nirbhaya case 2012
-
One Year of Nirbhaya Justice : ਨਿਰਭੈਯਾ ਦੇ ਦੋਸ਼ੀਆਂ ਦੇ ਵਕੀਲ AP Singh ਨੇ ਫਾਂਸੀ ਬਾਰੇ ਦਿੱਤਾ ਵੱਡਾ ਬਿਆਨਨਿਰਭੈਯਾ ਦੇ ਚਾਰਾਂ ਦੋਸ਼ੀਆਂ ਪਵਨ ਕੁਮਾਰ ਗੁਪਤਾ, ਮੁਕੇਸ਼ ਕੁਮਾਰ ਸਿੰਘ, ਅਕਸ਼ੈ ਸਿੰਘ ਠਾਕੁਰ ਤੇ ਵਿਨੈ ਕੁਮਾਰ ਸ਼ਰਮਾ ਦੀ ਫਾਂਸੀ ਨੂੰ ਇਕ ਸਾਲ ਪੂਰਾ ਹੋ ਗਿਆ ਹੈ। 20 ਮਾਰਚ, 2020 ਨੂੰ ਸਵੇਰੇ 5 ਵੱਜ ਕੇ 30 ਮਿੰਟ 'ਤੇ ਤਿਹਾੜ ਜੇਲ੍ਹ ਨੰਬਰ 3 'ਚ ਚਾਰਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ ਸੀ।National28 days ago
-
ਨਿਰਭੈਆ ਦੇ ਦੋਸ਼ੀਆਂ ਦੇ ਵਕੀਲ ਏਪੀ ਸਿੰਘ ਨੇ ਹੁਣ ਸ਼ਬਨਮ ਦੀ ਫਾਂਸੀ ਨੂੰ ਲੈ ਕੇ ਦਿੱਤਾ ਵੱਡਾ ਬਿਆਨਆਪਣੇ ਪ੍ਰੇਮੀ ਨਾਲ ਮਿਲ ਕੇ ਮਾਤਾ-ਪਿਤਾ ਸਣੇ ਪਰਿਵਾਰ ਦੇ 7 ਲੋਕਾਂ ਦੀ ਕੁਹਾਡ਼ੀ ਮਾਰ ਕੇ ਹੱਤਿਆ ਕਰਨ ਵਾਲੀ ਸ਼ਬਨਮ ਨੂੰ ਫਾਂਸੀ ਦੇਣ ਦੀ ਤਿਆਰੀ ਚਲ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ਬਨਮ ਨੇ ਆਪਣੇ ਪ੍ਰੇਮੀ ਸਲੀਮ ਨਾਲ ਮਿਲ ਕੇ ਮਾਂ-ਬਾਪ, ਭਤੀਜੇ, 2 ਭਰੇ, ਇਕ ਭਾਬੀ ਤੇ ਰਿਸ਼ਤੇ ਦੀ ਭੈਣ ਨੂੰ ਪਹਿਲਾਂ ਦੁੱਧ 'ਚ ਨਸ਼ੀਲਾ ਪਦਾਰਥ ਮਿਲਾ ਕੇ ਦਿੱਤਾ।National1 month ago
-
Nirbhaya Case Anniversary: 8 ਸਾਲ ਪੂਰੇ ਹੋਣ 'ਤੇ ਨਿਰਭੈਆ ਦੀ ਮਾਂ ਨੇ ਕਿਹਾ- ਸਾਰਿਆਂ ਨੂੰ ਮਿਲ ਕੇ ਜਬਰ ਜਨਾਹ ਖ਼ਿਲਾਫ਼ ਆਵਾਜ਼ ਚੁੱਕਣ ਦੀ ਲੋੜਪੂਰੇ ਦੇਸ਼ ਨੂੰ ਦਹਿਲਾ ਦੇਣ ਵਾਲੇ ਸਾਲ 2012 ਦੇ ਨਿਰਭੈਆ ਗੈਂਗਰੇਪ ਮਾਮਲੇ ਦੀ ਅੱਜ 8ਵੀਂ ਬਰਸੀ ਹੈ। ਉਸ ਸਮੂਹਿਕ ਜਬਰ ਜਨਾਹ ਕਾਂਡ ਤੋਂ ਬਾਅਦ ਦੇਸ਼ ਭਰ 'ਚ ਇਸ ਖ਼ਿਲਾਫ਼ ਆਵਾਜ਼ ਚੁੱਕੀ ਗਈ ਸੀ ਤੇ ਜਬਰ ਜਨਾਹ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨ ਦੀ ਮੰਗ ਕੀਤੀ ਗਈ ਸੀ।National4 months ago
-
Nirbhaya Case Latest News : ਪੜ੍ਹੋ- ਚਾਰਾਂ ਦੋਸ਼ੀਆਂ ਨੂੰ ਕਿਵੇਂ ਦਿੱਤੀ ਗਈ ਫਾਂਸੀ, ਨਾ ਰੋਣ ਤੇ ਨਾ ਹੀ ਮੂੰਹ 'ਚੋਂ ਨਿਕਲੀ ਕੋਈ ਆਵਾਜ਼ਨਿਰਭਿਆ ਦੇ ਸਮੂਹਕ ਜਬਰ ਜਨਾਹ ਤੇ ਹੱਤਿਆ ਦੇ ਦੋਸ਼ੀਆਂ ਵਿਨੈ ਕੁਮਾਰ ਸ਼ਰਮਾ, ਪਵਨ ਕੁਮਾਰ ਗੁਪਤਾ, ਮੁਕੇਸ਼ ਸਿੰਘ ਤੇ ਅਕਸ਼ੈ ਕੁਮਾਰ ਸਿੰਘ ਨੂੰ ਸ਼ੁੱਕਰਵਾਰ ਸਵੇਰੇ ਠੀਕ ਸਾਢੇ 5 ਵਜੇ ਫਾਂਸੀ ਦੇ ਦਿੱਤੀ ਗਈ।National1 year ago
-
Nirbhaya Case Latest News : ਜ਼ਿੰਦਾ ਹੈ ਨਿਰਭੈਆ ਦਾ ਇਕ 'ਦੋਸ਼ੀ', ਕੁਝ ਲੋਕ ਹੀ ਦੇਖ ਸਕੇ ਉਸ ਦਾ ਚਿਹਰਾ, ਕਰ ਰਿਹਾ ਇਹ ਕੰਮਦਿੱਲੀ ਦੀ ਪਟਿਆਲਾ ਹਾਊਸ ਕੋਰਟ ਵੱਲੋਂ ਜਾਰੀ ਡੈੱਥ ਵਾਰੰਟ ਮੁਤਾਬਿਕ ਸ਼ੁੱਕਰਵਾਰ ਸਵੇਰੇ ਨਿਰਭੈਆ ਦੇ ਸਾਰੇ ਚਾਰਾਂ ਦੋਸ਼ੀਆਂ ਵਿਨੈ ਕੁਮਾਰ ਸ਼ਰਮਾ, ਪਵਨ ਕੁਮਾਰ ਗੁਪਤਾ, ਮੁਕੇਸ਼ ਸਿੰਘ ਤੇ ਅਕਸ਼ੈ ਕੁਮਾਰ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ।National1 year ago
-
Nirbahaya Justice : ਇਨ੍ਹਾਂ ਦੋ ਲੋਕਾਂ ਦੀ ਬਦੌਲਤ ਸੂਲ਼ੀ ਚੜ੍ਹੇ Nirbhaya Case ਦੇ ਚਾਰੋ ਦੋਸ਼ੀਆਖ਼ਿਰਕਾਰ ਅੱਜ ਸਵੇਰੇ ਸਾਢੇ 5 ਵਜੇ ਚਾਰਾਂ ਦੋਸ਼ੀਆਂ (ਵਿਨੈ ਕੁਮਾਰ ਸ਼ਰਮਾ, ਪਵਨ ਕੁਮਾਰ ਗੁਪਤਾ, ਮੁਕੇਸ਼ ਸਿੰਘ ਤੇ ਅਕਸ਼ੈ) ਨੂੰ ਤਿਹਾੜ ਦੀ ਜੇਲ੍ਹ 'ਚ ਫਾਂਸੀ ਦੇ ਦਿੱਤੀ ਗਈ।National1 year ago
-
Nirbhaya Case: ਵਿਨੈ ਦੀ ਕਾਲੋਨੀ 'ਚ ਪੱਸਰਿਆ ਸੰਨਾਟਾ, ਪਿਤਾ ਨੇ ਕਿਹਾ-ਮਾਫ਼ ਕਰ ਦਿਓ ਨਿਰਭੈਆ ਦੀ ਮਾਂਨਿਰਭੈਆ ਮਾਮਲੇ 'ਚ ਸਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇ ਐਲਾਨ ਤੋਂ ਬਾਅਦ ਦੋਸ਼ੀ ਵਿਨੈ ਦੇ ਆਰਕੇ ਪੁਰਮ ਸੈਕਟਰ 4 ਦੇ ਰਵਿਦਾਸ ਕੈਂਪ ਸਥਿਤ ਘਰ ਤੇ ਕਾਲੋਨੀ 'ਚ ਸੰਨਾਟਾ ਪਸਰ ਗਿਆ।National1 year ago
-
Nirbhaya Case Hearing : ਦੋਸ਼ੀਆਂ ਦੀ ਫਾਂਸੀ 'ਤੇ ਰੋਕ ਵਾਲੀ ਪਟੀਸ਼ਨ ਹਾਈ ਕੋਰਟ ਵੱਲੋਂ ਵੀ ਖਾਰਜ, ਸੁਪਰੀਮ ਕੋਰਟ ਜਾ ਸਕਦਾ ਹੈ ਮਾਮਲਾਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਬਾਅਦ ਫਾਂਸੀ 'ਤੇ ਰੋਕ ਲਗਾਉਣ ਦੀ ਪਟੀਸ਼ਨ ਦਿੱਲੀ ਹਾਈ ਕੋਰਟ ਨੇ ਵੀ ਵੀਰਵਾਰ ਦੇਰ ਰਾਤ ਸੁਣਵਾਈ ਤੋਂ ਬਾਅਦ ਖਾਰਜ ਕਰ ਦਿੱਤੀ।National1 year ago
-
Nirbhaya Case : ਰਾਸ਼ਟਰਪਤੀ ਨੇ ਖਾਰਜ ਕੀਤੀ ਪਵਨ ਦੀ ਤਰਸ ਪਟੀਸ਼ਨ, ਫਾਂਸੀ ਤੋਂ ਬਚਣ ਦਾ ਆਖ਼ਰੀ ਰਾਹ ਵੀ ਬੰਦਨਿਰਭਿਆ ਮਾਮਲੇ 'ਚ ਦੋਸ਼ੀਆਂ ਨੂੰ ਦਿੱਲੀ ਹਾਈ ਕੋਰਟ (Delhi High Court) ਤੋਂ ਬੁੱਧਵਾਰ ਨੂੰ ਵੱਡਾ ਝਟਕਾ ਲੱਗਾ ਹੈ।National1 year ago
-
Nirbhaya Case : ਪੜ੍ਹੋ ਉਹ 6 ਕਾਰਨ ਜਿਨ੍ਹਾਂ ਕਰਕੇ ਟਲ਼ ਸਕਦੀ ਹੈ ਕੱਲ੍ਹ ਹੋਣ ਵਾਲੀ ਫਾਂਸੀਨਿਰਭੈਆ ਮਾਮਲੇ 'ਚ ਚਾਰਾਂ ਦੋਸ਼ੀਆਂ (ਵਿਨੈ ਕੁਮਾਰ ਸ਼ਰਮਾ, ਪਵਨ ਕੁਮਾਰ ਗੁਪਤਾ, ਮੁਕੇਸ਼ ਸਿੰਘ ਤੇ ਅਕਸ਼ੈ ਕੁਮਾਰ ਸਿੰਘ) ਨੂੰ 3 ਮਾਰਚ (ਮੰਗਲਵਾਰ) ਸਵੇਰੇ 6 ਵਜੇ ਫਾਂਸੀ ਦਿੱਤੀ ਜਾਣ ਵਾਲੀ ਹੈ ਜਿਸ ਵਿਚ ਕੁਝ ਹੀ ਘੰਟੇ ਬਾਕੀ ਹਨ।National1 year ago
-
2012 Delhi Nirbhaya Case:ਤਿਹਾੜ ਜੇਲ੍ਹ 'ਚ ਬੰਦ ਦੋਸ਼ੀ ਪਵਨ ਨੇ ਆਪਣੇ ਵਕੀਲ ਨਾਲ ਮਿਲਣ ਤੋਂ ਕੀਤਾ ਇਨਕਾਰਨਿਰਭੈਆ ਮਾਮਲੇ ਵਿਚ ਫਾਂਸੀ ਦੀ ਸਜ਼ਾ ਯਾਫ਼ਤਾ ਚਾਰੇ ਦੋਸ਼ੀਆਂ ਵਿਚੋਂ ਇਕ ਪਵਨ ਕੁਮਾਰ ਗੁਪਤਾ ਨੇ ਆਪਣੇ ਵਕੀਲ ਰਵੀ ਕਾਜੀ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ।National1 year ago
-
ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਪੁੱਛਿਆ-ਕਦੋਂ ਕਰੋਗੇ ਘਰਵਾਲਿਆਂ ਨਾਲ ਮੁਲਾਕਾਤ, 3 ਮਾਰਚ ਨੂੰ ਹੋਣੀ ਹੈ ਫਾਂਸੀਆਗਾਮੀ 3 ਮਾਰਚ ਦੀ ਸਵੇਰ ਨੂੰ 6 ਵਜੇ ਚਾਰੇ ਦੋਸ਼ੀਆਂ ਨੂੰ ਦਿੱਤੀ ਜਾਣ ਵਾਲੀ ਫਾਂਸੀ ਦੇ ਮੱਦੇਨਜ਼ਰ ਤਿਹਾੜ ਜੇਲ੍ਹ ਪ੍ਰਸ਼ਾਸਨ ਫਿਰ ਤੋਂ ਸਰਗਰਮ ਹੋ ਗਿਆ ਹੈ।National1 year ago
-
2012 Delhi Nirbhaya Case: ਵਿਨੈ ਨੂੰ ਨਹੀਂ ਮਿਲੀ ਫਾਂਸੀ ਤੋਂ ਰਾਹਤ, ਸੁਪਰੀਮ ਕੋਰਟ ਨੇ ਖਾਰਜ ਕੀਤੀ ਪਟੀਸ਼ਨਦਿੱਲੀ ਜਬਰ ਜਨਾਹ ਕਾਂਡ ਦੇ ਦੋਸ਼ੀਆਂ 'ਚੋਂ ਇਕ ਵਿਨੈ ਕੁਮਾਰ ਸ਼ਰਮਾ ਨੂੰ ਸੁਪਰੀਮ ਕੋਰਟ ਤੋਂ ਸ਼ੁੱਕਰਵਾਰ ਨੂੰ ਵੱਡਾ ਝਟਕਾ ਲੱਗਾ ਹੈ।National1 year ago
-
2012 Delhi Nirbhaya Case : ਨਿਰਭਿਆ ਮਾਮਲੇ ਦੀ ਸੁਣਵਾਈ ਦੌਰਾਨ ਬੇਹੋਸ਼ ਹੋਈ ਜਸਟਿਸ ਆਰ. ਭਾਨੂਮਤੀਨਿਰਭਿਆ ਮਾਮਲੇ ਦੀ ਸੁਣਵਾਈ ਦੌਰਾਨ ਸ਼ੁੱਕਰਵਾਰ ਨੂੰ ਜਸਟਿਸ ਆਰ. ਭਾਨੂਮਤੀ ਬੇਹੋਸ਼ ਹੋ ਗਈ।National1 year ago
-
2012 Delhi Nirbhaya case : ਸੁਣਵਾਈ ਦੌਰਾਨ ਦਿੱਲੀ ਦੀ ਅਦਾਲਤ 'ਚ ਬੇਹੋਸ਼ ਹੋਈ ਨਿਰਭਿਆ ਦੀ ਮਾਂਨਿਰਭਿਆ ਦੇ ਦੋਸ਼ੀਆਂ ਖ਼ਿਲਾਫ਼ ਡੈੱਥ ਵਾਰੰਟ ਜਾਰੀ ਕਰਨ ਲਈ ਮੰਗਲਵਾਰ ਨੂੰ ਇਕ ਅਰਜ਼ੀ ਦਾਇਰ ਕੀਤੀ ਗਈ ਸੀ। ਇਸ 'ਤੇ ਬੁੱਧਵਾਰ ਨੂੰ ਸੁਣਵਾਈ ਹੋਈ।National1 year ago
-
ਦੋਸ਼ੀਆਂ ਨੂੰ ਨਵਾਂ ਡੈਥ ਵਾਰੰਟ ਜਾਰੀ ਨਾ ਹੋਣ 'ਤੇ ਨਿਰਭੈਆ ਦੀ ਮਾਂ ਨਿਰਾਸ਼, ਬੋਲੀ-'ਮੇਰੇ ਨਾਲ ਅਨਿਆਂ ਹੋਇਆ'ਨਿਰਭੈਆ ਜਬਰ ਜਨਾਹ ਅਤੇ ਹੱਤਿਆ ਮਾਮਲੇ ਵਿਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਤਿਹਾੜ ਪ੍ਰਸ਼ਾਸਨ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿਚ ਚਾਰੇ ਦੋਸ਼ੀਆਂ ਪਵਨ, ਮੁਕੇਸ਼, ਅਕਸ਼ੈ ਅਤੇ ਵਿਨੈ ਸ਼ਰਮਾ ਖ਼ਿਲਾਫ਼ ਨਵਾਂ ਡੈਥ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ।National1 year ago
-
ਡੈਥ ਵਾਰੰਟ ਲਈ ਕੋਰਟ ਪਹੁੰਚਿਆ ਤਿਹਾੜ ਜੇਲ੍ਹ ਪ੍ਰਸ਼ਾਸਨ, ਕੱਲ੍ਹ ਹੋਵੇਗੀ ਸੁਣਵਾਈਨਿਰਭੈਆ ਮਾਮਲੇ ਵਿਚ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਚਾਰੇ ਦੋਸ਼ੀਆਂ ਦੀ ਫਾਂਸੀ ਲਈ ਨਵਾਂ ਡੈਥ ਵਾਰੰਟ ਜਾਰੀ ਕਰਾਉਣ ਲਈ ਟਰਾਇਲ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ।National1 year ago
-
Nirbhaya Case: ਫਾਂਸੀ ਦੇ ਹੋਰ ਨੇੜੇ ਪਹੁੰਚਿਆ ਵਿਨੇ ਸ਼ਰਮਾ, ਰਾਸ਼ਟਰਪਤੀ ਨੇ ਖਾਰਜ ਕੀਤੀ ਰਹਿਮ ਦੀ ਪਟੀਸ਼ਨਨਿਰਭੈਆ ਮਾਮਲੇ ਵਿਚ ਚਾਰੇ ਦੋਸ਼ੀਆਂ ਵਿਚੋਂ ਇਕ ਵਿਨੇ ਸ਼ਰਮਾ ਦੀ ਰਹਿਮ ਪਟੀਸ਼ਨ ਰਾਸ਼ਟਰਪਤੀ ਨੇ ਰੱਦ ਕਰ ਦਿੱਤੀ ਹੈ।National1 year ago
-
ਨਿਰਭੈਆ ਕੇਸ : ਫਾਂਸੀ ਤੋਂ ਰਾਹਤ ਲਈ ਸੁਪਰੀਮ ਕੋਰਟ ਪਹੁੰਚੇ ਦੋਸ਼ੀ ਪਵਨ ਦੀ ਪਟੀਸ਼ਨ ਰੱਦਨਿਰਭੈਆ ਮਾਮਲਿਆਂ ਵਿਚ ਚਾਰੋਂ ਦੋਸ਼ੀਆਂ ਵਿਚ ਇਕ ਪਵਨ ਕੁਮਾਰ ਗੁਪਤਾ ਨੇ ਫਾਂਸੀ ਤੋਂ ਬਚਣ ਦੀ ਕੋਸ਼ਿਸ਼ ਇਕ ਵਾਰ ਫਿਰ ਨਾਕਾਮ ਹੋ ਗਈ ਹੈ।National1 year ago
-
2012 Delhi Nirbhaya case : ਅਕਸ਼ੈ ਦੀ ਕਿਊਰੇਟਿਵ ਪਟੀਸ਼ਨ ਵੀ ਸੁਪਰੀਮ ਕੋਰਟ ਤੋਂ ਖਾਰਜ, ਫਾਂਸੀ ਦੀ ਸਜ਼ਾ ਤੋਂ ਨਹੀਂ ਮਿਲੀ ਰਾਹਤਸੁਪਰੀਮ ਕੋਰਟ ਨੇ ਵੀਰਵਾਰ ਨੂੰ ਆਪਣੇ ਫ਼ੈਸਲੇ 'ਚ ਨਿਰਭਿਆ ਦੇ ਦੋਸ਼ੀ ਅਕਸ਼ੈ ਦੀ ਕਿਊਰੇਟਿਵ ਪਟੀਸ਼ਨ ਖਾਰਜ ਕਰ ਦਿੱਤੀ ਹੈ।National1 year ago