nikki dunia
-
Punjab Educare App : ਸਮੇਂ ਦਾ ਹਾਣੀ ਪੰਜਾਬ ਐਜੂਕੇਅਰ ਐਪਵਿੱਦਿਆ ਦੇ ਖੇਤਰ ਵਿਚ ਜਿਸ ਤਰ੍ਹਾਂ ਅੱਜ ਇਸ ਐਪ ਦੀ ਵਰਤੋਂ ਹੋ ਰਹੀ ਹੈ, ਇਸ ਤੋਂ ਪਤਾ ਲਗਦਾ ਹੈ ਕਿ ਸਿੱਖਿਆ ਜਗਤ ਵਿਚ ਆਉਣ ਵਾਲੇ ਸਮੇਂ ’ਚ ਵੱਡੀ ਤੇ ਅਹਿਮ ਭੂਮਿਕਾ ਨਿਭਾਏਗਾ ਅਤੇ ਨਵੀਂ-ਨਵੀਂ ਵਿੱਦਿਅਕ ਤੇ ਰੋਚਕ ਜਾਣਕਾਰੀ ਵਿਦਿਆਰਥੀਆਂ ਤੇ ਅਧਿਆਪਕਾਂ ਤਕ ਮੁਹੱਈਆ ਕਰਵਾਏਗਾ।Lifestyle14 days ago
-
Exam preparation : ਘੜੀ ਪ੍ਰੀਖਿਆ ਦੀ ਆਈ ਕਰੋ ਮਨ ਲਾ ਕੇ ਪੜ੍ਹਾਈਪੜ੍ਹਾਈ ਦੌਰਾਨ ਹਰੇਕ 40-50 ਮਿੰਟ ਦੇ ਫ਼ਰਕ ਤੋਂ ਬਾਅਦ 5 ਤੋਂ 10 ਮਿੰਟ ਤਕ ਦੀ ਬੇ੍ਰਕ ਦਿਉ। ਇਸ ਨਾਲ ਤੁਸੀਂ ਖ਼ੁਦ ਨੂੰ ਮੁੜ ਤਰੋਤਾਜ਼ਾ ਜਾਂ ਹਲਕਾ ਮਹਿਸੂਸ ਕਰ ਸਕਦੇ ਹੋ। ਇਸੇ ਦੌਰਾਨ ਜੇ ਜ਼ਿਆਦਾ ਥਕਾਵਟ ਮਹਿਸੂਸ ਕਰਦੇ ਹੋ ਤਾਂ ਟੀਵੀ ਆਦਿ ਦੇਖ ਸਕਦੇ ਹੋ। ਤੁਸੀ ਖ਼ੁਦ ਲਈ ਚਾਹ ਜਾਂ ਕੌਫ਼ੀ ਤਿਆਰ ਕਰ ਸਕਦੇ ਹੋ।Lifestyle14 days ago
-
Believe in yourself for success : ਸਫਲਤਾ ਲਈ ਟੀਚੇ ਮਿੱਥਣੇ ਜ਼ਰੂਰੀਜ਼ਿੰਦਗੀ ਜਿਊਣ ਦਾ ਇਕ ਉਦੇਸ਼ ਹੁੰਦਾ ਹੈ। ਬਿਨਾਂ ਉਦੇਸ਼ ਤੋਂ ਜ਼ਿੰਦਗੀ ਦਿਸ਼ਾਹੀਣ ਹੁੰਦੀ ਹੈ। ਜਿਵੇਂ ਹਵਾਈ ਜਹਾਜ਼ ਨੂੰ ਸਹੀ ਦਿਸ਼ਾ ਦੇ ਕੇ ਪਾਇਲਟ ਮੁਸਾਫ਼ਰ ਨੂੰ ਮੰਜ਼ਿਲ ਤਕ ਪਹੁੰਚਾਉਂਦਾ ਹੈ, ਉਸੇ ਤਰ੍ਹਾਂ ਸਾਡੇ ਵੱਲੋਂ ਨਿਰਧਾਰਤ ਟੀਚੇ ਹੀ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਬਿਨਾਂ ਟੀਚਿਆਂ ਤੋਂ ਜ਼ਿੰਦਗੀ ਵਿਚ ਖੜੋਤ ਆ ਜਾਂਦੀ ਹੈ।Lifestyle28 days ago
-
ਚਾਇਨਾ ਡੋਰ ਦਾ ਵੱਧ ਰਿਹਾ ਖ਼ਤਰਨਾਕ ਪ੍ਰਭਾਵਅੱਜ-ਕੱਲ੍ਹ ਬਾਜ਼ਾਰ ਰੰਗ-ਬਰੰਗੇ, ਛੋਟੇ-ਵੱਡੇ ਤੇ ਵੱਖੋ-ਵੱਖਰੇ ਆਕਾਰਾਂ ਦੀਆਂ ਪਤੰਗਾਂ ਨਾਲ ਸਜ ਚੱੁਕੇ ਹਨ। ਇਨ੍ਹਾਂ ਵਿੱਚੋਂ ਤੁਸੀਂ ਵੀ ਆਪਣੇ ਅਨੁਸਾਰ ਕੋਈ ਵੀ ਪਤੰਗ ਉਡਾ ਸਕਦੇ ਹੋ ਪਰ ਇਸ ਨੂੰ ਉਡਾਉਣ ਲਈ ਜੇ ਚਾਇਨਾ ਡੋਰ ਦੀ ਵਰਤੋਂ ਕਰ ਰਹੇ ਹੋ ਤਾਂ ਸਾਵਧਾਨ ਹੋ ਜਾਓ। ਇਹ ਡੋਰ ਨਾ ਸਿਰਫ਼ ਤੁਹਾਨੂੰ ਜ਼ਖ਼ਮੀ ਕਰ ਸਕਦੀ ਹੈ ਸਗੋਂ ਤੁਹਾਡੇ ਕਿਸੇ ਆਪਣੇ ਦੀ ਜਾਨ ਵੀ ਲੈ ਸਕਦੀ ਹੈLifestyle28 days ago
-
Happy Republic Day : ਗਣਤੰਤਰ ਸਾਡਾ ਮਾਣ ਤਿਰੰਗਾ ਹੈ ਸਾਡੀ ਸ਼ਾਨਪੂਰਨ ਸੰਵਿਧਾਨ ਨੂੰ ਦੇਸ਼ ਵਿਚ ਲਾਗੂ ਕਰਨ ਵਾਸਤੇ 26 ਜਨਵਰੀ 1950 ਨੂੰ ਰਾਜਧਾਨੀ ਨਵੀਂ ਦਿੱਲੀ ਵਿਚ ਰਾਜਪਥ ਵਿਖੇ ਦੇਸ਼ ਦੇ ਰਾਸ਼ਟਰਪਤੀ ਸਾਹਮਣੇ ਇਸ ਨੂੰ ਪੇਸ਼ ਕੀਤਾ ਗਿਆ ਤੇ ਗਣਤੰਤਰ ਦਿਵਸ ਮਨਾਇਆ ਗਿਆ। ਇਸ ਦੇ ਨਾਲ ਹੀ ਭਾਰਤ ਨੂੰ ਲੋਕਤੰਤਰੀ ਗਣਰਾਜ ਐਲਾਨ ਦਿੱਤਾ ਗਿਆ, ਜਿਸ ਦਾ ਅਰਥ ਹੈ ਕਿ ਭਾਰਤ ਦਾ ਮੁਖੀ ਕੋਈ ਰਾਜਾ ਜਾਂ ਰਾਣੀ ਨਹੀਂ ਹੋਵੇਗਾ, ਸਗੋਂ ਲੋਕਾਂ ਦੁਆਰਾ ਚੁਣਿਆਪ੍ਰਤੀਨਿਧ ਹੋਵੇਗਾ।Lifestyle1 month ago
-
ਸ਼ਖ਼ਸੀਅਤ ਨੂੰ ਨਿਖਾਰਦੇ ਹਨ ਦਸਤਾਰ, ਗੁਫ਼ਤਾਰ ਤੇ ਰਫ਼ਤਾਰਅਜੋਕੇ ਸਮੇਂ ਹਰ ਨੌਜਵਾਨ ਦੀ ਇਹ ਇੱਛਾ ਹੈ ਕਿ ਉਸ ਦੀ ਸ਼ਖ਼ਸੀਅਤ ਪ੍ਰਭਾਵਸ਼ਾਲੀ ਬਣੇ। ਇਹ ਇੱਛਾ ਹੋਣੀ ਵੀ ਚਾਹੀਦੀ ਹੈ। ਇਸ ਇੱਛਾ ਦੀ ਪੂਰਤੀ ਵਾਸਤੇ ਸਾਨੂੰ ਕੀ ਕੁਝ ਕਰਨਾ ਲੋੜੀਂਦਾ ਹੈ, ਉਨ੍ਹਾਂ ਤੱਥਾਂ ਨੂੰ ਵਿਚਾਰਨਾ ਤੇ ਅਪਣਾਉਣਾ ਬਹੁਤ ਜ਼ਰੂਰੀ ਹੈ। ਇਕ ਪ੍ਰਭਾਵਸ਼ਾਲੀ ਸ਼ਖ਼ਸੀਅਤ ’ਚ ਅਨੇਕਾਂ ਗੁਣ ਹੁੰਦੇ ਹਨ।Lifestyle1 month ago
-
ਆਓ ਕੁਝ ਨਵਾਂ ਕਰੀਏ : ਸਿਹਤਮੰਦ ਵਾਤਾਵਰਨ ਲਈ ਪਲਾਸਟਿਕ ਦੀ ਸੁਚੱਜੀ ਵਰਤੋਂਪ੍ਰਦੂਸ਼ਣ ਵਧਣ ਦੇ ਕਾਰਨਾਂ ’ਚ ਪਲਾਸਟਿਕ ਦੀ ਵੱਡੇ ਪੱਧਰ ’ਤੇ ਵਰਤੋਂ ਸ਼ਾਮਲ ਹੈ। ਪੂਰੀ ਦੁਨੀਆ ਵਿਚ ਰੋਜ਼ਾਨਾ ਲੱਖਾਂ ਟਨ ਪਲਾਸਟਿਕ ਦੀਆਂ ਬੋਤਲਾਂ ਤੇ ਹੋਰ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ। ਘਰਾਂ ਵਿਚ ਕੋਲਡ ਡਰਿੰਕਸ ਵਾਲੀਆਂ ਬੋਤਲਾਂ ਦੀ ਵਰਤੋਂ ਤੋਂ ਬਾਅਦ ਅਸੀਂ ਅਕਸਰ ਇਨ੍ਹਾਂ ਨੂੰ ਕੂੜੇ ’ਚ ਸੁੱਟ ਦਿੰਦੇ ਹਾਂ ਜਾਂ ਇਨ੍ਹਾਂ ਨੂੰ ਅੱਗ ਲਗਾ ਕੇ ਨਸ਼ਟ ਕਰ ਦਿੱਤਾ ਜਾਂਦਾ ਹੈ।Lifestyle1 month ago
-
Honesty : ਚਰਿੱਤਰ ਦਾ ਨਿਰਮਾਣ ਕਰਦੀ ਹੈ ਇਮਾਨਦਾਰੀਸਮਾਜ ਵਿਚ ਇਕ ਵਿਅਕਤੀ ਵਜੋਂ ਸਾਡੀ ਕੀ ਕੀਮਤ ਹੈ, ਇਹ ਸਾਡੇ ਚਰਿੱਤਰ ’ਤੇ ਹੀ ਨਿਰਭਰ ਕਰਦੀ ਹੈ। ਵਧੀਆ ਗੱਲ ਇਹ ਹੈ ਕਿ ਪੈਸਾ ਇੰਨਾ ਕਾਬਲ ਨਹੀਂ ਹੈ ਕਿ ਉਹ ਕਿਸੇ ਵਿਅਕਤੀ ਦੀ ਸਮਾਜਿਕ ਕੀਮਤ ਵਧਾ ਸਕੇ ਜਾਂ ਘਟਾ ਸਕੇ। ਦੁਨੀਆ ’ਚ ਸਭ ਤੋਂ ਜ਼ਿਆਦਾ ਤਿ੍ਰਸਕਾਰ ਦਾ ਪਾਤਰ ਉਹ ਹੁੰਦਾ ਹੈ, ਜਿਸ ਨੂੰ ਲੋਕ ਬੇਈਮਾਨ ਕਹਿਣ।Lifestyle1 month ago
-
Self Confidence : ਕਾਮਯਾਬੀ ਲਈ ਜ਼ਰੂਰੀ ਹੈ ਆਤਮ-ਵਿਸ਼ਵਾਸਬਹੁਤ ਸਾਰੇ ਲੋਕ ਜ਼ਿੰਦਗੀ ’ਚ ਅਜਿਹੇ ਮਿਲਣਗੇ, ਜੋ ਇਹ ਮੰਨਦੇ ਹਨ ਕਿ ਉਹ ਤੁਹਾਡੇ ਨਾਲੋਂ ਜ਼ਿਆਦਾ ਜਾਣਦੇ ਹਨ ਤੇ ਇਸ ਮੌਕੇ ਜੇ ਤੁਸੀਂ ਰੁਕ ਕੇ ਉਸ ਨਾਲ ਵਾਦ-ਵਿਵਾਦ ਕਰਨ ਲਈ ਰੁਕਦੇ ਹੋ, ਸਮਾਂ ਬਰਬਾਦ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨਾਲ ਨਾ-ਇਨਸਾਫੀ ਕਰ ਰਹੇ ਹੁੰਦੇ ਹੋ ਸਗੋਂ ਆਪਣੀਆਂ ਸ਼ਕਤੀਆਂ ਨੂੰ ਖ਼ਰਾਬ ਕਰ ਰਹੇ ਹੁੰਦੇ ਹੋ।Lifestyle1 month ago
-
Student Life : ਅਨਮੋਲ ਹੈ ਵਿਦਿਆਰਥੀ ਜੀਵਨਵਿਦਿਆਰਥੀ ਜੀਵਨ ਦੇ ਸੁਨਹਿਰੀ ਤੇ ਸਤਰੰਗੇ ਖ਼ਾਬ ਹੁੰਦੇ ਹਨ। ਇਨ੍ਹਾਂ ਦੀ ਪੂਰਤੀ ਸਿਰਫ਼ ਮਿਹਨਤ ਨਾਲ ਹੀ ਕੀਤੀ ਜਾ ਸਕਦੀ ਹੈ। ਮਿਹਨਤ ਲਈ ਹਿੰਮਤ ਜੁਟਾਉਣੀ ਸੋਨੇ ’ਤੇ ਸੁਹਾਗੇ ਦਾ ਕੰਮ ਕਰਦੀ ਹੈ। ਸੰਘਰਸ਼ ਹਿੰਮਤ ਤੇ ਮਿਹਨਤ ਦਾ ਹੀ ਸੁੰਦਰ ਸੁਮੇਲ ਹੈ। ਹਿੰਮਤ ਤੇ ਹੌਸਲੇ ਵਾਲਾ ਮਨੁੱਖ ਹੀ ਮਨਚਾਹਿਆ ਫਲ ਪਾਉਣ ਦਾ ਪਾਤਰ ਬਣਦਾ ਹੈ।Lifestyle1 month ago
-
Bal Sahit ofg 2020 : ਸਾਹਿਤਕ ਚੇਟਕ ਲਾਉਣ ’ਚ ਕਾਮਯਾਬ 2020 ਦਾ ਬਾਲ ਸਾਹਿਤਨਵੇਂ ਵਿਦਿਆਰਥੀ ਲੇਖਕਾਂ ਦੀ ਆਮਦ ਸ਼ੁੱਭ ਸ਼ਗਨ ਵਾਲੀ ਗੱਲ ਹੈ। ਬਾਲ ਕਵਿਤਾ ਤੇ ਕਹਾਣੀ ਬਹੁਤ ਲਿਖੀ ਜਾ ਰਹੀ ਹੈ। ਬਾਲ ਨਾਟਕ ਤੇ ਨਾਵਲ ’ਤੇ ਵਿਸ਼ੇਸ਼ ਕਾਰਜ ਕਰਨ ਦੀ ਜ਼ਰੂਰਤ ਹੈ। ਅਜੋਕੇ ਸਾਹਿਤਕਾਰਾਂ ਨੂੰ ਤਕਨੀਕੀ ਯੁੱਗ ਨਾਲ ਪੈਰ ਮਿਲਾ ਕੇ ਚੱਲਣ ਲਈ ਖ਼ਾਸ ਵਿਧੀਆਂ ਇਜ਼ਾਦ ਕਰਨ ਦੀ ਲੋੜ ਹੈ।Lifestyle2 months ago
-
Respect of teacher : ਸਫਲਤਾ ਦਾ ਰਾਹ ਦਿਖਾਉਂਦੇ ਹਨ ਅਧਿਆਪਕਜ਼ਿੰਦਗੀ ਦੇ ਹਰ ਮੋੜ ’ਤੇ ਫਿਰ ਉਹ ਚਾਹੇ ਸਕੂਲ ਹੋਵੇ ਜਾਂ ਸਕੂਲ ਤੋਂ ਬਾਅਦ ਦੀ ਜ਼ਿੰਦਗੀ, ਤੁਹਾਨੂੰ ਆਪਣੇ ਅਧਿਆਪਕ ਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ ਹੈ। ਸਮੇਂ-ਸਮੇਂ ’ਤੇ ਆਪਣੇ ਅਧਿਆਪਕਾਂ ਨੂੰ ਮਿਲਦੇ ਰਹਿਣਾ ਚਾਹੀਦਾ ਹੈ। ਅਧਿਆਪਕ ਦੀ ਗੁਣਾਂ ਭਰਪੂਰ ਸ਼ਖ਼ਸੀਅਤ, ਸੱਭਿਅਕ ਵਿਹਾਰ, ਉੱਤਮ ਵਿਚਾਰ, ਹਲੀਮੀ ਭਰੇ ਬੋਲ ਵਿਦਿਆਰਥੀਆਂ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ।Lifestyle2 months ago
-
ਅੱਜ ਊਰਜਾ ਸੰਭਾਲ ਦਿਵਸ 'ਤੇ : ਊਰਜਾ ਬਚਾਉਣੀ ਮਜਬੂਰੀ ਨਹੀਂ, ਜ਼ਰੂਰੀ ਹੈਅਕਸਰ ਬਿਜਲੀ ਦੀਆਂ ਕੀਮਤਾਂ 'ਚ ਵਾਧਾ ਹੋਣ ਕਰਕੇ ਜ਼ਿਆਦਾਤਰ ਲੋਕ ਘਰਾਂ 'ਚ ਊਰਜਾ ਦਾ ਪ੍ਰਯੋਗ ਘੱਟ ਕਰਨ ਦੇ ਤਰੀਕੇ ਲੱਭਦੇ ਹਨ। ਇਨ੍ਹਾਂ 'ਚੋਂ ਕੁਝ ਸੁਝਾਅ ਵਰਤੋਂ 'ਚ ਲਿਆ ਕੇ ਅਸੀਂ ਨਾ ਸਿਰਫ਼ ਊਰਜਾ ਦੀ ਸੰਭਾਲ ਕਰ ਸਕਦੇ ਹਾਂ ਸਗੋਂ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ 'ਚ ਅਹਿਮ ਭੂਮਿਕਾ ਨਿਭਾ ਸਕਦੇ ਹਾਂ।Lifestyle2 months ago
-
Encouragement For Children : ਬੱਚਿਆਂ ਦਾ ਮਨੋਬਲ ਵਧਾਉਂਦੀ ਹੈ ਹੱਲਾਸ਼ੇਰੀਕਦੇ ਬੱਚੇ ਨੂੰ ਉਸ ਦੀਆਂ ਵਿੰਗੀਆਂ-ਟੇਢੀਆਂ ਲਕੀਰਾਂ ਲਈ ਸਭ ਸਾਹਮਣੇ ਸ਼ਾਬਾਸ਼ ਕਹਿ ਕੇ ਵੇਖਣਾ, ਅਗਲੇ ਹੀ ਦੇਖਣਾ ਹੋਰ ਕਿੰਨੀਆਂ ਹੋਰ ਤਸਵੀਰਾਂ ਬਣ ਜਾਣਗੀਆਂ, ਭਾਵੇਂ ਉਹ ਤਸਵੀਰਾਂ ਅਜੇ ਸਮਝ ਨਹੀਂ ਆਉਣਗੀਆਂ। ਇਸ ਚਾਅ ਦੇ ਚੱਲਦਿਆਂ ਇਕ ਦਿਨ ਸਮਝ ਆਉਣਯੋਗ ਤਸਵੀਰਾਂ ਬਣਨੀਆਂ ਸ਼ੁਰੂ ਹੋਣਗੀਆਂ।Lifestyle2 months ago
-
ਸਫਲਤਾ ਦੇ ਅੰਬਰ 'ਤੇ ਜਜ਼ਬੇ ਦੀ ਪਰਵਾਜ਼ ਜਸ਼ਨਦੀਪ ਸਿੰਘਚੁਣੌਤੀਆਂ ਦੀ ਹਿੱਕ ਲਿਤਾੜ ਕੇ ਸਫਲਤਾ ਦੇ ਅੰਬਰ ਦੀ ਪਰਵਾਜ਼ ਭਰਨ ਵਾਲੇ ਇਨਸਾਨਾਂ ਦਾ ਨਾਂ ਸਦਾ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਂਦਾ ਹੈ। ਚੁਣੌਤੀਆਂ ਲਈ ਵੰਗਾਰ ਬਣ ਕੇ ਸਫਲਤਾ ਪ੍ਰਾਪਤ ਕਰਨ ਵਾਲਾ ਅਜਿਹਾ ਹੀ ਨੰਨ੍ਹਾ ਜਿਹਾ ਬਾਲਕ ਹੈ ਜਸ਼ਨਦੀਪ ਸਿੰਘ।Lifestyle3 months ago
-
ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧੁ ਜਗਿ ਚਾਨਣੁ ਹੋਆਗੁਰੂ ਸਾਹਿਬ ਨੇ ਦੁਨੀਆ 'ਚ ਜ਼ੁਲਮਾਂ ਦੇ ਵੱਧ ਰਹੇ ਹਨੇਰੇ ਨੂੰ ਭਲਾਈ ਦੇ ਚਾਨਣ ਨਾਲ ਖ਼ਤਮ ਕੀਤਾ। ਉਨ੍ਹਾਂ ਨੇ ਦੁਨੀਆ ਨੂੰ ਕਿਰਤ ਕਰਨ, ਨਾਮ ਜੱਪਣ ਤੇ ਵੰਡ ਛਕਣ ਦੀ ਸਿੱਖਿਆ ਦਿੱਤੀ। ਗੁਰੂ ਜੀ ਨੇ ਸਭ ਧਰਮਾਂ ਤੋਂ ਉੱਪਰ ਉੱਠ ਕੇ ਕੇਵਲ ਇਨਸਾਨੀਅਤ ਨੂੰ ਅਪਨਾਉਣ ਦਾ ਉਪਦੇਸ਼ ਦਿੱਤਾ।Lifestyle3 months ago
-
Li-Fi : ਵਾਈ-ਫਾਈ ਨਾਲੋਂ ਤੇਜ਼ ਹੈ ਲਾਈ-ਫਾਈਐੱਲਈਡੀ ਬਲਬ ਇਨਪੁੱਟ ਡਾਟਾ ਸੰਕੇਤਾਂ ਦੇ ਆਧਾਰ 'ਤੇ ਬਹੁਤ ਤੇਜ਼ ਰਫ਼ਤਾਰ ਨਾਲ ਰੋਸ਼ਨੀ ਦੀ ਝਿਲਮਿਲਾਹਟ ਪੈਦਾ ਕਰਦੇ ਹਨ ਤੇ ਫੋਟੋਡੈਕਟਰਾਂ (ਫੋਟੋਰਿਸੀਪਟਰਾਂ) ਵੱਲੋਂ ਤੇਜ਼ੀ ਨਾਲ ਇਸ ਘਟਦੀ-ਵੱਧਦੀ ਰੋਸ਼ਨੀ ਨੂੰ ਘਟਦੇ-ਵੱਧਦੇ ਬਿਜਲੀ ਸੰਕੇਤਾਂ ਵਿੱਚ ਬਦਲਦੇ ਹਨ, ਜੋ ਪ੍ਰਾਪਤ ਕੀਤੇ ਡਾਟੇ ਨੂੰ ਦਰਸਾਉਂਦੇ ਹਨ।Lifestyle3 months ago
-
Online Study : ਆਨਲਾਈਨ ਪੜ੍ਹਾਈ ਬਣੀ ਸਮੇਂ ਦੀ ਮੰਗਹੁਣ ਜਦੋਂ ਇੰਨੇ ਲੰਬੇ ਸਮੇਂ ਤੋਂ ਆਨਲਾਈਨ ਸਿੱਖਿਆ ਦਿੱਤੀ ਜਾ ਰਹੀ ਹੈ, ਇਸ ਦੇ ਮਾੜੇ ਪ੍ਰਭਾਵ ਵੀ ਸਾਹਮਣੇ ਆਏ ਹਨ। ਹੁਣ ਉਹ ਖੇਡਣਾ ਛੱਡ ਕੇ ਸਿਰਫ਼ ਮੋਬਾਈਲ 'ਤੇ ਹੀ ਲੱਗੇ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ।Lifestyle3 months ago
-
Key to success : ਸਵੈ-ਪੜਚੋਲ ਤੇ ਸਵੈ-ਸੁਧਾਰ ਹਨ ਸਫਲਤਾ ਦੀ ਕੁੰਜੀਮਨੁੱਖ ਜ਼ਿੰਦਗੀ ਦੇ ਕਿਸੇ ਵੀ ਪੜਾਅ 'ਚ ਹੋਵੇ ਜਾਂ ਕਿਸੇ ਵੀ ਢੰਗ ਨਾਲ ਜੀਵਨ ਬਤੀਤ ਕਰ ਰਿਹਾ ਹੋਵੇ, ਜ਼ਿੰਦਗੀ 'ਚ ਤਰੱਕੀ ਕਰਨੀ ਤੇ ਉਚੇ ਟੀਚਿਆਂ ਦੀ ਪ੍ਰਾਪਤੀ ਲਈ ਉਸ ਦੀ ਤਾਂਘ ਹਮੇਸ਼ਾ ਬਣੀ ਰਹਿੰਦੀ ਹੈ। ਸਮਾਜ ਦੇ ਵੱਖ-ਵੱਖ ਲੋਕਾਂ 'ਚ ਵਿਚਰਦਿਆਂ ਉਹ ਚੰਗੇ-ਮਾੜੇ ਲੋਕਾਂ ਦੇ ਸੰਪਰਕ 'ਚ ਆਉਂਦਾ ਰਹਿੰਦਾ ਹੈ ਤੇ ਖ਼ੁਦ ਦੀ ਦੂਜਿਆਂ ਨਾਲ ਤੁਲਨਾ ਕਰਦਾ ਰਹਿੰਦਾ ਹੈ।Lifestyle3 months ago
-
Online Study: ਬੱਚਿਆਂ ਦੀ ਆਨਲਾਈਨ ਪੜ੍ਹਾਈ ਦੌਰਾਨ ਫ਼ਿਕਰਮੰਦ ਹਨ ਮਾਪੇਸਮੁੱਚੇ ਭਾਰਤ 'ਚ ਮੱਧ ਮਾਰਚ ਤੋਂ ਛੋਟੇ-ਵੱਡੇ ਸਭ ਸਕੂਲ ਬੰਦ ਪਏ ਹਨ। ਆਪਣੇ ਘਰਾਂ ਤੋਂ ਅਧਿਆਪਕ ਮੋਬਾਈਲ ਫੋਨਾਂ 'ਤੇ ਵੀਡੀਓ ਕਾਨਫਰੰਸਾਂ ਰਾਹੀਂ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ 'ਚ ਹਨ। ਪੇਂਡੂ ਭਾਰਤ ਲਈ ਇਹ ਢੰਗ ਬਿਲਕੁਲ ਹੀ ਨਿਵੇਕਲਾ ਹੈ। ਇਸ ਆਨਲਾਈਨ ਪੜ੍ਹਾਈ ਨੇ ਜਿੱਥੇ ਬਹੁਤ ਸਾਰੇ ਸਾਰਥਿਕ ਨਤੀਜੇ ਕੱਢੇ ਹਨ, ਉੱਥੇ ਨੁਕਸਾਨ ਵੀ ਹੋਇਆ।Lifestyle3 months ago