news education
-
ਯੂਜੀਸੀ ਨੈੱਟ 2020 ਲਈ ਜਲਦ ਜਾਰੀ ਹੋਣਗੇ ਐਡਮਿਟ ਕਾਰਡ, ਇੰਝ ਕਰ ਸਕੋਗੇ ਡਾਊਨਲੋਡਐਡਮਿਟ ਕਾਰਡ ਜਾਰੀ ਹੋਣ ਤੋਂ ਬਾਅਦ, ਉਮੀਦਵਾਰ ਇਸਨੂੰ ਅਧਿਕਾਰਕ ਵੈੱਬਸਾਈਟ, ugcnet.nta.nic.in ’ਤੇ ਜਾ ਕੇ ਡਾਊਨਲੋਡ ਕਰ ਸਕਣਗੇ। ਇਸਦੇ ਲਈ, ਉਮੀਦਵਾਰ ਨੂੰ ਆਪਣੇ ਅਰਜ਼ੀ ਨੰਬਰ ਤੇ ਜਨਮ ਮਿਤੀ ਦੀ ਵਰਤੋਂ ਕਰਨੀ ਪਵੇਗੀ। ਪ੍ਰੀਖਿਆਵਾਂ ਦਾ ਪ੍ਰਬੰਧ 2 ਮਈ ਤੋਂ 17 ਮਈ, 2021 ਤਕ ਕੀਤਾ ਜਾਵੇਗਾ।Education14 hours ago
-
ICSE Board Exam 2021: 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ CISCE ਜਲਦ ਕਰ ਸਕਦੈ ਫੈਸਲਾ, ਸਮੀਖਿਆ ਜਾਰੀਆਈਸੀਐਸਸਈ ਬੋਰਡ ਐਗਜ਼ਾਮ 2021 ਅਤੇ ਆਈਐਸਸੀ ਬੋਰਡ ਐਗਜ਼ਾਮ 2021 ਕਰਵਾਉਣ ਵਾਲੀ ਸੀਆਈਐਸਸੀਈ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਦੋਵੇਂ ਹੀ ਜਮਾਤਾਂ ਦੀਆਂ ਬੋਰਡ ਪ੍ਰੀਖਿਆਵਾਂ ਕਰਾਉਣ ਨੂੰ ਲੈ ਕੇ ਸਥਿਤੀ ਦੀ ਸਮੀਖਿਆ ਕੀਤੀ ਜਾ ਰਹੀ ਹੈ।Education18 hours ago
-
ਬੋਰਡ ਪ੍ਰੀਖਿਆਵਾਂ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸਿੱਖਿਆ ਮੰਤਰੀ ਨੂੰ ਲਿਖਿਆ ਪੱਤਰ, ਪੜ੍ਹੋ ਕੀ ਕਿਹਾਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਰਾਜਧਾਨੀ 'ਚ ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੇਂਦਰ ਸਰਕਾਰ ਨੂੰ ਸੀਬੀਐੱਸਈ ਦੀਆਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦੀ ਅਪੀਲ ਕਰ ਚੁੱਕੇ ਹਨ।Punjab21 hours ago
-
Coronavirus : ਇਸ ਸੂਬੇ 'ਚ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਇਕ ਮਹੀਨੇ ਲਈ ਮੁਲਤਵੀ, ਹੁਣ ਜੂਨ 'ਚ ਹੋਵੇਗੀਮਾਧਮਿਕ ਸਿੱਖਿਆ ਮੰਡਲ ਵੱਲੋਂ ਹਾਈ ਸਕੂਲ, ਹਾਇਰ ਸੈਕੰਡਰੀ, ਹਾਇਰ ਸੈਕੰਡਰੀ (ਕਮਰਸ਼ੀਅਲ), ਡਿਪਲੋਮਾ ਇਨ ਪ੍ਰੀ-ਸਕੂਲ ਐਜੂਕੇਸ਼ਨ, ਸਰੀਰਕ ਸਿੱਖਿਆ ਪ੍ਰੀਖਿਆਵਾਂ ਹੁਣ ਜੂਨ ਮਹੀਨੇ 'ਚ ਹੋਣਗੀਆਂ। ਇਹ ਪ੍ਰੀਖਿਆਵਾਂ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਕਰ ਕੇ ਆਖਰੀ ਹਫ਼ਤੇ ਤਕ ਮੁਕੰਮਲ ਕਰਵਾਈਆਂ ਜਾਣਗੀਆਂ।National1 day ago
-
ਬਿਨਾਂ ਮਿਹਨਤਾਨਾ ਲਏ ਕਰਨਗੇ ਸਿੱਖਿਆ ਵਿਭਾਗ ਦਾ ਪ੍ਰਚਾਰ ਸੇਵਾ ਮੁਕਤ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰਪਤਾ ਲੱਗਾ ਹੈ ਕਿ ਸਾਲ 2020-21 ਵਾਂਗ ਦਾਖ਼ਲਿਆਂ ’ਚ ਵਾਧਾ ਨਹੀਂ ਹੋ ਰਿਹਾ ਸੀ ਜਿਸ ਕਰਕੇ ਵਿਭਾਗ ਨੇ ਤਜਰਬਾ ਹਾਸਿਲ ਅਫ਼ਸਰਾਂ ਦੀਆਂ ਸੇਵਾਵਾਂ ਲੈਣ ਦਾ ਮਨ ਬਣਾ ਲਿਆ। ਸਕੱਤਰ ਸਕੂਲੀ ਸਿੱਖਿਆ ਕਿ੍ਸ਼ਨ ਕੁਮਾਰ ਨੇ ਇਸ ਕੰਮ ਲਈ ਪੰਜ ਜ਼ਿਲ੍ਹਿਆਂ ਨਾਲ ਸਬੰਧਤ ਸੇਵਾਮੁਕਤ ਅਧਿਕਾਰੀਆਂ ਨੂੰ ਚੁਣਿਆ ਹੈ ਜਿਨ੍ਹਾਂ ਵਿਚ ਲੁਧਿਆਣਾ (ਐਲੀਮੈਂਟਰੀ ਤੇ ਸੈਕੰਡਰੀ ਦੋਵੇਂ) ਗੁਰਦਾਸਪੁਰ, ਐੱਸਏਐੱਸ ਨਗਰ ਅਤੇ ਫ਼ਤਿਹਗੜ੍ਹ ਸਾਹਿਬ ਸਬੰਧਤ ਹਨ।Punjab1 day ago
-
ਸਾਲਾਨਾ ਪ੍ਰੀਖਿਆਵਾਂ: ਸੀਬੀਐੱਸਈ ਤੇ ਹਰਿਆਣਾ ਬੋਰਡ ਤੋਂ ਬਾਅਦ ਹਰਕਤ ’ਚ ਆਇਆ ਪੰਜਾਬ ਸਕੂਲ ਸਿੱਖਿਆ ਬੋਰਡਮਹਾਮਾਰੀ ਕਾਰਨ ਪੰਜਾਬ ’ਚ ਅਕਾਦਮਿਕ ਸਾਲ 2020-21 ਨਾਲ ਸਬੰਧਤ ਦਸਵੀਂ/ ਬਾਰ੍ਹਵੀਂ ਤੇ ਪੰਜਵੀਂ/ਅੱਠਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਬਾਰੇ ਅਸਪੱਸ਼ਟ ਸਥਿਤੀ ਜਲਦ ਸਪੱਸ਼ਟ ਹੋਣ ਦੀ ਸੰਭਾਵਨਾ ਹੈ।Punjab4 days ago
-
CMAT 2021 Result: ਕਾਮਨ ਮੈਨੇਜਮੈਂਟ ਐਡਮਿਸ਼ਨ ਟੈਸਟ ਦਾ ਨਤੀਜਾ ਐਲਾਨਿਆ, ਇਸ ਡਾਇਰੈਕਟ ਲਿੰਕ ਨਾਲ ਕਰੋ ਚੈੱਕਕਾਮਨ ਮੈਨੇਜਮੈਂਟ ਐਡਮਿਸ਼ਨ ਟੈਸਟ (Common Management Admission Test, CMAT 2021 Result) ਪ੍ਰੀਖਿਆ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ। ਪ੍ਰੀਖਿਆ ਕਰਵਾਉਣ ਵਾਲੀ ਏਜੰਸੀ ਨੈਸ਼ਨਲ ਟੈਸਟਿੰਜ ਏਜੰਸੀ ਯਾਨੀ ਕਿ ਐੱਨਟੀਏ ਨੇ ਅਧਿਕਾਰਕ ਵੈੱਬਸਾਈਟ cmat.nta.nic.in ’ਤੇ ਨਤੀਜਾ ਜਾਰੀ ਕੀਤਾ ਹੈ। ਅਜਿਹੇ ’ਚ CMAT 2021 ਪ੍ਰੀਖਿਆ ’ਚ ਸ਼ਾਮਲ ਹੋਏ ਵਿਦਿਆਰਥੀ ਅਧਿਕਾਰਕ ਵੈੱਬਸਾਈਟ ਤੋਂ ਆਪਣਾ ਸਕੋਰ ਕਾਰਡ ਦੇਖ ਸਕਦੇ ਹਨ।Education5 days ago
-
Teachers Transfer : ਅੱਜ ਲਾਗੂ ਨਹੀਂ ਹੋਣਗੇ ਮਾਸਟਰ ਕਾਡਰ ਦੀਆਂ ਬਦਲੀਆਂ ਦੇ ਹੁਕਮ, ਜਾਣੋ ਸਿੱਖਿਆ ਵਿਭਾਗ ਨੇ ਕਿਉਂ ਲਿਆ ਇਹ ਫ਼ੈਸਲਾਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਪਿਛਲੇ ਦਿਨੀਂ ਕੀਤੀਆਂ ਅਧਿਆਪਕਾਂ ਦੀਆਂ ਬਦਲੀਆਂ 10 ਅਪ੍ਰੈਲ ਤੋਂ ਲਾਗੂ ਨਹੀਂ ਹੋਣਗੀਆਂ। ਬਦਲੀਆਂ ਬਾਰੇ ਹੁਕਮ 24 ਮਾਰਚ ਨੂੰ ਹੋਏ ਸਨ ਜਿਨ੍ਹਾਂ ਨੇ 10 ਅਪ੍ਰੈਲ ਨੂੰ ਲਾਗੂ ਹੋਣਾਂ ਸੀ ਪਰ ਹੁਣ ਇਹ 15 ਅਪ੍ਰੈਲ ਨੂੰ ਲਾਗੂ ਹੋਣਗੇ।Punjab5 days ago
-
SSC Phase 8 Result 2020: ਸਿਲੈਕਸ਼ਨ ਪੋਸਟ ਫੇਜ਼ 8 ਦੇ ਨਤੀਜੇ ਅੱਜ ਐਲਾਨੇ ਜਾਣਗੇ, ਨਵੰਬਰ-ਦਸੰਬਰ ’ਚ ਹੋਈਆਂ ਸੀ ਸਾਰੇ ਲੈਵਲ ਦੀਆਂ ਪ੍ਰੀਖਿਆਵਾਂਮੈਟ੍ਰਿਕ, ਬਾਰ੍ਹਵੀਂ ਤੇ ਅੰਡਰ ਗ੍ਰੈਜੂਏਟ ਤੇ ਉੱਚ ਪੱਧਰ ਦੀਆਂ ਕਰਵਾਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਮੁਲਾਜ਼ਮ ਚੋਣ ਕਮਿਸ਼ਨ (ਐੱਸਐੱਸਸੀ) ਵੱਲੋਂ ਅੱਜ ਕੀਤਾ ਜਾਣਾ ਹੈ। ਕਮਿਸ਼ਨ ਵੱਲੋਂ ਪਹਿਲਾਂ ਜਾਰੀ ਰਿਜ਼ਲਟ ਸਟੇਟਸ ਰਿਪੋਰਟ 29 ਦਸੰਬਰ 2020 ਅਨੁਸਾਰ ਸਿਲੈਕਸ਼ਨ ਪੋਸਟ ਫੇਜ਼-8 2020 ਦੀ ਕੰਪਿਊਟਰ ਅਧਾਰਿਤ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ 9 ਅਪ੍ਰੈਲ 2021 ਨੂੰ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ।Education6 days ago
-
IGNOU : ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਕੀਤੀ ਸ਼ੁਰੂ, ਪੜ੍ਹੋ ਅਪਡੇਟਇਗਨੂ ਨੇ ਵਿਭਿੰਨ ਕੋਰਸਾਂ ’ਚ ਆਨਲਾਈਨ ਦਾਖ਼ਲੇ ਲਈ ਉਮੀਦਵਾਰਾਂ ਨੂੰ IGNOU ਦੀ ਅਧਿਕਾਰਿਤ ਵੈਬਸਾਈਟ ignou.ac.in ’ਤੇ ਜਾਓ। ਇਸ ਤੋਂ ਬਾਅਦ ਹੋਮ ਪੇਜ ਦੇ ਲਿੰਕ ’ਤੇ ਕਲਿੱਕ ਕਰੋ, ਜਿਸ ’ਚ ਲਿਖਿਆ ਹੈ, ‘ਵਿਦੇਸ਼ੀ ਵਿਦਿਆਰਥੀਆਂ ਲਈ ਆਨਲਾਈਨ ਪ੍ਰੋਗਰਾਮ ਪ੍ਰਵੇਸ਼ ਲਈ ਲਿੰਕ ’ਤੇ ਕਲਿੱਕ ਕਰਨ।Education7 days ago
-
ਵਿਦਿਆਰਥੀ ਜਥੇਬੰਦੀਆਂ ਵੱਲੋਂ ਪੰਜਾਬ ਭਰ 'ਚ ਵਿੱਦਿਅਕ ਸੰਸਥਾਵਾਂ ਖੁੱਲਵਾਉਣ ਲਈ ਕੀਤੇ ਗਏ ਰੋਸ ਪ੍ਰਦਰਸ਼ਨ,ਨਵੀਂ ਸਿੱਖਿਆ ਨੀਤੀ ਦੀਆਂ ਸਾੜੀਆਂ ਕਾਪੀਆਂਕੋਰੋਨਾ ਨੂੰ ਸਿਰਫ਼ ਬਹਾਨਾ ਬਣਾ ਕੇ ਸਰਕਾਰੀ ਸਿੱਖਿਆ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕੇਂਦਰ ਤੇ ਸਾਰੀਆਂ ਸੂਬਾਈ ਹਕੂਮਤਾਂ ਕਰੋਨਾ ਬਹਾਨੇ ਸਾਮਰਾਜੀ ਨੀਤੀਆਂ ਧਡ਼ਾਧਡ਼ ਲਾਗੂ ਕਰ ਰਹੀਆਂ ਹਨ । ਇਸੇ ਤਰ੍ਹਾਂ ਵਿੱਦਿਅਕ ਸੰਸਥਾਵਾਂ ਬੰਦ ਰੱਖ ਕੇ ਨਵੀਂ ਸਿੱਖਿਆ ਨੀਤੀ ਲਾਗੂ ਕੀਤੀ ਜਾ ਰਹੀ ਹੈ।Punjab7 days ago
-
KV Admissions 2021 : ਕੇਂਦਰੀ ਵਿਦਿਆਲਿਆ ’ਚ ਕਲਾਸ ਦੂਜੀ ’ਚ ਦਾਖ਼ਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ, ਚੈੱਕ ਕਰੋ ਲਾਸਟ ਡੇਟਦੂਜੀ ਕਲਾਸ ਲਈ ਕੇਵੀਐੱਸ ਪ੍ਰਵੇਸ਼ ਪ੍ਰਕਿਰਿਆ ਪੂਰੀ ਤਰ੍ਹਾਂ ਨਾਲ ਵਿਸ਼ੇਸ਼ ਵਰਗ ’ਚ ਭਰਤੀਆਂ ਦੀ ਉਪਲੱਬਧਤਾ ’ਤੇ ਨਿਰਭਰ ਕਰੇਗਾ। ਉਥੇ ਹੀ ਦੱਸ ਦੇਈਏ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਸਕੂਲ ਦੂਜੀ ਕਲਾਸ ਦੀ ਸੂਚੀ 19 ਅਪ੍ਰੈਲ, 2021 ਨੂੰ ਸ਼ਾਮ 4 ਵਜੇ ਜਾਰੀ ਕਰਨਗੇ।Education7 days ago
-
CBSE Board Sample Paper 2021: 10ਵੀਂ ਤੇ 12ਵੀਂ ਦੇ ਸੈਂਪਲ ਪ੍ਰਸ਼ਨ ਪੱਤਰ ਤੇ ਮਾਰਕਿੰਗ ਸਕੀਮ ਜਾਰੀ, ਪ੍ਰੀਖਿਆਵਾਂ 4 ਮਈ ਤੋਂਕੋਰੋਨਾ ਮਹਾਮਾਰੀ ਦੇ ਚਲਦੇ ਰੁਕੀਆਂ ਹੋਈਆਂ ਵਿਦਿਅਕ ਸਰਗਰਮੀਆਂ, ਆਨਲਾਈਨ ਕਲਾਸਿਸ ਨਾਲ ਹੋਈਆਂ ਤਿਆਰੀਆਂ, 30 ਫ਼ੀਸਦੀ ਤਕ ਘਟਾਏ ਗਏ ਸਲੇਬਸ ਤੇ ਹਰ ਸਾਲ ਵੱਖ ਪ੍ਰੀਖਿਆ ਪੈਟਰਨ ਦੇ ਐਲਾਨ ਤੋਂ ਬਾਅਦ ਸੀਬੀਐੱਸਈ ਬੋਰਡ ਸੈਂਪਲ ਪੇਪਰ 2021 ਤੇ ਸੀਬੀਐੱਸਈ ਬੋਰਡ ਮਾਰਕਿੰਗ ਸਕੀਮ 2021 ਨੂੰ ਲੈ ਕੇ ਵਿਦਿਆਰਥੀਆਂ ’ਚ ਭੁਲੇਖੇ ਦੀ ਸਥਿਤੀ ਬਣੀ ਹੋਈ ਸੀ।Education7 days ago
-
Admission Alert : ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ’ਚ ਦਾਖਲੇ ਬਾਰੇ ਨਵੀਂਆਂ ਹਦਾਇਤਾਂ ਜਾਰੀ, ਪੜ੍ਹੋ ਕੀ ਕਿਹਾਸਰਕਾਰੀ ਸਕੂਲਾਂ ਵਿੱਚ ਦਾਖਲੇ ਦੇ ਸਬੰਧ ਵਿੱਚ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਵਾਸਤੇ ਸਿੱਖਿਆ ਵਿਭਾਗ ਨੇ ਨਵੀਂਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਅਤੇ ਦਸਤਾਵੇਜ਼ਾਂ ਦੇ ਆਧਾਰ ’ਤੇ ਕਿਸੇ ਵੀ ਵਿਦਿਆਰਥੀ ਨੂੰ ਦਾਖਲਾ ਦੇਣ ਤੋਂ ਨਾਂਹ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।Punjab9 days ago
-
JEE Main 2021 April Session : ਅਪ੍ਰੈਲ ਸੈਸ਼ਨ ਲਈ ਅਰਜ਼ੀਆਂ ’ਚ ਸੋਧ ਤੇ ਫੀਸ ਜਮ੍ਹਾਂ ਕਰਨ ਦੀ ਆਖਰੀ ਮਿਤੀ ’ਚ ਹੋਇਆ ਵਾਧਾਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ, ਜੇਈਈ ਮੇਨਜ਼ 2021 ਅਪ੍ਰੈਲ ਸੈਸ਼ਨ ਲਈ ਬਿਨੈ ਪੱਤਰ ਵਿਚ ਸੁਧਾਰ ਕਰਨ ਦੀ ਆਖਰੀ ਮਿਤੀ ’ਚ ਵਾਧਾ ਕਰ ਦਿੱਤਾ ਹੈ। ਨਾਲ ਹੀ, ਫੀਸ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ ਵੀ ਵਾਧਾ ਦਿੱਤੀ ਹੈ।Education9 days ago
-
BYJU's ਨੇ ਖਰੀਦਿਆ ਆਕਾਸ਼ ਐਜੂਕੇਸ਼ਨ, 7300 ਕਰੋੜ ਰੁਪਏ 'ਚ ਹੋਈ ਡੀਲਸਿੱਖਿਆ ਦੇ ਖੇਤਰ 'ਚ ਮੰਨੇ-ਪ੍ਰਮੰਨੇ ਬਾਈਜੂਸ ਨੇ ਆਕਾਸ਼ ਐਜੂਕੇਸ਼ਲ ਸਰਵਿਸਿਜ਼ ਨੂੰ ਐਕਵਾਇਰ ਕਰ ਲਿਆ ਹੈ। ਦੋਵਾਂ ਵਿਚਕਾਰ ਇਹ ਡੀਲ 1 ਅਰਬ ਅਮਰੀਕੀ ਡਾਲਰ ਯਾਨੀ ਕਰੀਬ 7300 ਕਰੋੜ ਰੁਪਏ 'ਚ ਹੋਈ ਹੈ। ਸਿੱਖਿਆ ਤਕਨੀਕ (Education Technology) ਦੇ ਖੇਤਰ 'ਚ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਸੌਦਾ ਮੰਨਿਆ ਜਾ ਰਿਹਾ ਹੈ।Education9 days ago
-
ਸਾਰੇ ਵਿਸ਼ਿਆਂ ਲਈ ਹੋਣਗੀਆਂ ਪ੍ਰੀਖਿਆਵਾਂ, ਸੀਬੀਐੱਸਈ ਨੇ ਵਿਦਿਆਰਥੀਆਂ ਨੂੰ ਕੀਤੀ ਅਫਵਾਹਾਂ ’ਤੇ ਯਨੀਨ ਨਾ ਕਰਨ ਦੀ ਅਪੀਲਜਿਵੇਂ-ਜਿਵੇਂ ਸੀਬੀਐੱਸਈ ਬੋਰਡ ਪ੍ਰੀਖਿਆ 2021 ਦੀ ਤਰੀਕ ਨੇੜੇ ਆ ਰਹੀ ਹੈ, ਸੈਕੰਡਰੀ ਤੇ ਸੀਨੀਅਰ ਸੈਕੰਡਰੀ ਕਲਾਸਾਂ ਦੇ ਵੱਖ-ਵੱਖ ਵਿਸ਼ਿਆਂ ਲਈ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਨੂੰ ਲੈ ਕੇ ਅਫਵਾਹਾਂ ਵਧਦੀਆਂ ਜਾ ਰਹੀਆਂ ਹਨ। ਹਾਲ-ਫਿਲਹਾਲ ਸੋਸ਼ਲ ਮੀਡੀਆ ’ਤੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਸੀਬੀਐੱਸਈ ਇਸ ਸਾਲ ਕੋਰੋਨਾ ਮਹਾਮਾਰੀ ਦੇ ਚਲਦੇ ਸਿਰਫ 29 ਵਿਸ਼ਿਆਂ ਲਈ ਬੋਰਡ ਪ੍ਰੀਖਿਆਵਾਂ ਹੋਣਗੀਆਂ।Education10 days ago
-
CBSE ਨੇ E-Pareeksha ਪੋਰਟਲ ਕੀਤਾ ਲਾਂਚ, 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਮਿਲੇਗੀ ਮਦਦਕੇਂਦਰੀ ਮਾਧਿਆਮਿਕ ਸਿੱਖਿਆ ਬੋਰਡ (Central Board of Secondary Education) ਨੇ 10ਵੀਂ ਅਤੇ 12ਵੀਂ ਦੀ ਪ੍ਰੀਖਆ ’ਚ ਸ਼ਾਮਲ ਹੋਣ ਜਾ ਰਹੇ ਪ੍ਰੀਖਿਆਰਥੀਆਂ ਲਈ ‘ਈ ਪ੍ਰੀਖਿਆ’ ਪੋਰਟਲ ਲਾਂਚ ਕੀਤਾ ਹੈ। ਇਸ ਪੋਰਟਲ ਦੀ ਮਦਦ ਨਾਲ ਮਈ ’ਚ ਬੋਰਡ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਪ੍ਰੀਖਿਆ ਨਾਲ ਜੁੜੇ ਹਰ ਸਵਾਲ ਦਾ ਜਵਾਬ ਮਿਲ ਸਕੇਗਾ।Education12 days ago
-
Teachers Transfer : ਸੋਸ਼ਲ ਮੀਡੀਆ 'ਤੇ ਵਾਇਰਲ 'ਬਦਲੀਆਂ ਰੱਦ' ਹੋਣ ਦੀ ਚਿੱਠੀ ਨੇ ਭੰਬਲਭੂਸੇ 'ਚ ਪਾਏ ਅਧਿਆਪਕ‘ਅਧਿਆਪਕਾਂ ਦੀਆਂ ਬਦਲੀਆਂ ਰੱਦ’ ਦੇ ਹੁਕਮਾਂ ਵਾਲਾ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਪੱਤਰ ਫ਼ਰਜ਼ੀ ਨਿਕਲਿਆ। ਮਾਮਲਾ ਪਹਿਲੀ ਅਪ੍ਰੈਲ ਸਵੇਰ-ਸਾਰ ਦਾ ਹੈ ਜਦੋਂ ਇਹ ਪੱਤਰ ਵਾਇਰਲ ਹੋ ਗਿਆ, ਜਿਸ ਨਾਲ ਬਦਲੀਆਂ ਅਪਲਾਈ ਕਰਨ ਵਾਲੇ 10 ਹਜ਼ਾਰ ਦੇ ਕਰੀਬ ਅਧਿਆਪਕਾਂ ਦੇ ਨਾਲ-ਨਾਲ ਸਿੱਖਿਆ ਵਿਭਾਗ ਦੀ ਮੈਨੇਜਮੈਂਟ ਲਈ ਡਾਹਢੀ ਦਿੱਕਤ ਖੜ੍ਹੀ ਹੋ ਗਈ।Punjab13 days ago
-
IBPS Clerk Mains Result 2020: ਐਲਾਨ ਹੋਏ ਕਲਰਕ ਮੁੱਖ ਪ੍ਰੀਖਿਆ ਦੇ ਨਤੀਜੇ, ibps.in ’ਤੇ ਇਸ ਤਰ੍ਹਾਂ ਕਰੋ ਚੈੱਕIBPS Clerk Mains Result 2020 : ਆਈਬੀਪੀਐੱਸ Clerk Mains Result 2020 ਦਾ ਇੰਤਜ਼ਾਰ ਕਰ ਰਹੇ ਉਮੀਦਵਾਰਾਂ ਲਈ ਨਵੀਂ ਅਪਡੇਟ। Institute of Banking Personnel Selection...Education14 days ago