nu
-
ਪੰਚਕੂਲਾ ਨੂੰ ਨਸ਼ਾ ਮੁਕਤ ਬਣਾਉਣ ਲਈ ਵੈੱਲਫੇਅਰ ਐਸੋਸੀਏਸ਼ਨਾਂ ਅੱਗ ਆਉਣਫਾਊਂਡੇਸ਼ਨ ਨੇ ਹਰਿਆਣਾ ਸਰਕਾਰ ਤੋਂ ਸਟੇਟ ਨਾਰਕੋਟਿਕਸ ਬਿਓਰੋ ਨੂੰ ਲੋੜੀਂਦੇ ਸਟਾਫ ਅਤੇ ਸਹੂਲਤਾਂ ਨਾਲ ਲੈਸ ਕਰਨ ਦੀ ਮੰਗ ਕੀਤੀ ਅਤੇ ਪੰਚਕੂਲਾ ਦੀਆਂ ਸਮੂਹ ਵੈੱਲਫੇਅਰ ਐਸੋਸੀਏਸ਼ਨਾਂ ਨੂੰ ਅਪੀਲ ਕੀਤੀ ਕਿ ਉਹ ਪੰਚਕੂਲਾ ਨੂੰ ਨਸ਼ਾ ਮੁਕਤ ਬਣਾੳਣ 'ਚ ਵਧ-ਚੜ੍ਹ ਕੇ ਅੱਗੇ ਆਉਣ।Punjab29 days ago
-
ਨੌਜਵਾਨ ਸਕੂਲ 'ਚ ਚਾਕੂ ਲੈ ਕੇ ਹੋਏ ਦਾਖਲ, ਅਧਿਆਪਕ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀਗੁਰੂ ਪੂਰਨਿਮਾ ਮੌਕੇ ਭਾਵੇਂਕਿ ਗੁਰੂਆਂ ਦੀ ਪੂਜਾ ਕੀਤੀ ਜਾਂਦੀ ਹੈ ਪਰ ਸ਼ਹਿਰ ਦੇ ਗੌਰਮਿੰਟ ਮਾਡਲ ਸੀਨੀਅਰ ਗੁਰੂ ਪੂਰਨਿਮਾ ਮੌਕੇ ਭਾਵੇਂਕਿ ਗੁਰੂਆਂ ਦੀ ਪੂਜਾ ਕੀਤੀ ਜਾਂਦੀ ਹੈ ਪਰ ਸ਼ਹਿਰ ਦੇ ਗੌਰਮਿੰਟ ਮਾਡਲ ਸੀਨੀਅਰPunjab29 days ago
-
ਨਸ਼ੇ ਦੀ ਖੇਪ ਨਾਲ ਗਿ੍ਫਤਾਰ 2 ਮੁਲਜ਼ਮਾਂ 11-11 ਸਾਲ ਦੀ ਕੈਦ, ਇਕ ਬਰੀਭੁੱਕੀ ਦੀ ਖੇਪ ਨਾਲ ਗਿ੍ਫਤਾਰ ਕੀਤੇ ਗਏ 3 ਮੁਲਜ਼ਮਾਂ 'ਚੋਂ 2 ਨੂੰ ਜ਼ਿਲਾ ਅਦਾਲਤ ਨੇ 11-11 ਸਾਲ ਦੀ ਕੈਦ ਸਜ਼ਾ ਸੁਣਾਈ ਹੈ। ਇਸਦੇ ਇਲਾਵਾ ਉਨ੍ਹਾਂ ਨੂੰ 1-1 ਲੱਖ ਦਾ ਜੁਰਮਾਨਾ ਵੀ ਲਗਾਇਆ ਹੈ।Punjab1 month ago
-
ਦੁਕਾਨਦਾਰਾਂ ਨਹੀਂ, ਕੰਪਨੀਆਂ ਨੂੰ ਭੇਜੇ ਜਾਣਗੇ ਜੁਰਮਾਨੇ ਦੇ ਨੋਟਿਸਦੁਕਾਨਦਾਰਾਂ ਨੂੰ ਡਿਸਪਲੇਅ ਬੋਰਡ ਲਗਾਉਣ ਦੇ ਇਵਜ਼ 'ਚ ਭਾਰੀ ਜੁਰਮਾਨੇ ਭੇਜੇ ਜਾ ਰਹੇ ਹਨ, ਜਦਕਿ ਇਹ ਬੋਰਡ ਵੱਖ-ਵੱਖ ਕੰਪਨੀਆਂ ਦੇ ਹਨ ਅਤੇ ਉਨ੍ਹਾਂ ਦੀ ਮਸ਼ਹੂਰੀ ਹੋ ਰਹੀ ਹੈ। ਇਸ ਲਈ ਇਹ ਨੋਟਿਸ ਦੁਕਾਨਦਾਰਾਂ ਨੂੰ ਨਹੀਂ, ਸਗੋਂ ਕੰਪਨੀਆਂ ਨੂੰ ਭੇਜੇ ਜਾਣੇ ਚਾਹੀਦੇ ਹਨ ਅਤੇ ਜੁਰਮਾਨਾ ਵੀ ਉਨ੍ਹਾਂ ਤੋਂ ਹੀ ਵਸੂਲਿਆ ਜਾਣਾ ਚਾਹੀਦਾ ਹੈ।Punjab1 month ago
-
ਕੋਰੋਨਾ ਦੇ ਮਾਮਲੇ ਵਧਣ ਲੱਗੇ ਤਾਂ ਓਪੀਡੀ 'ਚ ਮਰੀਜ਼ਾਂ ਦੇ ਦਾਖਲੇ 'ਤੇ ਲੱਗੇਗੀ ਪਾਬੰਦੀਜ. ਸ., ਚੰਡੀਗੜ੍ਹ : ਸ਼ਹਿਰ 'ਚ ਲਗਾਤਾਰ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਸਿਹਤ ਸਕੱਤਰ ਯਸ਼ਪਾਲ ਗਰਗ ਨੇ ਸਿਹਤ ਨਿਰਦੇਸ਼ਕPunjab1 month ago
-
ਮੁੱਖ ਮੰਤਰੀ ਨੂੰ ਮਿਲੇ ਮੇਅਰ, ਨਿਗਮ ਚੋਣਾਂ 'ਚ ਦਿੱਤੀ ਜਿੱਤ ਦੀ ਵਧਾਈਸੂਬੇ ਦੇ ਕਨਵੀਨਰ ਤੇ ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ ਨੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਪ੍ਰਦੇਸ਼ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨਾਲ ਮੁਲਾਕਾਤ ਕੀਤੀ।Punjab1 month ago
-
ਰਾਕ ਗਾਰਡਨ 'ਚ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋੋਗਾ ਦਿਵਸਪ੍ਰਸ਼ਾਸਨ ਵਲੋਂ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਰਾਕ ਗਾਰਡਨ ਵਿਖੇ ਮਨਾਇਆ ਜਾਵੇਗਾ, ਜਿਸ ਵਿਚ ਦੋ ਹਜ਼ਾਰ ਲੋਕ ਸ਼ਾਮਲ ਹੋਣਗੇ।Punjab1 month ago
-
ਅਗਲੇ 24 ਘੰਟਿਆਂ 'ਚ ਬਦਲੇਗਾ ਮੌਸਮਚੰਡੀਗੜ੍ਹ ਮੌਸਮ ਵਿਭਾਗ ਕੇਂਦਰ ਨੇ ਇਕ ਵਾਰ ਫਿਰ ਤੋਂ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਅਨੁਸਾਰ 15 ਜੂਨ ਨੂੰ ਸ਼ਹਿਰ 'ਚ ਬੱਦਲਵਾਈ ਬਣੀ ਰਹੇਗੀ ਅਤੇ 16-17 ਜੂਨ ਨੂੰ ਤੇਜ਼ ਮੀਂਹ ਪੈਣ ਦੇ ਆਸਾਰ ਹਨ।Punjab1 month ago
-
ਸ਼ੋ੍ਮਣੀ ਕਮੇਟੀ ਨੇ ਸ਼ਹੀਦ ਪਰਿਵਾਰ ਨੂੰ ਦਿੱਤੀ ਨੌਕਰੀ-------------- ਸੁਰਿੰਦਰ ਸਿੰਘ ਸੋਨੀ, ਸ੍ਰੀ ਆਨੰਦਪੁਰ ਸਾਹਿਬ ਸ਼ੋ੍ਮਣੀ ਅਕਾਲੀ ਦਲ ਦੇ ਉਸ ਵੇਲੇ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਸੰਨ 1982 ਵਿਚ ਲਗਾਏ ਗਏ ਧਰਮ ਮੋਰਚੇ ਦੌਰਾਨ 34 ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਵਿੱਚੋਂ ਪਿੰਡ ਕਲਵਾਂ ਤੇ ਸ਼ਹੀਦ ਪਰਿਵਾਰ ਦੇ ਮੈਂਬਰ ਭੁਪਿੰਦਰ ਸਿੰਘ ਨੂੰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੌਕਰੀ ਦਿੱਤੀ ਹੈ। ਦੱਸਣਯੋਗ ਹੈ ਕੇ ਇਸ ਧਰਮ ਮੋਰਚੇ ਦੌਰਾਨ ਪਿੰਡ ਕਲਵਾਂ ਦਾ ਨਸੀਬ ਸਿੰਘ ਸ਼ਹੀਦ ਹੋ ਗਿਆ ਸੀ। ਕਾਬਿਲੇ ਗ਼ੌਰ ਹੈ ਕੇ ਧਰਮ ਮੋਰਚੇ ਦੌਰਾਨ ਗਿ੍ਫ਼ਤਾਰੀ ਦੇਣ ਜਾ ਰਹੇ ਸਿੰਘਾ ਦੀ ਬੱਸ ਦੀ ਰੇਲ ਗੱਡੀ ਨਾਲ ਟੱਕਰ ਹੋ ਗਈ ਸੀ ਜਿਸ ਵਿੱਚ ਜ਼ਿਲ੍ਹਾ ਰੂਪਨਗਰ ਦੀ 34 ਸਿੰਘ ਸ਼ਹੀਦ ਹੋ ਗਏ ਸਨ। ਜਿਸ ਨੂੰ ਸ਼ੋ੍ਮਣੀ ਕਮੇਟੀ ਨੇ ਨੌਕਰੀ ਦਿੱਤੀ ਹੈ ਉਹ ਸ਼ਹੀਦ ਨਸੀਬ ਸਿੰਘ ਦਾ ਭਤੀਜਾ ਭੁਪਿੰਦਰ ਸਿੰਘ ਦੱਸਿਆ ਗਿਆ ਹੈ।Punjab2 months ago
-
'ਵਾਸਤਾ ਜੇ ਰੱਬ ਦਾ ਰੁੱਖਾਂ ਨੂੰ ਸਾੜੋ ਨਾ' ਕੋਰੜਾ ਛੰਦ ਨੇ ਕੀਤਾ ਵਾਤਾਵਰਨ ਪ੍ਰਤੀ ਜਾਗਰੂਕਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨਤਾਰਨ ਨੇ ਹਰਭਜਨ ਸਿੰਘ ਭੱਗਰੱਥ ਦੀ ਪ੍ਰਧਾਨਗੀ ਹੇਠ ਭਾਈ ਮੋਹਣ ਸਿੰਘ ਵੈਦ ਯਾਦਗਾਰੀ ਲਾਇਬਰੇਰੀ ਤਰਨਤਾਰਨ 'ਚ ਮੀਟਿੰਗ ਕੀਤੀ, ਜਿਸ 'ਚ ਸਭਾ ਦੇ ਕਈ ਮਸਲੇ ਵਿਚਾਰੇ ਗਏ ਅਤੇ ਨਾਲ ਹੀ ਸਵਰਨ ਸਿੰਘ ਬ੍ਹਮਪੁਰPunjab3 months ago
-
Bhagwant Mann Oath Ceremony : ‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਐ’ ਗੀਤ ਖ਼ੂਬ ਚੱਲਿਆਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਜਿੱਥੇ ‘ਮੇਰਾ ਰੰਗ ਦੇ ਬਸੰਤੀ ਚੋਲਾ’ ਤੇ ਹੋਰ ਦੇਸ਼ ਭਗਤੀ ਦੇ ਗੀਤ ਵੱਜ ਰਹੇ ਸਨ, ਉਥੇ ਹੀ ‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਐ’ ਗੀਤ ਵੀ ਵਾਰ-ਵਾਰ ਵੱਜ ਰਿਹਾ ਸੀ। ਇਹ ਗੀਤ ਪਿਛਲੇ ਦੋ ਸਾਲਾਂ ਤੋਂ ਮਾਨ ਦੀਆਂ ਰੈਲੀਆਂ ਦਾ ਸ਼ਿੰਗਾਰ ਬਣਿਆ ਹੋਇਆ ਹੈ ਅਤੇ ਇਸ ਗੀਤ ਨੇ ਹੀ ਉਨ੍ਹਾਂ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ।Punjab4 months ago
-
ਸੋਨੂੰ ਸੂਦ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ, ਬਾਦਲ ਨੇ ਟਵੀਟ ਕਰ ਦਿੱਤੀ ਜਾਣਕਾਰੀਮੋਗਾ ਵਿਧਾਨ ਸਭਾ ਸੀਟ ਤੋਂ ਆਪਣੀ ਭੈਣ ਮਾਲਵਿਕਾ ਸੂਦ ਸੱਚਰ ਨੂੰ ਚੋਣ ਲਡ਼ਾਉਣ ਦਾ ਐਲਾਨ ਕਰ ਚੁੱਕੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਵੀਰਵਾਰ ਨੂੰ ਚੰਡੀਗਡ਼੍ਹ ’ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ।Punjab8 months ago
-
ਗੋਰੇ ਰੰਗ ਨੂੰ ਤਵੀਤ ਕਰਾ ਦੇ...ਮੇਰੇ ਵੱਲੋਂ ਲੱਖ ਸਮਝਾਉਣ ਅਤੇ ਮਨ੍ਹਾ ਕਰਨ ’ਤੇ ਵੀ ਉਹ ਨਾ ਰੁਕੀ। ਅਖ਼ੀਰ ਕਿਸੇ ਗੁਆਂਢੀ ਰਾਹੀਂ ਕਿਸੇ ਅਖੌਤੀ ਸਾਧ ਕੋਲੋਂ ਕਾਲੇ ਧਾਗੇ ਨੂੰ ਗੰਢਾਂ ਮਰਵਾ ਕੇ ਮੁੰਡੇ ਦੀ ਲੱਤ ਨਾਲ ਬੰਨ੍ਹ ਦਿੱਤਾ ਗਿਆ। ਡਾਕਟਰ ਦੀਆਂ ਦਵਾਈਆਂ ਦਾ ਅਸਰ ਅਤੇ ਰਾਤ ਭਰ ਦੇ ਆਰਾਮ ਤੋਂ ਬਾਅਦ ਮੇਰੇ ਮੁੰਡੇ ਦੇ ਪੈਰ ਦੀ ਸੋਜ਼ਿਸ਼ ਨੇ ਉਤਰਨ ਦਾ ਨਾਂ ਹੀ ਨਹੀਂ ਸੀ ਲਿਆ ਪਰ ਮੇਰੀ ਪਤਨੀ ਨੇ ਮੈਨੂੰ ਸਵੇਰੇ-ਸਵੇਰੇ ਕਾਲੇ ਧਾਗੇ ਦੇ ਫ਼ਾਇਦੇ ਗਿਣਾਉਣੇ ਸ਼ੁਰੂ ਕਰ ਦਿੱਤੇ।Editorial10 months ago
-
ਵਿਗਿਆਨੀਆਂ ਨੂੰ ਮਿਲੀ ਵੱਡੀ ਕਾਮਯਾਬੀ, ਹੁਣ ਸਿਰਫ਼ ਇਕ ਮਿੰਟ 'ਚ ਲੱਗੇਗਾ ਕੋਰੋਨਾ ਵਾਇਰਸ ਦਾ ਪਤਾCorona Virus ਦੀ ਲਾਗ ਨੂੰ ਘੱਟ ਕਰਨ ਦੀ ਦਿਸ਼ਾ 'ਚ ਵਿਗਿਆਨੀਆਂ ਦੇ ਹੱਥ ਇਕ ਵੱਡੀ ਸਫਲਤਾ ਲੱਗੀ ਹੈ। ਇਸ ਜ਼ਰੀਏ ਜਾਂਚ ਲਈ ਤਿੰਨ ਪੜਾਵਾਂ 'ਚ ਯੋਜਨਾ ਬਣਾਈ ਜਾ ਰਹੀ ਹੈ। ਉਮੀਦ ਹੈ ਕਿ ਜਲਦ ਹੀ ਵੱਡੇ ਪੱਧਰ 'ਤੇ ਜਾਂਚ ਸ਼ੁਰੂ ਹੋ ਜਾਵੇਗੀ।World1 year ago
-
Surya Grahan 2020 : ਸਾਲ 1995 ਚੇਤੇ ਕਰਵਾਏਗਾ 21 ਜੂਨ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ, ਦੇਖੋ ਵੀਡੀਓ...Surya Grahan 2020 : 21 ਜੂਨ, ਐਤਵਾਰ ਨੂੰ ਸੂਰਜ ਗ੍ਰਹਿਣ ਲੱਗੇਗਾ। ਇਹ ਕੁੰਡਲੀਦਾਰ ਗ੍ਰਹਿਣ ਹੋਵੇਗਾ ਜਿਸ ਵਿਚ ਸੂਰਜ ਰਿੰਗ ਦੇ ਅਕਾਰ ਦਾ ਦਿਖਾਈ ਦੇਵੇਗਾ। ਅਜਿਹੀ ਸਥਿਤੀ 'ਚ ਜਦੋਂ ਗ੍ਰਹਿਣ ਸਿਖਰ 'ਤੇ ਹੁੰਦਾ ਹੈ ਤਾਂ ਸੂਰਜ ਕਿਸੇ ਚਮਕਦੇ ਹੋਏ ਕੰਗਨ ਜਾਂ ਰਿੰਗ ਵਾਂਗ ਨਜ਼ਰ ਆਉਂਦਾ ਹੈ।Religion2 years ago
-
ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਖੁਆਈਆਂਆਸ਼ਕ ਰਾਜ ਮਾਹਲਾ, ਸ਼ਾਹਪੁਰ ਜਾਜਨ : ਸਿਵਲ ਸਰਜਨ ਗੁਰਦਾਸਪੁਰ ਡਾ. ਕਿ੍ਸ਼ਨ ਚੰਦ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ ਧਿਆਨਪੁਰ ਡਾ. ਗੁਰਦਿਆਲ ਸਿੰਘ ਦੀ ਅਗਵਾਈ ਹੇਠ ਬੀਤੇ ਦਿਨ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਜਾਜਨ ਵਿਖੇ ਪਿ੍ਰੰਸੀਪਲ ਵਰਿੰਦਰ ਪਾਲ ਸਿੰਘ ਕਾਹਲੋਂ ਦੇ ਸਹਿਯੋਗ ਨਾਲ ਪੇਟ ਦੇ ਕੀੜੇ ਤੋਂ ਮੁਕਤੀ ਸਬੰਧੀ ਬਲਾਕ ਪੱਧਰੀ ਜਾਗਰੂਕਤਾ ਕੈਂਪ ਲਗਾਇਆ ਗਿਆ।Punjab2 years ago
-
ਪੰਜਾਬੀ ਫਿਲਮ 'ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ' ਦੇ ਕਲਾਕਾਰ ਪਹੰੁਚੇ ਕੇਪੀਐਸ ਸਕੂਲਕੈਪਸ਼ਨ : mittran nu shounk hateara da film cast reached at kps school ਪੰਜਾਬੀ ਫਿਲਮ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਦੇ ਕਲਾਕਾਰ ਕੇਪੀਐਸ ਦੇ ਚੇਅਰਮੈਨ ਸੁਨੀਲ ਗਰਗ, ਸਟਾਫ਼ ਤੇ ਬੱਚਿਆਂPunjab2 years ago
-
ਬਲਦੇਵ ਸਿੰਘ ਦਾ ਨਾਵਲ 'ਨਾ ਜਾਹ ਬਰਮਾ ਨੂੰ' ਲੋਕ ਅਰਪਣਲੋਕ ਸਾਹਿਤ ਅਕਾਦਮੀ ਮੋਗਾ (ਰਜਿ) ਵਲੋਂ ਸੁਤੰਤਰਤਾ ਸੰਗਰਾਮੀ ਭਵਨ ਮੋਗਾ ਵਿਖੇ ਕਰਵਾਏ ਸਮਾਗਮ 'ਚ ਪਰਵਾਸੀ ਨਾਵਲਕਾਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਵਾਂ ਨਾਵਲ 'ਨਾ ਜਾਹ ਬਰਮਾ ਨੂੰ' ਲੋਕ ਅਰਪਣ ਕੀਤਾ ਗਿਆ।Punjab3 years ago
-
ਵੀਡੀਓਕੋਨ ਲੋਨ ਮਾਮਲੇ 'ਚ ਚੰਦਾ ਕੋਚਰ ਨੂੰ ਫਿਰ ਤੋਂ ਆਇਆ ED ਦਾ ਨੋਟਿਸ, ਸੋਮਵਾਰ ਨੂੰ ਹੋਵੇਗੀ ਪੇਸ਼ਆਈਸੀਆਈਸੀਆਈ ਬੈਂਕ ਦੀ ਪਹਿਲੀ ਪ੍ਰਬੰਧ ਨਿਦੇਸ਼ਕ ਤੇ ਸੀਈਓ ਚੰਦਾ ਕੋਚਰ 'ਤੇ ED ਦਾ ਸ਼ਿੰਕਜਾ ਕਸਦਾ ਹੀ ਜਾ ਰਿਹਾ ਹੈ। ਅੱਜ ਸ਼ੁੱਕਰਵਾਰ ਨੂੰ ਈਡੀ ਵੱਲੋਂ ਚੰਦਾ ਕੋਚਰ ਨੂੰ ਫਿਰ ਤੋਂ ਨੋਟਿਸ ਦਿੱਤਾ ਗਿਆ ਹੈ।National3 years ago
-
ਪੀਏਯੂ ਵਿਖੇ 'ਆਓ ਖੇਤੀ ਨੂੰ ਬਚਾਈਏ' ਵਿਸ਼ੇ 'ਤੇ ਕਰਵਾਇਆਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਪੀਏਯੂ ਲੁਧਿਆਣਾ ਦੇ ਵੀਟ ਭਵਨ 'ਚ 'ਆਓ ਖੇਤੀ ਨੂੰ ਬਚਾਈਏ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਪੰਜਾਬ ਤੇ ਹਰਿਆਣਾ ਤੋਂ ਖੇਤੀ ਸੇਵਕਾਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ।Punjab3 years ago