ਪਿਤਾ ਦੇ ਕਤਲ ਦੇ ਦੋਸ਼ 'ਚ ਨਿਊਜ਼ੀਲੈਂਡ ਦੀ ਜੇਲ੍ਹ 'ਚ ਸਜ਼ਾ ਭੁਗਤੇਗਾ ਬਹਾਦਰ ਸਿੰਘ
ਹੈਮਿਲਟਨ ਸ਼ਹਿਰ ਨੇੜੇ ਪੰਜਾਬੀਆਂ ਦੇ ਇਕ ਫ਼ਾਰਮ ਹਾਊਸ 'ਤੇ ਇਸ ਸਾਲ 16 ਮਾਰਚ ਨੂੰ ਵਾਪਰੀ ਘਟਨਾ ਦੌਰਾਨ ਕਤਲ ਦੇ ਕੇਸ 'ਚ ਅਦਾਲਤ ਨੇ ਮ੍ਰਿਤਕ ਦੇ ਪੁੱਤਰ ਨੂੰ 2 ਸਾਲ ਇਕ ਮਹੀਨੇ ਕੈਦ ਦੀ ਸਜ਼ਾ ਸੁਣਾਈ ਦਿੱਤੀ। ਇਹ ਵਿਅਕਤੀ ਸ਼ਰਾਬ ਦੇ ਨਸ਼ੇ 'ਚ ਪਿਤਾ ਦੇ ਘਰ ਧੱਕੇ ਨਾਲ ਗਿਆ ਸੀ।
World5 months ago