notice
-
NIA ਦੇ ਨੋਟਿਸਾਂ ਖ਼ਿਲਾਫ਼ ਸੜਕਾਂ 'ਤੇ ਉਤਰਿਆ ਯੂਥ ਅਕਾਲੀ ਦਲ, ਕੇਂਦਰ ਸਰਕਾਰ ਖ਼ਿਲਾਫ਼ ਪੁਤਲੇ ਫੂਕ ਕੇ ਕੀਤਾ ਰੋਸ ਪ੍ਰਦਰਸ਼ਨਕਿਸਾਨੀ ਅੰਦੋਲਨ ਦੇ ਹੱਕ ਵਿੱਚ ਬੋਲਣ ਵਾਲੀਆਂ ਧਿਰਾਂ ਨੂੰ ਮੋਦੀ ਸਰਕਾਰ ਅਧੀਨ ਐੱਨਆਈਏ ਵੱਲੋਂ ਭੇਜੇ ਗਏ ਨੋਟਿਸਾ ਕਰ ਕੇ ਹਰ ਵਰਗ 'ਚ ਮੋਦੀ ਸਰਕਾਰ ਖ਼ਿਲਾਫ਼ ਰੋਹ ਭਖਦਾ ਜਾ ਰਿਹਾ ਹੈ।Punjab8 hours ago
-
ਪੰਜਾਬ 'ਚ NIA Notice ਦੇ ਵਿਰੋਧ 'ਚ ਗਰਮਾਈ ਸਿਆਸਤ, ਯੂਥ ਅਕਾਲੀ ਦਲ ਦਾ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨਪੰਜਾਬ 'ਚ NIA ਦੇ ਨੋਟਿਸ ਦੇ ਵਿਰੋਧ 'ਚ ਸਿਆਸਤ ਗਰਮਾ ਗਈ ਹੈ। ਰਾਜਨੀਤਕ ਦਲ ਇਸ ਦਾ ਵਿਰੋਧ ਕਰਨ 'ਚ ਜੁਟ ਗਏ ਹਨ। ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਨੇ ਲੁਧਿਆਣਾ ਮਿਨੀ ਸਕਤੱਰੇਤ ਸਥਿਤ ਡਿਪਟੀ ਕਮਿਸ਼ਨਰ ਦੇ ਸਾਹਮਣੇ ਧਰਨਾ ਦਿੱਤਾ।Punjab8 hours ago
-
ਮਿਰਜ਼ਾਪੁਰ ਵੈਬ ਸੀਰੀਜ਼ ਦੇ ਨਿਰਮਾਤਾਵਾਂ ਤੇ ਐਮਾਜ਼ੋਨ ਪ੍ਰਾਈਮ ਵੀਡੀਓ ਨੂੰ ਸੁਪਰੀਮ ਕੋਰਟ ਦਾ ਨੋਟਿਸਚੀਫ ਜਸਟਿਸ ਐੱਸਏ ਬੋਬੜੇ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਮਾਮਲੇ ’ਚ ਇਕ ਸੰਖੇਪ ਸੁਣਵਾਈ ਤੋਂ ਬਾਅਦ ਕੇਂਦਰ, ਐਕਸੇਲ ਇੰਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਅਤੇ ਐਮਾਜ਼ੋਨ ਪ੍ਰਾਈਮ ਵੀਡੀਓ ਨੂੰ ਨੋਟਿਸ ਜਾਰੀ ਕੀਤਾ। ਸੁਜੀਤ ਕੁਮਾਰ ਸਿੰਘ ਨੇ ਵਕੀਲ ਬਿਨੈ ਕੁਮਾਰ ਦਾਸ ਦੇ ਮਾਧਿਅਮ ਨਾਲ ਪਟੀਸ਼ਨ ਦਰਜ ਕੀਤੀ ਹੈ।National9 hours ago
-
ਐੱਨਆਈਏ ਨੇ ਨੋਟਿਸ ਮਗਰੋਂ ਕਈਆਂ ਨੇ ਭੁਗਤੀ ਪੇਸ਼ੀ, ਕਈ ਹੋਏ ਇਨਕਾਰੀਕਿਸਾਨੀ ਜੱਦੋਜਹਿਦ ਦੇ ਹਮਾਇਤੀਆਂ ਨੂੰ ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ (ਐੱਨਆਈਏ) ਨੇ ਨੋਟਿਸ ਭੇਜੇ ਹਨ। ਪੇਸ਼ੀ ਲਈ ਆਏ ਨੋਟਿਸਾਂ ਨੂੰ ਲੈ ਕੇ ਸਿਆਸਤ ਗਰਮਾ ਚੁੱਕੀ ਹੈ। ਜ਼ਿਲ੍ਹੇ ਨਾਲ ਸਬੰਧਤ ਅੱਧੀ ਦਰਜਨ ਦੇ ਕਰੀਬ ਆਗੂਆਂ ਨੂੰ ਇਹ ਨੋਟਿਸ ਪ੍ਰਾਪਤ ਹੋਏ ਹਨ।Punjab14 hours ago
-
ਗੁਜਰਾਤ ਦੇ ਉਪ ਮੁੱਖ ਮੰਤਰੀ ਸਣੇ ਚਾਰ ਭਾਜਪਾ ਆਗੂਆਂ ਨੂੰ ਭੇਜਿਆ ਕਾਨੂੰਨੀ ਨੋਟਿਸ, ਕਿਸਾਨੀ ਸੰਘਰਸ਼ ਬਾਰੇ ਕੀਤੀਆਂ ਸਨ ਟਿੱਪਣੀਆਂਭਾਵੇਂ ਕਿ ਕੇਂਦਰ ਵੱਲੋਂ ਕਿਸਾਨੀ ਖੇਤੀ ਨੂੰ ਲੈ ਕੇ ਪਾਸ ਕੀਤੇ ਗਏ ਤਿੰਨ ਕਾਲ਼ੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੰਮੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਲਗਾਤਾਰ ਸੰਘਰਸ਼ ਜਾਰੀ ਹੈ। ਉੱਥੇ ਹੀ ਇਹਨਾਂ ਸੰਘਰਸ਼ਾਂ ਦੇ ਖ਼ਿਲਾਫ਼ ਕਥਿਤ ਗੋਦੀ ਮੀਡੀਆ ਅਤੇ ਕੁੱਝ ਭਾਜਪਾਈ ਮੰਤਰੀਆਂ ਅਤੇ ਲੀਡਰਾਂ ਵੱਲੋਂ ਸੰਘਰਸ਼ ਵਿੱਚ ਬੈਠੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਵਿਵਾਦਤ ਸ਼ਬਦਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ।Punjab1 day ago
-
UT ਪ੍ਰਸ਼ਾਸਨ ਦੀ ਸ਼ਹਿਰ ਦੇ ਕੋਚਿੰਗ ਸੈਂਟਰਾਂ ’ਤੇ ਵੱਡੀ ਕਾਰਵਾਈ, 86 ਨੂੰ ਨੋਟਿਸ ਜਾਰੀ, 27 ਜਨਵਰੀ ਨੂੰ ਹੋਣਾ ਹੋਵੇਗਾ ਪੇਸ਼ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੇ ਪ੍ਰਾਈਵੇਟ ਕੋਚਿੰਗ ਸੈਂਟਰ ’ਤੇ ਸਖ਼ਤ ਕਾਰਵਾਈ ਕਰਦੇ ਹੋਏ ਨੋਟਿਸ ਜਾਰੀ ਕੀਤਾ ਹੈ। ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਵਿਚ ਸਾਲਾਂ ਤੋਂ ਚੱਲ ਰਹੇ ਕੋਚਿੰਗ ਸੈਂਟਰ ਸੰਚਾਲਕਾਂ ਨੂੰ ਐਸਡੀਐਮ ਕੋਰਟ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ,Punjab1 day ago
-
ਕਿਸਾਨ ਆਗੂਆਂ ਨੇ ਨੋਟਿਸ ਭੇਜਣ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾਭਾਰਤੀ ਕਿਸਾਨ ਯੂਨੀਅਨ ਬਲਾਕ ਮਹਿਲ ਕਲਾਂ ਇਕਾਈ ਦੇ ਸਕੱਤਰ ਮਾਨ ਸਿੰਘ ਗੁਰਮ ਦੀ ਅਗਵਾਈ ਹੇਠ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਕਿਸਾਨਾਂ ਸਣੇ ਕਿਸਾਨ ਅੰਦੋਲਨ ਨਾਲ ਸਬੰਧਤ ਕਿਸਾਨਾਂ ਨੂੰ ਨੋਟਿਸ ਭੇਜੇ ਜਾਣ ਦੇ ਵਿਰੁੱਧ 'ਚ ਪਿੰਡ ਗੁਰਮ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ।Punjab2 days ago
-
SIT ਵੱਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ ਅਦਾਲਤ ’ਚ ਚਲਾਨ ਪੇਸ਼, 18 ਫਰਵਰੀ ਨੂੰ ਅਦਾਲਤ 'ਚ ਪੇਸ਼ ਹੋਣ ਦਾ ਨੋਟਿਸਦੱਸਣਯੋਗ ਹੈ ਕਿ ਬਾਕੀ ਮੁਲਜ਼ਮਾਂ ਖਿਲਾਫ ਅਦਾਲਤ ਵਿੱਚ ਪਹਿਲਾਂ ਹੀ ਚਲਾਨ ਪੇਸ਼ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਸਥਾਨਕ ਬੱਤੀਆਂ ਵਾਲਾ ਚੌਕ ’ਚ 14 ਅਕਤੂਬਰ ਵਾਲੇ ਦਿਨ ਪੁਲਿਸ ਨੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉੱਪਰ ਪਾਣੀ ਦੀਆਂ ਵਾਛੜਾਂ, ਅੱਥਰੂ ਗੈਸ ਦੇ ਗੋਲੇ, ਲਾਠੀਚਾਰਜ ਅਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ।Punjab3 days ago
-
ਐੱਨਆਈਏ ਨੇ ਜਥੇਦਾਰ ਜਗਸੀਰ ਸਿੰਘ ਖ਼ਾਲਸਾ ਨੂੰ ਭੇਜਿਆ ਨੋਟਿਸਕਾਲੇ ਕਾਨੂੰਨਾਂ ਖਿਲਾਫ਼ ਪੰਜਾਬ ਤੇ ਦਿੱਲੀ ਅੰਦਰ ਕਿਸਾਨੀ ਮੋਰਚੇ ਲਾਏ ਜਾ ਰਹੇ ਹਨ। ਇਨ੍ਹਾਂ ਮੋਰਚਿਆਂ 'ਚ ਵੱਖੋ-ਵੱਖਰੀਆਂ ਸਮਾਜ ਸੇਵੀ ਸੰਸਥਾਵਾਂ ਆਪਣਾ ਵਿਸ਼ੇਸ਼ ਸਹਿਯੋਗ ਦੇ ਰਹੀਆਂ ਹਨ, ਪਰ ਹੁਣ ਇਨ੍ਹਾਂ ਸਮਾਜ ਸੇਵੀਆਂ ਨੂੰ ਐਨਆਈਏ ਦਿੱਲੀ ਵੱਲੋਂ ਨੋਟਿਸ ਭੇਜੇ ਜਾ ਰਹੇ ਹਨ।Punjab4 days ago
-
ਬਿਨਾਂ ਨੋਟਿਸ ਦੀ ਮਿਆਦ ਦੇ ਨੌਕਰੀ ਛੱਡਣ ਵਾਲੇ ਕਰਮਚਾਰੀਆਂ ਨੂੰ ਤਨਖਾਹ 'ਤੇ ਲੱਗੇਗੀ 18% GSTਨਿਰਧਾਰਤ ਨੋਟਿਸ ਦੀ ਮਿਆਦ ਪੂਰੀ ਕੀਤੇ ਬਿਨਾਂ ਆਪਣੀ ਨੌਕਰੀ ਛੱਡਣ ’ਤੇ ਹੁਣ ਕਰਮਚਾਰੀਆਂ ਨੂੰ ਨੋਟਿਸ ਦੀ ਮਿਆਦ ਦੇ ਬਾਅਦ ਪ੍ਰਾਪਤ ਕੀਤੀ ਤਨਖਾਹ ’ਤੇ 18 ਪ੍ਰਤੀਸ਼ਤ ਚੀਜ਼ਾਂ ਅਤੇ ਸੇਵਾਵਾਂ (ਜੀ. ਐੱਸ. ਟੀ.) ਦਾ ਖਰਚਾ ਆਵੇਗਾ।Business7 days ago
-
26 ਜਨਵਰੀ ਨੂੰ ਕਿਸਾਨਾਂ ਦੇ ਟ੍ਰੈਕਟਰ ਮਾਰਚ ਰੋਕਣ ਦੀ ਮੰਗ 'ਤੇ ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸਦਿੱਲੀ 'ਚ Farm Laws ਦੇ ਵਿਰੋਧ 'ਚ ਅੰਦੋਲਨਕਾਰੀ ਕਿਸਾਨਾਂ ਨੇ 26 ਜਨਵਰੀ ਨੂੰ ਟ੍ਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੋਇਆ ਹੈ। ਟ੍ਰੈਕਟਰ ਮਾਰਚ 'ਤੇ ਰੋਕ ਲਾਉਣ ਦੀ ਮੰਗ ਸਬੰਧੀ ਸੁਪਰੀਮ ਕੋਰਟ 'ਚ ਦਿੱਲੀ ਪੁਲਿਸ ਨੇ ਇਕ ਪਟੀਸ਼ਨ ਦਾਇਰ ਕੀਤੀ ਸੀ।National9 days ago
-
ਯੂਡੀਐੱਫ ਨੇ ਦਿੱਤਾ ਵਿਧਾਨ ਸਭਾ ਸਪੀਕਰ ਨੂੰ ਹਟਾਉਣ ਦਾ ਨੋਟਿਸਕੇਰਲ 'ਚ ਕਾਂਗਰਸ ਦੀ ਅਗਵਾਈ ਵਾਲਾ ਵਿਰੋਧੀ ਗੱਠਜੋੜ-ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂਡੀਐੱਫ) ਨੇ ਵਿਧਾਨ ਸਭਾ ਸਪੀਕਰ ਪੀ. ਸ਼੍ਰੀਰਾਮਕ੍ਰਿਸ਼ਨ ਨੂੰ ਅਹੁਦੇ ਤੋਂ ਹਟਾਉਣ ਲਈ ਤਜਵੀਜ਼ ਲਿਆਉਣ ਸਬੰਧੀ ਨੋਟਿਸ ਦਿੱਤਾ ਹੈ...National16 days ago
-
ਹਰਿਆਣਾ ’ਚ ਅੰਦੋਲਨਕਾਰੀ ਕਿਸਾਨਾਂ ’ਤੇ ਕੀਤੇ ਲਾਠੀਚਾਰਜ ਦੀ ਨਿਖੇਧੀ, ਜਮਹੂਰੀ ਅਧਿਕਾਰ ਸਭਾ ਨੇ ਲਿਆ ਸਖਤ ਨੋਟਿਸਰਾਜਸਥਾਨ-ਹਰਿਆਣਾ ਦੀ ਹੱਦ ’ਤੇ ਸਥਿਤ ਸ਼ਾਹਜਹਾਨਪੁਰ ਖੇੜਾ ਵਿਖੇ ਅੰਦੋਲਨਕਾਰੀ ਕਿਸਾਨਾਂ ਤੇ ਪੁਲਿਸ ਵੱਲੋਂ ਵੀਰਵਾਰ ਨੂੰ ਕੀਤੇ ਲਾਠੀਚਾਰਜ ਦੀ ਜਮਹੂਰੀ ਅਧਿਕਾਰ ਸਭਾ ਨੇ ਨਿਖੇਧੀ ਕੀਤੀ ਹੈ। ਪ੍ਰੈੱਸ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਇਕਾਈ ਬਠਿੰਡਾ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਤੇ ਪ੍ਰੈੱਸ ਸਕੱਤਰ ਡਾ. ਅਜੀਤਪਾਲ ਸਿੰਘ ਨੇ ਕਿਹਾ ਤਿੰਨ ਦਰਜਨ ਤੋਂ ਵੱਧ ਕਿਸਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਉਨ੍ਹਾਂ ਤੇ ਝੂਠੇ ਕੇਸ ਮੜ੍ਹੇ ਗਏ ਹਨ।Punjab20 days ago
-
ਸੁਪਰੀਮ ਕੋਰਟ ਨੇ ਸਿਵਲ ਜੱਜ ਪ੍ਰੀਖਿਆ 'ਚ ਯੋਗਤਾ ਸ਼ਰਤ 'ਤੇ ਆਂਧਰ ਸਰਕਾਰ ਨੂੰ ਨੋਟਿਸ ਕੀਤਾ ਜਾਰੀਸੁਪਰੀਮ ਕੋਰਟ ਨੇ ਆਂਧਰ ਪ੍ਰਦੇਸ਼ 'ਚ ਸਿਵਲ ਜੱਜ ਦੇ ਅਹੁਦੇ 'ਤੇ ਨਿਯੁਕਤੀ ਵਾਸਤੇ ਲਈ ਜਾਣ ਵਾਲੀ ਪ੍ਰੀਖਿਆ 'ਚ ਬੈਠਣ ਲਈ ਤਿੰਨ ਸਾਲ ਤਕ ਵਕਾਲਤ ਕਰਨ ਦੀ ਲਾਜ਼ਮੀ ਸ਼ਰਤ ਨੂੰ ਚੁਣੌਤੀ ਦੇਣ ਵਾਲੀ ਇਕ ਪਟੀਸ਼ਨ 'ਤੇ ਸੂਬਾ ਸਰਕਾਰ ਤੋਂ ਜਵਾਬ ਮੰਗਿਆ ਹੈ।National22 days ago
-
..2021 : 400 ਅਹੁਦਿਆਂ ਲਈ ਜਾਰੀ ਹੋਇਆ ਐੱਨਡੀਏ ਪ੍ਰੀਖਿਆ ਦਾ ਨੋਟੀਫਿਕੇਸ਼ਨ, ਇਸ ਲਿੰਕ ਨਾਲ ਕਰੋ ਅਪਲਾਈਯੂਪੀਐੱਸਸੀ ਵੱਲੋਂ ਐੱਨਡੀਏ ਪ੍ਰੀਖਿਆ 2021 ਲਈ ਨੋਟੀਫਿਕੇਸ਼ਨ ਅੱਜ, ਯਾਨੀ 30 ਦਸੰਬਰ 2020 ਨੂੰ ਜਾਰੀ ਕਰ ਦਿੱਤਾ ਗਿਆ ਹੈ। ਐੱਨਡੀਏ ਪ੍ਰੀਖਿਆ ਦਾ ਨੋਟੀਫਿਕੇਸ਼ਨ ਕਮਿਸ਼ਨ ਦੀ ਆਫ਼ੀਸ਼ੀਅਲ ਵੈੱਬਸਾਈਟ upsc.gov.in ’ਤੇ ਆਨਲਾਈਨ ਅਪਲਾਈ 19 ਜਨਵਰੀ ਤਕ ਕੀਤਾ ਜਾ ਸਕਦਾ ਹੈ। ਐੱਨਡੀਏ (1) ਪ੍ਰੀਖਿਆ 2021 ਲਈ ਆਨਲਾਈਨ ਅਪਲਾਈ 19 ਜਨਵਰੀ ਤਕ ਕੀਤਾ ਜਾ ਸਕਦਾ ਹੈ।Education22 days ago
-
ਸਿਹਤ ਵਿਭਾਗ ਦੇ ਸਕੱਤਰ, ਡਾਇਰੈਕਟਰ ਤੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਨੋਟਿਸਵੱਲੋਂ ਉਸ ਨੂੰ ਤਜਰਬਾ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੈਕਟਰੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਸਮੇਤ ਰਜਿਸਟਰਾਰ ਬਾਬਾ ਫ਼ਰੀਦ ਯੂਨੀਵਰਸਿਟੀ ਹੈਲਥ ਐਂਡ ਸਾਇੰਸਜ਼, ਫ਼ਰੀਦਕੋਟ ਨੂੰ ਸੰਮਨ ਜਾਰੀ ਕਰ ਕੇ ਮਿਤੀ 9-2-2021 ਨੂੰ ਜਵਾਬ ਦੇਣ ਲਈ ਤਲਬ ਕੀਤਾ ਹੈ। ਵਰਨਣਯੋਗ ਹੈ ਕਿ ਉਕਤ ਅਸਾਮੀਆਂ ਦੇ ਸਬੰਧ ਵਿਚ ਵਿਭਾਗ ਵੱਲੋਂ ਜਾਰੀ ਇਸ਼ਤਿਹਾਰ ਮੁਤਾਬਕ 3 ਮਹੀਨੇ ਦੀ ਪ੍ਰਰੈਕਟੀਕਲ ਸਿਖਲਾਈ ਤੇ ਇਕ ਸਾਲ ਦਾ 1 ਨੰਬਰ ਦੇਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਹਿਲਾਂ ਤੋਂ ਰਿੱਟ ਚੱਲ ਰਹੀ ਹੈ।Punjab26 days ago
-
ਡਾਇਟ ਦੇ ਸਿਖਿਆਰਥੀਆਂ ਨੇ ਡੀਸੀ ਨੂੰ ਦਿੱਤਾ ਮੰਗ ਪੱਤਰਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਦੇ ਡੀ.ਐੱਲ .ਐਡ (ਸਾਲ ਪਹਿਲਾ) ਦੇ ਸਿਖਿਆਰਥੀਆ ਨੂੰ ਪ੍ਰਮੋਟ ਕਰਨ ਦੀ ਮੰਗ ਨੂੰ ਲੈ ਕੇ ਕੇ ਡਾਇਟ ਦੇ ਸਿੱਖਿਆਰਥੀਆਂ ਨੇ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਨੂੰ ਮੰਗ ਪੱਤਰ ਸੌਂਪਿਆ। ਸਿਖਿਆਰਥੀਆਂ ਨੇPunjab29 days ago
-
ਭਾਜਪਾ ਐੱਮਪੀ ਦੀ ਪਤਨੀ ਨੇ ਫੜਿਆ ਤਿ੍ਣਮੂਲ ਦਾ ਪੱਲਾ, ਪਤੀ ਭੇਜਣਗੇ ਤਲਾਕ ਦਾ ਨੋਟਿਸਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਾਰੀ ਸਿਆਸੀ ਘਮਸਾਨ ਨੇ ਹੁਣ ਪਰਿਵਾਰਕ ਲੜਾਈ ਦਾ ਰੂਪ ਵੀ ਲੈ ਲਿਆ ਹੈ...National1 month ago
-
ਫਲਾਇੰਗ ਸਕੁਐਡ ਨੇ ਮਾਡਲ ਟਾਊਨ ਦੇ ਡਿਫਾਲਟਰਾਂ ਨੂੰ ਦਿੱਤੇ 12 ਨੋਟਿਸਨਗਰ ਨਿਗਮ ਨੇ ਓਐਂਡਐੱਮ ਦੇ ਡਿਫਾਲਟਰਾਂ ਤੋਂ ਵਸੂਲੀ ਲਈ ਕਾਇਮ ਕੀਤੇ ਗਏ ਫਲਾਇੰਗ ਸਕੁਐਡ ਨੇ ਵੀਰਵਾਰ ਨੂੰ ਮਾਡਲ ਟਾਊਨ ਦੇ ਇਲਾਕੇ ਇਕ ਦਰਜਨ ਡਿਫਾਲਟਰਾਂ ਨੂੰ ਨੋਟਿਸ ਜਾਰੀ ਕਰ ਕੇ 4 ਦਿਨਾਂ ਅੰਦਰ ਬਕਾਇਆ ਬਿੱਲ ਜਮ੍ਹਾਂ ਕਰਾਉਣ ਦਾ ਅਲਟੀਮੇਟਮ ਦਿੱਤਾ ਹੈ। ਉਕਤ ਫਲਾਇੰਗ ਸਕੁਐਡ ਬੀਤੇ ਬੁੱਧਵਾਰ ਨੂੰ ਕਾਇਮ ਕੀਤਾ ਗਿਆ ਸੀ ਅਤੇ ਉਸ ਨੇ ਵੀਰਵਾਰ ਨੂੰ ਪਹਿਲੀ ਕਾਰਵਾਈ ਮਾਡਲ ਟਾਊਨ ਜ਼ੋਨ ਤੋਂ ਸ਼ੁਰੂ ਕੀਤੀ ਅਤੇ ਉਥੋਂ ਸਟਾਫ ਲੈ ਕੇ ਡਿਫਾਲਟਰਾਂ ਦੇ ਨੋਟਿਸ ਤਿਆਰ ਕਰ ਕੇ ਉਨ੍ਹਾਂ ਨੂੰ ਦਿੱਤੇ ਤੇ ਕਿਹਾ ਕਿ 4Punjab1 month ago
-
ਹਿਊਮਨ ਰਾਈਟਸ ਸੰਸਥਾ ਕੰਗਨਾ ਨੂੰ ਭੇਜੇਗੀ ਕਾਨੂੰਨੀ ਨੋਟਿਸਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਖਿਲਾਫ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਲੋਂ ਕੀਤੀ ਬਿਆਨਬਾਜ਼ੀ ਖਿਲਾਫ ਹਰ ਰੋਜ਼ ਵੱਖ-ਵੱਖ ਜਥੇਬੰਦੀਆਂ ਨਿੱਤਰ ਰਹੀਆਂ ਹਨ। ਹਿਊਮਨ ਰਾਈਟਸ ਸੰਸਥਾ ਦੀ ਪੰਜਾਬ ਪ੍ਰਧਾਨ (ਵੂਮੈਨ ਵਿੰਗ) ਅਤੇ 'ਆਪਕੇ ਸਾਥ ਦਾ ਹੈਲਪਿੰਗ ਹੈਂਡ ਫਾਊਂਡੇਸ਼ਨ' ਦੀ ਪ੍ਰਧਾਨ ਜਸਵਿੰਦਰ ਕੌਰ ਨੇ ਫਿਲਮੀ ਅਦਾਕਾਰ ਕੰਗਨਾ ਰਣੌਤ ਵੱਲੋਂ ਕਿਸਾਨਾਂ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦਾ ਸਖਤ ਨੋਟਿਸ ਲੈਂਦਿਆਂ ਆਪਣੀ ਸੰਸਥਾ ਵੱਲੋਂ ਉਸ ਨੂੰ ਕਾਨੂੰਨੀ ਤੌਰ 'ਤੇ ਮਾਨਹਾਨੀ ਦਾ ਨੋਟਿਸ ਭੇਜਣ ਦਾ ਐਲਾਨ ਕੀਤਾ ਹੈ।Punjab1 month ago