news in punjabi
-
PGI ਚੰਡੀਗੜ੍ਹ 'ਚ ਨਰਸਾਂ ਦੀ ਭਰਤੀ, 211 ਅਸਾਮੀਆਂ ਲਈ ਕਰੋ ਆਨਲਾਈਨ ਅਪਲਾਈ, 200 ਨੰਬਰਾਂ ਦੀ ਹੋਵੇਗੀ ਲਿਖਤੀ ਪ੍ਰੀਖਿਆPGI Recruitment 2022 : ਕੁੱਲ 211 ਅਸਾਮੀਆਂ 'ਚੋਂ 195 ਅਸਾਮੀਆਂ ਨਰਸਿੰਗ ਅਫ਼ਸਰ, 13 ਅਸਾਮੀਆਂ ਸੀਨੀਅਰ ਨਰਸਿੰਗ ਅਫ਼ਸਰ, 2 ਅਸਿਸਟੈਂਟ ਨਰਸਿੰਗ ਸੁਪਰਡੈਂਟ ਤੇ ਇੱਕ ਅਸਾਮੀ ਡਿਪਟੀ ਨਰਸਿੰਗ ਸੁਪਰਡੈਂਟ ਲਈ ਰੱਖੀਆਂ ਗਈਆਂ ਹਨ।Punjab7 days ago
-
Jalandhar Weather Update : ਜਲੰਧਰ 'ਚ ਸਵੇਰ ਤੋਂ ਹੀ ਨਿਕਲੀ ਧੁੱਪ, ਜਾਣੋ ਅੱਜ ਦਿਨ ਭਰ ਮੌਸਮ ਕਿਵੇਂ ਰਹੇਗਾਮੰਗਲਵਾਰ ਸਵੇਰ ਤੋਂ ਹੀ ਤੇਜ਼ ਧੁੱਪ ਜਲੰਧਰ ਵਾਸੀਆਂ ਨੂੰ ਪਰੇਸ਼ਾਨ ਕਰ ਸਕਦੀ ਹੈ। ਇਸ ਦੇ ਨਾਲ ਹੀ ਦਿਨ ਵੇਲੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਤਾਪਮਾਨ ਵਿੱਚ ਵਾਧਾ ਹੋਵੇਗਾ ਅਤੇ ਨਮੀ ਵੀ ਵਧੇਗੀ ਪਰ ਇੱਕ ਦੋ ਛਿੱਟਿਆਂ ਵਿੱਚ ਪੈ ਰਹੀ ਬਰਸਾਤ ਕਾਰਨ ਸ਼ਹਿਰPunjab11 days ago
-
ਪੰਜਾਬੀ ਸਿਨੇਮਾ ’ਚ ਨਵੇਂ ਚਿਹਰੇ ਆਉਣਾ ਮਾਣ ਵਾਲੀ ਗੱਲ, ‘ਪੰਜਾਬੀ ਜਾਗਰਣ’ ਦਫ਼ਤਰ ਪੁੱਜੀ ਫਿਲਮ ‘ਸ਼ੱਕਰਪਾਰੇ’ ਦੀ ਟੀਮ ਨੇ ਸਾਂਝੇ ਕੀਤੇ ਦਿਲ ਦੇ ਵਲਵਲੇਪੰਜਾਬੀ ’ਚ ਨਵੇਂ ਵਿਸ਼ਿਆਂ ’ਤੇ ਨਵੇਂ ਚਿਹਰਿਆਂ ਨੂੰ ਲੈ ਕੇ ਫਿਲਮਾਂ ਬਣਾਈਆਂ ਜਾ ਰਹੀਆਂ ਹਨ, ਜੋ ਬਹੁਤ ਚੰਗੀ ਗੱਲ ਹੈ। ਇਹ ਕਹਿਣਾ ਹੈ ਪੰਜਾਬੀ ਫਿਲਮਾਂ ਦੇ ਨਵੇਂ ਹੀਰੋ ਇਕਲਵਿਆ ਪਦਮ ਦਾ, ਜੋ ਫਿਲਮ ‘ਸ਼ੱਕਰਪਾਰੇ’ ਦੀ ਟੀਮ ਨਾਲ ‘ਪੰਜਾਬੀ ਜਾਗਰਣ’ ਦੇ ਮੁੱਖ ਦਫ਼ਤਰ ਪਹੁੰਚੇ। ਇਸ ਤੋਂ ਪਹਿਲਾਂ ਉਹ ਮਾਡਲਿੰਗ ’ਚ ਚੰਗਾ ਨਾਂ ਬਣਾ ਚੁੱਕੇ ਹਨ।Entertainment 12 days ago
-
ਜੇਲ੍ਹ ਵਾਰਡਨ ਨਿਕਲਿਆ IAS ਦੇ ਘਰ ਚੋਰੀ ਦਾ ਦੋਸ਼ੀ, ਚੰਡੀਗੜ੍ਹ ਪੁਲਿਸ ਨੇ ਕੀਤਾ ਗ੍ਰਿਫਤਾਰ, ਪਟਿਆਲਾ DC ਦੇ ਘਰ ਵੀ ਲੁੱਟੀਹਾਈ ਪ੍ਰੋਫਾਈਲ ਮਾਮਲੇ 'ਚ ਐਸਐਸਪੀ ਕੁਲਦੀਪ ਸਿੰਘ ਚਾਹਲ ਦੀਆਂ ਹਦਾਇਤਾਂ ਅਨੁਸਾਰ ਡੀਐਸਪੀ ਪਲਕ ਗੋਇਲ ਦੀ ਨਿਗਰਾਨੀ ਹੇਠ ਐਸਐਚਓ ਮਨਿੰਦਰ ਸਿੰਘ ਆਪਣੀ ਟੀਮ ਸਮੇਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵਿੱਚ ਲੱਗੇ ਹੋਏ ਸਨ। ਹੁਣ ਪੁਲਿਸ ਨੂੰ ਕਾਮਯਾਬੀ ਮਿਲੀ ਹੈ।Punjab15 days ago
-
ਟੋਰਾਂਟੋ ’ਚ 30 ਸਤੰਬਰ ਤੋਂ 2 ਅਕਤੂਬਰ ਤਕ ਹੋਵੇਗੀ ਵਰਲਡ ਪੰਜਾਬੀ ਕਾਨਫਰੰਸਕਲਮ ਫਾਊਂਡੇਸ਼ਨ ਦੇ ਨੇਤਾਵਾਂ ਨੇ ਆਖਿਆ ਕਿ ਇਸ ਵਿਚ ਕੈਨੇਡਾ ਦੇ ਨਾਲ-ਨਾਲ ਚਡ਼੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਸਮੇਤ ਹੋਰ ਵੀ ਦੇਸ਼ਾਂ ਵਿਦੇਸ਼ਾਂ ਤੋਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਵਿਦਵਾਨ ਪੁੱਜ ਰਹੇ ਹਨ। ਉਨ੍ਹਾਂ ਆਖਿਆ ਕਿ ਇਨ੍ਹਾਂ ਕਾਨਫਰੰਸਾਂ ਦਾ ਮਤਲਬ ਸਮੁੱਚੇ ਸੰਸਾਰ ਦੇ ਪੰਜਾਬੀਆਂ ਨੂੰ ਜੋਡ਼ ਕੇ ਰੱਖਣਾ ਹੈ।Punjab17 days ago
-
ਵਪਾਰੀਆਂ 'ਤੇ ਛਾਪੇਮਾਰੀ, ਬੱਸਾਂ 'ਚ ਚੋਰੀ ਅਜੇ ਵੀ ਜਾਰੀਬੀਤੇ ਲਗਭਗ 3 ਮਹੀਨਿਆਂ ਤੋਂ ਛਾਪੇਮਾਰੀ ਕਰਦਿਆਂ ਵਪਾਰ ਜਗਤ 'ਚ ਦਹਿਸ਼ਤ ਫੈਲਾਅ ਦੇਣ ਵਾਲੇ ਜੀਐੱਸਟੀ ਵਿਭ ਬੀਤੇ ਲਗਭਗ 3 ਮਹੀਨਿਆਂ ਤੋਂ ਛਾਪੇਮਾਰੀ ਕਰਦਿਆਂ ਵਪਾਰ ਜਗਤ 'ਚ ਦਹਿਸ਼ਤ ਫੈਲਾਅ ਦੇਣ ਵਾਲੇ ਜੀਐੱਸਟੀ ਵਿਭPunjab21 days ago
-
11 ਪ੍ਰਰਾਣੀ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕ੍ਰਿਸ਼ਨ ਨਗਰ ਵਿਖੇ ਚੱਲ ਰਹੇ ਸਮਾਗਮਾਂ ਦੀ ਲੜੀ ਦੌਰਾਨ ਗੁਰਦੁਆਰਾ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਵਿਖੇ ਅੰਮਿ੍ਤ ਦਾ ਬਾਟਾ ਤਿਆਰ ਕੀਤਾ ਗਿਆ।Punjab23 days ago
-
ਪੰਜਾਬੀ ਯੂਨੀਵਰਸਿਟੀ ਦੇ ਭੜਕੇ ਸੁਰੱਖਿਆ ਮੁਲਾਜ਼ਮਾਂ ਨੇ ਮੁੱਖ ਗੇਟ ਕੀਤਾ ਬੰਦ, ਦਿੱਤਾ ਧਰਨਾਪੰਜਾਬੀ 'ਵਰਸਿਟੀ ਪੱਕੇ ਕਰਨ ਦੀ ਮੰਗ ਲਈ ਭੜਕੇ ਸੁਰੱਖਿਆ ਮੁਲਾਜ਼ਮਾਂ ਵਲੋਂ ਮੁੱਖ ਗੇਟ ਬੰਦ ਕਰ ਦਿੱਤਾ ਗਿਆ। ਇਸ ਮੌਕੇ ਸੁਰੱਖਿਆ ਮੁਲਾਜ਼ਮਾ ਨੇ ਜਿਥੇ ਮੁੱਖ ਗੇਟ ਮੂਹਰੇ ਧਰਨਾ ਲੱਗਾ ਲਿਆ ਗਿਆ ਉਥੇ ਹੀ ਪ੍ਰਸ਼ਾਸਨ ਖਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ ਗਈ। ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀਆਂ ਵਲੋਂ ਮੀਟਿੰਗ ਦਾ ਭਰੋਸਾ ਦਿੱਤੇ ਜਾਣ 'ਤੇ ਵਿਦਿਆਰਥੀਆਂ ਦੀ ਪ੍ਰੀਖਿਆਵਾਂ ਤੇ ਭਵਿੱਖ ਨੂੰ ਦੇਖਦਿਆਂ ਇੱਕ ਲਾਂਘਾ ਖੋਲ ਦਿੱਤਾ ਗਿਆ।Punjab1 month ago
-
Suryakumar Yadav: ਸੂਰਿਆਕੁਮਾਰ ਯਾਦਵ ਨੇ ਟੀ-20 ਕ੍ਰਿਕਟ ਕਰੀਅਰ ਦਾ ਪਹਿਲਾ ਸੈਂਕੜਾ ਲਇਆਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਇੰਗਲੈਂਡ ਦੇ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਆਖਰੀ ਮੈਚ 'ਚ ਆਪਣਾ ਕਮਾਲ ਦਿਖਾਇਆ ਅਤੇ ਇੰਗਲਿਸ਼ ਗੇਂਦਬਾਜ਼ਾਂ ਨੂੰ ਪਛਾੜਦੇ ਹੋਏ ਸੈਂਕੜਾ ਲਾਇਆ। ਸੂਰਿਆਕੁਮਾਰ ਦੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦਾ ਇਹ ਪਹਿਲਾ ਸੈਂਕੜਾ ਸੀ। ਇਸ ਦੇ ਨਾਲ ਹੀ ਇੰਗਲੈਂਡ ਦੇ ਖਿਲਾਫ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਇਹ ਉਸਦਾ ਪਹਿਲਾ ਸੈਂਕੜਾ ਸਾਬਤ ਹੋਇਆ। ਉਸ ਨੇ ਆਪਣੇ ਕਰੀਅਰ ਦੇ 19ਵੇਂ ਮੈਚ ਵਿੱਚ ਇਹ ਮੁਕਾਮ ਹਾਸਲ ਕੀਤਾ।Cricket1 month ago
-
Video : ਪੰਜਾਬ 'ਚ ਪੀਡਬਲਯੂਡੀ ਦਾ ਕਾਰਨਾਮਾ, ਤੁਸੀਂ ਵੀ ਦੇਖੋ...ਮੋਹਲੇਧਾਰ ਮੀਂਹ 'ਚ ਬਣ ਰਹੀ ਸੜਕ, ਚਾਰ ਅਫ਼ਸਰ ਸਸਪੈਂਡਦਰਅਸਲ ਜਿਸ ਵੇਲੇ ਸੜਕ ਬਣਾਈ ਜਾ ਰਹੀ ਸੀ ਤਾਂ ਕਿਸੇ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਹ ਵਾਇਰਲ ਵੀਡੀਓ ਉੱਚ ਅਧਿਕਾਰੀਆਂ ਤਕ ਪੁੱਜਣ ਮਗਰੋਂ ਸੰਬੰਧਤ ਅਫ਼ਸਰਾਂ ਦੀ ਮੁਅੱਤਲੀ ਦੇ ਹੁਕਮ ਜਾਰੀ ਕਰ ਦਿੱਤੇ ਗਏ।Punjab1 month ago
-
ਕੈਦੀ ਦੇ ਪਿਤਾ ਨੇ ਲਾਈ ਗੁਹਾਰ, ਕਿਹਾ- ਜੱਜ ਸਾਹਿਬ, ਚੰਡੀਗੜ੍ਹ ਮਾਡਲ ਜੇਲ੍ਹ 'ਚ ਕੈਦੀਆਂ ਨੂੰ ਮਿਲਦਾ ਹੈ ਮਾੜਾ ਖਾਣਾ, ਜਾਨਵਰਾਂ ਵਰਗਾ ਹੁੰਦਾ ਵਿਵਹਾਰਚੰਡੀਗੜ੍ਹ ਮਾਡਲ ਬੁੜੈਲ ਜੇਲ੍ਹ ਵਿੱਚ ਬੰਦ ਇਕ ਕੈਦੀ ਦਾ ਪਿਤਾ ਆਪਣੀ ਸ਼ਿਕਾਇਤ ਲੈ ਕੇ ਜ਼ਿਲ੍ਹਾ ਅਦਾਲਤ ਵਿੱਚ ਪਹੁੰਚਿਆ। ਉਸ ਨੇ ਮਾਡਲ ਬੁੜੈਲ ਜੇਲ੍ਹ ਪ੍ਰਸ਼ਾਸਨ ’ਤੇ ਕਈ ਦੋਸ਼ ਲਾਏ ਹਨ। ਕੈਦੀ ਦੇ ਪਿਤਾ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਸ਼ਿਕਾਇਤ ਦਿੱਤੀ ਹੈ ਕਿ ਜੇਲ੍ਹ ਵਿੱਚ ਕੈਦੀਆਂ ਨੂੰ ਖਰਾਬ ਖਾਣਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਜਾਂਦਾ ਹੈ।Punjab1 month ago
-
Punjab Coronavirus Update : ਪੰਜਾਬ ਵਿੱਚ ਕੋਰੋਨਾ ਨਾਲ ਤਿੰਨ ਮਰੀਜ਼ਾਂ ਦੀ ਮੌਤ, 223 ਨਵੇਂ ਮਾਮਲੇ ਆਏ ਸਾਹਮਣੇਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਅਤੇ ਸੰਕਰਮਣ ਦੀ ਦਰ ਲਗਾਤਾਰ ਵੱਧ ਰਹੀ ਹੈ। ਬੁੱਧਵਾਰ ਨੂੰ ਸਿਹਤ ਵਿਭਾਗ ਨੇ 11,925 ਨਮੂਨਿਆਂ ਦੀ ਜਾਂਚ ਕੀਤੀ ਅਤੇ ਇਨ੍ਹਾਂ ਵਿੱਚੋਂ 223 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ। ਇਨਫੈਕਸ਼ਨ ਦੀ ਦਰ 1.87 ਫੀਸਦੀPunjab1 month ago
-
ਭੂਚਾਲ ਕਾਰਨ ਅਫ਼ਗਾਨਿਸਤਾਨ ਨੂੰ ਅਮਰੀਕਾ ਦੇ ਸਕਦੈ 7 ਅਰਬ ਡਾਲਰ!ਕਾਰਜਕਾਰੀ ਵਿਦੇਸ਼ ਮੰਤਰੀ ਆਮਿਰ ਖ਼ਾਨ ਮੁੱਤਾਕੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਇਸ ਪ੍ਰੀਖਿਆ ਦੀ ਘੜੀ 'ਚ ਅਸੀਂ ਅਮਰੀਕਾ ਨੂੰ ਅਫ਼ਗ਼ਾਨਿਸਤਾਨ ਦਾ ਰੋਕਿਆ ਹੋਇਆ ਫੰਡ ਜਾਰੀ ਕਰਨ ਤੇ ਅਫ਼ਗ਼ਾਨ ਬੈਂਕਾਂ ਤੋਂ ਪਾਬੰਦੀ ਹਟਾਉਣ ਦੀ ਬੇਨਤੀ ਕਰ ਰਹੇ ਹਾਂ ਤਾਂ ਜੋ ਏਜੰਸੀਆਂ ਲੋਕਾਂ ਤਕ ਮਦਦ ਪਹੁੰਚਾ ਸਕਣ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਸਹਾਇਤਾ ਸੰਗਠਨ ਤਾਲਿਬਾਨੀ ਅਧਿਕਾਰੀਆਂ ਦੀ ਮਦਦ ਨਾਲ ਦੱਖਣੀ ਅਫ਼ਗ਼ਾਨਿਸਤਾਨ ਦੇ ਸਭ ਤੋਂ ਵੱਧ ਪ੍ਰਭਾਵਿਤ ਦੋ ਸੂਬਿਆਂ ਪਾਕਟਿਕਾ ਤੇ ਖੋਸਤ 'ਚ ਪਰਿਵਾਰਾਂ ਦੀ ਮਦਦ ਮੁਹੱਈਆ ਕਰਵਾ ਰਹੇ ਹਨ।World1 month ago
-
ਪੰਜਾਬੀ ਗਾਇਕ ਮਨਕੀਰਤ ਔਲਖ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ਪਤਾ ਨਹੀਂ ਕਿੰਨੇ ਦਿਨ ਦਾ ਹਾਂ ਮਹਿਮਾਨ , ਗੈਂਗਸਟਰਾਂ ਵੱਲੋਂ ਮਿਲ ਰਹੀਆਂ ਧਮਕੀਆਂਪੰਜਾਬ ਪੁਲਿਸ ਨੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗਾਇਕ ਮਨਕੀਰਤ ਔਲਖ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਗਾਇਕ ਮਨਕੀਰਤ ਔਲਖ ਦਾ ਨਾਂ ਮੂਸੇਵਾਲਾ ਦੇ ਕਤਲ 'ਚ ਜੁੜਿਆ ਹੋਇਆ ਸੀ। ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਮਨਕੀਰਤ ਔਲਖ ਦਾ ਨਾਂ ਆਉਣ ਦੀਆਂ ਅਫਵਾਹਾਂ ਸਾਹਮਣੇ ਆਈਆਂ ਸਨ ਪਰ ਇਸ ਮਾਮਲੇ 'ਚ ਉਨ੍ਹਾਂ ਨੂੰ ਕਲੀਨ ਚਿੱਟ ਮਿਲਣ ਤੋਂ ਬਾਅਦ ਸਾਰੀਆਂ ਅਟਕਲਾਂ 'ਤੇ ਪਾਣੀ ਫੇਰ ਦਿੱਤਾ ਗਿਆ ਹੈ।Punjab1 month ago
-
ਵਰਲਡ ਪੰਜਾਬੀ ਕਾਨਫਰੰਸ ਦੀ ਸ਼ੁਰੂਆਤ ਬਹੁਤ ਸ਼ਾਨਦਾਰ ਤੇ ਜਾਨਦਾਰ ਰਹੀਅੱਜ ਬ੍ਰੈਂਪਟਨ ਵਿੱਚ ਸੇਂਚੁਰੀ ਗਾਰਡਨ ਰੀਕ੍ਰੇਸ਼ਨ ਸੈਂਟਰ ਵਿੱਚ ਅੱਠਵੀਂ ਵਰਲਡ ਪੰਜਾਬੀ ਕਾਨਫਰੰਸ ਪੂਰੇ ਜਾਹੋ ਜਲਾਲ ਨਾਲ ਅਰੰਭ ਹੋਈ। ਸ: ਸਰਦੁਲ ਸਿੰਘ ਥਿਆੜਾ ਨੇ ਸ਼ਰੂਆਤ ਕਰਦੇ ਹੋਏ ਪਹਿਲਾਂ ਹੋਈਆ ਕਾਨਫਰੰਸਾਂ ਬਾਰੇ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਵਜੋਂ ਸਰਦਾਰ ਚਰਨਜੀਤ ਸਿੰਘ ਬਾਠ ਨੇ ਸ਼ਮਾ ਰੌਸ਼ਨ ਕੀਤੀ ਤੇ ਨਾਲ ਹੀ ਕੁਲਵਿੰਦਰ ਸਿੰਘ ਥਿਆੜਾ ਸਾਬਕਾ ਏਆਈਜੀ ਪ੍ਰੋ ਦਲਜੀਤ ਸਿੰਘ ਸਾਬਕਾ ਵਾਈਸ ਚਾਂਸਲਰ ਤਰਲੋਚਨ ਸਿੰਘ ਅਟਵਾਲ ਤੇ ਜੱਸ ਸਿੰਘ ਆਕਾਲ ਸਟੀਲ ਨੇ ਕੀਤਾ।World1 month ago
-
ਵਿਸ਼ਵ ਪੰਜਾਬੀ ਕਾਨਫਰੰਸ 15 ਤੇ 16 ਅਕਤੂਬਰ ਨੂੰਵਿਸ਼ਵ ਪੰਜਾਬੀ ਕਾਨਫਰੰਸ 15 ਤੇ 16 ਅਕਤੂਬਰ ਨੂੰ ਟੋਰਾਂਟੋ ਦੇ ਮਿਸੀਸਾਗਾ ’ਚ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਪੰਜਾਬੀ ਕਾਨਫਰੰਸ ਟੋਰਾਂਟੋ ਦੇ ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਦੱਸਿਆ ਕਿ ਪਹਿਲਾਂ ਇਸ ਕਾਨਫਰੰਸ ਦੀਆ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਕਿਸੇ ਕਾਰਨ ਉਹ ਰੱਦ ਕਰ ਦਿੱਤੀਆਂ ਗਈਆਂ ਸਨ।Punjab1 month ago
-
ਫੈਕਟਰੀ 'ਚੋਂ ਸਰੀਆ ਚੋਰੀ ਕਰਨ ਦੇ ਦੋਸ਼ 'ਚ ਤਿੰਨ ਕਾਬੂਆਦਮਪੁਰ ਪੁਲਿਸ ਨੇ ਕਸਬਾ ਅਲਾਵਲਪੁਰ ਵਿਚ ਸਥਿਤ ਇਕ ਫੈਕਟਰੀ ਵਿਚੋਂ ਸਰੀਆ ਤੇ ਹੋਰ ਸਾਮਾਨ ਚੋਰੀ ਕਰਨ ਦੇ ਦੋਸ਼ 'ਚ 3 ਵਿਅਕਤੀਆਂ ਨੂੰ 12 ਕੁਇੰਟਲ ਸਰੀਆ ਤੇ ਹੋਰ ਸਾਮਾਨ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ।Punjab1 month ago
-
ਪੋ੍. ਗੋਪਾਲ ਸਿੰਘ ਬੁੱਟਰ ਦਾ ਸਨਮਾਨਸ਼ਹੀਦ ਭਾਈ ਸੰਤੋਖ ਸਿੰਘ ਚੈਰੀਟੇਬਲ ਟਰੱਸਟ, ਗ੍ਰਾਮੀਣ ਵਾਤਾਵਰਨ ਬਚਾਓ ਕਮੇਟੀ ਧਰਦਿਓ ਅਤੇ ਯੂਥ ਕਲੱਬ ਬੁੱਟਰ ਕਲਾਂ ਵੱਲੋਂ ਪੋ੍. ਡਾ. ਗੋਪਾਲ ਸਿੰਘ ਬੁੱਟਰ ਦੇ ਸਨਮਾਨ 'ਚ ਸਮਾਗਮ ਕੀਤਾ ਗਿਆ।Punjab1 month ago
-
ਬਿਨਪਾਲਕੇ ਸਕੂਲ ਵਿਖੇ ਯੋਗ ਦਿਵਸ ਮਨਾਇਆਸਰਕਾਰੀ ਹਦਾਇਤਾ ਅਨੁਸਾਰ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਬਿਨਪਾਲਕੇ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਪਿੰ੍ਸੀਪਲ ਸੁਰਿੰਦਰ ਕੁਮਾਰ ਰਾਣਾ ਦੀ ਅਗਵਾਈ ਹੇਠ ਮਨਾਇਆ ਗਿਆ ।Punjab1 month ago
-
ਕੁੱਤੇ, ਬਿੱਲੀ ਤੇ ਗਾਂ ਨੂੰ ਬਣਾ ਦਿੱਤਾ ਯੂਥ ਕਾਂਗਰਸ ਦਾ ਮੈਂਬਰ, ਵੋਟਿੰਗ ਵੀ ਕਰਾਈ, ਜਾਣੋ ਪੂਰਾ ਮਾਮਲਾਛੱਤੀਸਗੜ੍ਹ ਵਿਚ ਯੂਥ ਕਾਂਗਰਸ ਦੀਆਂ ਚੋਣਾਂ ਵਿਚ ਪਹਿਲੀ ਵਾਰ ਆਪਣੇ ਤਰ੍ਹਾਂ ਦੀ ਅਨੋਖੀ ਗੱਲ ਹੋਈ ਹੈ। ਇਸ ਵਿਚ ਕੁਝ ਉਮੀਦਵਾਰਾਂ ਨੇ ਕੁੱਤੇ, ਬਿੱਲੀ ਅਤੇ ਗਾਂ ਨੂੰ ਮੈਂਬਰਸ਼ਿਪ ਦਿਵਾਉਂਦੇ ਹੋਏ ਬਕਾਇਦਾ ਉਨ੍ਹਾਂ ਦੀ ਫੋਟੋ ਖਿੱਚੀ, ਐਪ ’ਤੇ ਅਪਲੋਡ ਕੀਤੀ ਅਤੇ ਵੋਟਿੰਗ ਕਰਵਾ ਦਿੱਤੀ।National2 months ago