ਹੁਣ ਵੀਕੈਂਡ ’ਤੇ ਫਰੀ ’ਚ ਦੇਖ ਸਕੋਗੇ Netflix, ਜਾਣੋ ਆਫਰਾਂ ਬਾਰੇ ਡਿਟੇਲ ’ਚ
Netflix ਨੇ ਆਪਣੇ ਪਲੇਟਫਾਰਮ ’ਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਨ ਲਈ ਇਸ ਨਵੇਂ ਆਫਰ ਦਾ ਐਲਾਨ ਕੀਤਾ ਹੈ ਤਾਂ ਜੋ ਜਿਨ੍ਹਾਂ ਕੋਲ ਨੈਟਫਲਿਕਸ ਦੀ ਸਬਸਕ੍ਰਿਪਸ਼ਨ ਨਹੀਂ ਹੈ, ਉਹ ਯੂਜ਼ਰ ਵੀ ਵੀਕਐਂਡ ਵਿਚ ਦੋ ਦਿਨਾਂ ਲਈ ਮੁਫ਼ਤ ਵਿਚ ਸੀਰੀਜ਼ ਅਤੇ ਮੂਵੀਜ਼ ਦੇਖ ਸਕਣ।
Technology3 months ago