news
-
ਅੰਮਿ੍ਤਸਰ 'ਚ 14 ਨੂੰ ਪ੍ਰਧਾਨ ਦੀ ਚੋਣ ਲਈ ਮੋਹਾਲੀ ਤੋਂ ਜਾਏਗਾ ਵਫ਼ਦ* ਚਾਰ ਹਲਕਿਆਂ ਦੇ ਆਗੂਆਂ ਨੂੰ ਦੋ ਦਿਨ ਪਹਿਲਾਂ ਪੁੱਜਣ ਦੇ ਹੁਕਮ ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਸ਼ੋ੍ਮਣੀ ਅਕ * ਚਾਰ ਹਲਕਿਆਂ ਦੇ ਆਗੂਆਂ ਨੂੰ ਦੋ ਦਿਨ ਪਹਿਲਾਂ ਪੁੱਜਣ ਦੇ ਹੁਕਮ ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਸ਼ੋ੍ਮਣੀ ਅਕ * ਚਾਰ ਹਲਕਿਆਂ ਦੇ ਆਗੂਆਂ ਨੂੰ ਦੋ ਦਿਨ ਪਹਿਲਾਂ ਪੁੱਜਣ ਦੇ ਹੁਕਮ ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਸ਼ੋ੍ਮਣੀ ਅਕ * ਚਾਰ ਹਲਕਿਆਂ ਦੇ ਆਗੂਆਂ ਨੂੰ ਦੋ ਦਿਨ ਪਹਿਲਾਂ ਪੁੱਜਣ ਦੇ ਹੁਕਮ ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਸ਼ੋ੍ਮਣੀ ਅਕ * ਚਾਰ ਹਲਕਿਆਂ ਦੇ ਆਗੂਆਂ ਨੂੰ ਦੋ ਦਿਨ ਪਹਿਲਾਂ ਪੁੱਜਣ ਦੇ ਹੁਕਮ ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਸ਼ੋ੍ਮਣੀ ਅਕ * ਚਾਰ ਹਲਕਿਆਂ ਦੇ ਆਗੂਆਂ ਨੂੰ ਦੋ ਦਿਨ ਪਹਿਲਾਂ ਪੁੱਜਣ ਦੇ ਹੁਕਮ ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਸ਼ੋ੍ਮਣੀ ਅਕPunjab2 hours ago
-
ਠੰਢੀਆਂ ਹਵਾਵਾਂ ਨੇ ਵਧਾਈ ਕੰਬਣੀ* ਦਿਨ ਭਰ ਰੁਕ-ਰੁਕ ਕੇ ਹੁੰਦੀ ਰਹੀ ਬੂੰਦਾਂ-ਬਾਂਦੀ ਜੇਐੱਨਐੱਨ, ਚੰਡੀਗੜ੍ਹ : ਸ਼ਹਿਰ 'ਚ ਦੋ ਦਿਨ ਬੱਦਲ ਛਾਏ ਰਹਿਣ ਮਗਰੋ * ਦਿਨ ਭਰ ਰੁਕ-ਰੁਕ ਕੇ ਹੁੰਦੀ ਰਹੀ ਬੂੰਦਾਂ-ਬਾਂਦੀ ਜੇਐੱਨਐੱਨ, ਚੰਡੀਗੜ੍ਹ : ਸ਼ਹਿਰ 'ਚ ਦੋ ਦਿਨ ਬੱਦਲ ਛਾਏ ਰਹਿਣ ਮਗਰੋ * ਦਿਨ ਭਰ ਰੁਕ-ਰੁਕ ਕੇ ਹੁੰਦੀ ਰਹੀ ਬੂੰਦਾਂ-ਬਾਂਦੀ ਜੇਐੱਨਐੱਨ, ਚੰਡੀਗੜ੍ਹ : ਸ਼ਹਿਰ 'ਚ ਦੋ ਦਿਨ ਬੱਦਲ ਛਾਏ ਰਹਿਣ ਮਗਰੋ * ਦਿਨ ਭਰ ਰੁਕ-ਰੁਕ ਕੇ ਹੁੰਦੀ ਰਹੀ ਬੂੰਦਾਂ-ਬਾਂਦੀ ਜੇਐੱਨਐੱਨ, ਚੰਡੀਗੜ੍ਹ : ਸ਼ਹਿਰ 'ਚ ਦੋ ਦਿਨ ਬੱਦਲ ਛਾਏ ਰਹਿਣ ਮਗਰੋ * ਦਿਨ ਭਰ ਰੁਕ-ਰੁਕ ਕੇ ਹੁੰਦੀ ਰਹੀ ਬੂੰਦਾਂ-ਬਾਂਦੀ ਜੇਐੱਨਐੱਨ, ਚੰਡੀਗੜ੍ਹ : ਸ਼ਹਿਰ 'ਚ ਦੋ ਦਿਨ ਬੱਦਲ ਛਾਏ ਰਹਿਣ ਮਗਰੋ * ਦਿਨ ਭਰ ਰੁਕ-ਰੁਕ ਕੇ ਹੁੰਦੀ ਰਹੀ ਬੂੰਦਾਂ-ਬਾਂਦੀ ਜੇਐੱਨਐੱਨ, ਚੰਡੀਗੜ੍ਹ : ਸ਼ਹਿਰ 'ਚ ਦੋ ਦਿਨ ਬੱਦਲ ਛਾਏ ਰਹਿਣ ਮਗਰੋPunjab2 hours ago
-
ਕੁੱਟਮਾਰ ਕਰਨ ਤੇ ਧਮਕੀਆਂ ਦੇਣ ਵਾਲੇ ਖਿਲਾਫ ਮਾਮਲਾ ਦਰਜਅਨਾਜ ਮੰਡੀ ਪਾਤੜਾਂ ਵਿਖੇ ਆੜ੍ਹਤ ਦੀ ਦੁਕਾਨ ਕਰਦੇ ਇਕ ਵਿਅਕਤੀ ਦੀ ਦੁਕਾਨ ਅੰਦਰ ਦਾਖਲ ਹੋਕੇ ਕੁੱਟਮਾਰ ਕੀਤੀ ਤੇ ਦੁਕਾਨਾਂ ਦੀ ਭੰਨ ਤੋੜ ਕੀਤੀ ਹੈ। ਪੁਲਿਸ ਨੇ ਸਥਿਤੀ ਦਾ ਜਾਇਜ਼ਾ ਕੇ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Punjab2 hours ago
-
ਕੁਝ ਲੋਕਾਂ ਦੇ ਪਾਣੀ ਦੇ ਕੁਨੈਕਸ਼ਨ ਕੱਟਣੇ ਪੱਖਪਾਤੀ ਕਾਰਵਾਈਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਬੀਤੇ ਬੁੱਧਵਾਰ ਪਿੰਡ ਚਾਹੜਕੇ ਦੀ ਸਰਪੰਚ ਵੱਲੋਂ ਉਸ ਨਾਲ ਗਾਲੀ-ਗਲੋਚ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕੀਤੇ ਜਾਣ ਦੇ ਲਾਏ ਗਏ ਦੋਸ਼ਾਂ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਪਿੰਡ ਦੀ ਕਾਂਗਰਸੀ ਸਾਬਕਾ ਸਰਪੰਚ ਪਿ੍ਰਤਪਾਲ ਕੌਰ ਮਝੈਲ ਤੇ ਕਾਂਗਰਸ ਸ਼ਕਤੀ ਸੰਗਠਨ ਪੰਜਾਬ ਦੇ ਪ੍ਰਧਾਨ ਮਨਦੀਪ ਸਿੰਘ ਮੰਨਾ ਦੀ ਅਗਵਾਈ 'ਚ ਲੋਕਾਂ ਨੇ ਪਿੰਡ ਦੀ ਸਰਪੰਚ ਵੱਲੋਂ ਪਾਣੀ ਦੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਨੂੰ ਪੱਖਪਾਤੀ ਕਰਾਰ ਦਿੱਤਾ।Punjab3 hours ago
-
ਚੇਤਨਪੁਰਾ 'ਚ ਇਕੋ ਰਾਤ ਚੋਰੀ ਦੀਆਂ ਕਈ ਵਾਰਦਾਤਾਂਕੁਲਦੀਪ ਸੰਤੂਨੰਗਲ, ਚੇਤਨਪੁਰਾ : ਪੁਲਿਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਚੇਤਨਪੁਰਾ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵ ਕੁਲਦੀਪ ਸੰਤੂਨੰਗਲ, ਚੇਤਨਪੁਰਾ : ਪੁਲਿਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਚੇਤਨਪੁਰਾ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵPunjab3 hours ago
-
ਗੈਰ ਕਾਨੂੰਨੀ ਮਾਈਨਿੰਗ ਨਾ ਰੋਕੀ ਤਾਂ ਪੰਜਾਬ ਨੂੰ ਖ਼ਮਿਆਜ਼ਾ ਭੁਗਤਣਾ ਪਵੇਗਾ : ਮਜੀਠੀਆਜਸਪਾਲ ਸਿੰਘ ਗਿੱਲ, ਮਜੀਠਾ : ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਪੰਜਾਬ 'ਚ ਕ ਜਸਪਾਲ ਸਿੰਘ ਗਿੱਲ, ਮਜੀਠਾ : ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਪੰਜਾਬ 'ਚ ਕPunjab3 hours ago
-
ਕੁੱਟਮਾਰ ਤੇ ਧਮਕੀਆਂ ਦੇਣ 'ਤੇ ਚਾਰ ਨਾਮਜ਼ਦਥਾਣਾ ਸੰਭੂ ਪੁਲਿਸ ਨੇ ਇਕ ਵਿਅਕਤੀ ਦੀ ਰਸਤੇ ਵਿਚ ਕੁੱਟਮਾਰ ਕਰਨ 'ਤੇ ਅੌਰਤ ਸਣੇ 4 ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Punjab3 hours ago
-
ਅੱਠ ਸਾਲ ਦੀ ਇਸ ਬੱਚੀ ਨੇ ਕੀਤੀ ਧਰਤੀ ਨੂੰ ਬਚਾਉਣ ਦੀ ਅਪੀਲ, 21 ਦੇਸ਼ਾਂ 'ਚ ਦੇ ਚੁੱਕੀ ਹੈ ਭਾਸ਼ਣਮਨੀਪੁਰ ਦੀ ਇਸ ਨੰਨ੍ਹੀ ਵਾਤਾਵਰਨ ਕਾਰਕੁੰਨ ਨੇ ਸਪੇਨ ਦੀ ਰਾਜਧਾਨੀ ਮੈਡਰਿਡ ਵਿਚ ਸੀਓਪੀ25 ਜਲਵਾਯੂ ਸਿਖਰ ਸੰਮੇਲਨ ਵਿਚ ਵਿਸ਼ਵ ਦੇ ਆਗੂਆਂ ਤੋਂ ਆਪਣੀ ਧਰਤੀ ਅਤੇ ਉਨ੍ਹਾਂ ਵਰਗੇ ਮਾਸੂਮਾਂ ਦੇ ਭਵਿੱਖ ਨੂੰ ਬਚਾਉਣ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ।World3 hours ago
-
ਰੁਜ਼ਗਾਰ ਲਈ ਨੌਜਵਾਨਾਂ ਨੂੰ ਬੈਕਫਿੰਕੋਂ ਦੇਵੇਗੀ ਸਸਤਾ ਤੇ ਸੁਖਾਲਾ ਕਰਜ਼ਅਮਰੀਕ ਸਿੰਘ, ਅੰਮਿ੍ਤਸਰ : ਪੱਛੜੇ ਵਰਗ ਤੇ ਹੋਰ ਲੋੜਵੰਦ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਬੈਕਫਿੰਕੋ ਅਮਰੀਕ ਸਿੰਘ, ਅੰਮਿ੍ਤਸਰ : ਪੱਛੜੇ ਵਰਗ ਤੇ ਹੋਰ ਲੋੜਵੰਦ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਬੈਕਫਿੰਕੋPunjab3 hours ago
-
ਦਹੇਜ ਲਈ ਤੰਗ ਤੇ ਧੋਖਾਦੇਹੀ ਕਰਨ 'ਤੇ ਇਕ ਨਾਮਜ਼ਦਥਾਣਾ ਸਿਟੀ ਪੁਲਿਸ ਨੇ ਦਹੇਜ ਲਈ ਤੰਗ ਕਰਨ ਅਤੇ ਬਿਨਾਂ ਦੱਸੇ ਦੂਜਾ ਵਿਆਹ ਕਰਵਾਉਣ ਦੇ ਮਾਮਲੇ ਵਿਚ ਇਕ ਵਿਅਕਤੀ ਖਿਲਾਫ ਧੋਖਾਦੇਹੀ ਸਣੇ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Punjab3 hours ago
-
ਐੱਫਆਈਆਰ ਰੱਦ ਕਰਵਾਉਣ ਗਏ ਹਾਫਿਜ਼ ਸਈਦ ਦੀ ਅਰਜ਼ੀ ਹਾਈ ਕੋਰਟ 'ਚ ਖ਼ਾਰਜਇਸ ਵਿਚ ਸਈਦ ਅਤੇ ਉਸ ਦੇ ਸਹਿਯੋਗੀਆਂ ਨੇ ਆਪਣੇ ਖ਼ਿਲਾਫ਼ ਦਰਜ 23 ਐੱਫਆਈਆਰਜ਼ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਦੋਸ਼ ਹੈ ਕਿ ਸਈਦ ਅਤੇ ਉਸ ਦੇ ਸਹਿਯੋਗੀ ਲੋਕਾਂ ਨੇ ਆਪਣੀਆਂ ਦੋਵਾਂ ਸੰਸਥਾਵਾਂ ਦੀ ਜਾਇਦਾਦ ਦਾ ਇਸਤੇਮਾਲ ਅੱਤਵਾਦੀ ਸਰਗਰਮੀਆਂ ਲਈ ਕੀਤਾ।World3 hours ago
-
ਪਾਕਿਸਤਾਨ 'ਤੇ ਮੌਸਮ ਨਹੀਂ ਮਿਹਰਬਾਨਸ੍ਰੀਲੰਕਾ ਖਿਲਾਫ਼ ਟੈਸਟ ਵਿਚ ਦਰਸ਼ਕਾਂ ਦੀ ਭੀੜ ਇਕੱਠੀ ਕਰਨ ਲਈ ਪਾਕਿਸਤਾਨ ਕ੍ਰਿਕਟ ਬੋਰਡ ਨੇ ਪ੍ਰਵੇਸ਼ ਫ੍ਰੀ ਕਰ ਦਿੱਤਾ ਪਰ ਦੂਜੇ ਦਿਨ ਖ਼ਰਾਬ ਮੌਸਮ ਕਾਰਨ ਸਿਰਫ਼ 82 ਮਿੰਟ ਦੀ ਖੇਡ ਹੋ ਸਕੀ।Cricket4 hours ago
-
ਕਰਫਿਊ ਕਾਰਨ ਗੁਹਾਟੀ 'ਚ ਆਈਐੱਸਐੱਲ ਤੇ ਰਣਜੀ ਮੁਕਾਬਲੇ ਰੱਦਸਾਨੂੰ ਸੂਬਾ ਜਥੇਬੰਦੀਆਂ ਨੇ ਮੈਚ ਨਹੀਂ ਕਰਵਾਉਣ ਦੀ ਸਲਾਹ ਦਿੱਤੀ ਸੀ। ਖਿਡਾਰੀਆਂ ਅਤੇ ਮੈਚ ਅਧਿਕਾਰੀਆਂ ਨੂੰ ਹੋਟਲ ਵਿਚ ਰਹਿਣ ਨੂੰ ਕਿਹਾ ਗਿਆ। ਇਸ ਸਮੇਂ ਸਾਡੇ ਲਈ ਇਨ੍ਹਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ।Sports4 hours ago
-
ਕੁੱਟ-ਮਾਰ ਕਰਨ ਵਾਲੇ ਚਾਰ ਸਕੇ ਭਰਾਵਾਂ ਖ਼ਿਲਾਫ਼ ਮਾਮਲਾ ਦਰਜਥਾਣਾ ਮੁਕੇਰੀਆਂ ਪੁਲਿਸ ਨੇ ਕੁੱਟ-ਮਾਰ ਦੇ ਮਾਮਲੇ 'ਚ ਚਾਰ ਸਕੇ ਭਰਾਵਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਪ੍ਰਰਾਪਤ ਜਾਣਕਾਰੀ ਅਨੁਸਾਰ ਵਹਾਬ ਪੁੱਤਰ ਪੁੱਤਰ ਨਵਾਬ ਹਾਲ ਵਾਸੀ ਕਿਲ੍ਹਾ ਰੋਡ ਮੁਕੇਰੀਆਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਮੂਲ ਰੂਪ 'ਚ ਉਹ ਪਿੰਡ ਚਉਸਾਨਾ ਥਾਣਾ ਿਝੰਜਾਣਾ (ਉੱਤਰ ਪ੍ਰਦੇਸ਼) ਦਾ ਵਾਸੀ ਹੈ ਤੇ ਰੁਜ਼ਗਾਰ ਦੇ ਸਿਲਸਿਲੇ 'ਚ ਪੰਜਾਬ ਆਇਆ ਹੋਇਆ ਹੈਪੀੜਤ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਇਕ ਪਰਿਵਾਰ ਦੇ ਕੁੱਝ ਜੀਅ ਮੁਕੇਰੀਆਂ ਵਿਖੇ ਕੱਪੜੇ ਦੀ ਦੁਕਾਨ ਕਰਦੇ ਹਨ ਜਿਨ੍ਹਾਂ ਕੋਲ੍ਹ ਉਸ ਨੇ ਕਰੀਬ ਚਾਰ ਮਹੀਨੇ ਕੰਮ ਕੀਤਾ ਪਰ ਉਕਤ ਵਿਅਕਤੀਆਂ ਨੇ ਉਸ ਨੂੰ ਕੋਈ ਮਿਹਨਤਾਨਾ ਨਹੀਂ ਦਿੱਤਾ ਸਗੋਂ ਬੀਤੇ ਦਿਨੀਂ ਜਦੋਂ ਉਸ ਨੇ ਆਪਣੇ ਮਿਹਨਤਾਨੇ ਦੀ ਮੰਗ ਕੀਤੀ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਨਾਜਾਇਜ਼ ਕੁੱਟ-ਮਾਰ ਕੀਤੀ ਜਿਸ ਦੇ ਸਿੱਟੇ ਵੱਜੋਂ ਉਸ ਦਾ ਅਗਲਾ ਦੰਦ ਟੁੱਟ ਗਿਆ ਤੇ ਹੋਰ ਗੁੱਝੀਆਂ ਸੱਟਾਂ ਵੀ ਵੱਜੀਆਂPunjab5 hours ago
-
ਨਿੱਜੀ ਡਾਟਾ ਸੁਰੱਖਿਆ ਬਿੱਲ 'ਤੇ ਸਾਂਝੀ ਕਮੇਟੀ ਲਈ 10 ਮੈਂਬਰ ਨਾਮਜ਼ਦਰਾਜ ਸਭਾ ਨੇ ਇਕ ਸਾਂਝੀ ਸੰਸਦੀ ਕਮੇਟੀ ਦੇ ਆਪਣੇ 10 ਮੈਂਬਰਾਂ ਨੂੰ ਨਾਮਜ਼ਦ ਕਰਨ ਲਈ ਮਤਾ ਪਾਸ ਕਰ ਦਿੱਤਾ। ਇਹ ਕਮੇਟੀ ਨਿੱਜੀ ਡਾਟਾ ਸੁਰੱਖਿਆ ਬਿੱਲ 2019 ਦੀ ਸਮੀਖਿਆ ਕਰੇਗੀ। ਬਿੱਲ ਨੂੰ ਲੋਕ ਸਭਾ ਨੇ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਸਿਲੈਕਟ ਕਮੇਟੀ ਕੋਲ ਭੇਜ ਦਿੱਤਾ ਸੀ।National5 hours ago
-
ਸੜਕ ਹਾਦਸਿਆਂ 'ਚ ਸੱਤ ਜਣੇ ਜ਼ਖ਼ਮੀਵੀਰਵਾਰ ਸਵੇਰੇ ਜੀਟੀ ਰੋਡ 'ਤੇ ਚਾਰ ਕਾਰਾਂ ਦੀ ਹੋਈ ਟੱਕਰ 'ਚ 7 ਵਿਅਕਤੀ ਜ਼ਖ਼ਮੀ ਹੋ ਗਏ। ਪਹਿਲਾ ਹਾਦਸਾ ਮਾਧੋਪੁਰ ਚੌਂਕ ਨਜ਼ਦੀਕ ਵਾਪਰਿਆ ਦੋ ਕਾਰਾਂ ਦੀ ਟੱਕਰ 'ਚ ਨਵੀਨ ਅਤੇ ਉਸ ਦੀ ਪਤਨੀ ਸੁਮਨ ਵਾਸੀ ਕਰਨਾਲ ਜ਼ਖ਼ਮੀ ਹੋ ਗਏ, ਜਦਕਿ ਦੂਜੀ ਕਾਰ 'ਚ ਭਗਵੰਤ ਸਿੰਘ ਵਾਸੀ ਸਹਾਰਨਪੁਰ ਜ਼ਖ਼ਮੀ ਹੋ ਗਿਆ।Punjab5 hours ago
-
ਹਰਿਦੁਆਰ ਦੇ ਯੋਗਾ ਟ੍ਰੇਨਰ ਵੰਡਣਗੇ 'ਯੋਗਾ' ਦਾ ਗਿਆਨਰਮੇਸ਼ ਰਾਮਪੁਰਾ, ਅੰਮਿ੍ਤਸਰ : ਦੇਵ ਸੰਸਕਿ੍ਤੀ ਵਿਸ਼ਵ ਵਿਦਿਆਲਾ ਸਾਂਤੀ ਕੁੰਜ ਹਰਿਦੁਆਰ ਤੋਂ ਤਿੰਨ ਯੋਗਾ ਟ੍ਰੇਨਰ ਸ਼ਿਵਾਨੀ ਭਾ ਰਮੇਸ਼ ਰਾਮਪੁਰਾ, ਅੰਮਿ੍ਤਸਰ : ਦੇਵ ਸੰਸਕਿ੍ਤੀ ਵਿਸ਼ਵ ਵਿਦਿਆਲਾ ਸਾਂਤੀ ਕੁੰਜ ਹਰਿਦੁਆਰ ਤੋਂ ਤਿੰਨ ਯੋਗਾ ਟ੍ਰੇਨਰ ਸ਼ਿਵਾਨੀ ਭਾPunjab5 hours ago
-
ਸ਼ਹੀਦੀ ਜੋੜ ਮੇਲ ਦੌਰਾਨ ਨਹੀਂ ਲੱਗਣਗੀਆਂ ਦੁਕਾਨਾਂਪ੍ਰਸ਼ਾਸਨ ਨੇ ਸ਼ਹੀਦੀ ਜੋੜ ਮੇਲ ਦੌਰਾਨ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਅਤੇ ਸੜਕਾਂ 'ਤੇ ਰੇਹੜੀ ਫੜ੍ਹੀਆਂ ਲਗਾਉਣ 'ਤੇ ਪਾਬੰਦੀ ਲਗਾ ਦਿੱਤੀ, ਜਿਸ ਦਾ ਕਾਰਨ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਆਉਣ ਵਾਲੀ ਸੰਗਤ ਨੂੰ ਆਉਣ ਵਾਲੀ ਦਿੱਕਤ ਤੋਂ ਨਿਜਾਤ ਦਿਵਾਉਣਾ ਹੈ। ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰਰੀਤ ਸਿੰਘ ਰੰਧਾਵਾ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਸੀ ਕਿ ਸ਼ਹੀਦੀ ਜੋੜ ਮੇਲ ਦੌਰਾਨ ਤਿੰਨ ਕਿੱਲੋਮੀਟਰ ਦੇ ਦਾਇਰੇ ਅੰਦਰ ਰੇਹੜੀ ਫੜੀ ਅਤੇ ਦਕਾਨਾਂ ਨਾ ਲਗਾਉਣ ਦੀ ਮੰਗ ਕੀਤੀ ਸੀ।Punjab5 hours ago
-
ਬੀਐੱਸਐੱਫ 124 ਬਟਾਲੀਅਨ ਵੱਲੋਂ 'ਏਕ ਸ਼ਾਮ ਸ਼ਹੀਦਾਂ ਦੇ ਨਾਮ'ਐੱਫਐੱਫ ਰੋਡ 'ਤੇ ਬੀਐੱਸਐੱਫ ਦੀ 124 ਬਟਾਲੀਅਨ ਵੱਲੋਂ ਏਕ ਸ਼ਾਮ ਸ਼ਹੀਦੋਂ ਕੇ ਨਾਮ ਪ੍ਰਰੋਗਰਾਮ ਕਰਵਾਇਆ ਗਿਆ। ਚੌਂਕੀ ਰਾਜਾ ਮੋਹਤਮ ਦੇ ਸ਼ਹੀਦਾਂ ਨੂੰ ਸਮਰਪਿਤ ਇਸ ਪ੍ਰਰੋਗਰਾਮ ਦੌਰਾਨ ਕਮਾਂਡੇਂਟ ਆਰਐੱਲ ਬਾਗੜੀਆ ਬੀਐੱਸਐੱਫ ਅਬੋਹਰ, ਰਮਨੀਤ ਕੌਰ ਐੱਸਡੀਜੇਐੱਮ ਜਲਾਲਾਬਾਦ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਮੌਕੇ ਪਰਮਿੰਦਰ ਸਿੰਘ ਕਮਾਂਡੇਂਟ 124 ਬਟਾਲੀਅਨ, ਟੀ.ਕੇ. ਖਤਰੀ, ਨਿਤਿਸ਼ ਕੁਮਾਰ, ਹਰਦਨ ਚਰਨ ਡੀਸੀ, ਪਵਨ ਕੁਮਾਰ, ਮਹਿੰਦਰ ਸਿੰਘ ਡੀਸੀ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।Punjab5 hours ago
-
ਚਿਲੀ ਦੇ ਲਾਪਤਾ ਜਹਾਜ਼ ਦਾ ਮਲਬਾ ਸਮੁੰਦਰ 'ਚੋਂ ਮਿਲਿਆਚਿਲੀ ਦੀ ਹਵਾਈ ਫ਼ੌਜ ਨੇ ਬੁੱਧਵਾਰ ਨੂੰ ਇਥੇ ਦੱਸਿਆ ਕਿ ਮੱਛੀ ਫੜਨ ਵਾਲੇ ਇਕ ਜਹਾਜ਼ ਦੇ ਮਲਾਹਾਂ ਨੂੰ ਡਰੇਕ ਪੈਸੇਜ ਵਿਚ ਚਿਲੀ ਦੇ ਝੰਡੇ, ਮਨੁੱਖੀ ਕੰਕਾਲ ਅਤੇ ਕੁੱਝ ਚੀਜ਼ਾਂ ਮਿਲੀਆਂ ਹਨ। ਡਰੇਕ ਪੈਸੇਜ ਅੰਟਾਰਕਟਿਕਾ ਨੂੰ ਦੱਖਣੀ ਅਮਰੀਕਾ ਤੋਂ ਅਲੱਗ ਕਰਦਾ ਹੈ।World5 hours ago