nse india
-
ਸ਼ੇਅਰ ਬਾਜ਼ਾਰ ਹੁਣ ਤਕ ਦੇ ਸਰਬੋਤਮ ਪੱਧਰ 'ਤੇ ਬੰਦ, ਸੈਂਸੇਕਸ ਕਰੀਬ 700 ਅੰਕ ਉਛਲਿਆ, ਨਿਫਟੀ 14,300 ਦੇ ਪਾਰਅੱਜ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਭਾਰੀ ਵਾਧੇ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੇਕਸ 1.01 ਫ਼ੀਸਦੀ ਦੇ ਵਾਧੇ ਨਾਲ 689.19 ਅੰਕ ਉੱਪਰ 48782.51 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 209.90 ਅੰਕ ਉਛਲ ਕੇ 1.48 ਫ਼ੀਸਦੀ ਦੀ ਤੇਜ਼ੀ ਨਾਲ 14347.25 ਦੇ ਪੱਧਰ 'ਤੇ ਬੰਦ ਹੋਇਆ।Business1 month ago
-
ਸ਼ੇਅਰ ਬਾਜ਼ਾਰ ’ਚ ਤੇਜ਼ੀ ਦਾ ਰੁਖ਼, ਸੈਂਸੇਕਸ ’ਚ 285 ਅੰਕਾਂ ਦਾ ਵਾਧਾ, ਨਿਫਟੀ 14200 ਦੇ ਪਾਰਅੱਜ, ਹਫਤੇ ਦੇ ਚੌਥੇ ਕਾਰੋਬਾਰੀ ਦਿਨ ਯਾਨੀ ਵੀਰਵਾਰ ਨੂੰ, ਸਟਾਕ ਮਾਰਕੀਟ ਵਾਧੇ ਨਾਲ ਸ਼ੁਰੂ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ 285.67 ਅੰਕ ਦੇ ਵਾਧੇ ਨਾਲ 48459.73 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 83.70 ਅੰਕ ਖੁੱਲ੍ਹ ਕੇ 14230 ਦੇ ਪੱਧਰ 'ਤੇ ਬੰਦ ਹੋਇਆ ਹੈ।Business1 month ago
-
Stock Market: ਬ੍ਰਿਟੇਨ ’ਚ ਕੋਰੋਨਾ ਦੀਆਂ ਨਵੀਂਆਂ ਕਿਸਮਾਂ ਸਾਹਮਣੇ ਆਉਣ ਨਾਲ ਭਾਰੀ ਗਿਰਾਵਟ ਨਾਲ ਬੰਦ ਹੋਇਆ ਬਾਜ਼ਾਰ, ਸੈਂਸੇਕਸ 1400 ਤੇ ਨਿਫਟੀ 430 ਅੰਕ ਟੁੱਟਿਆਭਾਰਤੀ ਸ਼ੇਅਰ ਬਾਜ਼ਾਰ ’ਚ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। Bombay Stock Exchange ਦਾ Sensitive Index Sensex 3 ਫ਼ੀਸਦੀ ਜਾਂ 1406.73 ਅੰਕ ...Business2 months ago
-
Share Market : ਸ਼ੇਅਰ ਬਾਜ਼ਾਰ 'ਚ ਤੇਜ਼ੀ ਦਾ ਦੌਰ ਜਾਰੀ, ਰਿਕਾਰਡ ਉੱਚ ਪੱਧਰ 'ਤੇ ਪੁੱਜਾ ਸੈਂਸੇਕਸਸ਼ੇਅਰ ਬਾਜ਼ਾਰ ਨੇ ਸ਼ੁਰੂਆਤੀ ਕਾਰੋਬਾਰ 'ਚ ਰਿਕਾਰਡ ਪੱਧਰ ਛੂਹ ਲਿਆ ਹੈ। Bombay Stock Exchange ਦਾ Index sensex 46,599,02 ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ।Business2 months ago
-
ਰਿਕਾਰਡ ਪੱਧਰ ’ਤੇ ਪਹੁੰਚਣ ਤੋਂ ਬਾਅਦ ਸ਼ੇਅਰ ਬਾਜ਼ਾਰ ਜ਼ਬਰਦਸਤ ਗਿਰਾਵਟ ਨਾਲ ਬੰਦ, ਸੈਂਸੇਕਸ 694 ਅੰਕ ਟੁੱਟਿਆਅੱਜ ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਭਾਵ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੇਕਸ 694.92 ਅੰਕ ਹੇਠਾਂ 43828.10 ਦੇ ਪੱਧਰ ’ਤੇ ਬੰਦ ਹੋਇਆ। ਉਥੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 196.75 ਅੰਕ ਦੀ ਗਿਰਾਵਟ ਨਾਲ 12858.40 ਦੇ ਪੱਧਰ ’ਤੇ ਬੰਦ ਹੋਇਆ।Business3 months ago
-
ਭਾਰੀ ਗਿਰਾਵਟ ਨਾਲ ਖੁੱਲ੍ਹਿਆ ਬਾਜ਼ਾਰ, ਸੈਂਸੇਕਸ 487 ਅੰਕ ਟੁੱਟਿਆ, ਨਿਫਟੀ 11000 ਹੇਠਾਂਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਭਾਰੀ ਬਿਕਵਾਲੀ ਅਤੇ ਵਿਦੇਸ਼ੀ ਕੋਸ਼ਾਂ ਦੀ ਨਿਕਾਸੀ ਕਾਰਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੇਕਸ 500 ਤੋਂ ਜ਼ਿਆਦਾ ਅੰਕ ਹੇਠਾਂ ਆ ਗਿਆ। ਸੈਂਸੇਕਸ 500 ਤੋਂ ਜ਼ਿਆਦਾ ਅੰਕ ਹੇਠਾਂ ਆ ਗਿਆ। ਸੈਂਸੇਕਸ ਦੀਆਂ ਸਾਰੀਆਂ ਕੰਪਨੀਆਂਦੇ ਸ਼ੇਅਰ ਨੁਕਸਾਨ ਵਿਚ ਸਨ।Business5 months ago
-
ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ’ਚ ਜ਼ਬਰਦਸਤ ਵਾਧਾ, ਇੰਡਸਇੰਡ ਬੈਂਕ, ਬਜਾਜ ਆਟੋ ’ਚ ਤੇਜ਼ੀਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਖੁੱਲ੍ਹਿਆ। ਸਵੇਰੇ 9.19 ਵਜੇ ਸੈਂਸੇਕਸ 484.88 ਅੰਕਾਂ ਦੇ ਵਾਧੇ ਨਾਲ 39952.19 ਦੇ ਪੱਧਰ ’ਤੇ ਅਤੇ ਨਿਫਟੀ ਵੀ 11700 ਤੋਂ ਉਪਰ ਕਾਰੋਬਾਰ ਕਰ ਰਹੀ ਸੀ। ਨਿਫਟੀ ਦੇ 50 ਸ਼ੇਅਰਾਂ ਵਿਚੋਂ 41 ਸ਼ੇਅਰ ਹਰੇ ਨਿਸ਼ਾਨ ’ਤੇ ਅਤੇ 9 ਸ਼ੇਅਰ ਲਾਲ ਨਿਸ਼ਾਨ ’ਤੇ ਕਾਰੋਬਾਰ ਕਰ ਰਹੇ ਸਨBusiness6 months ago
-
ਸ਼ੇਅਰ ਬਾਜ਼ਾਰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਵਾਧੇ ਨਾਲ ਹੋਇਆ ਬੰਦ, ਸੈਂਸੈਕਸ 214 ਅੰਕ ਮਜ਼ਬੂਤਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸਟਾਕ ਮਾਰਕੀਟ 'ਤੇ ਵਾਧੇ ਨਾਲ ਬੰਦ ਹੋਈ। ਬੰਬੇ ਸਟਾਕ ਐਕਸਚੇਂਜ ਦਾ ਫਲੈਗਸ਼ਿਪ...Business6 months ago
-
ਭਾਰੀ ਉਛਾਲ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੈਂਸੈਕਸ 'ਚ 478 ਅੰਕ ਦੀ ਤੇਜ਼ੀ, ਨਿਫਟੀ 11,350 ਦੇ ਪਾਰਹਫਤੇ ਦੇ ਦੂਜੇ ਕਾਰੋਬਾਰੀ ਦਿਨ ਸਟਾਕ ਮਾਰਕੀਟ ਵੱਡੇ ਉਛਾਲ ਦੇ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ...Business6 months ago
-
ਭਾਰੀ ਗਿਰਾਵਟ ਨਾਲ ਖੁੱਲਿਆ ਸ਼ੇਅਰ ਬਾਜ਼ਾਰ, ਸੈਂਸੇਕਸ 882 ਅੰਕ ਕਮਜ਼ੋਰ, ਨਿਫਟੀ 8400 ਤੋਂ ਹੇਠਾਂਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਨਾਲ ਖੁੱਲਿਆ। ਸਵੇਰੇ 9.16 'ਤੇ ਮੁੰਬਈ ਸਟਾਕ ਐਕਸਚੇਂਜ ਦੇ 30 ਸ਼ੇਅਰਾਂ ਵਾਲਾ ਸੂਚਾਂਕ ਸੈਂਸੇਕਸ 882.31 ਅੰਕਾਂ ਦੀ ਗਿਰਾਵਟ ਨਾਲ 28,933.28 ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਸੂਚਾਂਕ ਨਿਫਟੀ 284.65 ਅੰਕਾਂ ਦੀ ਕਮੀ ਨਾਲ 8.375.60 'ਤੇ ਖੁੱਲਿਆ। ਨਿਫਟੀ ਦੇ 50 ਸ਼ੇਅਰਾਂ ਵਿਚੋਂ 49 ਸ਼ੇਅਰ ਲਾਲ ਨਿਸ਼ਾਨ ਅਤੇ 1 ਸ਼ੇਅਰ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਸਨ।Business11 months ago
-
Share Market Today:ਸ਼ੇਅਰ ਬਾਜ਼ਾਰ 'ਚ ਅੱਜ ਨਜ਼ਰ ਆਈ ਤੇਜ਼ੀ, ਸੈਂਸੇਕਸ 1627 ਅੰਕ ਵੱਧ ਕੇ ਹੋਇਆ ਬੰਦਪਿਛਲੇ ਕਈ ਦਿਨਾਂ ਤੋਂ ਲਗਾਤਾਰ ਗਿਰਾਵਟ ਦਿਖਾ ਰਹੇ ਸ਼ੇਅਰ ਬਾਜ਼ਾਰ ਵਿਚ ਆਖਰਕਾਰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਤੇਜ਼ੀ ਨਜ਼ਰ ਆਈ।Business11 months ago
-
ਸਾਲ ਦੇ ਆਖਰੀ ਦਿਨ ਬਾਜ਼ਾਰ 'ਚ ਭਾਰੀ ਗਿਰਾਵਟ, ਸੈਂਸੇਕਸ 304 ਅੰਕ ਟੁੱਟਿਆ, ਨਿਫਟੀ 12200 ਤੋਂ ਹੇਠਾਂ ਬੰਦਸਾਲ 2019 ਦੇ ਆਖਰੀ ਦਿਨ ਅਤੇ ਹਫ਼ਤੇ ਦੇ ਦੂਜੇ ਦਿਨ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਇਆ।Business1 year ago