news national news
-
ਹਾਕੀ ਪ੍ਰੇਮੀਆਂ ਲਈ ਖ਼ੁਸ਼ਖਬਰੀ, ਸੁਰਜੀਤ ਹਾਕੀ ਟੂਰਨਾਮੈਂਟ ਦੀ ਮਿਲੀ ਮਨਜ਼ੂਰੀ, 26 ਫਰਵਰੀ ਤੋਂ ਹੋਵੇਗਾ ਸ਼ੁਰੂSurjit Hockey Tournament ਪੰਜਾਬ ਦੇ ਹਾਕੀ ਪ੍ਰੇਮੀਆਂ ਲਈ ਵੱਡੀ ਖੁਸ਼ਖਬਰੀ ਆਈ ਹੈ। ਕੋਰੋਨਾ ਕਾਲ 'ਚ ਲੰਬੇ ਸਮੇਂ ਖੇਡ ਸਰਗਰਮੀਆਂ ਬੰਦ ਰਹਿਣ ਤੋਂ ਬਾਅਦ ਹੁਣ ਓਲੰਪੀਅ ਸੁਰਜੀਤ ਹਾਕੀ ਟੂਰਨਾਮੈਂਟ 26 ਫਰਵਰੀ ਤੋਂ 6 ਮਾਰਚ ਦੇ ਵਿਚਕਾਰ ਕਰਵਾਇਆ ਜਾ ਸਕਦਾ ਹੈ।Punjab13 hours ago
-
ਬਰਤਾਨੀਆ ਨੇ ਪੀਐੱਮ ਮੋਦੀ ਨੂੰ ਭੇਜਿਆ G-7 ਕਮੇਟੀ ਦਾ ਸੱਦਾ, ਸੰਮੇਲਨ ਤੋਂ ਪਹਿਲਾਂ ਭਾਰਤ ਆਉਣਗੇ Boris Johnsonਬਰਤਾਨੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ G-7 ਕਮੇਟੀ ’ਚ ਹਿੱਸਾ ਲੈਣ ਲਈ ਸੱਦਿਆ ਹੈ। ਇਹ ਸੰਮੇਲਨ ਜੂਨ ’ਚ ਬਰਤਾਨੀਆ ਦੇ Cornwall ’ਚ ਹੋਣਾ ਹੈ। G-7 ਗਰੁੱਪ ’ਚ ਦੁਨੀਆ ਦੀਆਂ ...National14 hours ago
-
2006 Noida Serial Murders : 12ਵੇਂ ਮਾਮਲੇ 'ਚ ਵੀ ਸੁਰਿੰਦਰ ਕੋਲੀ ਨੂੰ ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾਨੋਇਡਾ ਦੇ ਚਰਚਿਤ ਨਿਠਾੜੀ ਕਾਂਡ ਦੇ 12ਵੇਂ ਮਾਮਲੇ 'ਚ ਵੀ ਸੀਬੀਆਈ ਦੇ ਵਿਸ਼ੇਸ਼ ਜੱਜ ਅਮਿਤ ਵੀਰ ਸਿੰਘ ਦੀ ਅਦਾਲਤ ਨੇ ਸ਼ਨਿਚਰਵਾਰ ਨੂੰ ਸੁਰਿੰਦਰ ਕੋਲੀ ਨੂੰ ਫਾਂਸੀ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਉਸ 'ਤੇ 1.10 ਲੱਖ ਦਾ ਜੁਰਮਾਨਾ ਵੀ ਲਗਾਇਆ ਹੈ।National1 day ago
-
SCBA ਚੋਣ ਲਈ ਪੈਨਲ ਦੇ ਸਾਰੇ ਤਿੰਨ ਮੈਂਬਰਾਂ ਨੇ ਦਿੱਤਾ ਅਸਤੀਫ਼ਾਇਸ ਸਾਲ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (SCBA) ਦੀ ਚੋਣ ਕਰਨ ਵਾਲੇ ਚੋਣ ਕਮਿਸ਼ਨ (election committee) ਦੇ ਸਾਰੇ ਤਿੰਨ ਮੈਂਬਰਾਂ ਨੇ ਸ਼ਨਿਚਰਵਾਰ ਨੂੰ ਅਸਤੀਫ਼ਾ ਦੇ ਦਿੱਤਾ। SCBA ਚੋਣ 2020-21 ਲਈ ਚੋਣ ਕਮਿਸ਼ਨ ਦੇ ਚੇਅਰਮੈਨ ਸੀਨੀਅਰ ਐਡਵੋਕੇਟ ਜੈਦੀਪ ਗੁਪਤਾ (Jaideep Gupta) ਤੇ ਹੋਰ ਦੋ ਮੈਂਬਰ ਹਰਿਨ ਪੀ ਰਾਵਲ (Harin P Raval) ਤੇ ਨਕੁਲ ਦੀਵਾਨ (Nakul Dewan) ਸਨ।National1 day ago
-
ਟੀਕਾਕਰਣ ਮੁਹਿੰਮ ਦਾ PM Modi ਨੇ ਕੀਤਾ ਆਗਾਜ਼, ਬੋਲੇ- ਵੈਕਸੀਨ ਦੇ ਨਾਲ ਦੋ ਗਜ਼ ਦੂਰੀ ਤੇ ਮਾਸਕ ਹੈ ਜ਼ਰੂਰੀCorona Vaccine : ਕੋਰੋਨਾ ਮਹਾਮਾਰੀ ਦੌਰਾਨ ਭਾਰਤ 'ਚ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ। PM ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਦਾ ਆਗਾਜ਼ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਦਾ ਪੂਰੇ ਦੇਸ਼ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ।National1 day ago
-
ਦੇਸ਼ ਮਨਾ ਰਿਹਾ ਆਰਮੀ ਦਿਵਸ, ਵੱਖ-ਵੱਖ ਤਰ੍ਹਾਂ ਦੇ ਟੈਂਕ, ਮਿਜ਼ਾਈਲ ਸਿਸਟਮ ਤੇ ਲੜਾਕੂ ਡਰੋਨ ਦਾ ਪਰੇਡ 'ਚ ਪ੍ਰਦਰਸ਼ਨਅੱਜ ਯਾਨੀ 15 ਜੁਲਾਈ ਨੂੰ ਦੇਸ਼ ਭਰ 'ਚ ਆਰਮੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਮੌਕੇ ਰਾਜਧਾਨੀ ਦਿੱਲੀ 'ਚ ਆਰਮੀ ਪਰੇਡ ਕੱਢੀ ਗਈ। ਇਸ ਦੌਰਾਨ ਵੱਖ-ਵੱਖ ਤਰ੍ਹਾਂ ਦੇ ਟੈਂਕ ਤੇ ਮਿਜ਼ਾਈਲ ਸਿਸਟਮ ਦਿਖਾਏ ਗਏ। ਇਹੀ ਨਹੀਂ ਪਹਿਲੀ ਵਾਰ ਭਾਰਤੀ ਫ਼ੌਜ ਨੇ ਪਰੇਡ 'ਚ ਲੜਾਕੂ ਡਰੋਨ ਦਾ ਵੀ ਪ੍ਰਦਰਸ਼ਨ ਕੀਤਾ।National2 days ago
-
Farmers Protest : ਕਿਸਾਨ ਆਗੂ ਬੋਲੇ- ਜੇਕਰ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਤਾਂ 26 ਜਨਵਰੀ ਨੂੰ ਨਹੀਂ ਕੱਢਣਗੇ ਰੈਲੀਨਵੇਂ ਖੇਤੀ ਕਾਨੂੰਨਾਂ ਸਬੰਧੀ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਵਿਚਕਾਰ ਸ਼ੁੱਕਰਵਾਰ ਨੂੰ ਇਕ ਹੋਰ ਗੇੜ ਦੀ ਗੱਲਬਾਤ ਹੋ ਰਹੀ ਹੈ। ਕਿਸਾਨ ਤਿੰਨਾਂ ਕਾਨੂੰਨਾਂ ਦੀ ਵਾਪਸੀ ਦੀ ਮੰਗ 'ਤੇ ਅੜੇ ਹਨ। ਉਨ੍ਹਾਂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਟ੍ਰੈਕਟਰ ਰੈਲੀ ਕੱਢਣ ਦਾ ਐਲਾਨ ਕੀਤਾ।National2 days ago
-
PAU ਟੀਚਰਜ਼ ਐਸੋਸੀਏਸ਼ਨ ਦੀਆਂ ਚੋਣਾਂ : ਸ਼ਾਂਤਮਈ ਚੱਲ ਰਿਹੈ ਵੋਟਾਂ ਪਾਉਣ ਦਾ ਕੰਮ, ਨਤੀਜਾ ਸ਼ਾਮ 8 ਵਜੇਪੀਏਯੂ ਟੀਚਰਜ਼ ਯੂਨੀਅਨ ਦੀਆਂ ਚੋਣਾਂ ਅੱਜ ਹੋ ਰਹੀਆਂ ਹਨ ਜਿਸ ਵਿੱਚ ਯੂਨੀਅਨ ਦੇ ਮੌਜੂਦਾ ਪ੍ਰਧਾਨ ਕਿੰਗਰਾ ਅਤੇ ਡਾ. ਸਿਆਗ ਦੀ ਟੀਮ ਮੈਦਾਨ ਵਿੱਚ ਹੈ।Punjab2 days ago
-
ਭਿੱਖੀਵਿੰਡ ਤੋਂ ਆਏ ਮਾਪੇ ਹੋਏ ਪਰੇਸ਼ਾਨ, ਨਹੀਂ ਮਿਲੀ ਗਾਂਧੀ ਵਨਿਤਾ ਆਸ਼ਰਮ ਤੋਂ ਉਨ੍ਹਾਂ ਦੀ ਨਾਬਾਲਗ ਕੁੜੀ, ਹੋਇਆ ਹੰਗਾਮਾਭਿੱਖੀਵਿੰਡ ਤੋਂ ਨਾਬਾਲਗ ਲੜਕੀ ਘਰੋਂ ਭੱਜ ਗਈ। ਲੜਕੀ ਦੇ ਪਰਿਵਾਰ ਵਾਲਿਆਂ ਨੂੰ ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋਂ ਸੂਚਨਾ ਦਿੱਤੀ ਗਈ ਕਿ ਉਨ੍ਹਾਂ ਦੀ ਕੁੜੀ ਗਾਂਧੀ ਵਨੀਤਾ ਆਸ਼ਰਮ ਭੇਜ ਦਿੱਤੀ ਗਈ ਸੀ ਤਾਂ ਉਹ ਦੋ ਮਹੀਨੇ ਬਾਅਦ ਅੱਜ ਆਪਣੀ ਕੁੜੀ ਨੂੰ ਮਿਲਣ ਲਈ ਜਲੰਧਰ ਪਹੁੰਚੇPunjab2 days ago
-
ਅੱਜ ਲਾਂਚ ਹੋਵੇਗਾ ਪ੍ਰਧਾਨ ਮੰਤਰੀ ਕੌਸ਼ਲ ਯੋਜਨਾ ਦਾ ਤੀਜਾ ਪੜਾਅ, ਜਾਣੋ ਇਸ ਨਾਲ ਜੁੜੀਆਂ ਮਹੱਤਵਪੂਰਨ ਗੱਲਾਂਪ੍ਰਧਾਨ ਮੰਤਰੀ ਕੌਸ਼ਲ ਯੋਜਨਾ (Pradhan Mantri Kaushal Vikas Yojana) ਦਾ ਤੀਜਾ ਪੜਾਅ ਕੱਲ੍ਹ ਭਾਵ 15 ਜਨਵਰੀ ਨੂੰ ਲਾਂਚ ਹੋਵੇਗਾ। ਦੇਸ਼ ’ਚ ਸਾਰੇ ਸੂਬਿਆਂ ਦੇ 600 ਜ਼ਿਲਿ੍ਹਆਂ ’ਚ ਇਹ ਯੋਜਨਾ ਲਾਂਚ ਕੀਤੀ ਜਾਵੇਗੀ।...National2 days ago
-
ਦੇਸ਼ ਵਿਚ ਮਨਾਇਆ ਜਾ ਰਿਹਾ ਲੋਹੜੀ ਦਾ ਤਿਉਹਾਰ, ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤੀਆਂ ਸ਼ੁੱਭਕਾਮਨਾਵਾਂਪੂਰੇ ਭਾਰਤ 'ਚ ਅੱਜ Lohri ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਸਮੇਤ ਹੋਰ ਹਸਤੀਆਂ ਨੇ ਇਸ ਅਵਸਰ 'ਤੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।National4 days ago
-
ਸੁਪਰੀਮ ਕੋਰਟ ਦਾ ਸੂਬਿਆਂ ਨੂੰ ਆਦੇਸ਼, 31 ਜਨਵਰੀ ਤਕ ਲੈਣ ਆਂਗਨਵਾੜੀ ਸੇਵਾਵਾਂ ਨੂੰ ਸ਼ੁਰੂ ਕਰਨ ਦਾ ਫੈਸਲਾਸੁਪਰੀਮ ਕੋਰਟ ਨੇ ਆਂਗਨਵਾੜੀ ਸੇਵਾਵਾਂ ਨੂੰ ਲੈ ਕੇ ਸੂਬਾ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਆਦੇਸ਼ ਦਿੱਤਾ ਹੈ। ਕੋਰਟ ਨੇ 31 ਜਨਵਰੀ ਤਕ ਆਂਗਨਵਾੜੀ ਸੇਵਾਵਾਂ ਨੂੰ ਖੋਲ੍ਹਣ ਦਾ ਫੈਸਲਾ ਲੈਣ ਨੂੰ ਕਿਹਾ ਹੈ।National4 days ago
-
ਪ੍ਰਤਾਪ ਸਿੰਘ ਬਾਜਵਾ ਤੇ ਸੁਖਦੇਵ ਸਿੰਘ ਢੀਂਡਸਾ ਨੇ ਖੇਤੀਬਾੜੀ ਬਾਰੇ ਮੀਟਿੰਗ 'ਚੋਂ ਕੀਤਾ ਵਾਕਆਊਟਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਛਾਇਆ ਵਰਮਾ ਅਤੇ ਸਾਬਕਾ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਖੇਤੀਬਾੜੀ ਬਾਰੇ ਸਟੈਂਡਿੰਗ ਕਮੇਟੀ ਦੀ ਮੀਟਿੰਗ 'ਚੋਂ ਉਦੋਂ ਵਾਕਆਊਟ ਕਰ ਦਿੱਤਾ ਜਦੋਂ ਕਮੇਟੀ ਦੇ ਚੇਅਰਮੈਨ ਨੇ ਤਿੰਨ ਨਵੇਂ ਖੇਤੀ ਕਾਨੂੰਨਾਂ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ।National6 days ago
-
PM Modi with CMs : ਪੀਐੱਮ ਮੋਦੀ ਬੋਲੇ- ਟੀਕਾਕਰਨ ਮੁਹਿੰਮ 'ਚ ਰੱਖੋ ਇਸ ਦਾ ਖ਼ਿਆਲ ਕੋਈ ਆਗੂ ਨਾ ਤੋੜ ਸਕੇ ਨਿਯਮPM Modi with CMs : ਆਗਾਮੀ 16 ਜਨਵਰੀ ਤੋਂ ਕੋਰੋਨਾ ਖ਼ਿਲਾਫ਼ ਦੇਸ਼ ਵਿਚ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਦੀ ਰੂਪਰੇਖਾ ਨੂੰ ਅੰਤਿਮ ਰੂਪ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ।National6 days ago
-
ਖੂਹ ਤੋਂ ਜ਼ਿਆਦਾ ਡੂੰਘਾ ਨਿਕਲਿਆ ਪਤੀ ਦਾ ਪਿਆਰ, ਜਾਣੋ ਮੱਧ ਪ੍ਰਦੇਸ਼ ਦੇ ਜੋੜੇ ਦੀ ਪ੍ਰੇਮ ਕਹਾਣੀਬਿਹਾਰ ’ਚ ਇਕ ਸੀ ਦਸ਼ਰਥ ਮਾਂਝੀ। ਉਸ ਨੇ ਰਸਤੇ ਲਹੀ ਇਕੱਲੇ ਹੀ ਪਹਾੜ ਕੱਟ ਸੁੱਟਿਆ। ਕਾਰਨ ਸੀ, ਪਤਨੀ ਪ੍ਰਤੀ ਪਿਆਰ।National6 days ago
-
Covid-19 Vaccination : ਤਿਉਹਾਰਾਂ ਦੇ ਮੱਦੇਨਜ਼ਰ ਚੁਣੀ ਗਈ ਟੀਕਾਕਰਨ ਦੀ ਤਰੀਕ, ਇੰਝ ਕਰਵਾਓ ਰਜਿਸਟ੍ਰੇਸ਼ਨ, ਜਾਣੋ- ਕਿਵੇਂ ਮਿਲੇਗੀ ਵੈਕਸੀਨਦੇਸ਼ ਵਿਚ ਕੋਰੋਨਾ ਦੇ ਟੀਕਾਕਰਨ ਸਬੰਧੀ ਵੱਡਾ ਐਲਾਨ ਕੀਤਾ ਗਿਆ ਹੈ। 16 ਜਨਵਰੀ ਤੋਂ ਦੇਸ਼ ਭਰ ਵਿਚ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦੌਰਾਨ ਸਿਹਤ ਮੁਲਾਜ਼ਮਾਂ ਤੇ ਫਰੰਟ ਲਾਈਨ ਸਿਹਤ ਮੁਲਾਜ਼ਮਾਂ ਨੂੰ ਤਰਜੀਹ ਦਿੱਤੀ ਜਾਵੇਗੀ।National7 days ago
-
ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ’ਤੇ ਅੜੇ ਕਿਸਾਨ, ਕੱਲ੍ਹ ਸੁਪਰੀਮ ਕੋਰਟ ’ਚ ਸੁਣਵਾਈ, ਕਾਂਗਰਸ ਨੇ ਸ਼ੁਰੂ ਕੀਤੀ ਮੁਹਿੰਮਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਪਿਛਲੇ 46 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਤਿੰਨ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਉਹ ਮੰਗਾਂ ਨੂੰ ਲੈ ਕੇ ਅਜੇ ਹੋਏ ਹਨ।..National7 days ago
-
ਲੱਦਾਖ : ਭਾਰਤੀ ਸਰਹੱਦ 'ਚ ਦਾਖ਼ਲ ਹੋਇਆ ਚੀਨੀ ਫ਼ੌਜੀ ਗ੍ਰਿਫ਼ਤਾਰ, ਬਣਾ ਰਿਹਾ ਰਸਤਾ ਭਟਕਣ ਦਾ ਬਹਾਨਾਭਾਰਤ-ਚੀਨ ਦਰਮਿਆਨ ਜਾਰੀ ਤਣਾਅ ਦੌਰਾਨ ਸ਼ੁੱਕਰਵਾਰ ਦੀ ਸਵੇਰੇ ਲੱਦਾਖ 'ਚ ਅਸਲ ਕੰਟਰੋਲ ਲਾਈਨ (LAC) ਦੇ ਕਰੀਬ ਇਕ ਚੀਨੀ ਫ਼ੌਜੀ ਫੜਿਆ ਗਿਆ। ਭਾਰਤੀ ਫ਼ੌਜ ਦੇ ਅੰਦਰ ਪੈਂਗੋਗ ਝੀਲ ਦੇ ਦੱਖਣ 'ਚ ਪੀਪਲਜ਼ ਲਿਬਰੇਸ਼ਨ ਆਰਮੀ ਦਾ ਫ਼ੌਜੀ ਘੁੰਮ ਰਿਹਾ ਸੀ ਜਿਸ ਨੂੰ ਉੱਥੇ ਤਾਇਨਾਤ ਭਾਰਤੀ ਫ਼ੌਜੀਆਂ ਨੇ ਫੜ ਲਿਆ।National8 days ago
-
ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜੈਅੰਤੀ ਮਨਾਉਣ ਦੀਆਂ ਤਿਆਰੀਆਂ ਸ਼ੁਰੂ, PM ਮੋਦੀ ਦੀ ਪ੍ਰਧਾਨਗੀ ’ਚ ਬਣੀ ਕਮੇਟੀਪੀਐੱਮ ਨਰਿੰਦਰ ਮੋਦੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ 125ਵੇਂ ਜੈਅੰਤੀ ਸਮਾਗਮ ਮੌਕੇ ਬੰਗਾਲ ’ਚ ਰਹਿਣਗੇ। ਪੀਐੱਮ ਮੋਦੀ ਸੁਭਾਸ਼ ਚੰਦਰ ਬੋਸ ਦੇ 125ਵੇਂ ਜੈਅੰਤੀ ਸਮਾਗਮਾਂ ਦੀ ਸ਼ੁਰੂਆਤ 23 ਜਨਵਰੀ ਨੂੰ ਕੋਲਕਾਤਾ ਦੇ ਇਤਿਹਾਸਿਕ ‘ਵਿਕਟੋਰਿਆ ਮੈਮੋਰੀਅਲ ਹਾਲ’ ’ਚ ਕਰਨਗੇ।National8 days ago
-
ਸੜਕਾਂ ਤੇ ਉਤਰੇ ਉਦਮੀ, ਕਿਹਾ- ਇਹ ਤਾਂ ਸਿਰਫ਼ ਟ੍ਰੇਲਰ, ਮੰਗਾਂ ਨਾ ਮੰਨੀਆਂ ਤਾਂ ਦਿਖਾਵਾਂਗੇ ਪੂਰੀ ਫਿਲਮਮੰਗਾਂ ਨਾ ਮੰਨੇ ਜਾਣ ਕਾਰਨ ਸ਼ੁੱਕਰਵਾਰ ਸਵੇਰੇ 11 ਵਜੇ ਤੋਂ ਲੈ ਕੇ 12.30 ਵਜੇ ਤਕ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਉਦਯੋਗਪਤੀਆਂ ਨੇ ਸਰਕਾਰ ਖਿਲਾਫ਼ ਭੰਡਾਰੀ ਪੁਲ ’ਤੇ ਧਰਨਾ ਦਿੱਤਾ। ਇਸ ਦੇ ਨਾਲ ਹੀ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਜੇ ਵਪਾਰੀਆਂ ਦੇ ਹਿੱਤਾਂ ਦੀ ਗੱਲ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿਚ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।Punjab9 days ago