ਦੇਸ਼ 'ਚ ਅਗਲੇ ਦਸ ਦਿਨਾਂ ਦੌਰਾਨ ਚੋਟੀ 'ਤੇ ਪੁੱਜੇਗਾ ਕੋਰੋਨਾ, ਫਿਰ ਜਾਵੇਗਾ ਹੇਠਾਂ ; ਕੇਂਦਰੀ ਟੀਮ ਦੇ ਹੱਥਾਂ 'ਚ ਹੋਵੇਗੀ ਪੂਰੀ ਕਮਾਨ
ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ 'ਚ ਅਗਲੇ ਦਸ ਦਿਨਾਂ 'ਚ ਭਾਰਤ ਲਈ ਸਭ ਤੋਂ ਜ਼ਿਆਦਾ ਚੁਣੌਤੀਆਂ ਵਾਲਾ ਸਾਬਤ ਹੋ ਸਕਦਾ ਹੈ। ਆਈਸੀਐੱਮਆਰ ਦੇ ਖੋਜਕਾਰਾਂ ਅਨੁਸਾਰ 30 ਅਪ੍ਰੈਲ ਤਕ ਵਾਇਰਸ ਦਾ ਪ੍ਰਸਾਰ ਤੇਜ਼ ਵਿਖੇਗਾ ਤੇ ਇਸ ਲਿਹਾਜ਼ ਨਾਲ ਰੋਜ਼ਾਨਾ ਸੰਕ੍ਰਮਣ ਦੀ ਗਿਣਤੀ ਵੀ ਵਧੇਗੀ।
National10 months ago