netflix
-
Amazon ਨੇ ਭਾਰਤ ’ਚ ਲਾਂਚ ਕੀਤਾ Mobile Only Prime Video ਪਲਾਨ, Netflix ਨੂੰ ਮਿਲੇਗੀ ਟੱਕਰਐਮਾਜ਼ੋਨ ਨੇ ਭਾਰਤ ਵਿਚ ਦੁਨੀਆ ਦਾ ਪਹਿਲਾ ਮੋਬਾਈਲ ਓਨਲੀ ਵੀਡੀਓ ਪਲਾਨ ‘Prime Video Mobile Edition’ ਲਾਂਚ ਕਰ ਦਿੱਤਾ ਹੈ। ਇਸ ਐਡੀਸ਼ਨ ਨੂੰ ਟੈਲੀਕਾਮ ਕੰਪਨੀ ਏਅਰਟੈਲ ਦੇ ਨਾਲ ਮਿਲ ਕੇ ਪੇਸ਼ ਕੀਤਾ ਹੈ, ਜਿਸ ਤੋਂ ਬਾਅਦ ਏਅਰਟੈਲ ਯੂਜ਼ਰਜ਼ ਹਾਈ ਕੁਆਲਿਟੀ ਐਂਟਰਟੇਨਮੈਂਟ ਸਰਵਿਸ ਦਾ ਮਜ਼ਾ ਲੈ ਸਕਣਗੇ।Technology9 days ago
-
The Girl On The Train Trailer : ਸਿਨੇਮਾਘਰਾਂ ਦੀ ਬਜਾਏ ਨੈੱਟਫਿਲਕਸ 'ਤੇ ਆਵੇਗੀ ਪ੍ਰਣੀਤੀ ਚੌਪੜਾ ਦੀ ਫ਼ਿਲਮ ਦਿ ਗਰਲ ਆਨ ਦਿ ਟ੍ਰੇਨ, ਦੇਖੋ ਟ੍ਰੇਲਰਕੋਰੋਨਾ ਵਾਇਰਸ ਪੈਨਡੇਮਿਕ ਦੇ ਚੱਲਿਦਆਂ 2020 'ਚ ਅਸੀਂ ਦੇਖਿਆ ਕਿ ਕਈ ਵੱਡੀਆਂ ਚਰਚਿਤ ਫਿਲਮਾਂ ਨੇ ਸਿਨੇਮਾਘਰ ਬੰਦ ਹੋਣ ਦੀ ਵਜ੍ਹਾ ਨਾਲ ਓਟੀਟੀ ਰਿਲੀਜ਼ ਦਾ ਰਸਤਾ ਚੁਣਿਆ ਸੀ। ਇਹ ਫਿਲਮਾਂ ਮੁੱਖ ਰੂਪ ਨਾਲ ਐਮਾਜ਼ੋਨ ਪ੍ਰਾਈਮ, ਨੈੱਟਫਿਲਕਸ ਤੇ ਡਿਜਨੀ ਪਲੱਸ ਹਾਟਸਟਾਰ ਵਰਗੇ ਪਲੇਟਫਾਰਮ 'ਤੇ ਰਿਲੀਜ਼ ਕੀਤੀ ਸੀ।Entertainment 10 days ago
-
We Can Be Heroes On Netflix : ਨੈੱਟਫਲਿੱਕਸ ਦਾ ਕ੍ਰਿਸਮਸ ਗਿਫਟ, ਰਿਲੀਜ਼ ਹੋਈ ਪਿ੍ਰਅੰਕਾ ਚੋਪੜਾ ਦੀ ਸੁਪਰਹੀਰੋ ਫਿਲਮਦੱਸ ਦੇਈਏ ਕਿ ਪਿ੍ਰਅੰਕਾ ਨੇ ਜਦੋਂ ਫਿਲਮ ਫਰਸਟ ਲੁੱਕ ਸ਼ੇਅਰ ਕੀਤਾ ਸੀ ਤਾਂ ਉਨ੍ਹਾਂ ਨੇ ਦੱਸਿਆ ਸੀ ਕਿ ਫਿਲਮ ਨਵੇਂ ਸਾਲ ਦੇ ਪਹਿਲੇ ਦਿਨ ਰਿਲੀਜ਼ ਹੋਵੇਗੀ ਪਰ 4 ਦਸੰਬਰ ਨੂੰ ਪਿ੍ਰਅੰਕਾ ਨੇ ਅਪਡੇਟ ਦਿੱਤਾ ਹੈ ਕਿ ਇਹ ਕ੍ਰਿਸਮਸ ’ਤੇ ਆ ਰਹੀ ਹੈ। ਪਿ੍ਰਅੰਕਾ ਨੇ ਲਿਖਿਆ ਸੀ - ਤਾਕਤ ਦਾ ਕੋਈ ਆਕਾਰ ਨਹੀਂ ਹੁੰਦਾ ਅਤੇ ਇਹ ਕ੍ਰਿਸਮਸ ’ਤੇ ਆ ਰਹੀ ਹੈ।Entertainment 27 days ago
-
Coolie No 1 ਸਮੇਤ christmas ਵੀਕੈਂਡ ’ਤੇ ਧਮਾਲ ਪਾਉਣ ਆ ਰਹੀਆਂ ਹਨ ਇਹ ਫਿਲਮਾਂ ਤੇ ਵੈੱਬ ਸੀਰੀਜ਼ਸਾਲ 2020 ਖ਼ਤਮ ਹੋਣ ’ਚ ਕੁਝ ਦਿਨ ਹੀ ਬਾਕੀ ਹਨ ਤੇ ਸਾਲ ਦਾ ਹੁਣ ਉਹ ਮੌਕਾ ਆ ਰਿਹਾ ਹੈ, ਜਿਸ ਦਾ ਤਾਮਾਮ ਲੋਕਾਂ ਨੂੰ ਇੰਤਜ਼ਾਰ ਰਹਿੰਦਾ ਹੈ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਹਾਲਾਤ ਦੇਖਦਿਆਂ ਓਟੀਟੀ ਪਲੈਟਫਾਰਮ ’ਤੇ ਦਿਸਚਸਪ ਕੰਟੈਂਟ ਨਾਲ ਤਿਉਹਾਰੀ ਸੀਜ਼ਨ ਦਾ ਲੁਤਫ਼ ਉਠਾਇਆ ਜਾ ਸਕਦਾ ਹੈ।Entertainment 1 month ago
-
Fabulous Lives Of Bollywood Wives ਨੂੰ ਮਿਲ ਰਹੀਆਂ ਅਲੋਚਨਾਵਾਂ ’ਤੇ ਬੋਲੀ ਸੀਮਾ ਖ਼ਾਨ - ‘ਮੈਂ ਵੀ ਸਬਜ਼ੀਆਂ ਖ਼ਰੀਦਣ ਜਾਂਦੀ ਹਾਂ’ਨੀਲਮ ਨੇ ਗਲਫ ਨਿਊਜ਼ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਕਿ ਅਸੀਂ ਲੋਕ ਕੋਈ ਐਵਾਰਡ ਜਿੱਤਣ ਲਈ ਇਹ ਨਹੀਂ ਕਰ ਰਹੇ, ਇਸ ਲਈ ਲੋਕਾਂ ਨੂੰ ਥੋੜ੍ਹਾ ਸ਼ਾਂਤ ਰਹਿਣਾ ਚਾਹੀਦਾ ਹੈ। ਉਥੇ ਹੀ ਸੀਮਾ ਖ਼ਾਨ ਨੇ ਸ਼ੋਅ ’ਚ ਆਪਣੇ ਕੁਮੈਂਟਸ ਨੂੰ ਲੈ ਕੇ ਕਿਹਾ, ਸਾਡੇ ਪਰਿਵਾਰ ਹਨ, ਬੱਚੇ ਹਨ ਘਰ ਹੈ ਅਤੇ ਹੋਰ ਕੰਮ ਵੀ ਹਨ।Entertainment 1 month ago
-
Dhanush ਦੀ ਹਾਲੀਵੁੱਡ ’ਚ ਲੰਬੀ ਛਾਲ, ਨੈਟਫਲਿਕਸ ਦੀ ‘ਦ ਗ੍ਰੇ ਮੈਨ’ ਮੈਂ ਦੋ ਦਿੱਗਜਾਂ ਦੇ ਨਾਲ ਕਰਨਗੇ ਕੰਮBollywood news ਦੱਖਣੀ ਭਾਰਤੀ ਫਿਲਮਾਂ ਦੇ ਅਭਿਨੇਤਾ ਧਨੁਸ਼ ਨੇ ਲੰਬੀ ਛਾਲ ਲਗਾਈ ਹੈ। ਧਨੁਸ਼ ਨੈਟਫਲਿਕਸ ਦੀ ਦ ਗ੍ਰੇ ਮੈਨ ’ਚ ਰਾਇਨ ਗੋਸਲਿੰਗ ਤੇ ਕ੍ਰਿਸ ਇਵਾਂਸ ਵਰਗੇ ਦਿੱਗਜ ਕਲਾਕਾਰਾਂ ਦੇ ਨਾਲ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਐਂਥਲੀ ਤੇ ਜੋ ਰੂਸੋ ਕਰ ਰਹੇ ਹਨ। ਫਿਲਮ 2009 ’ਚ ਆਏ ਮਾਰਕੀਟ ਗ੍ਰੀਨੀ ਦੇ ਨਾਵਲ ’ਤੇ ਆਧਾਰਿਤ ਹੈ।Entertainment 1 month ago
-
Akshay Kumar ਨੂੰ ਲੈ ਕੇ ਅਭਿਸ਼ੇਕ ਬੱਚਨ 'ਤੇ ਟੁੱਟ ਪਏ ਟ੍ਰੋਲਰਜ਼, ਐਕਟਰ ਨੇ ਇਕ-ਇਕ ਨੂੰ ਦਿੱਤਾ ਕਰਾਰਾ ਜਵਾਬਸ਼ੁਰੂਆਤ ਐਗਜ਼ੀਬਿਟਰ ਅਕਸ਼ੈ ਰਾਠੀ ਦੇ ਟਵੀਟ ਤੋਂ ਹੋਈ, ਜਿਸ ’ਚ ਉਨ੍ਹਾਂ ਨੇ ਅਕਸ਼ੈ ਕੁਮਾਰ ਦੀ ਤਾਰੀਫ ਕਰਦੇ ਹੋਏ ਲਿਖਿਆ, ਇਹ ਦੇਖਣਾ ਦਿਲਚਸਪ ਹੈ ਕਿ ਅਕਸ਼ੈ ਕੁਮਾਰ ਕਿਵੇਂ ਇਕ ਪੂਰੀ ਫਿਲਮ ਸਮੇਂ ਓਨੇ ਸਮੇਂ ’ਚ ਪੂਰੀ ਕਰ ਲੈਂਦੇ ਹਨ, ਜਿੰਨੇ ’ਚ ਦੂਸਰੇ ਸਟਾਰਸ ਨੂੰ ਕਿਸੇ ਛੋਟੇ ਸੀਨ ’ਚ ਵੀ ਐਕਟਿੰਗ ਸਿੱਖਣ ’ਚ ਲੱਗ ਜਾਂਦਾ ਹੈ।Entertainment 1 month ago
-
AK vs AK: ਅਨਿਲ ਕਪੂਰ ਨੇ ਭਾਰਤੀ ਹਵਾਈ ਫ਼ੌਜ ਕੋਲੋਂ ਮੰਗੀ ਮਾਫ਼ੀ, ਜਾਣੋ ਪੂਰਾ ਮਾਮਲਾਅਨਿਲ ਕਪੂਰ ਨੇ ਕਿਹਾ ਕਿ ਮੈਂ ਇਸ ਟ੍ਰੇਲਰ 'ਚ ਭਾਰਤੀ ਹਵਾਈ ਫੌਜ ਦੀ ਵਰਦੀ ਪਾਈ ਇਸ ਲਈ ਨਜ਼ਰ ਆਇਆ ਕਿਉਂਕਿ ਮੈਂ ਹਵਾਈ ਫ਼ੌਜ ਅਧਿਕਾਰੀ ਦੀ ਭੂਮਿਕਾ ਨਿਭਾ ਰਿਹਾ ਹਾਂ। ਜਦੋਂ ਮੈਨੂੰ ਪਤਾ ਲਗਦਾ ਹੈ ਕਿ ਮੇਰੀ ਬੇਟੀ ਅਗਵਾ ਹੋ ਗਈ ਹੈ ਤਾਂ ਇਕ ਭਾਵਨਾਤਮਕ ਤੌਰ 'ਤੇ ਟੁੱਟੇ ਪਿਤਾ ਦਾ ਗੁੱਸਾ ਜ਼ਾਹਿਰ ਹੁੰਦਾ ਹੈ।Entertainment 1 month ago
-
Netflix Film AK Vs AK 'ਚ ਅਨਿਲ ਕਪੂਰ ਦੇ ਸੀਨ 'ਤੇ ਭਾਰਤੀ ਹਵਾਈ ਫ਼ੌਜ ਨੇ ਪ੍ਰਗਟਾਇਆ ਇਤਰਾਜ਼, ਦ੍ਰਿਸ਼ ਹਟਾਉਣ ਦੀ ਮੰਗtechnology news ਨੈਟਫਲਿਕਸ ਦੀ ਫਿਲਮ AK VS AK ਦੇ ਇਕ ਸੀਨ 'ਤੇ ਵਿਵਾਦ ਹੋ ਗਿਆ ਹੈ। ਇਸ ਦ੍ਰਿਸ਼ 'ਚ ਅਨਿਲ ਕਪੂਰ ਨੂੰ ਭਾਰਤੀ ਹਵਾਈ ਫ਼ੌਜ ਦੀ ਵਰਦੀ ਪਾਈ ਦਿਖਾਈ ਗਈ ਹੈ। ਹਵਾਈ ਫ਼ੌਜ ਨੇ ਯੂਨੀਫਾਰਮ ਨੂੰ ਚੰਗੇ ਢੰਗ ਨਾਲ ਨਾ ਦਿਖਾਉਣ 'ਤੇ ਇਤਰਾਜ਼ ਪ੍ਰਗਟਾਇਆ ਹੈ ਤੇ ਕ੍ਰਿਸ਼ ਨੂੰ ਫਿਲਮ 'ਚੋ ਹਟਾਉਣ ਦੀ ਮੰਗ ਕੀਤੀ ਹੈ।Technology1 month ago
-
ਅੱਜ ਤੋਂ ਮਿਲੇਗਾ Netflix ਨੂੰ ਬਿਲਕੁਲ ਫਰੀ ਦੇਖਣ ਦਾ ਮੌਕਾ, ਜਾਣੋ ਕਿਵੇਂ ਕਰੀਏ ਅਸੈੱਸਹਰਮਨਪਿਆਰੇ ਓਟੀਟੀ ਪਲੇਟਫਾਰਮ ਨੈੱਟਫਲਿਕਸ ਨੇ ਪਿਛਲੇ ਦਿਨੀਂ StreamFest ਆਫ਼ਰ ਦਾ ਐਲਾਨ ਕੀਤਾ ਸੀ, ਜਿਸ ਤਹਿਤ ਯੂਜ਼ਰਜ਼ ਵੀਕੈਂਡ ਵਿਚ ਫਰੀ ਸਟ੍ਰੀਮਿੰਗ ਦੀ ਸਹੂਲਤ ਦਾ ਲਾਭ ਲੈ ਸਕਣਗੇ। ਨੈੱਟਫਲਿਕਸ ਯੂਜ਼ਰਜ਼ ਲਈ ਖੁਸ਼ਖਬਰੀ ਹੈ ਕਿ ਇਹ ਆਫਰ ਅੱਜ ਭਾਵ 5 ਦਸੰਬਰ ਤੋਂ ਸ਼ੁਰੂ ਹੋ ਗਈ ਹੈ।Technology1 month ago
-
Netflix, Amazon Prime ਨੂੰ ਟੱਕਰ ਦੇਣ ਆ ਗਈ ਨਵੀਂ ਓਟੀਟੀ ਐਪ Loinsgate, ਦੇਣਾ ਪਵੇਗਾ 99 ਰੁਪਏ ਮਹੀਨਾ ਚਾਰਜNetflix Amazon Prime ਗਲੋਬਲ ਸਟ੍ਰੀਮਿੰਗ ਸਰਵਿਸ ਸਟਾਰਜ਼ ਨੇ ਭਾਰਤ 'ਚ ਡਾਇਰੈਕਟ ਟੂ ਕੰਜ਼ਿਊਮਰ ਓਟੀਟੀ ਐਪ ‘LionsGage Play’ ਲਾਂਚ ਕਰ ਦਿੱਤੀ ਹੈ। ਇਸ ਐਪ 'ਤੇ ਹਾਲੀਵੁੱਡ ਫ਼ਿਲਮਾਂ ਤੇ ਸ਼ੋਅ ਦੇ ਪ੍ਰੀਮੀਅਮ ਕੰਟੈਂਟ ਨੂੰ ਕਈ ਭਾਰਤੀ ਭਾਸ਼ਾਵਾਂ 'ਚ ਉਪਲਬਧ ਕਰਵਾਇਆ ਗਿਆ ਹੈ।Technology1 month ago
-
ਇਹ ਹਨ jio ਦੇ ਤਿੰਨ ਸ਼ਾਨਦਾਰ ਰਿਚਾਰਜ ਪਲਾਨ, 504GB Data, Unlimited calling ਨਾਲ ਮਿਲਦਾ ਹੈ ਮੁਫਤ Netflix, Amazon Prime SubscriptionReliance Jio ਵੱਲੋਂ ਹਾਲ ਹੀ 'ਚ JioPhone ਯੂਜ਼ਰ ਲਈ ਤਿੰਨ ਨਵੇਂ ਰਿਚਾਰਜ ਪਲਾਨ ਨੂੰ ਪੇਸ਼ ਕੀਤਾ ਗਿਆ ਸੀ। ਇੱਥੇ ਤਿੰਨ ਰਿਚਾਰਜ ਪਲਾਨ ਆਨ ਇੰਨ ਵਨ ਲੌਗ ਟਰਮ ਪਲਾਨ ਹਨ, ਜਿਸ 'ਚ ਯੂਜ਼ਰ ਨੂੰ Unlimited calling, messaging ਤੇ 504GB ਤਕ ਦਾTechnology1 month ago
-
'ਟੌਰਬਾਜ਼' ਤੇ 'ਦੁਰਗਾਮਤੀ' ਸਮੇਤ ਦਸੰਬਰ 'ਚ ਓਟੀਟੀ 'ਤੇ ਰਿਲੀਜ਼ ਹੋਣਗੀਆਂ ਇੰਨੀਆਂ ਫ਼ਿਲਮਾਂ ਤੇ ਵੈਬ ਸੀਰੀਜ਼, ਜਾਣੋ ਕਿੱਥੇ ਦੇਖੀਏ4 ਦਸੰਬਰ ਨੂੰ ਜ਼ੀ5 'ਤੇ ਇਮੋਸ਼ਨਲ ਡ੍ਰਾਮਾ ਫਿਲਮ 'ਦਰਬਾਨ' ਰਿਲੀਜ਼ ਹੋਵੇਗੀ, ਜਿਸ 'ਚ ਸ਼ਾਰਿਬ ਹਾਸ਼ਮੀ, ਸ਼ਰਦ ਕੈਲਕਰ, ਰਸਿਕਾ ਦੁੱਗਲ ਅਤੇ ਫਲੋਰਾ ਸੈਨੀ ਮੁੱਖ ਭੂਮਿਕਾਵਾਂ 'ਚ ਹਨ। ਇਕ ਮਾਲਿਕ ਅਤੇ ਉਨ੍ਹਾਂ ਦੇ ਵਫ਼ਾਦਾਰ ਨੌਕਰ ਦੀ ਇਹ ਕਹਾਣੀ ਰਵਿੰਦਰਨਾਥ ਟੈਗੌਰ ਦੀ ਸਟੋਰੀ 'ਤੇ ਆਧਾਰਿਤ ਹੈ।Entertainment 1 month ago
-
A Suitable Boy ਨੂੰ ਲੈ ਕੇ ਐਕਸ਼ਨ 'ਚ ਐੱਮਪੀ ਸਰਕਾਰ, ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਨੇ ਦਿੱਤਾ ਇਹ ਬਿਆਨA Suitable Boy ਨੈੱਟਫਲਿੱਕਸ 'ਤੇ ਚੱਲ ਰਹੀ ਵੈਬ ਸੀਰੀਜ਼ ਦੀ ਫਿਲਮ 'ਏ ਸੁਟੇਬਲ ਬੁਆਏ' 'ਚ ਦਿਖਾਏ ਗਏ ਅਸ਼ਲੀਲ ਦ੍ਰਿਸ਼ਾਂ ਨੂੰ ਲੈ ਕੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਰਾਸ਼ਟਰੀ ਜਨਰਲ ਸਕੱਤਰ ਗੌਰਵ ਤਿਵਾਰੀ ਨੇ ਐੱਸਪੀ ਰੀਵਾ ਤੋਂ ਵਿਰੋਧ ਦਰਜ ਕਰਵਾਇਆ ਹੈ।Entertainment 2 months ago
-
Netflix ਪੂਰੇ ਵੀਕੈਂਡ ਲਈ ਭਾਰਤ 'ਚ ਹੋਇਆ ਫ੍ਰੀ, ਕੰਪਨੀ ਨੇ ਕੀਤਾ ਐਲਾਨ, ਜਾਣੋ ਕਿਵੇਂ ਚੁੱਕੀਏ ਫਾਇਦਾNetflix ਇਲਾਵਾ Netflix ਲਿਮਟਿਡ ਨੰਬਰ 'ਚ ਫ੍ਰੀ ਯੂਜ਼ਰਜ਼ ਦੇਖ ਸਕਣਗੇ। Netflix ਦੇ ਫ੍ਰੀ ਵੀਕੈਂਡ ਦਾ ਐਲਾਨ ਅਕਤੂਬਰ 'ਚ ਚੀਫ਼ ਪ੍ਰੋਡਕਟ ਆਫਿਸਰ Greg Peter ਨੇ ਕਿਹਾ ਕਿ ਯੂਜ਼ਰਜ਼ ਨੂੰ ਮੁਫ਼ਤ Netflix ਦੇਖਣ ਲਈ ਪੇਮੈਂਟ ਕਾਰਡ ਨਹੀਂ ਅਟੈਚ ਕਰਨਾ ਪਵੇਗਾ।Technology2 months ago
-
Sacred Games ਤੋਂ ਬਾਅਦ ਨੈਟਫਲਿਕਸ ਦੀ ਫਿਲਮ 'ਚ ਦਿਸਣਗੇ ਸੈਫ਼ ਅਲੀ ਖ਼ਾਨ, ਜਲਦ ਹੋ ਸਕਦਾ ਹੈ ਐਲਾਨਸੈਫ਼ ਅਲੀ ਖ਼ਾਨ ਬਾਲੀਵੁੱਡ ਦੇ ਉਨ੍ਹਾਂ ਸਿਤਾਰਿਆਂ 'ਚ ਸ਼ਾਮਿਲ ਹੈ, ਜਿਨ੍ਹਾਂ ਡਿਜੀਟਲ ਪਲੈਟਫਾਰਮ ਨੂੰ ਕਾਫ਼ੀ ਪਹਿਲਾਂ ਮਹਿਸੂਸ ਕਰ ਲਿਆ ਸੀ ਤੇ 2018 'ਚ ਉਹ ਨੈਟਫਲਿਕਸ ਦੀ ਬੇਹੱਦ ਕਾਮਯਾਬ ਸੀਰੀਜ਼ ਸੈਕਰਡ ਗੇਮਜ਼ ਦਾ ਹਿੱਸਾ ਬਣੇ। ਸਮਾਚਾਰ ਏਜੰਸੀ ਪੀਟੀਆਈ ਨਾਲ ਗੱਲਬਾਤ ਦੌਰਾਨ ਸੈਫ਼ ਨੇ ਕਿਹਾ ਕਿ ਮੈਂ ਹਾਲ ਹੀ 'ਚ ਨੈਟਫਲਿਕਸ ਦੀ ਫਿਲਮ ਦੀ ਸਕ੍ਰਿਪਟ ਸੁਣੀ ਜੋ ਬਹੁਤ ਦਿਲਚਸਪ ਹੈ।Entertainment 2 months ago
-
Netflix, Prime video ਨਹੀਂ ਦਿਖਾ ਸਕਣਗੇ ਇਤਰਾਜ਼ਯੋਗ ਫਿਲਮਾਂ ਤੇ ਵੈੱਬਸੀਰੀਜ਼, ਸਰਕਾਰ ਤੋਂ ਲੈਣੀ ਪਵੇਗੀ ਇਜਾਜ਼ਤNetflix Prime video ਕੇਂਦਰ ਸਰਕਾਰ ਵੱਲੋ ਓਟੀਟੀ ਪਲੇਟਫਾਰਮ ਬੈਸਟ ਡਿਜੀਟਲ ਐਂਟਰਟੇਨਮੈਂਟ ਇੰਡਸਟਰੀ 'ਤੇ ਨਿਗਰਾਨੀ ਰੱਖੀ ਜਾਵੇਗੀ। ਕੇਂਦਰ ਸਰਕਾਰ ਵੱਲੋ ਇਸ ਮਾਮਲੇ 'ਚ ਇਕ ਫੈਸਲਾ ਲਿਆ ਗਿਆ ਹੈ। ਆਨਲਾਈਨ ਫਿਲਮਾਂ ਤੇ ਵੈੱਬ ਸੀਰੀਜ਼ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਆਵੇਗੀ। ਇਸ ਬਾਰੇ 'ਚ ਬੀਤੇ ਹਫ਼ਤੇ ਮੰਤਰੀਮੰਡਲ ਦੀ ਬੈਠਕ 'ਚ ਫੈਸਲਾ ਲਿਆ ਗਿਆ ਸੀ।Technology2 months ago
-
ਜਾਣੋ ਕੀ ਹੈ Netflix Direct, ਜਿਸ ਨਾਲ ਕੇਬਲ ਟੀਵੀ ਚੈਨਲ ਦੀ ਤਰ੍ਹਾਂ ਦੇਖ ਸਕੋਗੇ Netflix ਫਿਲਮ ਤੇ ਸ਼ੋਅNetflix ਵੱਲੋਂ ਇਕ ਨਵੇਂ ਫੀਚਰ 'ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਨੂੰ Netflix Direct ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਦੀ Testing france 'ਚ ਸ਼ੁਰੂ ਹੋ ਗਈ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰ ਰਿਆਲ ਟਾਈਮ ਟੀਵੀ ਚੈਨਲ (User real time TV channel) ਦੀ ਤਰ੍ਹਾਂ Movies and shows ਦਾ ਲਾਭ ਚੁੱਕ ਸਕਦੇ ਹੋ।Technology2 months ago
-
Free Netflix Subscription : 2 ਦਿਨ ਪੂਰੀ ਤਰ੍ਹਾਂ ਫ੍ਰੀ ਮਿਲੇਗਾ Netflix, ਜਾਣੋ ਕਦੋਂ ਤੇ ਕਿਵੇਂ ਚੁੱਕੀਏ ਆਫਰ ਦਾ ਫਾਇਦਾNetflix ਮੌਕਾ ਦੇ ਰਿਹਾ ਹੈ ਕਿ ਦੋ ਦਿਨ ਦੇ ਫ੍ਰੀ ਸਬਸਕ੍ਰਿਪਸ਼ਨ ਹਾਸਿਲ ਕਰਨ ਦਾ। Netflix ਨੇ ਭਾਰਤ ਲਈ StreamFest ਦਾ ਐਲਾਨ ਕੀਤਾ ਹੈ। ਇਸਦੇ ਤਹਿਤ 4 ਦਸੰਬਰ ਤੋਂ ਅਗਲੇ 48 ਘੰਟਿਆਂ ਲਈ Netflix ਪੂਰੀ ਤਰ੍ਹਾਂ ਫ੍ਰੀ ਰਹੇਗਾ। ਭਾਵ ਕੋਈ ਵੀ ਯੂਜ਼ਰ ਆਪਣੇ ਮੋਬਾਈਲ 'ਤੇ ਇਹ ਐਪ ਡਾਊਨਲੋਡ ਕਰਕੇ ਫ੍ਰੀ ਸਬਸਕ੍ਰਿਪਸ਼ਨ ਕਰ ਸਕਦਾ ਹੈ।Technology2 months ago
-
ਨੈੱਟਫਲਿਕਸ 'ਤੇ ਘੱਟ ਇੰਟਰਨੈੱਟ ਡਾਟਾ 'ਚ ਲੈ ਸਕੋਗੇ ਜ਼ਿਆਦਾ ਫਿਲਮਾਂ ਤੇ ਵੈੱਬ ਸੀਰੀਜ਼ ਦਾ ਲੁਤਫ਼, ਕੰਪਨੀ ਲਿਆ ਰਹੀ ਹੈ ਨਵਾਂ ਫੀਚਰOTT Plateform ਦੀ ਵਰਤੋਂ ਭਾਰਤ 'ਚ ਤੇਜ਼ੀ ਨਾਲ ਵੱਧ ਰਹੀ ਹੈ। ਅਜਿਹੇ 'ਚ ਓਟੀਟੀ ਕੰਟੈਂਟ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਜ਼ਿਆਦਾ ਤੋਂ ਜ਼ਿਆਦਾ ਆਪਣੇ ਖ਼ਪਤਕਾਰਾਂ ਨੂੰ ਆਪਣੇ ਪਲੈਟਫਾਰਮ ਨਾਲ ਜੋੜਨ ਲਈ ਨਵੀਆਂ ਸਕੀਮਾਂ ਤੇ ਨਵੇਂ ਫੀਚਰ ਲਿਆ ਰਹੀਆਂ ਹਨ। ਇਸ ਲੜੀ 'ਚ Netflix ਵੱਲੋਂ ਜਲਦੀ ਇਕ ਨਵਾਂ ਫੀਚਰ ਲਿਆਂਦਾ ਜਾਵੇਗਾ।Technology2 months ago