netflix offer
-
AK vs AK: ਅਨਿਲ ਕਪੂਰ ਨੇ ਭਾਰਤੀ ਹਵਾਈ ਫ਼ੌਜ ਕੋਲੋਂ ਮੰਗੀ ਮਾਫ਼ੀ, ਜਾਣੋ ਪੂਰਾ ਮਾਮਲਾਅਨਿਲ ਕਪੂਰ ਨੇ ਕਿਹਾ ਕਿ ਮੈਂ ਇਸ ਟ੍ਰੇਲਰ 'ਚ ਭਾਰਤੀ ਹਵਾਈ ਫੌਜ ਦੀ ਵਰਦੀ ਪਾਈ ਇਸ ਲਈ ਨਜ਼ਰ ਆਇਆ ਕਿਉਂਕਿ ਮੈਂ ਹਵਾਈ ਫ਼ੌਜ ਅਧਿਕਾਰੀ ਦੀ ਭੂਮਿਕਾ ਨਿਭਾ ਰਿਹਾ ਹਾਂ। ਜਦੋਂ ਮੈਨੂੰ ਪਤਾ ਲਗਦਾ ਹੈ ਕਿ ਮੇਰੀ ਬੇਟੀ ਅਗਵਾ ਹੋ ਗਈ ਹੈ ਤਾਂ ਇਕ ਭਾਵਨਾਤਮਕ ਤੌਰ 'ਤੇ ਟੁੱਟੇ ਪਿਤਾ ਦਾ ਗੁੱਸਾ ਜ਼ਾਹਿਰ ਹੁੰਦਾ ਹੈ।Entertainment 2 months ago
-
ਅੱਜ ਤੋਂ ਮਿਲੇਗਾ Netflix ਨੂੰ ਬਿਲਕੁਲ ਫਰੀ ਦੇਖਣ ਦਾ ਮੌਕਾ, ਜਾਣੋ ਕਿਵੇਂ ਕਰੀਏ ਅਸੈੱਸਹਰਮਨਪਿਆਰੇ ਓਟੀਟੀ ਪਲੇਟਫਾਰਮ ਨੈੱਟਫਲਿਕਸ ਨੇ ਪਿਛਲੇ ਦਿਨੀਂ StreamFest ਆਫ਼ਰ ਦਾ ਐਲਾਨ ਕੀਤਾ ਸੀ, ਜਿਸ ਤਹਿਤ ਯੂਜ਼ਰਜ਼ ਵੀਕੈਂਡ ਵਿਚ ਫਰੀ ਸਟ੍ਰੀਮਿੰਗ ਦੀ ਸਹੂਲਤ ਦਾ ਲਾਭ ਲੈ ਸਕਣਗੇ। ਨੈੱਟਫਲਿਕਸ ਯੂਜ਼ਰਜ਼ ਲਈ ਖੁਸ਼ਖਬਰੀ ਹੈ ਕਿ ਇਹ ਆਫਰ ਅੱਜ ਭਾਵ 5 ਦਸੰਬਰ ਤੋਂ ਸ਼ੁਰੂ ਹੋ ਗਈ ਹੈ।Technology2 months ago
-
Free Netflix Subscription : 2 ਦਿਨ ਪੂਰੀ ਤਰ੍ਹਾਂ ਫ੍ਰੀ ਮਿਲੇਗਾ Netflix, ਜਾਣੋ ਕਦੋਂ ਤੇ ਕਿਵੇਂ ਚੁੱਕੀਏ ਆਫਰ ਦਾ ਫਾਇਦਾNetflix ਮੌਕਾ ਦੇ ਰਿਹਾ ਹੈ ਕਿ ਦੋ ਦਿਨ ਦੇ ਫ੍ਰੀ ਸਬਸਕ੍ਰਿਪਸ਼ਨ ਹਾਸਿਲ ਕਰਨ ਦਾ। Netflix ਨੇ ਭਾਰਤ ਲਈ StreamFest ਦਾ ਐਲਾਨ ਕੀਤਾ ਹੈ। ਇਸਦੇ ਤਹਿਤ 4 ਦਸੰਬਰ ਤੋਂ ਅਗਲੇ 48 ਘੰਟਿਆਂ ਲਈ Netflix ਪੂਰੀ ਤਰ੍ਹਾਂ ਫ੍ਰੀ ਰਹੇਗਾ। ਭਾਵ ਕੋਈ ਵੀ ਯੂਜ਼ਰ ਆਪਣੇ ਮੋਬਾਈਲ 'ਤੇ ਇਹ ਐਪ ਡਾਊਨਲੋਡ ਕਰਕੇ ਫ੍ਰੀ ਸਬਸਕ੍ਰਿਪਸ਼ਨ ਕਰ ਸਕਦਾ ਹੈ।Technology3 months ago