nihang singh
-
ਖ਼ਾਲਸਾਈ ਜਾਹੋ ਜਲਾਲ ਨਾਲ ਵਿਸਾਖੀ ਜੋੜ ਮੇਲਾ ਸੰਪੰਨਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਿਛਲੇ ਚਾਰ ਦਿਨਾਂ ਤੋਂ ਚੱਲ ਰਿਹਾ ਜੋੜ ਮੇਲਾ ਅੱਜ ਗੁਰੂ ਕੀ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼ੋ੍ਮਣੀ ਪੰਥ ਅਕਾਲੀ ਬੁੱਢਾ ਦਲ (96ਵੇਂ ਕਰੋੜੀ) ਦੀ ਅਗਵਾਈ 'ਚ ਖ਼ਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਣ ਦੇ ਨਾਲ ਹੀ ਰਸਮੀ ਤੌਰ 'ਤੇ ਸੰਪੰਨ ਹੋ ਗਿਆ। ਸਭ ਤੋਂ ਪਹਿਲਾਂ ਬੁੱਢਾ ਦਲ ਦੇ ਮੁੱਖ ਅਸਥਾਨ ਗੁਰਦੁਆਰਾ ਬੇਰ ਸਾਹਿਬ ਦੇਗਸਰ ਸਾਹਿਬ ਵਿਖੇ ਪਿਛਲੇ ਦਿਨਾਂ ਤੋਂ ਪ੍ਰਕਾਸ਼ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਬੁੱਢਾ ਦਲ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚPunjab2 days ago
-
ਕੁੰਡਲੀ ਬਾਰਡਰ 'ਤੇ ਨਿਹੰਗ ਸਿੰਘ ਨੇ ਕੀਤਾ ਤਲਵਾਰ ਨਾਲ ਹਮਲਾ, ਜ਼ਖ਼ਮੀ ਨੂੰ ਪੀਜੀਆਈ ਕੀਤਾ ਦਾਖਲਖੇਤੀ ਕਾਨੂੰਨਾਂ ਦੇ ਵਿਰੋਧ 'ਚ ਕੁੰਡਲੀ ਬਾਰਡਰ 'ਤੇ ਚੱਲ ਰਹੇ ਧਰਨੇ 'ਚ ਸ਼ਾਮਲ ਇਕ ਨਿਹੰਗ ਸਿੰਘ ਨੇ ਮਾਮੂਲੀ ਗੱਲ 'ਤੇ ਕੁੰਡਲੀ ਪਿੰਡ ਦੇ ਨੌਜਵਾਨ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਤਲਵਾਰ ਦੇ ਹਮਲੇ ਨਾਲ ਸਿਰ ਬਚਾਉਣ ਦੀ ਕੋਸ਼ਿਸ਼ 'ਚ ਨੌਜਵਾਨ ਦੇ ਹੱਥ 'ਤੇ ਡੂੰਘਾ ਜ਼ਖਮ ਹੋ ਗਿਆ। ਉਸਦੇ ਮੋਢੇ ਤੇ ਪਿੱਠ 'ਚ ਵੀ ਜ਼ਖਮ ਹਨ।National4 days ago
-
ਸਿੰਘੂ ਬਾਰਡਰ 'ਤੇ ਬੋਲੇ ਨਿਹੰਗ ਸਿੰਘ- ਬਣਾਵਾਂਗੇ ਆਪਣੀ ਸਿਆਸੀ ਪਾਰਟੀ, ਕਿਸਾਨ ਹੋਵੇਗਾ ਪ੍ਰਧਾਨ ਮੰਤਰੀ ਤੇ ਮਜ਼ਦੂਰ ਰਾਸ਼ਟਰਪਤੀFarm Laws 2020 ਨੂੰ ਰੱਦ ਕਰ ਦੀ ਮੰਗ ਸਬੰਧੀ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ 'ਤੇ ਚੱਲ ਰਿਹਾ ਕਿਸਾਨਾਂ ਦਾ ਧਰਨਾ-ਪ੍ਰਦਰਸ਼ਨ ਸ਼ੁੱਕਰਵਾਰ ਨੂੰ 93ਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ।National1 month ago
-
ਹੁੱਲੜਬਾਜ਼ੀ ਕਰਨ ਤੋਂ ਰੋਕਣ 'ਤੇ ਨਿਹੰਗ ਸਿੰਘ ਦਾ ਬਾਣਾ ਪਾਏ ਵਿਅਕਤੀ ਨੇ ਹਥੌੜੇ ਨਾਲ ਪੁਲਿਸ 'ਤੇ ਕੀਤਾ ਹਮਲਾ, ਮੁਲਾਜ਼ਮ ਜ਼ਖ਼ਮੀ, ਮੁਲਜ਼ਮ ਖਿਲਾਫ਼ ਮੁਕੱਦਮਾ ਦਰਜਨਿਹੰਗ ਸਿੰਘ ਦਾ ਬਾਣਾ ਪਾਏ ਵਿਅਕਤੀ ਨੂੰ ਜੱਦ ਸੜਕ ਵਿਚਕਾਰ ਖੜ੍ਹ ਕੇ ਹੁਲੜ੍ਬਾਜੀ ਕਰਨ ਤੋਂ ਰੋਕਿਆ ਗਿਆ ਤਾਂ ਉਸ ਨੇ ਪੁਲਿਸ ਮੁਲਾਜ਼ਮਾਂ ਉਪਰ ਹਥੌੜੇ ਨਾਲ ਹਮਲਾ ਕਰ ਦਿੱਤਾ ।ਬੁਰੀ ਤਰ੍ਹਾਂ ਜ਼ਖ਼ਮੀ ਹੋਏ ਪੁਲਿਸ ਮੁਲਾਜ਼ਮਾਂ ਨੂੰ ਇਲਾਜ ਲਈ ਹਸਪਤਾਲ ਲਿਜਾਂਦਾ ਗਿਆ ।Punjab2 months ago
-
ਗੁੱਸੇ ’ਚ ਨਿਹੰਗ ਨੇ ਕੁੱਤੇ ਦੀ ਗਰਦਨ ਦੇ ਆਰ-ਪਾਰ ਕੀਤਾ ਬਰਛਾ, ਪੁਲਿਸ ਨੇ ਕੀਤਾ ਗ੍ਰਿਫ਼ਤਾਰਗੁੱਸੇ ਵਿਚ ਆਏ ਨਿਹੰਗ ਸਿੰਘ ਨੇ ਅਵਾਰਾ ਕੁੱਤੇ ਦੀ ਗਰਦਨ ਉੱਤੇ ਆਪਣੇ ਬਰਛੇ ਨਾਲ ਇੰਨੇ ਵਾਰ ਕੀਤੇ ਕਿ ਬਰਛਾ ਉਸ ਦੀ ਗਰਦਨ ਵਿੱਚੋਂ ਆਰ ਪਾਰ ਹੋ ਕੇ ਫਸ ਗਿਆ। ਗੰਭੀਰ ਜ਼ਖਮੀ ਹੋਏ ਕੁੱਤੇ ਨੂੰ ਪੀਪਲ ਫਾਰ ਐਨੀਮਲ ਸੰਸਥਾ ਦੇ ਕਾਰਕੁਨਾਂ ਨੇ ਵੈਟਰਨਰੀ ਹਸਪਤਾਲ ਦਾਖ਼ਲ ਕਰਵਾਇਆ।Punjab2 months ago
-
ਤਕਰਾਰ ਤੋਂ ਬਾਅਦ ਨਿਹੰਗ ਸਿੰਘ ਨੇ ਕੀਤਾ ਦੂਜੇ ਨਿਹੰਗ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਦੇਰ ਤਕਰਾਰ ਦੇ ਚੱਲਦਿਆਂ ਨਿਹੰਗ ਸਿੰਘ ਨੇ ਦੂਸਰੇ ਨਿਹੰਗ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਲਾਸ਼ ਕਬਜੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Punjab6 months ago
-
ਸੁਲਤਾਨਪੁਰ ਲੋਧੀ 'ਚ ਨਿਹੰਗ ਸਿੰਘਾਂ ਦੀ ਖੂਨੀ ਤਕਰਾਰ ਵਿਚ ਜ਼ਖਮੀ ਹੋਏ ਕੁਲਦੀਪ ਸਿੰਘ ਦੀ ਮੌਤਪਿਛਲੇ 15 ਦਿਨਾਂ ਵਿਚ ਜ਼ਿਲ੍ਹੇ ਵਿਚ ਵਾਪਰੀ ਕਤਲ ਦੀ ਚੌਥੀ ਘਟਨਾ ਨੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ।Punjab11 months ago
-
ਨਿਹੰਗ ਸਿੰਘਾਂ ਵੱਲੋਂ ਆਤਮ ਸਮਰਪਣ ਨਾ ਕਰਨ 'ਤੇ ਗੁਰਦੁਆਰੇ ਅੰਦਰ ਦਾਖ਼ਲ ਹੋਏ ਕਮਾਂਡੋ, ਕੀਤੀ ਫਾਇਰਿੰਗ, 11 ਗ੍ਰਿਫ਼ਤਾਰਨਿਹੰਗ ਸਿੰਘਾਂ ਵੱਲੋਂ ਆਤਮ-ਸਮਰਪਣ ਨਾ ਕਰਨ 'ਤੇ ਕਮਾਂਡੋ ਗੁਰਦੁਆਰੇ 'ਚ ਦਾਖ਼ਲ ਹੋ ਗਏ। ਉਨ੍ਹਾਂ ਵੱਲੋਂ ਕੀਤੀ ਫਾਇਰਿੰਗ 'ਚ ਕੁਝ ਲੋਕ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।Punjab1 year ago
-
ਨਿਹੰਗ ਸਿੰਘ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ, ਕੇਸਾਂ ਤੋਂ ਫੜ ਕੇ ਖਿੱਚਿਆਬੀਤੇ ਐਤਵਾਰ ਨੂੰ ਮਾਨਸਾ ਦੇ ਰੇਲਵੇ ਸਟੇਸ਼ਨ 'ਤੇ ਇਕ ਨਿਹੰਗ ਸਿੰਘ ਡਰਾਈਵਰ ਦਾ ਦੂਜੇ ਡਰਾਈਵਰ ਗੱਗੀ ਨਾਲ ਗੱਡੀ ਪਾਰਕ ਕਰਨ ਨੂੰ ਲੈ ਕੇ ਝਗੜਾ ਹੋ ਗਿਆ। ਇਸ 'ਤੇ ਉਪਰੋਕਤ ਦੋਵੇਂ ਵਿਅਕਤੀ ਗਾਲੀ ਗਲੌਚ 'ਤੇ ਉਤਰ ਆਏ।Punjab1 year ago
-
ਪਟਨਾ ਸਾਹਿਬ 'ਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਨਿਹੰਗ ਸਿੰਘਾਂ ਕੱਢਿਆ ਮਹੱਲਾਤਖ਼ਤ ਸ੍ਰੀ ਹਰਿਮੰਦਰ ਸਾਹਿਬ 'ਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 353ਵਾਂ ਪ੍ਰਕਾਸ਼ ਪੁਰਬ ਸਮੁੱਚੀ ਕੌਮ ਵੱਲੋਂ ਪੂਰਨ ਸ਼ਰਧਾ, ਭਾਵਨਾ ਤੇ ਸਤਿਕਾਰ ਨਾਲ ਮਨਾਇਆ ਗਿਆ। ਪੰਜਾਬ 'ਚੋਂ ਵੱਡੀ ਪੱਧਰ 'ਤੇ ਸੰਤ ਮਹਾਪੁਰਸ਼ਾਂ, ਨਿਹੰਗ ਸਿੰਘ ਦਲਾਂ ਦੇ ਮੁਖੀਆਂ, ਸਮਾਜਿਕ, ਰਾਜਨੀਤਕ ਦਲਾਂ ਦੇ ਮੁਖੀਆਂ ਤੇ ਵੱਡੀ ਗਿਣਤੀ 'ਚ ਪਟਨਾ ਸਾਹਿਬ ਵਿਖੇ ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਸਬੰਧੀ ਧਾਰਮਿਕ ਸਮਾਗਮਾਂ ਵਿਚ ਹਾਜ਼ਰੀ ਭਰਨ ਲਈ ਉਚੇਚੇ ਤੌਰ 'ਤੇ ਪੁਜੇ ਹੋਏ ਸਨ। ਕਥਾਵਾਚਕ, ਰਾਗੀ ਜਥਿਆਂ, ਢਾਡੀ ਜਥਿਆਂ, ਕਵੀਸ਼ਰੀ ਜਥਿਆਂ ਨੇ ਧਾਰਮਿਕ ਭਾਵਨਾ ਨਾਲ ਹਾਜ਼ਰੀ ਲਗਵਾਈ। ਉਪਰੰਤ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਮੁੱਖੀ ਬੁੱਢਾ ਦਲ ਦੀ ਅਗਵਾਈPunjab1 year ago
-
ਸਿੱਖ ਗੌਰਵ ਦਾ ਪ੍ਰਤੀਕਸਾਧਾਰਨ ਸਿੱਖ, ਫ਼ੌਜੀ ਸਿੱਖ, ਨਿਹੰਗ ਸਿੰਘ, ਨਿਰਮਲੇ ਸਿੱਖ, ਨਾਮਧਾਰੀ ਸਿੱਖ, ਟਕਸਾਲੀ ਸਿੱਖਾਂ ਦੇ ਦਸਤਾਰ ਸਜਾਉਣ ਦੇ ਵੱਖ-ਵੱਖ ਅੰਦਾਜ਼ ਹਨ। ਕੇਸਾਂ ਦੀ ਸੁਰੱਖਿਆ ਲਈ ਦਸਤਾਰ ਦਾ ਹੋਣਾ ਬਹੁਤ ਜ਼ਰੂਰੀ ਹੈ।Editorial2 years ago
-
ਨਿਸ਼ਾਨ ਸਾਹਿਬ ਚੜਾਉਣ ਨੂੰ ਲੈ ਕੇ ਨਿਹੰਗ ਸਿੰਘ ਤੇ ਪਿੰਡ ਵਾਸੀਆਂ 'ਚ ਤਕਰਾਰਸਤਲੁਜ ਦਰਿਆ ਕਿਨਾਰੇ ਬੇਟ ਇਲਾਕੇ ਦੇ ਪਿੰਡ ਗੌਂਸਗੜ੍ਹ ਮੰਡ ਵਿਖੇ ਸਥਿਤ ਇਕ ਗੁਰਦੁਆਰਾ 'ਚ ਨਿਸ਼ਾਨ ਸਾਹਿਬ ਚੜਾਉਣ ਨੂੰ ਲੈ ਕੇ ਨਿਹੰਗ ਸਿੰਘਾਂ ਤੇ ਨਗਰ ਨਿਵਾਸੀਆਂ 'ਚ ਤਕਰਾਰ ਪੈਦਾ ਹੋ ਗਿਆ ਪਰ ਮੌਕੇ 'ਤੇ ਪਹੁੰਚੀ ਪੁਲਿਸ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਸੁਲਝਾ ਲਿਆ। ਜਾਣਕਾਰੀ ਅਨੁਸਾਰ ਪਿੰਡ ਗੌਂਸਗੜ੍ਹ ਮੰਡ 'ਚ ਪਿਛਲੇ ਕਈ ਸਾਲਾਂ ਤੋਂ ਇਕ ਗੁਰਦੁਆਰਾ ਸਥਾਪਿਤ ਹੈ, ਜਿੱਥੇ ਕਿ ਇਸ ਪਿੰਡ ਦੀ ਸੰਗਤ ਤੋਂ ਇਲਾਵਾ ਮੰਡ ਸ਼ੇਰੀਆਂ ਦੀ ਸੰਗਤ ਵੀ ਗੁਰੂ ਘਰ 'ਚ ਨਤਮਸਤਕ ਹੋਣ ਲਈ ਆਉਂਦੀ ਹਨ। ਕੁੱਝ ਦਿਨ ਪਹਿਲਾਂ ਇਕ ਨਿਹੰਗ ਸਿੰਘ ਜੋ ਕਿ ਕੁਝ ਚਿਰ ਤੋਂ ਇਸ ਗੁਰਦੁਆਰਾ ਸਾਹਿਬ 'ਚ ਸੇਵਾ ਨਿਭਾਅ ਰਿਹਾ ਸੀ ਨੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਗੁਰੂ ਘਰ 'ਚ ਨਿਸ਼ਾਨ ਸਾਹਿਬ 'ਤੇ ਨੀਲੇ ਰੰਗ ਦਾ ਚੋਲਾ ਚੜ੍ਹਾ ਦਿੱਤਾ ਤੇ ਜਦੋਂ ਹੁਣ ਵਿਸਾਖੀ ਦੇ ਸ਼ੁਭ ਦਿਹਾੜੇ 'ਤੇ ਪਿੰਡ ਮੰਡ ਗੌਂਸਗੜ੍ਹ ਦੀ ਸੰਗਤ ਨੇ ਦੁਬਾਰਾ ਕੇਸਰੀ ਰੰਗ ਦਾ ਨਿਸ਼ਾਨ ਸਾਹਿਬ ਚੜਾਉਣ ਲਈ ਵਿਚਾਰ-ਚਰਚਾ ਕੀਤੀ ਤਾਂ ਨਿਹੰਗ ਸਿੰਘ ਵੱਲੋਂ ਆਪਣਾ ਚੜ੍ਹਾਇਆ ਨੀਲੇ ਰੰਗ ਦਾ ਚੋਲਾ ਉਤਾਰਨ ਤੋਂ ਇਨਕਾਰ ਕਰ ਦਿੱਤਾPunjab2 years ago
-
ਸੜਕ ਹਾਦਸੇ ਦੌਰਾਨ ਬਲੈਰੋ ਪੁੱਲ 'ਤੇ ਜਾ ਚੜ੍ਹੀਬਾਬਾ ਨਾਰੰਗ ਸਿੰਘ ਨਿਹੰਗ ਸਿੰਘ ਜਥੇਦਾਰ ਪੰਥ ਅਕਾਲੀ ਤਰਨਾ ਦਲ ਹਰੀਆਂ ਬੇਲਾਂ ਵਾਲੇ ਸ਼ੁੱਕਰਵਾਰ ਉਸ ਸਮੇਂ ਵਾਲ-ਵਾਲ ਬਚ ਗਏ, ਜਦੋਂ ਉਨ੍ਹਾਂ ਦੀ ਬਲੈਰੋ ਗੱਡੀ ਨੇੜੇ ਜੀਟੀ ਰੋਡ 'ਤੇ ਡੱਲੇਵਾਲ ਪੁੱਲ 'ਤੇ ਹਾਦਸਾ ਗ੍ਰਸਤ ਹੋ ਗਈ।News7 years ago