north korea
-
ਸਾਈਬਰ ਹਮਲੇ ਕਰ ਕੇ ਉੱਤਰੀ ਕੋਰੀਆ ਨੇ ਪਰਮਾਣੂ ਹਥਿਆਰ ਕੀਤੇ ਅਪਡੇਟਸੰਯੁਕਤ ਰਾਸ਼ਟਰ (ਯੂਐੱਨ) ਦੇ ਮਾਹਿਰਾਂ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਨੇ ਪਾਬੰਦੀਆਂ ਨੂੰ ਦਰਕਿਨਾਰ ਕਰ ਕੇ ਆਪਣੇ ਪਰਮਾਣੂ ਹਥਿਆਰਾਂ ਅਤੇ ਬੈਲਿਸਟਿਕ ਮਿਜ਼ਾਈਲਾਂ ਦਾ ਆਧੁਨਿਕੀਕਰਨ ਕੀਤਾ ਹੈ।World17 days ago
-
ਅਮਰੀਕਾ ਉੱਤਰੀ ਕੋਰੀਆ ਤੇ ਰੂਸ 'ਤੇ ਲਗਾ ਸਕਦੈ ਪਾਬੰਦੀਆਂ : ਟੋਨੀ ਬਲਿੰਕਨਅਮਰੀਕਾ ਦੇ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਕਿਹਾ ਹੈ ਕਿ ਜੋਅ ਬਾਇਡਨ ਉੱਤਰੀ ਕੋਰੀਆ ਅਤੇ ਰੂਸ 'ਤੇ ਪਾਬੰਦੀਆਂ ਲਗਾਉਣ 'ਤੇ ਵਿਚਾਰ ਕਰਨਗੇ। ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਕਿ ਕਿਸ ਤਰ੍ਹਾਂ ਨਾਲ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ...World25 days ago
-
ਕਿਮ ਜੋਂਗ ਉਨ ਨੇ ਮਾੜੀ ਕਾਰਗੁਜ਼ਾਰੀ ਵਾਲੇ ਛੇ ਮੰਤਰੀ ਬਦਲੇਉੱਤਰੀ ਕੋਰੀਆ ਦੀ ਰਬੜ ਸਟੈਂਪ ਸੰਸਦ ਨੇ ਸੱਤਾਧਾਰੀ ਪਾਰਟੀ ਦੇ ਆਗੂ ਕਿਮ ਜੋਂਗ ਉਨ ਦੀਆਂ ਭਵਿੱਖ ਦੀਆਂ ਯੋਜਨਾਵਾਂ ਨੂੰ ਪਾਸ ਕਰ ਦਿੱਤਾ ਹੈ। ਇਸ ਵਿਚ ਨਿਰਾਸ਼ਾਜਨਕ ਅਰਥਚਾਰੇ ਨੂੰ ਉਭਾਰਨ ਦੇ ਉਪਾਅ ਅਤੇ ਪਰਮਾਣੂ ਹਥਿਆਰਾਂ ..World1 month ago
-
ਬਾਇਡਨ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਉੱਤਰ ਕੋਰੀਆ ਦੀ ਵੱਡੀ ਚੁਣੌਤੀ, ਕਿਮ ਜੋਂਗ ਨੇ ਅਮਰੀਕਾ ਨੂੰ ਦੱਸਿਆ ਸਭ ਤੋਂ ਵੱਡਾ ਦੁਸ਼ਮਣInternational news ਉੱਤਰੀ ਕੋਰੀਆ ਦੇ ਸਰਬਉੱਚ ਨੇਤਾ ਕਿਮ ਜੋਂਗ ਉਨ ਨੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਅਮਰੀਕਾ ਨੂੰ ਉੱਤਰੀ ਕੋਰੀਆ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦਿੰਦੇ ਹੋਏ ਪਰਮਾਣੂ ਹਥਿਆਰਾਂ ਦਾ ਜਖੀਰਾ ਵਧਾਉਣ ਦੀ ਧਮਕੀ ਦਿੱਤੀ ਹੈ।World1 month ago
-
ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਦੀਆਂ ਨਵੀਆਂ ਮਿਜ਼ਾਈਲਾਂ 'ਤੇ ਪ੍ਰਗਟਾਈ ਚਿੰਤਾਦੱਖਣੀ ਕੋਰੀਆ ਨੇ ਐਤਵਾਰ ਨੂੰ ਉੱਤਰੀ ਕੋਰੀਆ ਦੀਆਂ ਨਵੀਆਂ ਮਿਜ਼ਾਈਲਾਂ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਉਸ ਨੂੰ ਅਪੀਲ ਕੀਤੀ ਹੈ ਕਿ ਉਹ ਪਹਿਲਾਂ ਹਥਿਆਰਬੰਦੀ ਦੇ ਸੰਕਲਪ ਨੂੰ ਪੂਰਾ ਕਰੇ।World4 months ago
-
ਉੱਤਰੀ ਕੋਰੀਆ 'ਚ ਪਾਰਟੀ ਦੀ ਵਰ੍ਹੇਗੰਢ 'ਤੇ ਫ਼ੌਜੀ ਪਰੇਡਉੱਤਰੀ ਕੋਰੀਆ ਨੇ ਸ਼ਨਿਚਰਵਾਰ ਨੂੰ ਸੱਤਾਧਾਰੀ ਪਾਰਟੀ ਦੀ 75ਵੀਂ ਵਰ੍ਹੇਗੰਢ ਧੂਮਧਾਮ ਨਾਲ ਮਨਾਈ। ਇਸ ਮੌਕੇ ਫ਼ੌਜ ਦੀ ਪਰੇਡ ਵੀ ਕੀਤੀ ਗਈ।World4 months ago
-
UN 'ਚ ਜਪਾਨ ਦੇ ਨਵੇਂ ਪ੍ਰਧਾਨ ਮੰਤਰੀ ਸੁਗਾ, ਉੱਤਰ ਕੋਰੀਆਈ ਨੇਤਾ ਨਾਲ ਬਿਨਾਂ ਸ਼ਰਤ ਮਿਲਣ ਦੀ ਪ੍ਰਗਟਾਈ ਇੱਛਾਹਮੇਸ਼ਾ ਸਹਿਯੋਗੀ ਦੀ ਭੂਮਿਕਾ 'ਚ ਰਹਿਣ ਵਾਲੇ ਯੋਸ਼ਿਹਿਦੇ ਸੁਗਾ (Yoshihide Suga) ਨੇ ਸੰਯੁਕਤ ਰਾਸ਼ਟਰ 'ਚ ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਦੇ ਤੌਰ 'ਤੇ ਕਦਮ ਰੱਖਿਆ ਅਤੇ ਕਿਹਾ ਕਿ ਉਹ ਬਿਨਾਂ ਕਿਸੀ ਸ਼ਰਤ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਓਨ ਨਾਲ ਮਿਲਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਅਹੁਦੇ 'ਤੇ ਨਿਯੁਕਤੀ ਦੇ ਕੁਝ ਹੀ ਦਿਨ ਲੰਘੇ ਹਨ ਅਤੇ ਸੁਗਾ ਆਪਣੇ ਸਾਬਕਾ ਬਾਰਸ ਸ਼ਿੰਜੋ ਏਬੀ ਦੀਆਂ ਅਧੂਰੀਆਂ ਖਵਾਹਿਸ਼ਾਂ ਨੂੰ ਪੂਰਾ ਕਰਨ 'ਚ ਜੁਟ ਗਏ ਹਨ।World5 months ago
-
ਉੱਤਰੀ ਨੇ ਦੱਖਣੀ ਕੋਰੀਆ ਦੇ ਅਫਸਰ ਨੂੰ ਗੋਲ਼ੀ ਮਾਰੀ, ਲਾਸ਼ ਸਾੜੀਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਦੇ ਇਕ ਲਾਪਤਾ ਮੱਛੀ ਪਾਲਣ ਅਧਿਕਾਰੀ ਨੂੰ ਗੋਲ਼ੀ ਮਾਰ ਕੇ ਹੱਤਿਆ ਕਰਨ ਪਿੱਛੋਂ ਉਸ ਦੀ ਲਾਸ਼ ਸਾੜ ਦਿੱਤੀ।World5 months ago
-
ਜਾਣੋ ਕਿਮ ਜੋਂਗ ਉਨ ਨੇ ਕਿਸਨੂੰ ਚੁਣੀਆ ਉੱਤਰ ਕੋਰੀਆ ਦਾ ਪ੍ਰਧਾਨ ਮੰਤਰੀਉੱਤਰੀ ਕੋਰੀਆ ਦੇ ਸਰਵਉੱਚ ਨੇਤਾ ਕਿਮ ਜੋਂਗ ਉਨ ਨੇ ਕਿਮ ਟੋਕ ਹੁਨ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ...World6 months ago
-
ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਕਿਹਾ ਕਾਲਪਨਿਕ ਫਿਲਮ ਵਰਗੀ ਸੀ ਟਰੰਪ ਨੂੰ ਮਿਲਣ ਦੀ ਇੱਛਾਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਇਕ ਵਾਰ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉਨ੍ਹਾਂ ਦੀ...World6 months ago
-
Flood In North Korea : ਕਿਮ ਜੋਂਗ-ਉਨ ਨੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਕੀਤਾ ਦੌਰਾ, ਪੀੜਤਾਂ ਦੀ ਸਹਾਇਤਾ ਕਰਨ ਦੇ ਹੁਕਮਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਦੇਸ਼ ਦੇ ਕੁਝ ਇਲਾਕਿਆਂ 'ਚ ਮੋਹਲੇਧਾਰ ਬਾਰਿਸ਼ ਕਾਰਨ ਆਏ ਹੜ੍ਹਾਂ ਪਿੱਛੋਂ ਉਸ ਇਲਾਕੇ ਦਾ ਦੌਰਾ...World6 months ago
-
ਉੱਤਰੀ ਕੋਰੀਆ 'ਚ ਕੋਰੋਨਾ ਦਾ ਪਹਿਲਾ ਕੇਸ ਆਇਆ ਸਾਹਮਣੇ , ਕਿਮ ਜੋਂਗ ਉਨ ਨੇ ਐਮਰਜੈਂਸੀ ਦਾ ਕੀਤਾ ਐਲਾਨਉੱਤਰੀ ਕੋਰੀਆ 'ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਪਹਿਲਾ ਰੋਗੀ ਮਿਲਿਆ ਹੈ। ਕੋਰੋਨਾ ਵਾਇਰਸ ਦੇ ਵਿਸ਼ਵ ਪ੍ਰਕੋਪ ਦੇ ਬਾਵਜੂਦ ਉੱਤਰੀ ਕੋਰੀਆ 'ਚ ਕੋਰੋਨਾ ਵਾਇਰਸ ਦਾ ਪ੍ਰਸਾਰ ਨਹੀਂ ਸੀ।World7 months ago
-
ਅਮਰੀਕਾ ਨਾਲ ਗੱਲਬਾਤ ਦੀ ਹਾਲੇ ਕੋਈ ਯੋਜਨਾ ਨਹੀਂ : ਉੱਤਰੀ ਕੋਰੀਆਉੱਤਰੀ ਕੋਰੀਆ ਨੇ ਸ਼ਨਿਚਰਵਾਰ ਨੂੰ ਦੁਹਰਾਇਆ ਕਿ ਉਸ ਦੀ ਅਮਰੀਕਾ ਨਾਲ ਪਰਮਾਣੂ ਗੱਲਬਾਤ ਸ਼ੁਰੂ ਕਰਨ ਦੀ ਹਾਲੇ ਕੋਈ ਯੋਜਨਾ ਨਹੀਂ ਹੈ। ਉਸ ਨੇ ਕਿਹਾ ਕਿ ਇਸ ਨੂੰ ਉਦੋਂ ਤਕ ਸ਼ੁਰੂ ਨਹੀਂ ਕੀਤਾ ਜਾ ਸਕਦਾ ਜਦੋਂ ਤਕ ਵਾਸ਼ਿੰਗਟਨ ਉਸ ਪ੍ਰਤੀ ਦੁਸ਼ਮਣੀ ਵਾਲੀਆਂ ਨੀਤੀਆਂ ਨੂੰ ਨਹੀਂ ਛੱਡ ਦਿੰਦਾ।World7 months ago
-
ਦੱਖਣੀ ਕੋਰੀਆ ਸਰਹੱਦ 'ਤੇ ਬਦਲੇ ਹਾਲਾਤ, ਉੱਤਰੀ ਕੋਰੀਆ ਤਾਇਨਾਤ ਕਰੇਗਾ ਫ਼ੌਜਉੱਤਰੀ ਕੋਰੀਆ ਨੇ ਕਿਹਾ ਕਿ ਉਹ ਦੱਖਣੀ ਕੋਰੀਆ ਨਾਲ ਚੱਲ ਰਹੇ ਸਹਿਯੋਗ ਕੇਂਦਰਾਂ ਨੂੰ ਬੰਦ ਕਰੇਗਾ ਤੇ ਉਸ ਨਾਲ ਲੱਗਦੀ ਸਰਹੱਦ 'ਤੇ ਫ਼ੌਜੀ ਤਾਇਨਾਤ ਕਰੇਗਾ।World8 months ago
-
ਉੱਤਰੀ ਕੋਰੀਆ ਨੇ ਵੱਧਦੇ ਤਣਾਅ ਦੌਰਾਨ - ਕੋਰੀਆਈ ਸੰਪਰਕ ਦਫ਼ਤਰ ਨੂੰ ਉਡਾਇਆਉੱਤਰ ਕੋਰੀਆ ਤੇ ਦੱਖਣੀ ਕੋਰੀਆ 'ਚ ਤਣਾਅ ਇਕ ਵਾਰ ਫਿਰ ਵਧਦਾ ਹੀ ਜਾ ਰਿਹਾ ਹੈ। ਦੱਖਣੀ ਕੋਰੀਆ ਦਾ ਕਹਿਣਾ ਹੈWorld8 months ago
-
ਦੱਖਣੀ ਕੋਰੀਆ ਵੱਲੋਂ ਉੱਤਰੀ ਕੋਰੀਆ ਨੂੰ ਸਮਝੌਤੇ 'ਤੇ ਕਾਇਮ ਰਹਿਣ ਦੀ ਅਪੀਲਵੱਧਦੀ ਤਲਖੀ ਵਿਚਕਾਰ ਦੱਖਣੀ ਕੋਰੀਆ ਨੇ ਐਤਵਾਰ ਨੂੰ ਐਮਰਜੈਂਸੀ ਸੁਰੱਖਿਆ ਬੈਠਕ ਬੁਲਾਈ। ਇਸ ਦੌਰਾਨ ਉਸ ਨੇ ਉੱਤਰੀ ਕੋਰੀਆ ਤੋਂ ਦੋਵਾਂ ਦੇਸ਼ਾਂ ਵਿਚਕਾਰ ਹੋਏ ਸਮਝੌਤੇ 'ਤੇ ਕਾਇਮ ਰਹਿਣ ਦੀ ਅਪੀਲ ਕੀਤੀ।World8 months ago
-
ਦੱਖਣ ਕੋਰੀਆ ਨੇ ਉੱਤਰ ਨਾਲ ਸਮਝੌਤੇ 'ਤੇ ਕਾਇਮ ਰਹਿਣ ਦੀ ਕੀਤੀ ਬੇਨਤੀ, ਤਾਨਾਸ਼ਾਹ ਦੀ ਭੈਣ ਦੇ ਚੁਕੀ ਹੈ ਧਮਕੀਵਧਦੀ ਤਲਖੀ ਦੇ ਵਿਚ ਦੱਖਣ ਕੋਰੀਆ ਨੇ ਐਤਵਾਰ ਨੂੰ ਅਪਾਤਕਾਲੀਨ ਸੁਰੱਖਿਆ ਬੈਠਕ ਬੁਲਾਈ। ਇਸ ਦੌਰਾਨ ਉਸ ਨੇ ਉੱਤਰ ਕੋਰੀਆ ਨਾਲ ਦੋਵਾਂ ਦੇਸ਼ਾਂ ਦੇ ਵਿਚ ਹੋਏ ਸਮਝੌਤੇ 'ਤੇ ਕਾਇਮ ਰਹਿਣ ਦੀ ਬੇਨਤੀ ਕੀਤੀ। ਦੱਸ ਦਈਏ ਕਿ ਇਹ ਬੈਠਕ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੌਂਗ ਉਨ੍ਹਾਂ ਦੀ ਪ੍ਰਭਾਵਸ਼ਾਲੀ ਭੈਣ ਕਿੰਮ ਯੋ ਜੌਂਗ ਦੀ ਉਸ ਧਮਕੀ ਦੇ ਬਾਅਦ ਬੁਲਾਈ ਗਈ ਸੀ, ਜਿਸ 'ਚ ਉਨ੍ਹਾਂ ਨੇ ਦੱਖਣ ਕੋਰੀਆ ਦੇ ਨਾਲ ਸੰਪਰਕ ਦਫਤਰ ਨੂੰ ਬੰਦ ਕਰਨ ਤੇ ਆਪਣੇ ਗੁਆਂਢੀ ਖ਼ਿਲਾਫ਼ ਫੌਜੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਸੀ।World8 months ago
-
ਉੱਤਰੀ ਵੱਲੋਂ ਦੱਖਣੀ ਕੋਰੀਆ ਨੂੰ ਸੰਪਰਕ ਦਫ਼ਤਰ ਬੰਦ ਕਰਨ ਦੀ ਧਮਕੀਉੱਤਰੀ ਕੋਰੀਆ ਨੇ ਸਰਹੱਦ 'ਤੇ ਉਸ ਦੇ ਖ਼ਿਲਾਫ਼ ਪਰਚੇ ਭੇਜਣ ਤੋਂ ਵਰਕਰਾਂ ਨੂੰ ਨਾ ਰੋਕ ਸਕਣ ਕਾਰਨ ਆਪਣੇ ਵਿਰੋਧੀ ਦੱਖਣੀ ਕੋਰੀਆ ਦੀ ਨਿੰਦਾ ਕੀਤੀ ਹੈ।World8 months ago
-
ਅਮਰੀਕਾ ਨੇ ਉੱਤਰੀ ਕੋਰੀਆ ਨੂੰ ਕੀਤੀ ਅਪੀਲ ਕਿ ਉਹ ਪਰਮਾਣੂ ਹਥਿਆਰਾਂ ਨੂੰ ਛੱਡੇਉੱਤਰੀ ਕੋਰੀਆ ਦੀ ਸਰਕਾਰੀ ਖ਼ਬਰ ਏਜੰਸੀ ਕੇਸੀਐੱਨਏ ਨੇ ਐਤਵਾਰ ਨੂੰ ਦੱਸਿਆ ਸੀ ਕਿ ਕਿਮ ਨੇ ਸੱਤਾਧਾਰੀ ਵਰਕਰਸ ਪਾਰਟੀ ਦੇ ਕੇਂਦਰੀ ਫ਼ੌਜੀ ਕਮਿਸ਼ਨ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿਚ ਪਰਮਾਣੂ ਯੁੱਧ ਸਮਰੱਥਾਵਾਂ ਨੂੰ ਵਧਾਉਣ ਸਬੰਧੀ ਨਵੀਆਂ ਨੀਤੀਆਂ 'ਤੇ ਚਰਚਾ ਕੀਤੀ ਗਈ।World9 months ago
-
ਅਮਰੀਕਾ ਬੋਲਿਆ- ਪਰਮਾਣੂ ਹਥਿਆਰ ਛੱਡੇ ਉੱਤਰੀ ਕੋਰੀਆ, ਉਦੋਂ ਹੋਵੇਗਾ ਇਹ ਫਾਇਦਾਅਮਰੀਕਾ ਨੇ ਉੱਤਰ ਕੋਰੀਆ ਨੂੰ ਫਿਰ ਅਪੀਲ ਕੀਤੀ ਹੈ ਕਿ ਉਹ ਪਰਮਾਣੂ ਹਥਿਆਰਾਂ ਨੂੰ ਛੱਡਣ ਦੇਣ। ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਰਾਬਰਟ ਔਬ੍ਰਾਇਨ ਨੇ ਆਪਣੀ ਅਪੀਲ 'ਚ ਕਿਹਾ ਕਿ ਜੇਕਰ ਉੱਤਰ ਕੋਰੀਆ ਵੱਡੀ ਅਰਥ ਵਿਵਸਥਾ ਬਣਾਉਣਾ ਚਾਹੁੰਦਾ ਹੈ ਤਾਂ ਪਰਮਾਣੂ ਹਥਿਆਰਾਂ ਤੋਂ ਤੌਬਾ ਕਰ ਲਵੇ।World9 months ago