newdelhicitycommonmanissues
-
ਸਿੰਘੂ ਬਾਰਡਰ ’ਤੇ ਬਜ਼ੁਰਗ ਕਿਸਾਨ ਦੀ ਮੌਤ, ਹਸਪਤਾਲ ’ਚ ਲਾਸ਼ ਨੂੰ ਚੂਹਿਆਂ ਨੇ ਕੁਤਰਿਆ; ਹੋਇਆ ਹੰਗਾਮਾਖੇਤੀ ਕਾਨੂੰਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੁੰਡਲੀ ਸਥਿਤ ਧਰਨਾ ਸਥਾਨ ’ਤੇ ਇਕ ਹੋਰ ਬਜ਼ੁਰਗ ਦੀ ਭੇਤਭਰੀ ਹਾਲਤ ’ਚ ਮੌਤ ਹੋ ਗਈ। ਬੁੱਧਵਾਰ ਦੇਰ ਰਾਤ ਉਨ੍ਹਾਂ ਦੀ ਲਾਸ਼ ਨਾਗਰਿਕ ਹਸਪਤਾਲ ਦੇ ਮੁਰਦਾ ਘਰ ’ਚ ਰੱਖੀ...National10 days ago
-
ਏਮਜ਼ ’ਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਲਈ ਖੁਸ਼ਖ਼ਬਰੀ, ਹੁਣ ਪਹਿਲਾਂ ਦੀ ਤਰ੍ਹਾਂ ਹੋਈ ਓਪੀਡੀ ਸੇਵਾਰਜਿਸਟ੍ਰੇਸ਼ਨ ਕਾਊਂਟਰ ਤੋਂ ਬਾਹਰ ਵੀ ਮਰੀਜ਼ ਲਾਈਨ ’ਚ ਖੜ੍ਹੇ ਦੇਖੇ ਗਏ। ਸ਼ਾਮ ਦੀ ਓਪੀਡੀ ਵੀ ਸ਼ੁਰੂ ਹੋ ਗਈ ਹੈ। ਏਮਜ਼ ਪ੍ਰਸ਼ਾਸਨ ਅਨੁਸਾਰ ਹੁਣ ਸਾਰੇ ਵਿਭਾਗਾਂ ਦੀ ਓਪੀਡੀ ’ਚ ਪ੍ਰਤੀਦਿਨ ਨਵੇਂ ਪੁਰਾਣੇ 150 ਮਰੀਜ਼ ਦੇਖੇ ਜਾਣਗੇ। ਰੂਟੀਨ ਸਰਜਰੀ ਵੀ ਜਲਦ ਪੂਰੀ ਤਰ੍ਹਾਂ ਆਮ ਵਾਂਗ ਹੋ ਜਾਵੇਗੀ।National24 days ago
-
Farmers Protest News : ਕਿਸਾਨ ਅੰਦੋਲਨ : ਸਿੰਘੂ ਬਾਰਡਰ ’ਤੇ ਹਿੰਸਾ ਤੋਂ ਬਾਅਦ 44 ਗਿ੍ਰਫ਼ਤਾਰ, ਕਿਸਾਨ ਅੱਜ ਸਦਭਾਵਨਾ ਦਿਵਸ ਮਨਾ ਕੇ ਰੱਖਣਗੇ ਭੁੱਖ ਹੜਤਾਲKisan Andolan : ਤਿੰਨਾਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਸਬੰਧੀ ਫਿਲਹਾਲ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰ 'ਤੇ ਹਜ਼ਾਰਾਂ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਸ਼ੁੱਕਰਵਾਰ ਦੁਪਹਿਰੇ ਸਥਾਨਕ ਪਿੰਡ ਵਾਸੀਆਂ ਤੇ ਅੰਦੋਲਨਕਾਰੀ ਕਿਸਾਨਾਂ ਵਿਚਕਾਰ ਝੜੱਪ ਹੋ ਗਈ। ਦੋਵਾਂ ਪਾਸਿਓਂ ਲੋਕਾਂ ਨੇ ਇਕ-ਦੂਸਰੇ 'ਤੇ ਪਥਰਾਅ ਕੀਤਾ।National1 month ago
-
Delhi Farmers Protest : ਦਿੱਲੀ 'ਚ ਟਰੈਕਟਰ ਰੈਲੀ ਦੌਰਾਨ ਹਿੰਸਾ ਫੈਲਾਉਣ ਵਾਲੇ 550 ਟਵਿੱਟਰ ਅਕਾਊਂਟ ਸਸਪੈਂਡਗਣਤੰਤਰ ਦਿਵਸ ਤੋਂ ਬਾਅਦ ਨੋਇਡਾ-ਦਿੱਲੀ ਬਾਰਡਰ ਦੀਆਂ ਸਡ਼ਕਾਂ ’ਤੇ ਬੁੱਧਵਾਰ ਨੂੰ ਜਾਮ ਰਿਹਾ। ਸਰਕਾਰ ਕੰਮਕਾਜੀ ਦਿਨ ਹੋਣ ਕਾਰਨ ਫੈਕਟਰੀਆਂ, ਦਫ਼ਤਰ ਖੁੱਲ੍ਹੇ ਹੋਣ ਕਾਰਨ ਨੋਇਡਾ ਤੋਂ ਦਿੱਲੀ ਜਾ ਰਹੇ ਵਾਹਨ ਚਾਲਕ ਡੀਐਨਡੀ ਦੇ ਕਾਲਿੰਦੀ ਕੁੰਜ ਕੋਲ ਜਾਮ ਵਿਚ ਫਸੇ।National1 month ago
-
Kisan Tractor March: ਅਮਿਤ ਸ਼ਾਹ ਨੇ ਕੀਤੀ ਉੱਚ ਪੱਧਰੀ ਬੈਠਕ, ਹੁਣ ਤਕ ਹੋ ਚੁੱਕੀਆਂ ਨੇ ਤਿੰਨ ਅਹਿਮ ਬੈਠਕਾਂਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਹਰਿਆਣਾ ਦੇ ਸਿੰਘੂ ਬਾਰਡਰ ’ਤੇ ਚੱਲ ਰਿਹਾ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਮੰਗਲਵਾਰ ਨੂੰ 62ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਇਸ ਦੌਰਾਨ ਦਿੱਲੀ ਦੇ ਤਿੰਨ ਰੂਟਾਂ ’ਤੇ ਮੰਗਲਵਾਰ ਨੂੰ ਕਿਸਾਨ ਸੰਗਠਨ ਟਰੈਕਟਰ ਪਰੇਡ ਵੀ ਕੱਢ ਰਹੇ ਹਨ।National1 month ago
-
Republic Day Parade 2021 : ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਅੱਜ ਤੋਂ, ਦਿੱਲੀ ’ਚ ਚਾਰ ਦਿਨ ਰੂਟ ਰਹੇਗਾ ਡਾਇਵਰਟ; ਇਨ੍ਹਾਂ ਰਸਤਿਆਂ ਦਾ ਕਰੋ ਇਸਤੇਮਾਲਸੰਯੁਕਤ ਪੁਲਿਸ ਕਮਿਸ਼ਨਰ ਟ੍ਰੈਫਿਕ ਮਨੀਸ਼ ਕੁਮਾਰ ਅਗਰਵਾਲ ਨੇ ਦੱਸਿਆ ਕਿ ਗਣਤੰਤਰ ਦਿਵਸ ’ਤੇ ਕੱਢੀ ਜਾਣ ਵਾਲੀ ਪਰੇਡ ਦੀ 17, 18, 20 ਤੇ 21 ਜਨਵਰੀ ਨੂੰ ਰਿਹਰਸਲ ਕੀਤੀ ਜਾਵੇਗੀ। ਪਰੇਡ ਵਿਜੈ ਚੌਕ ਤੋੋਂ ਸ਼ੁਰੂ ਹੋ ਕੇ ਰਾਜਪਥ ਹੁੰਦੇ ਹੋਏ ਇੰਡੀਆ ਗੇਟ ਤਕ ਜਾਵੇਗੀ।National1 month ago
-
Republic Day Parade 2021 : Delhi-NCR ’ਚ 15 ਫਰਵਰੀ ਤਕ ਡਰੋਨ ਤੇ ਗਲਾਈਡਰ ਉਡਾਉਣ ’ਤੇ ਰਹੇਗੀ ਰੋਕਆਈਬੀ ਦੇ ਅਲਰਟ ’ਚ ਇਹ ਦੱਸਿਆ ਗਿਆ ਹੈ ਕਿ ਭਾਰਤ ’ਚ ਕੁਝ ਅਪਰਾਧਿਕ ਤੇ ਅਸਮਾਜਿਕ ਤੱਤ ਤੇ ਅੱਤਵਾਦੀ ਸੰਗਠਨ ਅਰਧ-ਗਲਾਈਡਰ, ਪੈਰਾ ਮੋਟਰਜ਼ ਜਿਹੇ ਰਵਾਇਤੀ ਹਵਾਈ ਪਲੇਟਫਾਰਮਾਂ ਦਾ ਇਸਤੇਮਾਲ ਕਰ ਕੇ ਆਮ ਜਨਤਾ, ਵਿਅਕਤੀਆਂ ਤੇ ਮਹੱਤਵਪੂਰਨ ਸੰਸਥਾਵਾਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਸਕਦੇ ਹਨ।National1 month ago
-
Delhi Bird Flu : ਸਰਕਾਰ ਨੇ ਬਰਡ ਫਲੂ ਨੂੰ ਲੈ ਕੇ ਕੀਤਾ ਵੱਡਾ ਫ਼ੈਸਲਾ, ਪੋਲਟਰੀ ਮਾਰਕੀਟ 10 ਦਿਨਾਂ ਲਈ ਬੰਦ, ਹੈਲਪ ਲਾਈਨ ਨੰਬਰ ਜਾਰੀਸਰਕਾਰ ਨੇ ਇਸਤੋਂ ਇਲਾਵਾ ਬਾਹਰ ਤੋਂ ਵੀ ਮੁਰਗਾ-ਮੁਰਗੀ ਦੇ ਦਿੱਲੀ ਲਿਆਉਣ ’ਤੇ ਰੋਕ ਲਗਾ ਦਿੱਤੀ ਹੈ। ਦਿੱਲੀ ’ਚ ਬਾਹਰ ਤੋਂ ਆ ਰਹੀਆਂ ਚਿੜੀਆਂ ਦੀ ਸਿਹਤ ’ਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ। ਸਰਕਾਰ ਦੇ ਮੁਖੀਆ ਅਰਵਿੰਦ ਕੇਜਰੀਵਾਲ ਨੇ ਇਹ ਜਾਣਕਾਰੀ ਲਾਈਵ ਪ੍ਰੈੱਸ ਵਾਰਤਾ ’ਚ ਦਿੱਤੀ ਹੈ।National1 month ago
-
Farmer Protest : 30 ਮਿੰਟਾਂ ’ਚ ਬਣਦਾ ਹੈ 3000 ਲੋਕਾਂ ਦਾ ਭੋਜਨ, ਕੁਝ ਮਿੰਟਾਂ ’ਚ ਮਸ਼ੀਨ ਮਿਟਾ ਦਿੰਦੀ ਹੈ ਥਕਾਨਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ’ਤੇ ਅੜੇ ਕਿਸਾਨਾਂ ਲਈ ਧਰਨੇ ਵਾਲੀ ਥਾਂ ’ਤੇ ਹੀ ਉਨ੍ਹਾਂ ਲਈ ਸਹੂਲਤ ਦਾ ਸਾਮਾਨ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ। ਕਹਿਣ ਨੂੰ ਭਾਵੇਂ ਹੀ ਕਿਸਾਨ ਘਰ ਤੋਂ ਦੂਰ ਹਨ ਪਰ ਲੋੜ ਦੀ ਹਰ ਚੀਜ਼ ਉਨ੍ਹਾਂ ਨੂੰ ਮੁਹੱਈਆ ਕਰਾਈ ਜਾ ਰਹੀ ਹੈ। ਆਲਮ ਇਹ ਹੈ ਕਿ ਤੀਜੇ ਹਫ਼ਤੇ ਵਿਚ ਪਹੁੰਚ ਚੁੱਕੇ ਇਸ ਅੰਦੋਲਨ ਤਹਿਤ ਹੁਣ ਤਾਂ ਸਭ ਕੁਝ ਮਸ਼ੀਨਾਂ ਨਾਲ ਹੋ ਰਿਹਾ ਹੈ। ਚਾਹੇ ਉਹ ਭੋਜਨ ਹੋਵੇ ਜਾਂ ਫਿਰ ਥਕਾਨ ਉਤਾਰਨਾ।National2 months ago
-
Farmers Protest : ਕਿਸਾਨਾਂ ਵੱਲੋਂ ਸੋਧ ਤਜਵੀਜ਼ਾਂ ਖ਼ਾਰਜ, ਤੇਜ਼ ਕਰਨਗੇ ਅੰਦੋਲਨਖੇਤੀ ਸੁਧਾਰ ਦੇ ਕਾਨੂੰਨਾਂ ਨੂੰ ਰੱਦ ਕਰਨ ਤੇ ਐੱਮਐੱਸਪੀ ਦੀ ਗਾਰੰਟੀ ਦੇਣ ਦਾ ਕਾਨੂੰਨ ਬਣਾਉਣ ਦੀ ਮੰਗ 'ਤੇ ਅੜੇ ਕਿਸਾਨਾਂ ਨੇ ਸਰਕਾਰ ਦੇ ਸੋਧ ਪ੍ਰਸਤਾਵਾਂ ਨੂੰ ਖਾਰਜ ਕਰ ਦਿੱਤਾ ਹੈ...National2 months ago
-
LIVE Farmers Protest : ਨੋਇਡਾ ਦੇ ਅੰਬੇਡਕਰ ਮੈਮੋਰੀਅਲ ਪਾਰਕ 'ਚ ਸ਼ਿਫਟ ਕੀਤੇ ਗਏ ਮੁਜ਼ਾਹਰਾਕਾਰੀ ਕਿਸਾਨ3 ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਕਿਸਾਨਾਂ ਦਾ ਧਰਨਾ-ਪ੍ਰਦਰਸ਼ਨ 7ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ ਹੈ। ਬੁੱਧਵਾਰ ਨੂੰ ਟਿਕਰੀ ਬਾਰਡਰ, ਸਿੰਘੂ ਬਾਰਡਰ ਨਾਲ ਦਿੱਲੀ-ਯੂਪੀ ਬਾਰਡਰ 'ਤੇ ਹਜ਼ਾਰਾਂ ਕਿਸਾਨ ਧਰਨੇ 'ਤੇ ਬੈਠੇ ਹੋਏ ਹਨ।National2 months ago
-
ਚੀਨ ਨੂੰ ਲੱਗਾ ਜ਼ੋਰਦਾਰ ਝਟਕਾ, ਇਸ ਦੀਵਾਲੀ 40 ਹਜ਼ਾਰ ਕਰੋੜ ਰੁਪਏ ਦਾ ਹੋਇਆ ਨੁਕਸਾਨਕੰਫੇਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ ਨੇ ਦਾਅਵਾ ਕੀਤਾ ਹੈ ਕਿ ਇਸ ਦੀਵਾਲੀ 'ਤੇ ਚੀਨ ਨੂੰ ਤਕਰੀਬਨ 40 ਹਜ਼ਾਰ ਕਰੋੜ ਰੁਪਏ ਦਾ ਝਟਕਾ ਲੱਗਾ ਹੈ। ਕੈਟ ਮੁਤਾਬਕ ਪ੍ਰਤੀ ਹਰ ਸਾਲ ਤਿਉਹਾਰੀ ਸੀਜ਼ਨ 'ਚ ਇਨ੍ਹੇਂ ਮੁੱਲ ਦਾ ਇਹ ਸਾਮਾਨ ਦੇਸ਼ 'ਚ ਵਿਕ ਜਾਂਦਾ ਪਰ ਚੀਨ ਖ਼ਿਲਾਫ਼ ਦੇਸ਼ 'ਚ ਬਣ ਮਾਹੌਲ ਕਾਰਨ ਲੋਕਾਂ ਨੇ ਚੀਨੀ ਉਤਪਾਦਾਂ ਦਾ ਬਾਈਕਾਟ ਕੀਤਾ ਜਿਸ ਦਾ ਇਹ ਅਸਰ ਹੈ।National3 months ago
-
Delhi Metro News: ਅਗਲੇ ਮਹੀਨੇ ਤੋਂ ਮੈਟਰੋ ਯਾਤਰੀਆਂ ਨੂੰ ਮਿਲੇਗੀ ਵੱਡੀ ਰਾਹਤ, DMRC ਨੇ ਕੀਤੇ ਸੰਕੇਤਮੈਟਰੋ 'ਚ ਹਰ ਦਿਨ ਕਰੀਬ ਸਾਢੇ ਚਾਰ ਲੱਖ ਯਾਤਰੀ ਸਫ਼ਰ ਕਰਦੇ ਲੱਗੇ ਹਨ ਪਰ ਜ਼ਿਆਦਾਤਰ ਮੈਟਰੋ ਸਟੇਸ਼ਨਾਂ 'ਤੇ ਸਿਰਫ ਇਕ ਗੇਟ ਖੁੱਲ੍ਹਾ ਹੋਣ ਕਾਰਨ ਸਵੇਰੇ ਤੇ ਸ਼ਾਮ ਦੇ ਸਮੇਂ ਕਈ ਸਟੇਸ਼ਨਾਂ ਦੇ ਬਾਹਰ ਯਾਤਰੀਆਂ ਦੀ ਲੰਬੀ ਲਾਈਨ ਦੇਖੀ ਜਾ ਸਕਦੀ ਹੈ।National5 months ago
-
Delhi Unlock 4 : ਕੇਜਰੀਵਾਲ ਸਰਕਾਰ ਪਹਿਲੀ ਸਤੰਬਰ ਤੋਂ ਸਭ ਕੁਝ ਖੋਲ੍ਹਣ ਲਈ ਤਿਆਰ, ਦਿੱਲੀ ਮੈਟਰੋ ਸਮੇਤ ਇਹ ਰਹੀ ਪੂਰੀ ਲਿਸਟਆਨਲਾਕ-4 'ਚ ਦਿੱਲੀ 'ਚ ਆਮ ਆਦਮੀ ਪਾਰਟੀ ਸਰਕਾਰ ਉਹ ਸਭ ਕੁਝ ਖੋਲ੍ਹਣ ਨੂੰ ਤਿਆਰ ਹੈ, ਜਿਸਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਨਲਾਕ-3 'ਚ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ ਸੀ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਜਿਮ, ਯੋਗ ਸੈਂਟਰ, ਮੈਟਰੋ ਸਮੇਤ ਕਈ ਸੇਵਾਵਾਂ ਫਿਲਹਾਲ ਹਾਲੇ ਬੰਦ ਹਨ। ਅਜਿਹੇ 'ਚ ਦਿੱਲੀ ਸਰਕਾਰ ਚਾਹੁੰਦੀ ਹੈ ਕਿ ਅਨਲਾਕ-4 'ਚ ਇਕ ਸਤੰਬਰ ਤੋਂ ਸਖ਼ਤ ਨਿਯਮਾਂ ਦੇ ਨਾਲ ਇਨ੍ਹਾਂ ਨੂੰ ਸ਼ੁਰੂ ਕਰਨ ਦੀ ਖੁੱਲ੍ਹ ਮਿਲ ਜਾਵੇ। ਫਿਲਹਾਲ ਉਸੇ ਕੇਂਦਰ ਸਰਕਾਰ ਅਤੇ ਉਪ ਰਾਜਪਾਲ ਅਨਿਲ ਬੈਜਲ ਵੱਲੋਂ ਹਰੀ ਝੰਡੀ ਮਿਲਣ ਦਾ ਇੰਤਜ਼ਾਰ ਹੈ।National6 months ago
-
DU Guidelines: ਡੀਯੂ 'ਚ ਵਿਦਿਆਰਥੀਆਂ ਦੀ ਮੈੱਸ ਫ਼ੀਸ ਮਾਫ਼, ਬਿਜਲੀ-ਪਾਣੀ ਬਿੱਲ ਹਾਫ, 16 ਦਿਸ਼ਾ-ਨਿਰਦੇਸ਼ ਜਾਰੀਦਿੱਲੀ ਯੂਨੀਵਰਸਿਟੀ (ਡੀਯੂ) ਨੇ ਸਾਰੇ ਵਿਦਿਆਰਥੀਆਂ ਲਈ 16 ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜਿਸ ਤਹਿਤ ਵਿਦਿਆਰਥੀਆਂ ਦੀ ਮੈੱਸ ਫ਼ੀਸ ਪੂਰੀ ਤਰ੍ਹਾਂ ਮਾਫ਼ ਕਰ ਦਿੱਤੀ ਜਾਵੇਗੀ। ਜਦਕਿ ਬਿਜਲੀ-ਪਾਣੀ ਦੇ ਬਿੱਲ ਵੀ 50 ਫ਼ੀਸਦੀ ਘੱਟ ਕੀਤੇ ਜਾਣਗੇ। ਇੰਨਾ ਹੀ ਨਹੀਂ, ਵਿਦਿਆਰਥੀਆਂ ਲਈ ਲਾਇਬ੍ਰੇਰੀ, ਕੰਪਿਊਟਰ ਰੂਮ ਖੋਲ੍ਹਣ ਤੇ ਉਨ੍ਹਾਂ ਨੂੰ ਖੇਡਣ-ਕੁੱਦਣ, ਯੋਗ ਲਈ ਪ੍ਰੋਤਸਾਹਿਤ ਕਰਨ ਨੂੰ ਵੀ ਕਿਹਾ ਗਿਆ ਹੈ। ਡੀਯੂ ਪ੍ਰਸ਼ਾਸਨ ਨੇ ਕੁੱਲ 16 ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।National6 months ago
-
Delhi Metro News: ਦਿੱਲੀ ਮੈਟਰੋ 'ਚ ਡੈਬਿਟ ਅਤੇ ਕ੍ਰੈਡਿਟ ਕਾਰਡ ਤੋਂ ਭੁਗਤਾਨ ਕਰ ਸਕਣਗੇ ਯਾਤਰੀ, DMRC ਕਰ ਰਿਹੈ ਤਿਆਰੀਦਿੱਲੀ-ਐੱਨਸੀਆਰ ਦੇ ਲੱਖਾਂ ਯਾਤਰੀਆਂ ਦੀ ਲਾਈਫਲਾਈਨ ਬਣ ਚੁੱਕੇ ਦਿੱਲੀ ਮੈਟਰੋ 'ਚ ਇੱਕ ਵੱਡਾ ਅਤੇ ਅਹਿਮ ਬਦਲਾਅ ਹੋਣ ਜਾ ਰਿਹਾ ਹੈ। ਇਸਤੋਂ ਬਾਅਦ ਯਾਤਰੀ ਡੈਬਿਟ ਅਤੇ ਕ੍ਰੈਡਿਟ ਕਾਰਡ ਤੋਂ ਭੁਗਤਾਨ ਕਰਕੇ ਮੈਟਰੋ ਟਰੇਨਾਂ 'ਚ ਸਫ਼ਰ ਕਰ ਸਕਣਗੇ। ਅਜਿਹੇ 'ਚ ਮੈਟਰੋ ਕਾਰਡ ਰੱਖਣ ਤੋਂ ਵੀ ਛੁਟਕਾਰਾ ਮਿਲ ਜਾਵੇਗਾ।National6 months ago
-
ਹਰਿਆਣਾ, ਪੰਜਾਬ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਲਈ ਚੰਗੀ ਖ਼ਬਰ, ਹੁਣ ਪਰਾਲੀ ਤੋਂ ਹੋਵੇਗੀ ਆਮਦਨਹਰਿਆਣਾ, ਪੰਜਾਬ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਲਈ ਹੁਣ ਫ਼ਸਲ ਹੀ ਨਹੀਂ ਬਲਕਿ ਖੇਤੀ ਰਹਿੰਦ-ਖੂਹੰਦ ਯਾਨੀ ਪਰਾਲੀ ਵੀ ਆਮਦਨੀ ਦਾ ਜ਼ਰੀਆ ਬਣੇਗੀ। ਵੱਡੀਆਂ-ਵੱਡੀਆਂ ਕੰਪਨੀਆਂ ਪਰਾਲੀ ਖਰੀਦਣਗੀਆਂ ਤੇ ਇਸ ਤੋਂ ਬਾਇਓ ਸੀਐੱਨਜੀ ਤੇ ਬਿਜਲੀ ਬਣਾਉਣਗੀਆਂ।National7 months ago
-
ਦਿੱਲੀ 'ਚ ਭਾਰੀ ਬਾਰਿਸ਼ ਬਣੀ ਆਫ਼ਤ, ITO ਕੋਲ ਨਾਲੇ 'ਚ ਰੁੜ੍ਹੇ 10 ਘਰ, ਦੇਖੋ ਦਿਲ ਕੰਬਾਊ VIDEOਰਾਜਧਾਨੀ ਦਿੱਲੀ 'ਚਇਕ ਪਾਸੇ ਜਿੱਥੇ ਮਿੰਟੋ ਰੋਡ ਪੁਲ 'ਤੇ ਪਾਣੀ ਜਮ੍ਹਾਂ ਹੋਣ ਕਾਰਨ ਪਾਣੀ 'ਚ ਡੁੱਬਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਉੱਥੇ ਹੀ ਆਈਟੀਓ ਕੋਲ ਵਿਸ਼ਵ ਸਿਹਤ ਸੰਗਠਨ ਦੀ ਇਮਾਰਤ ਪਿੱਛੇ ਅੰਨਾ ਨਗਰ 'ਚ ਕਈ ਬਸਤੀਆਂ 'ਚ ਆਫ਼ਤ ਦੀ ਬਾਰਿਸ਼ ਹੋਈ।National7 months ago
-
Railway ਦੇ ਲੱਖਾਂ ਯਾਤਰੀਆਂ ਲਈ ਖ਼ੁਸ਼ਖ਼ਬਰੀ, ਇਕੱਠੀਆਂ ਮਿਲਣਗੀਆਂ ਕਈ ਸਹੂਲਤਾਂਟਰੇਨਾਂ ਦੀ ਲੇਟਲਤੀਫ਼ੀ ਦੂਰ ਕਰਨ ਅਤੇ ਮੁਹੱਈਆ ਵਸੀਲਿਆਂ ਦਾ ਬਿਹਤਰ ਢੰਗ ਨਾਲ ਉਪਯੋਗ ਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ।Business7 months ago
-
ਕੋਰੋਨਾ ਦੀ ਦਵਾਈ ਸਬੰਧੀ IIT Delhi ਨੇ ਦਿੱਤੀ ਖੁਸ਼ਖਬਰੀ, ਅਸ਼ਵਗੰਧਾ ਨਾਲ ਕੋਵਿਡ-19 ਦਾ ਇਲਾਜ ਸੰਭਵਕੋਰੋਨਾ ਮਹਾਮਾਰੀ ਤੋਂ ਜਿੱਥੇ ਪੂਰੀ ਦੁਨੀਆ ਪਰੇਸ਼ਾਨ ਹੈ, ਉੱਥੇ ਹੀ ਭਾਰਤ 'ਚ ਇਸ ਦੀ ਦਵਾਈ ਸਬੰਧੀ ਇਕ ਖੁਸ਼ਖਬਰੀ ਆਈ ਹੈ ਜੋ ਆਈਆਈਟੀ ਦਿੱਲੀ ਨੇ ਦਿੱਤੀ।Lifestyle9 months ago