀ ਕਈ ਤਰੀਕਿਆਂ ਨਾਲ ਲੈ ਸਕਦੇ ਹਨ। ਮਿਸਡ ਕਾਲ, ਯੂਨੀਫਾਈਡ ਮੈਂਬਰ ਪੋਰਟਲ, ਐੱਸਐੱਮਐੱਸ ਤੇ ਈਪੀਐੱਫਓ ਵੈੱਬਸਾਈਟ ਜ਼ਰੀਏ ਇਹ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।Business20 hours ago
-
EPF ਅਕਾਊਂਟ ਨਾਲ ਜੁੜੀ ਪਰੇਸ਼ਾਨੀ ਘਰ ਬੈਠੇ ਹੋਵੇਗੀ ਦੂਰ, WhatsApp ਹੈਲਪਲਾਈਨ ਸਰਵਿਸ ਸ਼ੁਰੂਮੁਲਾਜ਼ਮ ਭਵਿੱਖ ਨਿਧੀ ਸੰਗਠਨ ਨੇ ਮੁਲਾਜ਼ਮਾਂ ਲਈ ਨਵੀਂ ਸਰਵਿਸ ਦੀ ਸ਼ੁਰੂਆਤ ਕੀਤੀ ਹੈ। ਪੀਐੱਫ (PF) ਖਾਤਾਧਾਰਕਾਂ ਲਈ WhatsApp ਹੈਲਪਲਾਈਨ ਸੇਵਾ ਸ਼ੁਰੂ ਹੋਈ ਹੈ ਜਿਸ ਨਾਲ ਹੁਣ ਉਨ੍ਹਾਂ ਦੇ ਅਕਾਊਂਟ ਨਾਲ ਜੁੜੀ ਪਰੇਸ਼ਾਨੀ ਹੱਲ ਹੋ ਸਕੇਗੀ।Business1 day ago
-
Coronavirus in India : ਦੇਸ਼ 'ਚ ਵਧ ਕੇ ਡੇਢ ਲੱਖ ਹੋਏ ਸਰਗਰਮ ਮਾਮਲੇ, ਮੌਤਾਂ ਦਾ ਰੋਜ਼ਮਰ੍ਹਾ ਦਾ ਅੰਕੜਾ 100 ਤੋਂ ਹੇਠਾਂਮਹਾਰਾਸ਼ਟਰ 'ਚ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਦੇ ਖ਼ਦਸ਼ੇ ਤੇ ਕੇਰਲ 'ਚ ਵੱਧਦੇ ਮਾਮਲਿਆਂ ਨਾਲ ਦੇਸ਼ 'ਚ ਮਹਾਮਾਰੀ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਲਗਾਤਾਰ ਦੂਜੇ ਦਿਨ ਸੋਮਵਾਰ ਨੂੰ 14 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਤੇ ਸਰਗਰਮ ਮਾਮਲਿਆਂ ਦੀ ਗਿਣਤੀ ਵੀ ਵਧ ਕੇ ਡੇਢ ਲੱਖ ਤੋਂ ਪਾਰ ਚੱਲੀ ਗਈ। ਹਾਲਾਂਕਿ, ਇਸ ਦੌਰਾਨ ਮਹਾਮਾਰੀ ਦੀ ਵਜ੍ਹਾ ਨਾਲ ਮੌਤਾਂ ਦਾ ਰੋਜ਼ਮਰ੍ਹਾ ਅੰਕੜਾ 100 ਤੋਂ ਹੇਠਾਂ ਬਣਿਆ ਹੋਇਆ ਹੈ।National2 days ago
-
Australian open: ਵਿਸ਼ਵ ਦੀ ਨੰਬਰ ਇਕ ਖਿਡਾਰਨ ਐਸ਼ਲੇ ਬਾਰਟੀ ਨੂੰ ਵੀ ਸਹਿਣੀ ਪਈ ਹਾਰਵਿਸ਼ਵ ਦੀ ਨੰਬਰ ਇਕ ਖਿਡਾਰਨ ਐਸ਼ਲੇ ਬਾਰਟੀ ਸ਼ੁਰੂਆਤੀ ਬੜ੍ਹਤ ਦਾ ਫ਼ਾਇਦਾ ਉਠਾਉਣ ਵਿਚ ਨਾਕਾਮ ਰਹੀ ਤੇ ਬੁੱਧਵਾਰ ਨੂੰ ਇੱਥੇ 25ਵਾਂ ਦਰਜਾ ਹਾਸਲ ਕਾਰੋਲੀਨਾ ਮੁਚੋਵਾ ਹੱਥੋਂ ਤਿੰਨ ਸੈੱਟ ਤਕ ਚੱਲੇ ਮੁਕਾਬਲੇ ਵਿਚ ਹਾਰ ਕੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ 'ਚੋਂ ਬਾਹਰ ਹੋ ਗਈ। ਬਾਰਟੀ ਤਦ ਮਜ਼ਬੂਤ ਸਥਿਤੀ ਵਿਚ ਦਿਖਾਈ ਦੇ ਰਹੀ ਸੀ ਜਦ ਉਨ੍ਹਾਂ ਦੀ ਵਿਰੋਧੀ ਨੇ ਮੈਡੀਕਲ ਟਾਈਮ ਆਊਟ ਲਿਆ ਤੇ ਉਹ ਕੋਰਟ ਛੱਡ ਕੇ ਚਲੀ ਗਈ...Sports7 days ago
-
Fridkot MC Polls 2021Result : ਫਰੀਦਕੋਟ, ਕੋਟਕਪੂਰਾ ਤੇ ਜੈਤੋ 'ਚ ਕਾਂਗਰਸ ਨੇ ਜਿੱਤੀਆਂ ਸਭ ਤੋਂ ਵੱਧ ਸੀਟਾਂ, ਅਕਾਲੀ ਦਲ ਦੂਜੇ ਨੰਬਰ 'ਤੇPunjab news 14 ਫਰਵਰੀ ਨੂੰ ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ਦੇ ਰਿਜ਼ਲਟ ਅੱਜ ਕੱਢੇ ਗਏ ਹਨ। ਜ਼ਿਲ੍ਹੇ 'ਚ ਤਿੰਨ ਨਗਰ ਕੌਂਸਲਾਂ, ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਖੇ, ਨਗਰ ਕੌਂਸਲ ਦੀਆਂ ਚੋਣਾਂ ਦੇ ਨਤੀਜੇ ਅਨੁਸਾਰ ਫਰੀਦਕੋਟ ਵਿਖੇ ਤੋਂ 16 ਸੀਟਾਂ ਤੇ ਕਾਂਗਰਸ, ਅਕਾਲੀ ਦਲ 7, ਆਜ਼ਾਦ 1, ਆਪ ਪਾਰਟੀ 1 ਤੇ ਜੈਤੂ ਰਹੇ। ਕੋਟਕਪੂਰਾ ਵਿਖੇ ਕਾਂਗਰਸ ਪਾਰਟੀ ਦੇ 21 ਉਮੀਦਵਾਰ, ਅਕਾਲੀ ਦਲ ਦੇ 3, ਆਜ਼ਾਦ 5 ਉਮੀਦਵਾਰ ਜੇਤੂ ਰਹੇ। ਜੈਤੋ ਵਿਖੇ ਤੋਂ ਕਾਂਗਰਸ ਪਾਰਟੀ ਦੇ 7 ਉਮੀਦਵਾਰ, ਅਕਾਲੀ ਦਲ ਦੇ 3, ਆਪ ਪਾਰਟੀ ਦੇ 2, ਆਜ਼ਾਦ 4 ਉਮੀਦਵਾਰ,1ਬੀਜੇਪੀ ਦੇ ਉਮੀਦਵਾਰ ਜੇਤੂ ਰਹੇ।Punjab7 days ago
-
ਪਾਕਿ ਦੱਸੇ ਦੇਸ਼ ਦੀ ਵੰਡ ਤੋਂ ਪਹਿਲੇ ਤੇ ਬਾਅਦ 'ਚ ਬਣੇ ਗੁਰਦੁਆਰਿਆਂ ਦੀ ਗਿਣਤੀ : ਸ਼੍ਰੋਮਣੀ ਕਮੇਟੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਦੇਸ਼ ਦੀ ਵੰਡ ਤੋਂ ਪਹਿਲੇ ਤੇ ਬਾਅਦ 'ਚ ਬਣੇ ਗੁਰਦੁਆਰਿਆਂ ਦੀ ਤਾਜ਼ਾ ਗਿਣਤੀ ਦੱਸੇ।National7 days ago
-
ਪੰਜਾਬ ਸਰਕਾਰ ਵੱਲੋਂ ਲਾਭਪਾਤਰੀ ਸਕੀਮਾਂ ਦਾ ਲਾਭ ਲੈਣ ਲਈ ਆਧਾਰ ਨੰਬਰ ਜੋੜਨ ਦੀ ਪ੍ਰਕਿਰਿਆ ਸ਼ੁਰੂਯੋਗ ਲਾਭਪਾਤਰੀਆਂ ਨੂੰ ਪਾਰਦਰਸ਼ੀ ਢੰਗ ਨਾਲ ਆਪਣੇ ਹੱਕ ਲੈਣ ਦੇ ਯੋਗ ਬਣਾਉਣ ਲਈ ਪੰਜਾਬ ਦੇ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਦਿਵਿਆਂਗ ਵਿਅਕਤੀਆਂ ਲਈ ਵਿੱਤੀ ਸਹਾਇਤਾ ਯੋਜਨਾ ਦੇ ਲਾਭਪਾਤਰੀਆਂ ਵਾਸਤੇ ਪਛਾਣ ਦਸਤਾਵੇਜ਼ ਵਜੋਂ ਆਧਾਰ ਨੰਬਰ ਜੋੜਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।Punjab8 days ago
-
62 ਦਿਨਾਂ ’ਚ 20 ਕਰੋੜ ਰੁਪਏ ਦੀ ਕਮਾਈ, VIP ਨੰਬਰਾਂ ਦੀ ਆਨਲਾਈਨ ਨਿਲਾਮੀ ਨਾਲ ਭਰ ਰਿਹਾ ਪੰਜਾਬ ਦਾ ਖ਼ਜ਼ਾਨਾਵਾਹਨਾਂ ਦੇ ਵੀਆਈਪੀ ਨੰਬਰ ਲੈਣ ਦਾ ਪੰਜਾਬੀਆਂ ਨੂੰ ਬਹੁਤ ਕੇ੍ਰਜ ਹੈ। ਦਸ ਲੱਖ ਦੀ ਗੱਡੀ ਲਈ ਕਦੀ-ਕਦੀ ਸਿਰਫ਼ ਨੰਬਰ ਲੈਣ ਨੂੰ 15-15 ਲੱਖ ਰੁਪਏ ਖ਼ਰਚ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਹਨ। ਪੰਜਾਬ ਦਾ ਆਵਾਜਾਈ ਵਿਭਾਗ ਵੀਆਈਪੀ ਨੰਬਰਾਂ ਦੀ ਨਿਲਾਮੀ ਕਰਦਾ ਹੈ।Punjab10 days ago
-
ਆਧਾਰ ਨੂੰ ਪੈਨ ਕਾਰਡ ਨਾਲ ਕਰੋ ਲਿੰਕ, ਜਾਣੋ ਆਨਲਾਈਨ ਤੇ ਆਫਲਾਈਨ ਤਰੀਕਾ, 31 ਮਾਰਚ ਹੈ ਆਖਰੀ ਦਿਨਜੇ ਤੁਸੀਂ ਆਪਣੇ ਆਧਾਰ ਕਾਰਡ (Aadhar Card) ਨੂੰ ਪੈਨ ਕਾਰਡ (Pan Card) ਨਾਲ ਲਿੰਕ ਨਹੀਂ ਕਰਵਾਇਆ ਹੈ ਤਾਂ ਸਾਵਧਾਨ ਹੋ ਜਾਓ। ਮੌਜੂਦਾ ਨਿਯਮਾਂ ਤਹਿਤ ਪੈਨ ਨੂੰ ਆਪਣੇ ਆਧਾਰ ਨੰਬਰ ਦੇਣਾ ਜ਼ਰੂਰੀ ਹੈ। ਸਰਕਾਰ ਨੇ ਇਸ ਤੋਂ ਪਹਿਲਾਂ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਮਿਆਦBusiness11 days ago
-
ਮੁੱਖ ਮੰਤਰੀ ਕੋਲ ਪੁੱਜਾ ਬੁਲੇਟ ਨੂੰ ਫਾਇਰ ਬਿ੍ਗੇਡ ਬਣਾੳਣ ਦਾ ਮਾਮਲਾ, ਪ੍ਰਮੁੱਖ ਸਕੱਤਰ ਨੂੰ ਦਿੱਤੇ ਕਾਰਵਾਈ ਦੇ ਨਿਰਦੇਸ਼ਬੁਲੇਟ ਮੋਟਰਸਾਈਕਲ ਨੂੰ ਫਾਇਰ ਬਿ੍ਗੇਡ ਬਣਾਉਣ ਦਾ ਮਾਮਲਾ ਮੁੱਖ ਮੰਤਰੀ ਕੋਲ ਪੁੱਜ ਗਿਆ ਹੈ। ਮੁੱਖ ਮੰਤਰੀ ਦਫਤਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਇਸ ਮਾਮਲੇ ਦੀ ਪੜਤਾਲ ਕਰ ਕੇ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੂਸਰੇ ਪਾਸੇ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਮੰਤਰਾਲਾ ਵੀ ਹਰਕਤ ਵਿਚ ਆ ਗਿਆ ਹੈ ਤੇ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਨੇ ਸਬੰਧਤ ਵਿਭਾਗਾਂ ਨੂੰ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਪੰਜਾਬੀ ਜਾਗਰਣ ਵੱਲੋਂ 'ਸਰਕਾਰੀ ਖੇਡ, ਬੁਲੇਟ ਨੂੰ ਬਣਾ'ਤਾ ਫਾਇਰ ਬਿ੍ਗੇਡ' ਦੇ ਸਿਰਲੇਖ ਹੇਠ ਸਰਕਾਰੀ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਖੁਲਾਸਾ ਕੀਤਾ ਗਿਆ, ਜਿਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਟਰPunjab12 days ago
-
ਸਰਕਾਰੀ ਵਿਭਾਗਾਂ ਦੀ ਖੇਡ , ਬੁਲੇਟ ਮੋਟਰਸਾਈਕਲ ਨੂੰ ਬਣਾ 'ਤਾ ਫਾਇਰ ਬਿ੍ਗੇਡਸਰਕਾਰੀ ਕਾਰਗੁਜ਼ਾਰੀ ਅਕਸਰ ਹੀ ਚਰਚਾਵਾਂ ਵਿਚ ਰਹਿੰਦੀ ਹੈ। ਅਜਿਹਾ ਹੀ ਮਾਮਲਾ ਸਥਾਨਕ ਸਰਕਾਰਾਂ ਵਿਭਾਗ ਦੇ ਆਰੀਟੀਏ ਦਫ਼ਤਰ ਦਾ ਸਾਹਮਣੇ ਆਇਆ ਹੈ ਜਿੱਥੇ ਇਕ 350 ਸੀਸੀ ਬੁਲੇਟ ਮੋਟਰਸਾਈਕਲ ਨੂੰ 6 ਹਜ਼ਾਰ ਸੀਸੀ ਦੀ ਫਾਇਰ ਬਿ੍ਗੇਡ ਗੱਡੀ ਵਿਚ ਤਬਦੀਲ ਕਰਦਿਆਂ ਵੱਡਾ ਚਮਤਕਾਰ ਕਰ ਦਿੱਤਾ ਗਿਆ ਹੈ।Punjab12 days ago
-
ਆਸਟ੍ਰੇਲੀਅਨ ਓਪਨ : ਬਾਰਟੀ ਤੀਜੇ ਗੇੜ 'ਚ, ਕੇਨਿਨ ਬਾਹਰ, ਵਿਸ਼ਵ ਦੀ ਨੰਬਰ ਇਕ ਖਿਡਾਰਨ ਐਸ਼ਲੇ ਨੇ ਗਾਵਰੀਲੋਵਾ ਨੂੰ ਸਿੱਧੇ ਸੈੱਟਾਂ 'ਚ ਦਿੱਤੀ ਮਾਤਦੁਨੀਆ ਦੀ ਨੰਬਰ ਇਕ ਖਿਡਾਰਨ ਆਸਟ੍ਰੇਲੀਆ ਦੀ ਐਸ਼ਲੇ ਬਾਰਟੀ ਦੂਜੇ ਗੇੜ ਵਿਚ ਆਪਣਾ ਮੁਕਾਬਲਾ ਜਿੱਤ ਕੇ ਵੀਰਵਾਰ ਨੂੰ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੇ ਤੀਜੇ ਗੇੜ ਵਿਚ ਪੁੱਜ ਗਈ ਜਦਕਿ ਪਿਛਲੀ ਵਾਰ ਦੀ ਜੇਤੂ ਅਮਰੀਕਾ ਦੀ ਸੋਫੀਆ ਕੇਨਿਨ ਦੂਜੇ ਗੇੜ ਦਾ ਆਪਣਾ ਮੁਕਾਬਲਾ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਈ...Sports13 days ago
-
ਸਿਰਫ਼ ਇਕ ਨੰਬਰ ਡਾਇਲ ਕਰਦੇ ਹੀ ਮਿਲੇਗੀ ਆਧਾਰ ਨਾਲ ਜੁੜੀ ਹਰ ਛੋਟੀ-ਵੱਡੀ ਜਾਣਕਾਰੀTechnology news ਆਧਾਰ ਕਾਰਡ ਅੱਜ ਸਾਰਿਆਂ ਲਈ ਇਕ ਮਹੱਤਵਪੂਰਣ ਡਾਕੂਮੈਂਟ ਬਣ ਗਏ ਹਨ। ਆਫਿਸ ’ਚ ਡਾਕੂਮੈਂਟ ਤੋਂ ਲੈ ਕੇ ਪਾਸਪੋਰਟ ਬਣਵਾਉਣ ਤਕ ਹਰ ਜਗ੍ਹਾ ਹੁਣ ਆਧਾਰ ਕਾਰਡ ਜ਼ਰੂਰੀ ਕਰ ਦਿੱਤਾ ਗਿਆ ਹੈ। ਤੁਹਾਨੂੰ ਲਗਪਗ ਹਰ ਜਗ੍ਹਾ ਆਧਾਰ ਕਾਰਡ ਦੀ ਜ਼ਰੂਰਤ ਹੁੰਦੀ ਹੈ।Technology17 days ago
-
WhatsApp New Feature : ਹੁਣ ਫੋਨ ਨੰਬਰ ਦਾ ਇਸਤੇਮਾਲ ਕੀਤੇ ਬਿਨਾਂ ਚਲਾ ਸਕਦੇ ਹੋ ਵ੍ਹਟਸਐਪ, ਜਾਣੋ ਕਿਵੇਂਜਿਨ੍ਹਾਂ ਲੋਕਾਂ ਨੂੰ ਅਧਿਕਾਰਤ ਜਾਂ ਹੋਰ ਕੰਮਾਂ ਦੀ ਵਜ੍ਹਾ ਨਾਲ WhatsApp ਦਾ ਇਸਤੇਮਾਲ ਕਰਨਾ ਪੈ ਰਿਹਾ ਹੈ, ਉਹ ਲੋਕ ਆਪਣੀ ਪ੍ਰਾਈਵੇਸੀ ਨੂੰ ਲੈ ਕੇ ਕਾਫੀ ਚਿੰਤਤ ਹਨ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟ੍ਰਿਕਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਫੋਨ ਨੰਬਰ ਦਾ ਇਸਤੇਮਾਲ ਕੀਤੇ ਬਿਨਾਂ ਵ੍ਹਟਸਐਪ ਚਲਾ ਸਕਦੇ ਹੋ।Technology17 days ago
-
Glacier breaks in Chamoli : ਗਲੇਸ਼ੀਅਰ ਟੁੱਟਣ ਤੋਂ ਬਾਅਦ ਹੈਲਪਲਾਈਨ ਨੰਬਰ ਜਾਰੀ, ਇਨ੍ਹਾਂ ਨੰਬਰਾਂ 'ਤੇ ਕਰੋ ਸੰਪਰਕਉਤਰਾਖੰਡ ਸਰਕਾਰ ਨੇ ਲੋਕਾਂ ਦੀ ਮਦਦ ਲਈ ਹੈਲਪਲਾਈਨ ਨੰਬਰ (Helpline Numbers) ਜਾਰੀ ਕਰ ਦਿੱਤੇ ਹਨ। ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਆਪਣਿਆਂ ਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ 1070 ਜਾਂ 9557444486 'ਤੇ ਕਾਲ ਕਰ ਸਕਦੇ ਹਨ।National17 days ago
-
ਜੰਮੂ 'ਚ ਗ੍ਰਿਫ਼ਤਾਰ ਲਸ਼ਕਰ ਕਮਾਂਡਰ ਹਿਦਾਇਤੁੱਲਾ ਮਲਿਕ ਤੋਂ ਪਟਿਆਲਾ ਨੰਬਰੀ ਕਾਰ ਬਰਾਮਦ, ਅੱਤਵਾਦੀ ਲਿੰਕ ਆਇਆ ਸਾਹਮਣੇਜੰਮੂ 'ਚ ਫੜੇ ਗਏ ਲਸ਼ਕਰ-ਏ-ਮੁਸਤਫ਼ਾ ਦੇ ਕਮਾਂਡਰ ਹਿਦਾਇਤ ਉਲਾ ਮਲਿਕ ਤੋਂ ਪਟਿਆਲਾ ਨੰਬਰੀ ਸੈਂਟਰੋ ਕਾਰ ਬਰਾਮਦ ਹੋਣ ਦੇ ਮਾਮਲੇ 'ਚ ਅੱਤਵਾਦੀ ਲਿੰਕ ਸਾਹਮਣੇ ਆਏ ਹਨ।Punjab17 days ago
-
Coronavirus in India : ਦੇਸ਼ 'ਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦਾ ਅੰਕੜਾ 1.05 ਕਰੋੜ ਦੇ ਕਰੀਬਦੇਸ਼ 'ਚ ਕੋਰੋਨਾ ਇਨਫੈਕਸ਼ਨ ਤੋਂ ਪੂਰੀ ਤਰ੍ਹਾਂ ਮੁਕਤ ਹੋ ਚੁੱਕੇ ਲੋਕਾਂ ਦਾ ਅੰਕੜਾ ਇਕ ਕਰੋੜ ਪੰਜ ਲੱਖ ਦੇ ਕਰੀਬ ਪਹੁੰਚ ਗਿਆ ਹੈ। ਪਿਛਲੇ ਇਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਰੋਜ਼ਾਨਾ ਨਵੇਂ ਮਾਮਲਿਆਂ ਤੋਂ ਜ਼ਿਆਦਾ ਮਰੀਜ਼ ਠੀਕ ਹੋ ਰਹੇ ਹਨ...National19 days ago
-
ਡਬਲਯੂਐੱਚਓ ਮੁਖੀ ਬੋਲੇ, ਨਵੇਂ ਮਾਮਲਿਆਂ 'ਚ ਆ ਰਹੀ ਗਿਰਾਵਟ ਕਾਰਨ ਕਾਬੂ 'ਚ ਆ ਸਕਦੈ ਕੋਰੋਨਾਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਮੁਖੀ ਟੈਡਰੋਸ ਅਦਨੋਮ ਘੇਬ੍ਰੇਯੇਸਸ ਨੇ ਵਿਸ਼ਵ ਪੱਧਰ 'ਤੇ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਆ ਰਹੀ ਗਿਰਾਵਟ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਘਾਤਕ ਵਾਇਰਸ ਕਾਬੂੁ ਵਿਚ ਆ ਸਕਦਾ ਹੈ...World22 days ago
-
Aadhaar Card ਜ਼ਰੀਏ ਚੰਦ ਮਿੰਟਾਂ 'ਚ ਹਾਸਲ ਕਰ ਸਕਦੇ ਹੋ PAN Card, ਇਹ ਹੈ ਸਟੈੱਪ-ਬਾਈ-ਸਟੈੱਪ ਪ੍ਰੋਸੈੱਸਸਾਨੂੰ ਕੀ ਤਰ੍ਹਾਂ ਦੇ ਵਿੱਤੀ ਕਾਰਜਾਂ ਲਈ ਪੈਨ ਕਾਰਡ (PAN Card) ਦੀ ਜ਼ਰੂਰਤ ਪੈਂਦੀ ਹੈ। ਬਹੁਤੀ ਵਾਰ ਅਜਿਹਾ ਹੁੰਦਾ ਹੈ ਕਿ ਪੈਨ ਕਾਰਡ ਨਾ ਹੋਣ ਦੀ ਸੂਰਤ 'ਚ ਲੋਕਾਂ ਦੇ ਜ਼ਰੂਰੀ ਵਿੱਤੀ ਕਾਰਜਾਂ 'ਚ ਦੇਰ ਹੋ ਜਾਂਦੀ ਹੈ ਜਾਂ ਉਹ ਲਟਕ ਜਾਂਦੇ ਹਨ।Business25 days ago