new zealand
-
ਨਿਊਜ਼ੀਲੈਂਡ ਦੀ ਸੰਸਦ ’ਚ ਪੰਜਾਬੀ ਭਾਸ਼ਾ ਦੇ ਹੱਕ 'ਚ ਸਮੁੱਚੇ ਪੰਜਾਬੀ ਭਾਈਚਾਰੇ ਨੇ ਆਵਾਜ਼ ਕੀਤੀ ਬੁਲੰਦਵਲਿੰਗਟਨ ਸਿੱਖ ਸੁਸਾਇਟੀ ਦੇ ਨੁਮਾਇੰਦੇ ਪਰਮਜੀਤ ਸਿੰਘ ਨੇ ਪੰਜਾਬੀ ਭਾਸ਼ਾ ਬਾਰੇ ਇਤਿਹਾਸਕ ਤੱਥਾਂ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਇੰਡੀਆ ’ਚ ਸਾਰੇ ਧਰਮ ਗ੍ਰੰਥ ਸੰਸਕ੍ਰਿਤ ’ਚ ਹੀ ਲਿਖੇ ਜਾਂਦੇ ਸਨ। ਜਿਨ੍ਹਾਂ ਨੂੰ ਪੜ੍ਹਨ-ਲਿਖਣ ਬਾਰੇ ਆਮ ਆਦਮੀ ਨੂੰ ਅਧਿਕਾਰ ਨਹੀਂ ਸੀ। ਪਰ ਸਿੱਖ ਗੁਰੂਆਂ ਨੇ ਪੰਜਾਬੀ ਬੋਲੀ ਰਾਹੀਂ ਆਮ ਲੋਕਾਂ ਨੂੰ ਵੀ ਧਾਰਮਿਕ ਗ੍ਰੰਥ ਪੜ੍ਹਨ ਦਾ ਅਧਿਕਾਰ ਦਿੱਤਾ ਸੀ।World5 hours ago
-
ਨਿਊਜ਼ੀਲੈਂਡ : ਸਮੁੰਦਰ ਦੇ ਰਸਤੇ ਗਾਵਾਂ ਦੀ ਬਰਾਮਦ 'ਤੇ ਪਾਬੰਦੀ, ਖੇਤੀ ਮੰਤਰੀ ਨੇ ਕਿਹਾ-ਦੋ ਸਾਲ ਦਾ ਲੱਗੇਗਾ ਸਮਾਂਨਿਊਜ਼ੀਲੈਂਡ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਹੁਣ ਜ਼ਿੰਦਾ ਗਊਆਂ ਜਾਂ ਹੋਰ ਜਾਨਵਰਾਂ ਦੀ ਬਰਾਮਦ ਸਮੁੰਦਰ ਦੇ ਰਸਤੇ ਨਹੀਂ ਕਰੇਗਾ। ਇਹ ਫ਼ੈਸਲਾ ਮਨੁੱਖੀ ਨਜ਼ਰੀਏ ਨਾਲ ਲਿਆ ਗਿਆ ਹੈ। ਖੇਤੀਬਾੜੀ ਮੰਤਰੀ ਡੇਮੀਅਨ ਓ ਕੋਨੋਰ ਨੇ ਕਿਹਾ ਕਿ ਪਾਬੰਦੀ ਨੂੰ ਲਾਗੂ ਕਰਨ ਲਈ ਦੋ ਸਾਲ ਲੱਗਣਗੇ। ਇਸ ਬਿਜਨਸ 'ਚ ਜਿਹੜੇ ਲੋਕ ਹਨ ਜਾਂ ਨਿਵੇਸ਼ ਕੀਤਾ ਹੈWorld1 day ago
-
ਕੋਰੋਨਾ ਕਾਰਨ ਕੀਵੀ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਨਿਊਜ਼ੀਲੈਂਡ ਸਰਕਾਰ ਚਿੰਤਤ, ਬੋਰਡ ਨੇ ਕਿਹਾ ਸਥਿਤੀ ’ਤੇ ਰੱਖੋ ਨਜ਼ਰਨਿਊਜ਼ੀਲੈਂਡ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ’ਤੇ ਅਸਥਾਈ ਤੌਰ ’ਤੇ ਰੋਕ ਲਗਾ ਦਿੱਤੀ। ਇਹ ਰੋਕ ਐਤਵਾਰ 11 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਤੇ 28 ਅਪ੍ਰੈਲ ਤਕ ਚੱਲੇਗੀ। ਇਸ ਦੌਰਾਨ ਭਾਰਤ ’ਚ ਰਹਿਣ ਵਾਲੇ ਨਿਊਜ਼ੀਲੈਂਡ ਦੇ ਨਾਗਰਿਕ ਤੇ ਸਥਾਨਕ ਨਿਵਾਸੀ ਵੀ ਆਪਣੇ ਦੇਸ਼ ਨਹੀਂ ਪਰਤਣਗੇ। ਇਹ ਫੈਸਲਾ ਵੀਰਵਾਰ ਨੂੰ ਆਈ ਉਸ ਰਿਪੋਰਟ ਤੋਂ ਬਾਅਦ ਲਿਆ ਗਿਆ, ਜਦੋਂ ਦੇਸ਼ ’ਚ ਵਾਇਰਸ ਦੇ 23 ਮਾਮਲੇ ਸਾਹਮਣੇ ਆਏ।Cricket6 days ago
-
ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ, ਨਿਊਜ਼ੀਲੈਂਡ ਨੇ ਭਾਰਤੀਆਂ ਦੇ ਆਉਣ ’ਤੇ 11 ਤੋਂ 28 ਅਪ੍ਰੈਲ ਤਕ ਲਾਈ ਰੋਕਭਾਰਤ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਦੂਸਰੇ ਦੇਸ਼ਾਂ ਨੂੰ ਵੀ ਮੁਸ਼ਕਲ ’ਚ ਪਾ ਦਿੱਤਾ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਨਿਊਜ਼ੀਲੈਂਡ ਨੇ ਭਾਰਤ ਤੋਂ ਆ ਰਹੇ ਲੋਕਾਂ ਦੀ ਐਂਟਰੀ ’ਤੇ ਅਸਥਾਈ ਰੂਪ ਤੋਂ ਰੋਕ ਲਗਾ ਦਿੱਤੀ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਨ ਨੇ 11 ਤੋਂ 28 ਅਪ੍ਰੈਲ ਤਕ ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੀ ਐਂਟਰੀ ’ਤੇ ਅਸਥਾਈ ਰੂਪ ਤੋਂ ਪਾਬੰਦੀ ਲਗਾ ਦਿੱਤੀ ਹੈ।World7 days ago
-
ਖਿਡਾਰੀਆਂ ਨੂੰ ਅਭਿਆਸ ਮੈਚ ਲਈ ਲਾਲ ਡਿਊਕ ਗੇਂਦ ਮੁਹੱਈਆ ਕਰਵਾਉਣ ਨੂੰ ਤਿਆਰ ਬੀਸੀਸੀਆਈਭਾਰਤ ਦੇ ਸਿਖਰਲੇ ਟੈਸਟ ਖਿਡਾਰੀ ਅਗਲੇ ਦੋ ਮਹੀਨੇ ਆਈਪੀਐੱਲ ਵਿਚ ਰੁੱਝੇ ਰਹਿਣਗੇ ਪਰ ਜੇ ਉਹ ਇਸ ਟੀ-20 ਲੀਗ ਦੌਰਾਨ ਲਾਲ ਗੇਂਦ ਨਾਲ ਅਭਿਆਸ ਕਰਨਾ ਚਾਹੁਣਗੇ ਤਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਉਨ੍ਹਾਂ ਨੂੰ ਡਿਊਕ ਗੇਂਦ ਉਪਲੱਬਧ ਕਰਵਾਉਣ ਲਈ ਤਿਆਰ ਹੈ। ਅਜਿਹਾ ਆਈਪੀਐੱਲ ਤੋਂ ਬਾਅਦ ਭਾਰਤ ਦੇ ਟੈਸਟ ਪ੍ਰੋਗਰਾਮ ਨੂੰ ਦੇਖਦੇ ਹੋਏ ਕੀਤਾ ਜਾ ਸਕਦਾ ਹੈ।Cricket7 days ago
-
ਅਡਾਨੀ ਦੀ ਕੰਪਨੀ ਤੋਂ ਖਫ਼ਾ ਨਿਊਜ਼ੀਲੈਂਡ ਦੀ ਗਰੀਨ ਪਾਰਟੀ, ਸਰਕਾਰ ਨੇ ਵੀ ਮੰਗਿਆ ਨਿਵੇਸ਼ ਕਰਨ ਵਾਲੇ ਅਦਾਰੇ ਤੋਂ ਜਵਾਬਨਿਊਜ਼ੀਲੈਂਡ ਦੀ ਗਰੀਨ ਪਾਰਟੀ ਅਡਾਨੀ ਗਰੁੱਪ ਦੀ ਇੱਕ ਕੰਪਨੀ ਤੋਂ ਬਹੁਤ ਖਫ਼ਾ ਹੈ, ਜੋ ਫ਼ੌਜੀ ਹਕੂਮਤ ਵਾਲੇ ਮੁਲਕ ਮੀਆਂਮਾਰ ’ਚ ਪੋਰਟ ਬਣਾ ਰਹੀ ਹੈ। ਇਹ ਮਾਮਲਾ ਇਸ ਕਰ ਕੇ ਰੋਸ਼ਨੀ ’ਚ ਆਇਆ ਹੈ ਕਿਉਂਕਿ ਇੱਥੋਂ ਦੇ ਸਰਕਾਰੀ ਅਦਾਰੇ ‘ਨਿਊਜ਼ੀਲੈਂਡ ਸੁਪਰ ਫੰਡ’ ਵੱਲੋਂ ਅਡਾਨੀ ਗਰੁੱਪ ਦੀ ਕੰਪਨੀ ’ਚ ਨਿਵੇਸ਼ ਕੀਤਾ ਜਾ ਰਿਹਾ ਹੈ।World8 days ago
-
ਨਿਊਜ਼ੀਲੈਂਡ ’ਚ ਕੋਵਿਡ ਬੇਅਸਰ, ਜਾਣੋ ਇਸ ਦੇਸ਼ ਨੇ ਕਿਵੇਂ ਕੀਤਾ ਕੋਰੋਨਾ ’ਤੇ ਕਾਬੂਪੂਰੀ ਦੁਨੀਆਂ ਭਾਵੇਂ ਕੋਰੋਨਾ ਤੋਂ ਪ੍ਰਭਾਵਿਤ ਹੋਵੇ ਤੇ ਇਸ ’ਤੇ ਕਾਬੂ ਪਾਉਣ ’ਚ ਅਸਫ਼ਲ ਰਹੀ ਹੋਵੇ, ਪਰ ਇਕ ਦੇਸ਼ ਅਜਿਹਾ ਹੈ ਜਿਸਨੇ ਨਾ ਸਿਰਫ਼ ਕੋਰੋਨਾ ’ਤੇ ਕਾਬੂ ਪਾਇਆ ਬਲਕਿ ਦੂਜੀ ਲਹਿਰ ਨੂੰ ਵੀ ਫੈਲਣ ਤੋਂ ਰੋਕਿਆ। ਇਹ ਦੇਸ਼ ਹੈ ਨਿਊਜ਼ੀਲੈਂਡ, ਜਿਸਨੇ ਕੋਰੋਨਾ ਦੇ ਖਿਲਾਫ਼ ਅਜਿਹੀ ਰਣਨੀਤੀ ਅਪਣਾਈ ਕਿ ਪੂਰੀ ਦੁਨੀਆਂ ਦੇ ਆਰਥਿਕ-ਸਮਾਜਕ ਢਾਂਚੇ ਨੂੰ ਬਿਗਾੜਨ ਵਾਲਾ ਇਹ ਵਾਇਰਸ ਆਪਣਾ ਕੋਈ ਪ੍ਰਭਾਵ ਨਹੀਂ ਦਿਖਾ ਸਕਿਆ।World10 days ago
-
ਬਰਨਾਲਾ ਦੇ ਨੌਜਵਾਨ ਨੇ ਨਿਊਜ਼ੀਲੈਂਡ ਦੀ ਪੁਲਿਸ 'ਚ ਭਰਤੀ ਹੋ ਕੇ ਚਮਕਾਇਆ ਜ਼ਿਲ੍ਹੇ ਦਾ ਨਾਂਜਸਵਿੰਦਰ ਸਿੰਘ ਧਾਲੀਵਾਲ ਦੇ ਪਿਤਾ ਪਰਮਾਤਮਾ ਸਿੰਘ, ਭਰਾ ਰਜਿੰਦਰ ਸਿੰਘ ਤੇ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਜਸਵਿੰਦਰ ਸਿੰਘ ਨੇ ਆਪਣੀ 10ਵੀਂ ਕਲਾਸ ਤਕ ਦੀ ਪੜ੍ਹਾਈ ਸਰਬਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖੇ ਕੀਤੀ ਤੇ 12ਵੀਂ ਦੀ ਪੜ੍ਹਾਈ ਐੱਸਡੀ ਕਾਲਜ 'ਚ ਕੀਤੀ। ਆਈਲੈਟਸ ਕਰਨ ਤੋਂ ਬਾਅਦ ਜਸਵਿੰਦਰ ਸਿੰਘ ਨਿਊਜੀਲੈਂਡ ਚਲਾ ਰਿਹਾ ਜਿੱਥੇ ਉਸ ਨੇ 6 ਸਾਲ ਤਕ ਆਪਣੀ ਪੜ੍ਹਾਈ ਜਾਰੀ ਰੱਖੀ।World14 days ago
-
ਨਿਊਜ਼ੀਲੈਂਡ ਨੇ ਟੀ-20 ਸੀਰੀਜ਼ 'ਚ ਵੀ ਕੀਤਾ ਬੰਗਲਾਦੇਸ਼ ਦਾ ਸਫ਼ਾਇਆ, ਕੀਵੀ ਟੀਮ ਨੇ ਤੀਜਾ ਮੈਚ 65 ਦੌੜਾਂ ਨਾਲ ਕੀਤਾ ਆਪਣੇ ਨਾਂਫਿਨ ਏਲੇਨ ਦੇ ਧਮਾਕੇਦਾਰ ਅਰਧ ਸੈਂਕੜੇ ਤੇ ਮਾਰਟਿਨ ਗੁਪਟਿਲ ਨਾਲ ਉਨ੍ਹਾਂ ਦੀ ਪਹਿਲੀ ਵਿਕਟ ਲਈ 85 ਦੌੜਾਂ ਦੀ ਭਾਈਵਾਲੀ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਵੀਰਵਾਰ ਨੂੰ ਇੱਥੇ ਬਾਰਿਸ਼ ਨਾਲ ਪ੍ਰਭਾਵਿਤ ਤੀਜੇ ਤੇ ਆਖ਼ਰੀ ਟੀ-20 ਕ੍ਰਿਕਟ ਮੈਚ ਵਿਚ ਬੰਗਲਾਦੇਸ਼ ਨੂੰ 65 ਦੌੜਾਂ ਨਾਲ ਹਰਾ ਕੇ ਸੀਰੀਜ਼ ਵਿਚ 3-0 ਨਾਲ ਕਲੀਨ ਸਵੀਪ ਕੀਤਾ। ਨਿਊਜ਼ੀਲੈਂਡ ਨੇ ਵਨ ਡੇ ਸੀਰੀਜ਼ ਵਿਚ ਵੀ 3-0 ਨਾਲ ਕਲੀਨ ਸਵੀਪ ਕੀਤਾ ਸੀ।Cricket14 days ago
-
ਕੀਵੀਆਂ ਨੇ ਪਹਿਲੇ ਟੀ-20 'ਚ ਬੰਗਲਾਦੇਸ਼ ਨੂੰ ਹਰਾਇਆ, ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਕੀਤਾ ਸੀ ਫ਼ੈਸਲਾਡੇਵੋਨ ਕਾਨਵੇ ਦੀ ਅਜੇਤੂ 92 ਦੌੜਾਂ ਦੀ ਪਾਰੀ ਨਾਲ ਨਿਊਜ਼ੀਲੈਂਡ ਨੇ ਪਹਿਲੇ ਟੀ-20 ਵਿਚ ਬੰਗਲਾਦੇਸ਼ 'ਤੇ 66 ਦੌੜਾਂ ਨਾਲ ਜਿੱਤ ਦਰਜ ਕੀਤੀ। ਕਾਨਵੇ ਨੇ 52 ਗੇਂਦਾਂ ਵਿਚ ਇਹ ਪਾਰੀ ਖੇਡੀ ਜਿਸ ਵਿਚ ਵਿਲ ਯੰਗ ਨਾਲ ਤੀਜੀ ਵਿਕਟ ਲਈ ਉਨ੍ਹਾਂ ਨੇ 105 ਦੌੜਾਂ ਦੀ ਭਾਈਵਾਲੀ ਨਿਭਾਈ।Cricket18 days ago
-
ਨਿਊਜ਼ੀਲੈਂਡ ਨੇ ਕੀਤਾ ਸਫ਼ਾਇਆ, ਬੰਗਲਾਦੇਸ਼ ਨੂੰ ਸੀਰੀਜ਼ 'ਚ 3-0 ਨਾਲ ਸਹਿਣੀ ਪਈ ਹਾਰਡੇਵੋਨ ਕੋਂਵੇ ਤੇ ਹਰਫ਼ਨਮੌਲਾ ਡੇਰੇਲ ਮਿਸ਼ੇਲ ਦੇ ਸੈਂਕੜਿਆਂ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਤੀਜੇ ਵਨ ਡੇ ਕ੍ਰਿਕਟ ਮੈਚ ਵਿਚ 164 ਦੌੜਾਂ ਨਾਲ ਹਰਾ ਕੇ ਸੀਰੀਜ਼ 3-0 ਨਾਲ ਜਿੱਤ ਲਈ। ਦੱਖਣੀ ਅਫਰੀਕੀ ਮੂਲ ਦੇ ਕੋਂਵੇ ਨੇ 126 ਦੌੜਾਂ ਬਣਾਈਆਂ ਤੇ ਮਿਸ਼ੇਲ ਦੇ ਨਾਲ ਰਿਕਾਰਡ 159 ਦੌੜਾਂ ਦੀ ਭਾਈਵਾਲੀ ਕੀਤੀ। ਨਿਊਜ਼ੀਲੈਂਡ ਨੇ ਪਹਿਲਾਂ ਬੰਲੇਬਾਜ਼ੀ ਕਰਦੇ ਹੋਏ ਛੇ ਵਿਕਟਾਂ 'ਤੇ 318 ਦੌੜਾਂ ਬਣਾਈਆਂ।Cricket20 days ago
-
IPL 2020 ਲਈ RCB 'ਚ ਸ਼ਾਮਲ ਹੋਏ ਨਿਊਜ਼ੀਲੈਂਡ ਦੇ ਆਲਰਾਊਂਡਰ 'ਤੇ ICC ਨੇ ਲਾਇਆ ਜੁਰਮਾਨਾ, ਜਾਣੋ ਕਾਰਨ: ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਕਾਈਲ ਜੈਮੀਸਨ ਦੀ ਫਾਰਮ ਪਿਛਲੇ ਕੁਝ ਮੈਚਾਂ 'ਚ ਖਰਾਬ ਰਹੀ ਹੈ। ਹੁਣ ਕੌਮਾਂਤਰੀ ਕ੍ਰਿਕਟ ਕੌਂਸਲ ਭਾਵ ਆਈਸੀਸੀ ਨੇ ਉਨ੍ਹਾਂ 'ਤੇ ਜੁਰਮਾਨਾ ਲਾ ਦਿੱਤਾ ਹੈ। ਆਈਸੀਸੀ ਦੀ ਚੋਣ ਜ਼ਾਬਤੇ ਦੇ ਉਲੰਘਣ ਦੇ ਮਾਮਲੇ ਨੂੰ ਲੈ ਕੇ ਕਾਈਲ ਜੈਮੀਸਨ 'ਤੇ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲਾਇਆ ਹੈ।Cricket21 days ago
-
ਲਾਥਮ ਦਾ ਸੈਂਕੜਾ, ਨਿਊਜ਼ੀਲੈਂਡ ਨੇ ਬੰਗਲਾਦੇਸ਼ ਤੋਂ ਜਿੱਤੀ ਸੀਰੀਜ਼ਕਪਤਾਨ ਟਾਮ ਲਾਥਮ ਦੇ ਕਰੀਅਰ ਦੇ ਪੰਜਵੇਂ ਸੈਂਕੜੇ ਤੇ ਡੇਵੋਨ ਕਾਨਵੇ ਦੇ ਨਾਲ ਉਨ੍ਹਾਂ ਦੀ ਸੈਂਕੜੇ ਵਾਲੀ ਭਾਈਵਾਲੀ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਦੂਜੇ ਵਨ ਡੇ ਮੈਚ ਵਿਚ ਮੰਗਲਵਾਰ ਨੂੰ ਇੱਥੇ ਬੰਗਲਾਦੇਸ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ। ਨਿਊਜ਼ੀਲੈਂਡ ਨੇ 272 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਤਿੰਨ ਵਿਕਟਾਂ 53 ਦੌੜਾਂ 'ਤੇ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਲਾਥਮ ਤੇ ਕਾਨਵੇ ਨੇ ਜ਼ਿੰਮੇਵਾਰੀ ਸੰਭਾਲੀ ਤੇ ਚੌਥੀ ਵਿਕਟ ਲਈ 113 ਦੌੜਾਂ ਦੀ ਭਾਈਵਾਲੀ ਕੀਤੀCricket23 days ago
-
ਰਾਇਲ ਚੈਲਿੰਜਰਜ਼ ਬੰਗਲੌਰ ਨੇ ਨਿਊਜ਼ੀਲੈਂਡ ਦੇ ਵਿਕਟਕੀਪਰ ਨੂੰ ਕੀਤਾ ਟੀਮ ’ਚ ਸ਼ਾਮਿਲ, ਲਵੇਗਾ ਇਸ ਖਿਡਾਰੀ ਦੀ ਥਾਂਇੰਡੀਅਨ ਪ੍ਰੀਮੀਅਰ ਲੀਗ ਦਾ 14ਵਾਂ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਫਰੈਂਚਾਇਜ਼ੀ ਟੀਮ ਰਾਇਲ ਚੈਲਿੰਜਰਜ਼ ਬੰਗਲੌਰ ਦੀ ਟੀਮ ਨੇ ਨਿਊਜ਼ਲੈਂਡ ਦੇ ਵਿਕਟਕੀਪਰ ਬੱਲੇਬਾਜ਼ ਨੂੰ ਸਾਈਨ ਕੀਤਾ ਹੈ। ਫਿਨ ਏਲੇਨ ਨੂੰ ਜੋਸ ਫਿਲੀਪੇ ਦੀ ਥਾਂ ਟੀਮ ’ਚ ਸ਼ਾਮਿਲ ਕੀਤਾ ਗਿਆ ਹੈ, ਜੋ ਇਸ ਪੂਰੇ ਸੀਜ਼ਨ ’ਚ ਟੀਮ ਲਈ ਮੈਚ ਨਹੀਂ ਖੇਡ ਸਕੇਗਾ।Cricket1 month ago
-
ਨਿਊਜ਼ੀਲੈਂਡ 'ਚ ਪਹਿਲੀ ਵਾਰ ਭਾਰਤੀ ਭਾਈਚਾਰਾ ਵੱਡੇ ਪੱਧਰ 'ਤੇ ਮਨਾਏਗਾ ਫੱਗ ਮਹਾਉਤਸਵਨਿਊਜ਼ੀਲੈਂਡ ਦੇ ਇਤਿਹਾਸ 'ਚ ਪਹਿਲੀ ਵਾਰ ਭਾਰਤੀ ਭਾਈਚਾਰਾ ਵੱਡੇ ਪੱਧਰ 'ਤੇ 'ਫੱਗ ਮਹਾਉਤਸਵ' ਮਨਾਏਗਾ। ਭਾਰਤ 'ਚ ਰੰਗਾਂ ਦਾ ਇਹ ਤਿਉਹਾਰ ਫੱਗਣ ਮਹੀਨੇ 'ਚ ਮਨਾਇਆ ਜਾਂਦਾ ਹੈ। ਇਸ ਉਦੇਸ਼ ਲਈ ਹਿੰਦੂ ਐਲਡਰਜ਼ ਫਾਊਂਡੇਸ਼ਨ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਤਿਆਰੀਆਂ ਵਿੱਢੀਆਂ ਜਾ ਚੁੱਕੀਆਂ ਹਨWorld1 month ago
-
ICC ਨੇ ਕਰ ਦਿੱਤਾ ਅਧਿਕਾਰਤ ਐਲਾਨ, ਇਸ ਸ਼ਹਿਰ 'ਚ ਖੇਡਿਆ ਜਾਵੇਗਾ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲICC ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਉਦਘਾਟਨੀ ਸੈਸ਼ਨ ਦੇ ਫਾਈਨਲ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ ਕਿ ਟੂਰਨਾਮੈਂਟ ਦਾ ਫਾਈਨਲ ਕਦੋਂ ਤੇ ਕਿੱਥੇ ਖੇਡਿਆ ਜਾਵੇਗਾ।Cricket1 month ago
-
ਨਿਊਜ਼ੀਲੈਂਡ ਨੇ ਜਿੱਤੀ ਟੀ-20 ਸੀਰੀਜ਼, ਆਖ਼ਰੀ ਟੀ-20 'ਚ ਆਸਟ੍ਰੇਲੀਆ ਨੂੰ ਸੱਤ ਵਿਕਟਾਂ ਨਾਲ ਹਰਾਇਆਲੈੱਗ ਸਪਿੰਨਰ ਈਸ਼ ਸੋਢੀ (3/24) ਦੀ ਸ਼ਾਨਦਾਰ ਗੇਂਦਬਾਜ਼ੀ ਤੇ ਮਾਰਟਿਨ ਗੁਪਟਿਲ ਦੀ 71 ਦੌੜਾਂ ਦੀ ਤੇਜ਼ ਪਾਰੀ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਐਤਵਾਰ ਨੂੰ ਇੱਥੇ ਪੰਜਵੇਂ ਤੇ ਆਖ਼ਰੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਆਸਟ੍ਰੇਲੀਆ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 3-2 ਨਾਲ ਜਿੱਤ ਲਈ। ਸੋਢੀ ਨੇ ਸੀਰੀਜ਼ ਵਿਚ 10 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਨਿਊਜ਼ੀਲੈਂਡ ਨੇ ਆਸਟ੍ਰੇਲੀਆ ਨੂੰ ਅੱਠ ਵਿਕਟਾਂ 'ਤੇ 142 ਦੌੜਾਂ ਹੀ ਬਣਾਉਣ ਦਿੱਤੀਆਂ।Cricket1 month ago
-
ਨਿਊਜ਼ੀਲੈਂਡ ’ਚ ਤੀਜੇ ਖਤਰਨਾਕ ਭੂਚਾਲ ਤੋਂ ਬਾਅਦ ਸੁਨਾਮੀ ਦਾ ਖਤਰਾ, ਉੱਚੀ ਥਾਂ ’ਤੇ ਜਾਣ ਲਈ ਜਨਤਾ ਹੱਥੋਪਾਈਨਿਊਜ਼ੀਲੈਂਡ ਤੋਂ ਲਗਪਗ 1000 ਕਿਲੋਮੀਟਰ ਦੂਰ ਕੇਰਮਾਡੇਕ ਦੀਪ ਖੇਤਰ ਵਿਚ 8.1 ਤੀਬਰਤਾ ਦਾ ਭੂਚਾਲ ਦੋ ਘੰਟੇ ਪਹਿਲਾਂ ਆਏ ਭੂਚਾਲਾਂ ਦੀ ਲਡ਼ੀ ਵਿਚ ਸਭ ਤੋਂ ਵੱਡਾ ਸੀ, ਜਿਸ ਵਿਚ ਦੋ 7.4 ਅਤੇ 7.3 ਤੀਬਰਤਾ ਵਾਲੇ ਦਰਜ ਕੀਤੇ ਗਏ ਸਨ। ਸੁਨਾਮੀ ਖ਼ਤਰੇ ਦੇ ਕਾਰਨ ਨਿਊਜ਼ੀਲੈਂਡ ਵਿਚ ਟਰੈਫਿਕ ਜਾਮ ਲੱਗ ਗਿਆ।World1 month ago
-
ਨਿਊਜ਼ੀਲੈਂਡ ’ਚ ਕਾਬੂ ਤੋਂ ਬਾਹਰ ਕੋਰੋਨਾ ਮਹਾਮਾਰੀ , ਬ੍ਰਾਜ਼ੀਲ ਦੇ ਬ੍ਰੇਸੀਲਿਆ ’ਚ 24 ਘੰਟੇ ਦਾ ਲਾਕਡਾਊਨਨਿਊਜ਼ੀਲੈਂਡ ’ਚ ਕੋਰੋਨਾ ਮਹਾਮਾਰੀ ਹੁਣ ਕਾਬੂ ’ਚ ਨਹੀਂ ਹੈ। ਇੱਥੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ (Auckland ) ’ਚ ਲਾਕਡਾਊਨ ਹਟਾਉਣ ਤੋਂ ਬਾਅਦ ਫਿਰ ਹਫ਼ਤੇ ਦੇ ਲਈ ਦੋਬਾਰਾ ਲਾਕਡਾਊਨ ਲੱਗਾ ਦਿੱਤਾ ਗਿਆ ਹੈ।World1 month ago
-
COVID-19 ਦੇ ਮਾਮਲੇ ਵਧਣ ਤੋਂ ਬਾਅਦ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ 'ਚ ਲਾਕਡਾਊਨNew Zealand ਦੀ ਪ੍ਰਧਾਨ ਮੰਤਰੀ ਸਿੰਡਾ ਅਰਡਨ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ 'ਚ ਮੁੜ Lockdown ਲਗਾਇਆ ਜਾ ਰਿਹਾ ਹੈ। Coronavirus ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਐਤਵਾਰ ਤੋਂ ਸੱਤ ਦਿਨਾ ਲਈ ਲਾਕਡਾਊਨ ਲਗਾ ਦਿੱਤਾ ਜਾਵੇਗਾ।World1 month ago